Jaipal Bhullar ਦਾ ਸਾਥੀ ਰਿਹਾ ਇਹ ਬੰਦਾ, ਸੁਣਾਏ ਦੋਸਤ ਦੇ ਕਈ ਵੱਡੇ ਕਿੱਸੇ

Поділитися
Вставка
  • Опубліковано 8 вер 2024
  • Jaipal Bhullar ਦਾ ਸਾਥੀ ਰਿਹਾ ਇਹ ਬੰਦਾ, ਸੁਣਾਏ ਦੋਸਤ ਦੇ ਕਈ ਵੱਡੇ ਕਿੱਸੇ
    #JaipalBhullar #JaipalEncounter #Encounter #Gangster
    #JassiKharar #JassiKhararEncounter #Encounter #Gangster #latestnews #punjabnews #propunjabtv #punjabnews #newslive
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

КОМЕНТАРІ • 328

  • @karamjitkaur2459
    @karamjitkaur2459 3 роки тому +12

    ਇਸ ਦਾ ਟਰੀਟਮੈਂਟ ਕਰਵਾ ਦਿੱਤਾ ਜਾਵੇ ਜੀ ਤਾਂ ਕਿ ਇਸ ਦੀ ਜ਼ਿੰਦਗੀ ਸੰਵਰ ਸਕੇ

  • @bindisainabadi2086
    @bindisainabadi2086 3 роки тому +124

    ਮੀਡੀਆ ਜੇਕਰ ਇਹ ਕੰਮ ਪਹਿਲਾ ਕਰਦਾ ੳੁਹਨਾ ਦੇ ਪਰਿਵਾਰਾ ਦੀ ਗੱਲ ਲੋਕਾ ਸਾਹਮਣੇ ਰੱਖਦਾ ਤਾ ਇਹ ਕੰਮ ਨਾਂ ਹੁੰਦਾ.ਲਾਹਣਤ ਹੈ ਪੰਜਾਬੀ ਮੀਡੀਆ ਤੇ.

  • @sarwanbajwa8074
    @sarwanbajwa8074 3 роки тому +109

    ਬਾਈ ਜੀ ਉਹ ਤਾਂ ਵਿਚਾਰਾ ਪਹਿਲਾਂ ਈ ਮਰਿਆ ਏ ਤੁਸੀ ਹੋਰ ਮਰਵਾਓ ਗੇ ਇਹਨੂੰ ।

    • @sanbirsidhu710
      @sanbirsidhu710 3 роки тому +12

      ਵੀਰ ਸਰੀਰ ਤੇ ਨਾ ਜਾ ਇਹ ਜਵਾਨੀ ਵਿਚ ਬਹੁਤ ਦਲੇਰ ਸੀ ਹੁਣ ਖਤਮ ਹੋਇਆ ਪਿਆ

    • @jattsinghjattsand4979
      @jattsinghjattsand4979 3 роки тому +1

      Shai gal a

    • @nexion5144
      @nexion5144 3 роки тому +5

      eh munda tarkhana da hai hai pr bhullar nal bahut reha daler vi bahut jiada si jaila and nashea ne kamjoor karta

    • @kindalitt5594
      @kindalitt5594 3 роки тому +1

      ਸ਼ਹਿ ਗੱਲ ਆ ਪਤਰਕਾਰ ਨੂੰ ਕੋਈ ਹੋਰ ਬੰਦਾ ਨੀ ਮਿਲਿਆ ਇਹ ਤਾਂ ਸ਼ਾਹ ਮਸਾਂ ਲੈਂਦਾ

    • @gangstergangak4744
      @gangstergangak4744 3 роки тому

      @@kindalitt5594 Bhra nsheya ne marya..... aaye ta sukha kahlon da shreer hni c pr jigra c

  • @navneetsandhu7498
    @navneetsandhu7498 3 роки тому +246

    ਤੁਸੀਂ ਯਾਰ ਕਿਉ ਗਰੀਬ ਮਰਵਾਨਾ ਓਹਦੇ ਮੂੰਹ ਚੋਂ ਕੋਈ ਵੱਧ ਘੱਟ ਗੱਲ ਨਿਕਲ ਗਈ ਤਾਂ ਪੁਲਿਸ ਨੇ ਫੇਰ ਚੱਕ ਲੈਣਾ ਇਹਨੂੰ..........?

    • @luckysidhu4345
      @luckysidhu4345 3 роки тому +5

      shi gal aa y

    • @Harmanpreet766
      @Harmanpreet766 3 роки тому +2

      Right

    • @baljindersingh2077
      @baljindersingh2077 3 роки тому +2

      Shi gal y

    • @user-tv2jz6rb4f
      @user-tv2jz6rb4f 3 роки тому +13

      ਸਹੀ ਗੱਲ ਹੈ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੇ ਹਾਲਾਤ ਬੰਦੇ ਨੂੰ ਮਾੜਾ ਬਣਾ ਦੇਂਦੇ ਆ

    • @kundansharma6138
      @kundansharma6138 3 роки тому +2

      Sahi

  • @fojaisingh6188
    @fojaisingh6188 3 роки тому +108

    ਪੰਜਾਬ ਪੁਲੀਸ ਦੇ ਦਿੱਨੋ ਦਿੱਨ ਜੂੱਲਮ ਵੱਧਦੇ ਜਾ ਰਹੇ ਹਨ ਗਰੀਬ ਲੋਕਾਂ ਦੇ ਪਰਿਵਾਰਾਂ ਦੇ।ਨੌਜਵਾਨ ਧੀਆਂ ਪੂੱਤ ਨੂੰ ਨਜੇਜ ਮਾਰੀਆਂ ਜਾਂਦਾ ਹੈ ਪੰਜਾਬ ਦੇ ਵਿੱਚ ਹੱਰ ਰੋਜ ਨਿੱਤ ਨਵੇਂ ਜੂੱਲਮ ਧੱਕਾ ਹੱਤਿਆ ਚਾਰ ਬਲਾਤਕਾਰ ਕਿਤੇ ਜਾਂਦੇ ਹਨ ਪੰਜਾਬ ਦੇ ਵਿੱਚੋਂ ਹੱਰ।ਰੋਜ।ਨੌਜਵਾਨ ਮਾਰੇ।ਜਾਂਦੇ ਹਨ ਗਰੀਬ ਲੋਕਾਂ ਨੂੰ ਅਤੇ।ਸਿੱਖ ਸਰਦਾਰ ਭਰਾਅ ਨੂੰ ਮਾਰੀ ਜਾਂਦੇ ਹਨ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਾਗ ਰੋਕ ਹੋ ਜਾਵੋ ਜੇ ਬੱਚਣਾ ਚੂਹਦੇ ਹੋ।

    • @1millionop718
      @1millionop718 3 роки тому

      🇧🇦🇧🇦🇧🇲🇧🇲🇧🇲🇧🇲🇧🇲🇧🇲🇧🇲

    • @nexion5144
      @nexion5144 3 роки тому +1

      kam jiada kharab ho reha hai punjab vich

    • @navischannel8195
      @navischannel8195 3 роки тому +1

      Paise wale bande nal koi dhskka nhi hunda, gareeb nal har pase to dkakka kardi e police,, es lyi Kai war oh Asla Chuck lainde nee, Marda kuz ta karda

    • @mandeepkaur207
      @mandeepkaur207 3 роки тому

      Punjab da ghaan police ne e Kita AJ tak

    • @neutralpeopleofindia6515
      @neutralpeopleofindia6515 3 роки тому

      Jdo 84 toh baad hzara fake encounter hoi us time v congress da raaj si hun, hun v congress da raaj hai, ohna nu pta Punjab de lok ek no. De fuddu neh jo eda vadha 84 da katleaam bhull gai teh phir congress nu sirr teh betha lyaa

  • @kaurravu6250
    @kaurravu6250 3 роки тому +27

    ਬਾਈ ਕਿਉ ਗਰੀਬ ਨੂੰ ਨੰਗਾ ਕਰਦਾ ਘਰ ਵਸ ਲੈਣ ਦੇ ਪੁਲਸ ਚੱਕ ਕੇ ਮਾਰਦੂ ਗਰੀਬ ਨੂੰ ਅੱਗੇ ਬਹੁਤ ਮਾਰੇ ਨੇ ਜਾਲਮ ਪੁਲਸ ਨੇ

    • @kannjjrr4530
      @kannjjrr4530 3 роки тому

      Eh v ghaint banda vicky

    • @kannjjrr4530
      @kannjjrr4530 3 роки тому

      Vicky denasour

    • @sukraj1242
      @sukraj1242 3 роки тому

      ਵੀਰ ਜਿਦੋ ਟਾਈਮ ਸੀ ਇਦੇ ਤੇ ਜਹਿੜੇ ਕਮੈਟ ਕਰਦੇ ਨੇ ਇਦੇ ਕਿਤੇ ਕੰਮ ਵੇਖ ਕੇ ਪੀਸ਼ਾਬ ਨੀਕਲ ਜਾਦਾਂ ਸੀ

  • @ravisahota7414
    @ravisahota7414 3 роки тому +61

    Reporter saab pehla ih Veer da treatment krao te help karo

  • @royalgill5442
    @royalgill5442 3 роки тому +38

    ਯਰ ਇਹਦੇ ਸ਼ਰਟ ਤਾਂ ਪਵਾ ਲੈਂਦਾ
    ਤੈਨੂੰ ਕੋਈ ਹੋਰ ਨੀ ਲੱਭਿਆ

  • @Gagandeepsingh-pr9ou
    @Gagandeepsingh-pr9ou 3 роки тому +9

    Eh Vicky ferozpuriya wa Apne time Ch daler c purra Nashe nal eda hogya

  • @parvindersingh8821
    @parvindersingh8821 3 роки тому +86

    Oh veere ke haal baniya apna..nasha shaddo guru mehar kare 🙏

    • @sukhjossan7372
      @sukhjossan7372 3 роки тому +10

      veere a vicky a ehnu a halata ne banaya a bhai kya sher banda se ik vaar de gl a is de gwand vich ik kudi nu 5 6 mundey bahut tang krde se par is de is de ghar deya nal ladyi se is vicky ne fr v 5 6 mundeya nu ikley ne ja kuteya

    • @tigerjeetsingh8440
      @tigerjeetsingh8440 3 роки тому +2

      @@sukhjossan7372 vaah ji , Par hun veer ni vekh ke bahut dukh hundaa

    • @mystore7773
      @mystore7773 3 роки тому

      Kon jimmewar aa ?

  • @vickykabaddi3813
    @vickykabaddi3813 5 днів тому

    ਵੱਡੇ ਵੀਰ ਮੁਕਾਬਲਾ ਤਾਂ youtube ਤੇ ਦਿਖਾ। ਦਿੰਦੇ ਆ ਮੁਕਾਬਲਾ ਨੀ ਹੁੰਦਾ ਫੜਕੇ ਗੋਲੀਆਂ ਮਾਰਦੇ ਆ💯🙏wmk

  • @ARTMASTER1313
    @ARTMASTER1313 3 роки тому +18

    ਵਿੱਕੀ ਡਾਇਨਾਸੋਰ ferozpuriya

    • @kannjjrr4530
      @kannjjrr4530 3 роки тому

      Ghnt cheej aa

    • @sukraj1242
      @sukraj1242 3 роки тому

      ਵੀਰ ਇਹ ਲੱਕੜ ਦਾ ਕੰਮ ਕਰਦਾਂ ਆਸੀ ਕੱਠੇ ਕੰਮ ਕਰਦੇ ਰਹੇ ਆਂ ਪਰ ਹਾਲਤ ਨੇ ਇੱਧਰ ਕੰਮ ਲੱਗ ਗਿਆਂ

  • @jamesatttsingh5838
    @jamesatttsingh5838 3 роки тому +2

    Good Bai ji jai

  • @thakurathar2637
    @thakurathar2637 3 роки тому +6

    Misss u veer Bhullar tera dukh rena manu lenda punjab ton love u 😥😥😥😥

  • @karanaujla8313
    @karanaujla8313 3 роки тому +18

    ਪੰਜਾਬ ਪੁਲਿਸ ਮੁਰਦਾਬਾਦ

  • @GurvinderSingh-kj4mr
    @GurvinderSingh-kj4mr 3 роки тому +34

    ਰਿਪੋਟਰ ਸਾਹਿਬ ਜੈਪਾਲ ਤੇ ਮਾਰਿਆ ਗਿਆ ਏ ਇਹ ਗਰੀਬ ਨੂੰ ਨਾ ਮਰਵਾ ਦਿਓ ਪੰਜਾਬ ਪੁਲਿਸ ਤੋ !! ਸਰੀਰ ਦੇਖ ਕੇ ਲੱਗਦਾ ਏ ਇਸ ਗਰੀਬ ਤੋ ਤੇ ਪੰਜਾਬ ਪੁਲਿਸ ਦੀ ਝਾਲ ਵੀ ਨਹੀਂ ਝੱਲੀ ਜਾਣੀ !!

    • @sukhjossan7372
      @sukhjossan7372 3 роки тому +4

      bhai vehm a munda bhaut takda ae par apne madey system ne ehda a halat bn giyea a

    • @ARTMASTER1313
      @ARTMASTER1313 3 роки тому +11

      ਐਵੇਂ ਲਗਦਾ ਹੈ ਬਾਈ, ਸਾਰੀ ਉਮਰ ਜੇਲ੍ਹ ਚ ਗੇੜੇ ਹੀ ਮਾਰਦਾ ਰਿਹਾ ਹੈ ਇਹ, ਮੈਨੂੰ ਪਤਾ ਹੈ ਨਾ ਮੇਰੇ ਕੋਲ ਰਾਤਾਂ ਕੱਟਦਾ ਰਿਹਾ ਹੈ ਇਹ, ਫਿਰੋਜ਼ਪੁਰ ਏਹਣੇ ਪੁਲਸ ਵਾਲੇ ਦੀ ਬਾਂਹ ਵੱਡ ਕੇ ਕਾਪੇ ਨਾਲ, ਤੇ ਕੈਦੀ ਨੂੰ ਭਜਾ ਕੇ ਲੈ ਗਿਆ ਸੀ, ਪੇਸ਼ੀ ਤੇ ਜਾਂਦੇ ਨੂੰ। ਇਹ ਤਾਂ ਨਸ਼ਿਆਂ ਨੇ ਖਾ ਲਿਆ, ਚੋਬਰ ਇਹ ਵੀ ਬਹੁਤ ਤਕੜਾ ਹੁੰਦਾ ਸੀ।

    • @jagroopkaurgerwal4077
      @jagroopkaurgerwal4077 3 роки тому

      Hun ta nashe da khade pia

    • @kulveerkaur2475
      @kulveerkaur2475 3 роки тому

      Par fer vi encounter hi ban jana😰😭😭😭

    • @kulveerkaur2475
      @kulveerkaur2475 3 роки тому +1

      @@ARTMASTER1313 jagdeep budh singh wala Gurjant singh wala to ho

  • @sanjeevsinghsanjeevsingh2579
    @sanjeevsinghsanjeevsingh2579 3 роки тому +5

    Miss you jaipal veera bhut wadda ghta hoya tere jaan nal dil vich vasda sajna ve rehna akhiya to door

  • @gaurav7270
    @gaurav7270 3 роки тому +3

    Patarkar Veer fan ho gya jaipal da.

  • @monikagupta8567
    @monikagupta8567 3 роки тому +3

    Jaipal nal jo hoya oh bhut mada hoya and family v bhut dukhi hai is to. But Amrit di ta koi galti ni hai so os nu bachao. Amrit hun ikalla hai apne parents da sahara os nu bacha lo. Plz.

  • @sunnyminhasvlogs
    @sunnyminhasvlogs 3 роки тому +2

    Sai gal a bro

  • @manpreetsinghbrarboy2558
    @manpreetsinghbrarboy2558 3 роки тому +4

    Nice

  • @hakkarbkw8239
    @hakkarbkw8239 3 роки тому +31

    Vickey dainasure ee ah farozpur wala, change dost c aah dove sach keh riha vickey dainasure

    • @xlnc412
      @xlnc412 3 роки тому +4

      Eh kehdi prajaati da dainasure (dinosaur) eh. Vichara bookhh naal mareya peya eh dinosaur 🦖 menu lagdaa kolhuu ch peed ta tan karke lucy kuttii vargi vajaahh hoi eh ehdii.

    • @sukhsekhon5419
      @sukhsekhon5419 3 роки тому +1

      @@xlnc412 eh chitte nal eda hoya

    • @bhanoiji2096
      @bhanoiji2096 3 роки тому

      @@xlnc412 eh oh wala dinosaur nhi veere eh diana lady wala Dianasore aa Ferozpuriya amli aa bechara te reporter is nu Nashe da lalch de k interview le rehe aa upro muh bna k paish krde jis tarah bhut vadda gangster ja badmash howe n J kich k kisse fook mar ditti tn isne udd jaana

    • @RajveerSingh-st8vd
      @RajveerSingh-st8vd 3 роки тому +1

      @@bhanoiji2096 vr , tenu kuj pta v hega ende bare ?
      Happy deore nu police to chudvaan lgge ene kaaapa maar k banh laake naaal hi legea c aaa banda .
      Aaa ta nashe ch peke eho jea hogea
      Nhi ta tere vrge de ta aaa lafera v nhi maarda hunda c

    • @surindersingh8941
      @surindersingh8941 3 роки тому

      Mea v jado jail vich c veer othe he c sade naal he riha aa

  • @rubanivienna2342
    @rubanivienna2342 3 роки тому +9

    ਵਾਹਿਗੁਰੂ ਵਾਹਿਗੁਰੂ ਜੀ ਮੇਹਰ

  • @Prince_randhawa0001
    @Prince_randhawa0001 3 роки тому +21

    Jddo bnda andro dukhi hunda glaal nikkl hi jndi aa 🙏

  • @iqbalmahla2310
    @iqbalmahla2310 3 роки тому +10

    Love u Jaipal

  • @inderjeetsingh-jo2ln
    @inderjeetsingh-jo2ln 3 роки тому +4

    Shera. Da. Badla. Lia. Jaipal. Ne jaipal. Da. Badla. Kaun. Lavega

  • @homedecoration8934
    @homedecoration8934 3 роки тому +39

    Rip jaipal bhullar 😭

  • @manpreetgill6855
    @manpreetgill6855 3 роки тому +1

    Sai gal aa veer jiii

  • @brarkabbadi5540
    @brarkabbadi5540 3 роки тому +2

    jaipal da bhai amritpal bathinde jail ch sade nal he rahya

  • @GodBless_1313
    @GodBless_1313 3 роки тому +11

    ਇਹ ਪਤੰਦਰ ਪਤਾ ਨੀ ਸੋਚਕੇ ਬਿਨਾਂ shirt ਤੋਂ ਤੁਰਿਆ ਫਿਰਦਾ। ਜਾਂ ਤਾਂ ਇਹ ਬਹੁਤ ਜਿਆਦਾ ਨਸ਼ਾ ਕਰਦਾ ਤੇ ਜਾਂ ਫਿਰ ਇਹਨੂੰ ਤਾਂ ਕੋਈ ਬਿਮਾਰੀ ਲੱਗੀ ਲਗਦੀ। ਬੇਨਤੀ ਆ ਹੁਣ ਇਹਨੂੰ ਗੈਂਗਸਟਰ ਨਾ ਕਹਿ ਦਿਓ।

  • @baba5663
    @baba5663 3 роки тому +8

    ਪੱਤਰਕਾਰ ਵੀਰ ਇਸ ਭਾਜੀ ਨੂੰ ਟੀ ਵੀ ਦੀ ਦਵਾਈ ਜਰੂਰ ਲੈ ਦਿਊ ਪੱਤਰਕਾਰਾਂ ਦੀ ਵੀ ਮੈਨੂੰ ਸਮਝ ਨਹੀਂ ਆਉਦੀ

  • @singhsarvjeet6406
    @singhsarvjeet6406 3 роки тому +1

    Jaipal wrgye bhut veer nl thaka krdi punjab govt attye police

    • @amumannu6186
      @amumannu6186 3 роки тому

      Mere veer sab wde ne sayne ne pr jis din do police wale mare c o v kise maa de put c

  • @elitekaur1994
    @elitekaur1994 3 роки тому +10

    🙏

    • @amritpalamritpal2356
      @amritpalamritpal2356 3 роки тому

      Hlo g

    • @sumitjaat174
      @sumitjaat174 3 роки тому +1

      Haryana ke bi har village se gangster nikal rahe h prr ye culture punjab me hi dekha ki itni sympathy gangster naal 🤷‍♂️ police system yaha ka bi punjab jaisa hi h

    • @ARTMASTER1313
      @ARTMASTER1313 3 роки тому +9

      @@amritpalamritpal2356 ਕੁੜੀ ਦੀ ਫੋਟੋ ਦੇਖੀ ਨੀ ਤੇ ਲਾਲਾਂ ਸਿਟਣੀਆਂ ਚਾਲੂ। ਅਾਏਂ ਫਸਣ ਲੱਗੀ ਆ ਤੇਰੇ ਨਾਲ। ਲਾਲਾਂ ਸਿੱਟ ਸਿੱਟ ਕੇ ਫੋਨ ਖਰਾਬ ਕਰ ਲਏਂਗਾ 😂

    • @surindersingh8941
      @surindersingh8941 3 роки тому

      @@sumitjaat174 bai ghar shadaan nu kisay da dill nahi karda majboori nu he shaad da aa

    • @surindersingh8941
      @surindersingh8941 3 роки тому

      @@ARTMASTER1313 sahi kiha veer

  • @rajuarora3163
    @rajuarora3163 3 роки тому +10

    Bain ਦੀ lan ਹੁਣ ਮੀਡਿਆ ਵਾਲੇਆ ਨੂੰ ਇਹੀ ਕੰਮ ਰਹਿ ਗਿਆ

  • @sanjeevsinghsanjeevsingh2579
    @sanjeevsinghsanjeevsingh2579 3 роки тому +3

    Vicky gounder prema lahoriya and shera khuban davinder jaipal bhullar att

  • @dilsaini5406
    @dilsaini5406 3 роки тому +6

    Ajahya operation borders te kyn nhi karda atankbad khtam joya na ke nojban har insan nu moka mill na chahida na ke in counter

    • @kamalvirk......8071
      @kamalvirk......8071 3 роки тому

      Pulwama ch 40 Jawan maar dite ah tak Ahena nu bnde ni lbe... Punjab police ne halat maade kr Dene Punjab de

  • @ParamjitKaur-ir5cu
    @ParamjitKaur-ir5cu 3 роки тому +9

    Waheguru waheguru waheguru ji

    • @gabbar_is_back6394
      @gabbar_is_back6394 3 роки тому

      Ah te ap vechara nashe da maraya pya, waheguru ki ho gya sadde punjb nu😭😭😭

  • @user-kt2jp5cw8f
    @user-kt2jp5cw8f 3 роки тому +17

    ਤੂੰ ਅੱਜ ਨੀ ਫਿਰੋਜਪੁਰ ਆਇਆ ,ਇਨਕਾਉਂਟਰ ਵਾਲੇ ਦਿਨ ਤੋਂ ਹੀ ਉੱਥੇ ਹੈ ।ਹੁਣ ਸਾਰਾ ਸਰਚ ਕਰਕੇ ਮੁੜੇਗਾ ,ਜੈ ਪਾਲ ਕੀ ਖਾਂਦਾ ਰਿਹਾ ,ਜੈ ਪਾਲ ਦੀਆਂ ਕਿਹੜੀਆਂ ਕਿਹੜੀਆਂ ਯਾਦਾਂ ਨੇ ।ਕਿਹੜੇ ਅਮਰੂਦ ਤੇ ਚੜਦਾ ਰਿਹਾ ।

  • @rajinderpunia8353
    @rajinderpunia8353 3 роки тому +5

    ਪੱਤਰਕਾਰ ਵੀਰ ਜੀ ਬੰਦਾ ਕੋਈ ਮਾੜਾ ਨੀ ਹੁੰਦਾ ਹੱਲਾਤ ਹੀ ਬੰਦੇ ਨੂੰ ਬਾਗੀ ਗੈਗਸਟੱਰ ਤੇ ਖਾੜਕੂ ਬੱਣੋਉਦੇ ਨੇ ਇਸ ਲਈ ਪੁਲਿਸ ਜਿੰਮੇਵਾਰ ਹੈ ਜਦੋ ਕਿਸੇ ਤੇ ਝੂਠੇ ਪਰਚੇ ਪਾਉਦੇ ਨੇ ਜਾ ਕਿਸੇ ਮੰਤਰੀ ਜਾ ਪੈਸੇ ਵਾਲੇ ਦੱਵਾਆ ਵਿਚ ਕਿਸੇ ਗਰੀਬ ਨੂੰ ਬਿੰਨਾ ਕਸੂਰ ਤੋ ਤੰਗ ਪਰੇਸਾਨ ਕਰਨਾ ਫਿਰ ਬੰਦਾ ਇਹਨਾ ਤਿੰਨਾ ਰਾਹਾ ਵਿਚ ਇਕ ਨੂੰ ਚੁੱਣਦਾ ਹੈ ਬਾਗੀ ਗੈਗਸਟੱਰ ਜਾ ਖਾੜਕੂ

  • @jerrymichulekjerrymichulek770
    @jerrymichulekjerrymichulek770 3 роки тому +1

    Jaipal bhullar

  • @MohitSharma-by1sd
    @MohitSharma-by1sd 3 роки тому +2

    Jado sukha marya ta kuch ni siga ...hun bada dukh honda tanu

  • @jasbirsingh1215
    @jasbirsingh1215 3 роки тому +18

    Eh vichara DIL da dukh dus reha a

  • @akashdeep_gillan
    @akashdeep_gillan 3 роки тому +1

    Sahi gal aaa police wale kr eda he aaa

  • @harmandeepsanghera8916
    @harmandeepsanghera8916 3 роки тому

    Your right bro

  • @jotsidhu5751
    @jotsidhu5751 3 роки тому +8

    y nsha sdhd body walh dhyan de

  • @subedarsaab7834
    @subedarsaab7834 3 роки тому +1

    Oh reporter veer jada pump na de dai ohnu swal krke awe tenshn ch bad kat boldu eh awe police chaki phiru ehnu garreb na ragda dai

  • @kalher1
    @kalher1 2 роки тому +1

    Police baut glt krdi loka nal

  • @neerajbakshi6118
    @neerajbakshi6118 7 місяців тому

    Bai ne sach boleya hai . .

  • @r__kang9398
    @r__kang9398 3 роки тому +5

    Yr ehde naa hadd ska deo hun tusi police kolo

  • @sukhwindersingh5727
    @sukhwindersingh5727 3 роки тому +1

    pro punjab channel nu Request aa ke har khabar ch hi SHARAAB DI ADD na deo ehh thik nahi

  • @GaganDeep-jn8vi
    @GaganDeep-jn8vi 3 роки тому +2

    Police ne mrya

  • @harmansandhu6477
    @harmansandhu6477 3 роки тому +3

    Satnam Sri waheguru ji

  • @GurpreetSingh-bg4rz
    @GurpreetSingh-bg4rz 3 роки тому +1

    Yrr hun jo marji hogya hun yr jaipal da pra nu bacha lo ja bachna nhi police jida parcha pa rahi aa us ta ek hor jaipal paida krr du police

  • @sahilbhatia013
    @sahilbhatia013 3 роки тому +8

    Saleo koi hor khabr dikha do salea ne iko kamm fadeya koi kam di gl krlo

  • @KamalSingh-rn5lq
    @KamalSingh-rn5lq 3 роки тому +4

    Kali Kali gal sach aa veer di

  • @punjabwala1904
    @punjabwala1904 3 роки тому +1

    YUTH JDO RAH BHATK DA US NU TIME DEO GOOD HON DA NA K USNU DAL DAL VICH HOR JYADA ANDER SUTT DEO👍🙏🏻

  • @jagsirsingh9363
    @jagsirsingh9363 3 роки тому +2

    Eh banda sacha vichra

  • @depubharadwaj9716
    @depubharadwaj9716 3 роки тому +1

    Reporter jii tainu aho mila interview li..

  • @harjitsinghdhanoa5970
    @harjitsinghdhanoa5970 3 роки тому +4

    😭😭😭😭

  • @baljitsingh9761
    @baljitsingh9761 3 роки тому +2

    Yaar news channel walyo tuc koi hor news dikha dya kro . Hor bhut sare masle a Punjab de . Ehna nu awe promote na kro ehna naal koi lain den nhi a Punjab de lokan da

  • @GurpreetSingh-vw1tt
    @GurpreetSingh-vw1tt 3 роки тому +6

    Hindustan sarkaar sikh nujawana nu kade khalistani militant te kade gangsters bana ke maar rahi hai iss da hal khalistan

  • @jagatvirk1463
    @jagatvirk1463 3 роки тому +5

    Oh bai g tusi news repoter bande apne aap ch, punjab de tusi bade wadde hamdard bande,
    Tusi kyon navi paneeri sahmne gansters as hero’s promote kar rahe. Agge ghat bura haal punjab de lokan di soch de.
    Koi chaj di news de lavo janaab

    • @surindersingh8941
      @surindersingh8941 3 роки тому

      Veer ji halat marha bnayude aa kisay da dil nahi karda ghar shadaan nu

  • @bhupinderpaldas7521
    @bhupinderpaldas7521 3 роки тому +2

    10 lakh De lalach Vich ho sakta hai usne hi marva diya hove .

  • @parminderkaur1176
    @parminderkaur1176 3 роки тому +6

    Bure kmma de natije v bure hunde aa baki ji kisamat vich likhiya ohi o ho ke rahanda h

  • @khushdeep7517
    @khushdeep7517 3 роки тому

    Sahi gl aa

  • @harbaggill326
    @harbaggill326 3 роки тому +5

    yar kiho jihe bandaia ki interview suna rahe ho50 cases vale gangster bare ik hor nasheri ke interview suna rahe ho shameful video.

  • @user-yq5gk5hp1p
    @user-yq5gk5hp1p 3 роки тому +5

    Saleo interview ta eda lainde jida bhagat singh da dost howe... Sharam kro media waleoo

  • @manisekhon4806
    @manisekhon4806 3 роки тому +1

    Eh tan patandar kehda riha laghda Jaipal nal story dekh k UA-cam ton uii mari janda gaap saah tan pehla hi farolda firda eh 😂😂

  • @harvindersingh1843
    @harvindersingh1843 3 роки тому +1

    Who make him a gangster

  • @GaganDeep-jn8vi
    @GaganDeep-jn8vi 3 роки тому +1

    Police ne marya Jaipal nu kutti police ne mrya

  • @vishalpabial5360
    @vishalpabial5360 3 роки тому +1

    🙏🙏

  • @SatnamSingh-my1dj
    @SatnamSingh-my1dj 3 роки тому +1

    Punjab police murder bad

  • @amanlasara2605
    @amanlasara2605 3 роки тому +5

    Tuhanu koi sharm haigi k nai tuc koi sharam kro yr oh police wale mare gye ohna de pind gye ik war v ?? Ehna da bhut heej aa reha media nu

  • @davindergill1282
    @davindergill1282 3 роки тому +2

    Greeb bandy nu jeen v nahi danay

  • @harshjatt8011
    @harshjatt8011 3 роки тому +2

    😭😭

  • @fatehsodhi8535
    @fatehsodhi8535 3 роки тому +1

    Ehno dwai dwao Bad vch interview laea ehda

  • @jagdevsinghgill5873
    @jagdevsinghgill5873 3 роки тому

    ਪੱਤਰਕਾਰ ਵੀਰ ਕਿਹੜੇ ਸਮੇਂ ਦਾ ਵੈਰ ਕੱਢ ਰਿਹਾਂ, ਇਹ ਗਰੀਬ ਨਾਲ । ਉਹ ਨੇਂ ਕੋਈ ਉਲਟਾ ਸਿੱਧਾ ਬੋਲ ਦੇਣਾਂ, ਮਗਰੋਂ ਵੇਲਾ ਨੀਂ ਹੱਥ ਆਉਣਾਂ ਪੁਲਿਸ ਨੇਂ ਬਿਨਾਂ ਕਿਸੇ ਅਪਰਾਧ ਦੇ ਇਹਦੀ ਧੰਨ ਧੰਨ ਕਰਾ ਦੇਣੀਆਂ । ਇਹਨੂੰ ਕੋਈ ਕੁੜਤਾ ਝੱਗਾ ਤਾਂ ਪਾ ਲੈਣ ਦਿੰਦਾ, ਪੰਜਾਬ ਪੁਲਿਸ ਵੀ ਪਿੱਛੇ ਛੱਡਤੀ ਪੱਤਰਕਾਰ ਭਰਾ ਨੇਂ ।

  • @babersher9333
    @babersher9333 3 роки тому +23

    Inu chaaga (shirt) te pva do

    • @xlnc412
      @xlnc412 3 роки тому

      Tu kaalhh de ehnu tenu bohtii thandd lagdii e te

    • @babersher9333
      @babersher9333 3 роки тому +1

      @@xlnc412 kmm kr apna ja k

  • @rbk1
    @rbk1 3 роки тому +1

    Awe e dost bnai jande ohnde

  • @sardarsahib4432
    @sardarsahib4432 3 роки тому +3

    Tu nhi bandook chakk layi.... tu aap nashe karda.... jado lokka diyaa maawa de putt maaro taa koi chakaar nhi...

  • @GurvinderSingh-kj4mr
    @GurvinderSingh-kj4mr 3 роки тому +3

    ਬੱਲੇ ਬੱਲੇ ਬੱਲੇ ਬਾਈ ਤੇ ਪੂਰਾ ਚੜਿੱਕ ਪਹਿਲਵਾਨ ਈ ਏ!! ਪੂਰਾ ਰੱਜਿਆ ਏ ਮਾਲ ਨਾਲ ਭਲਵਾਨ ਪੂਰਾ ਫੁੱਲ ਟੈਟ ਏ !! ਬਾਈ ਦੀ ਖੱਗ ਦੱਸਦੀ ਏ ਛੱਡਦਾ ਬਾਈ ਬੀੜੀਆ ਵੀ ਨਹੀਂ !! ਜੇ ਭੁੱਲਰ ਦੇ ਯਾਰ ਬਾਈ ਵਰਗੇ ਸੀ ਤੇ ਫਿਰ ਜੈਪਾਲ ਮਾਲ ਖਾਦਾਂ ਵੀ ਹੋਣਾ ਏ ਤੇ ਵੇਚਦਾ ਵੀ ਹੋਣਾ ਏ ਪੱਕਾ ।।।

  • @SourabhSharma-no3cj
    @SourabhSharma-no3cj 3 роки тому +13

    Vicky dynasor barha daller c pr nasha lai giya es nu jo v kh riya sch bol riya

  • @surindersingh8941
    @surindersingh8941 3 роки тому +1

    Eah veer mare naal jail riha aa

  • @HarpalSingh-uv9ko
    @HarpalSingh-uv9ko 3 роки тому +4

    Yaar police Te sarkar hai e jhuthi aa jaan bujj k ajj de naujawana nu puthe pase dhakk dinde a. J koi agge to virodh karda a ta uhna te jaan k jhuthe parche PA dinde aa.

  • @princebhullar5660
    @princebhullar5660 3 роки тому +1

    Yar 22 ta pahla he rab to chori sah landa. Amli da kurta na parwa di

  • @rubalchahal2354
    @rubalchahal2354 3 роки тому +2

    Sharm karo channel waleo kyu views lai eho kar rahe ho eh banda ta khud set hoia baitha e eh kud nasha taskar lagda je tenu jaipal di sachai dikhane ee ta victims families nu mil jo jaipal de crime de shikar hoe ne family and friends ta osama bin laden nu be maseha mande ne ohnu

  • @djmaanpatiala4049
    @djmaanpatiala4049 3 роки тому +3

    Eda ve incuntar krva do greeb keu ave krde o riportr sahb eh vechra phla hi greeb a yaadwindr veer ji pls

  • @lalibajwa2996
    @lalibajwa2996 Рік тому +1

    Kai nakmay patarkar ta bas apni video bastay masala labh day nay falay gaang balay nay Falana Marta ay kadi kesi Ada day banday nal gal Karo q Ada day kaam kar Raha a kon zimay daar ha

  • @awesomeacharya7757
    @awesomeacharya7757 3 роки тому +1

    L prex

  • @amitsaluja6345
    @amitsaluja6345 3 роки тому +4

    Interview len to pahla ghto ghat banda check ta kar liya kro

  • @navjotsingh5423
    @navjotsingh5423 3 роки тому +5

    TB de mreej vrga haal hoya pea h iss munde da ...lgda jive tb hoi hundi h

  • @ankitpuri7809
    @ankitpuri7809 3 роки тому +1

    Jdo ehde to hor mawa de put mare ohdo ki c ..ohdo ta baddi vaddi post payi c rocky nu mareya jdo ..sade fzk de rocky nu mareya ehne te fr enda end v goli hi c bai ji..

  • @Hydraulicpress_channel
    @Hydraulicpress_channel 11 місяців тому

    sai gal aa baI ji mere te bina gai ton frotian da kes pa ke jail ch sut ta kion ki maNNA TALWANDI GANGSTER MERA BHANJA AA TE HUN HAR DASSVE DIN MERE GHAR

  • @satindersingh5484
    @satindersingh5484 3 роки тому +3

    Yar eh ta police ne paap kr ta

  • @bhanoiji2096
    @bhanoiji2096 3 роки тому +1

    Eh dianasour aa Saleyo reporters isda muh bnaya kyun gareeb marwauna police toh is nu sari police jaandi aa te eh amli aa na ki Gangster ja badmash

  • @harmanvlogs2894
    @harmanvlogs2894 3 роки тому +1

    Shame panjab police

  • @hemant88h
    @hemant88h 3 роки тому +3

    Oh pehla tan eda sareer set karo ...
    Mada hoyea nasheya karke , Baki bhullar bai di aatma nu shanti mile
    Ek hor changa banda maareya gaya

  • @blackking9715
    @blackking9715 3 роки тому +1

    Waheguru ji

  • @bootakamal1999
    @bootakamal1999 3 роки тому +2

    ਦੇਖ ਸੁਣ ਤਾ ਲਓ ਉਹਨੂੰ ਪੁੱਛਦਾ ਕੀ ਤੇ ਜਵਾਬ ਕੋਈ ਦਿੰਦਾ ਉਹ ਕਹਿ ਜਾਦਾ ਕੇ ਜੈਪਾਲ ਵਾਰੇ ਦੱਸੋ ਉਹ ਅਪਣੇ ਵਾਰੇ ਹੀ ਦੱਸੀਂ ਜਾਂਦਾ

  • @vdhillon4382
    @vdhillon4382 3 роки тому

    ਗੱਲਾਂ ਤਾ ਸੱਚੀਆਂ ਲੱਗਦੀਆ, ਪਰ ਵਿਚਾਰਾਂ ਕਪੋਸ਼ਣ ਦਾ ਸ਼ਿਕਾਰ ਆਂ, ਕੱਪੜੇ ਤਾ ਪਵਾ ਦਿੰਦੇ ਯਾਰ ਇਹਦੇ. ਪ੍ਰੋ ਪੰਜਾਬ ਵਾਲਿਓ ਥੋੜਾ ਤਾ ਲੈਵਲ ਰੱਖੋ ਯਾਰ. ਇਹ ਪੁਰਾਨੀਆਂ ਗੱਲਾਂ ਕਰੀ ਜਾਂਦਾ, ਹੁਣ ਤਾ ਓਹਨਾ ਨੂੰ ਵੀ ਪਤਾ ਸੀ ਕੀ ਇਨਕਾਊਂਟਰ ਹੀ ਹੋਣਾ.