Moosewala ਨੂੰ Lakha Sidhana ਨੇ ਕੀ ਕਿਹਾ ਸੀ ? Sidhu Moosewala ਨੂੰ ਕਿਹੜੀ ਸਿਆਸਤ 'ਚ ਉਲਝਾਇਆ ਗਿਆ ? | Akhar
Вставка
- Опубліковано 15 жов 2024
- Moosewala ਨੂੰ Lakha Sidhana ਨੇ ਕੀ ਕਿਹਾ ਸੀ ? Sidhu Moosewala ਨੂੰ ਕਿਹੜੀ ਸਿਆਸਤ 'ਚ ਉਲਝਾਇਆ ਗਿਆ ? | Akhar
#sidhumoosewala #lakhasidhana #justiceforsidhumoosewala
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,punjabi news channel akhar,akhar channel,akhar channel videos,akhar channel punjabi,akhar viral video,lakha sidhana interview,lakha sidhana sidhu moose wala,mattewara forest ludhiana,lakha sidhana latest interview,lakha sidhana latest news,lakha on sidhu moosewala,sidhu moose wala live,sidhu moose wala,sidhu moose wala song,sidhu moose wala latest news,sidhu moose wala latest song,sidhu moose wala latest interview,sidhu,lakha sidhana live
ਬਾਈ ਲੱਖਾ ਸਿਧਾਣਾ ਦੀ ਗੱਲ ਬਿਲਕੁੱਲ ਸੱਚ ਹੈ,ਮੂਸੇਵਾਲਾ ਪੰਜਾਬੀ ਮਾਂ-ਬੋਲੀ ਦਾ,ਪੰਜਾਬ ਦਾ,ਪੰਜਾਬੀਆਂ ਦਾ ਇਕਲੌਤਾ ਹੀਰਾ ਪੁੱਤ ਸੀ ਜਿਸ ਬੜਾ ਹੀ ਸੱਚ ਲਿਖਣਾ ਤੇ ਗਾਉਣਾ ਸੀ!
ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਜਿੰਦਾਬਾਦ
ਸਿੱਧੂ ਮੂਸੇਵਾਲਾ ਸਦਾ, ਅਮਰ ਰਹੂੰਗਾ
Lakha sidha sira banda , hamesha sehi gal karda , veere te maan Pura
ਲੱਖਾ ਬਾਈ ਤੇ ਸਿੱਧੂ ਬਾਈ ਜ਼ਿੰਦਾਬਾਦ ☝️
ਬਿਲਕੁਲ ਸਹੀ ਗੱਲ
ਬਾਦਲ ਕੈਪਟਨ ਰਾਜਾ ਵੜਿਗ ਬੇੜਾਗਰਕ
ਗੰਦੀ ਸਰਕਾਰ ਮੁਰਦਾਬਾਦ
ਮਾਵਾ ਦੇ ਪੁੱਤ ਮਰਵਾ ਦਿੱਤੇ
ਲੀਡਰ ਮਰਦੇ ਨਹੀ
ਬਿਲਕੁਲ ਠੀਕ ਹੈ
ਜੇਕਰ ਮੂਸੇ ਵਾਲਾ ਜਿੱਤ ਜਾਂਦਾ ਫੇਰ ਓਹਨੇ ਵੀ ਤਾਂ ਇਹਨਾ ਲੀਡਰਾਂ ਵਾਂਗ ਹੀ ਬਣਨਾ ਸੀ🙏
ਹਨੇਰਾ ਹੀਰੇ ਦੀ ਚਮਕ ਨਹੀ ਗੁਯਾ ਸਕਦਾ
ਮਹਿਕ ਕਦੇ ਬਦਬੂ ਵਿੱਚ ਨਹੀ ਰਲਦੀ
ਕੋਸਿਸ ਤੇ ਕੀਤੀ ਪਰਮਾਤਮਾ ਨੇ ਕਲੰਕ ਨਹੀ ਲੱਗਨ ਦਿੱਤਾ
ਹੀਰਾ ਚਮਕ ਕੇ ਬਾਹਰ ਨਿਕਲਿਯੀ ਗੰਦੇ ਲੋਕਾ ਨੇ ਚੁਰਾ ਲਿਯਾ
ਨਾਲੀ ਦੇ ਗੰਦੇ ਕੀੜਿਯਾ ਨੇ
@@AS-pu7gj kai change leader vi hunde ne,,Soch Badlo,,Sach na Badlo,,🙏 Legend never die Sidhu Moose Wala
@@AS-pu7gj kdi v nhi bhulja je ehna varga banna hunda fer ohnu marde na
ਗੰਦੀਆਂ ਸਿਆਸਤਾ ਨੂੰ ਦਿਲੋਂ ਕੱਢ ਦਿਓ । Sidhu moose vala 😭
Lakha and sidhu zindabad
His every point is valid
Love you lakha bai AND
LEGEND NEVER DIE
Only Sidhu moose wala ❤️😭😭 miss you Sidhu y love you y
He exactly said the right things. Lakha exactly raised the valid point on Mai Bhago controversy.
Likhn wale di ki intention hove te samjhan waale di ki ....eh alag gll aa didi
Kyi var main gall kise hor tra kehni huni aa smjhi hor tra jndi aa even ghar ch b te frndz ch b eda hunda eh tah chota c age ch age veer saade nlo starting ch enna mature c kina kuj face kr reha c ...main es munde nu bahut daller mndi aa
@@SharanjeetKaurSohal dekho ji, oh galt si gana siddi gall aa, pehli gall taan vi Mai Bhago kithe tussi Sonam Bajwa nu dikhare o nikra ch, te sikhi ch jattwad te ehda di koi cheej ni haigi, mai bhago nu edan ohde ch laike auna galt si
ਕੀ ਗਲਤ ਸੀ ਮਾਈ ਭਾਗੋ ਵਾਲੇ ਗੀਤ ਚ
Kujh v nhi lakhe nu ta chandi chamkaon gya c,es nu asi ta pehla jande nhi c ...295 vich es nu hi roda keha.....bada smajsevi
ਲਖਾ ਵੀਰ ਜਿਦੰਬਾਦ ਵਾਹਿਗੂਰ ਜੀ ਮੇਹਰ ਕਰਨ
Legend never die sidhu moose wala beer
Good 🙏 salute aa veere tuhdi all team members nu 🥰👍🙏
ਵੀਰੇ ਗੈਂਗਸਟਰ ਸੀ ਇਹ ਵੀ ਪਹਿਲਾਂ ਇਹ ਦੁਨੀਆ ਨੂੰ ਬੇਵਕੂਫ ਬਣਾਈ ਜਾਂਦੇ ਆ ਵੀਰੇ
ਕੁਰਸੀਆ ਨਾਲ ਮਤਲਬ ਆ ਇਹਨਾਂ ਨੂੰ ਬੱਸ
Lakha Di gal cho tha dam aa 😭😭😭dhyian rakhi y😭😭😭 justice for sidhu y
Sidhu ne kadde wi kuch galat na likhya na Gaya …ossde Maa Bappu agge sar chukda jinna ne Ikk nek sache suche imaandar legend nu janam ditta …sidhu de dil di masoomiyat odde chehre te partakh disdi sii … Ikk rabbi rooh … punjab ne Ikk amolak heera gawa laya…
Dhan guru 🙏🙏🙏🙏 nanak patshah 🙏🙏🙏🙏 lakhe bai de sir te mehar bhareya hath rakhan
J sidhu hunda tan jwab ehna gallan da v dinda ਮਾਈ ਭਾਗੋ ji bare jo gal Kr re oo sonam bajwa bare yr sare nagetive point faddi gye ohda meaning hi ni smjhya kise ne v kehna ki chaya gal baki soch te aundi sab di lok tan gurbani te dislike kri jande
💯💯
Ena nu kise naal lena dena koi nyi bas apna dhnda chlaunde ena lyi ta hathi jiunda lakh da te mrya swa lakh da! Naale sab to vdde gangster ta ehi ne jehde dharam nu apne pyo di jageer smjde ne naale dharam de na te beksoora di zindagi khrab krna apna hakk. Goli maarni ta eho jehe loka nu maarni chahidi jehde dharam de naam te pole loka nu gumrah krde ne!!
Eh duniya dari aa bhji eve hi krdi aa nhi smjhde lok kise nu ode pishe hath dhoke pye c....main hi dekh chuki apni life ch kyi var main gll kise tra kehni huni aa te mtlb kise hor tra kadd lea jnda aa ode nal b eve hi issue bnaake hath dhokke piche pege c panth de saare lok....jo b hoya bahut glt hoya vichare di marriage honi c kal nu jwak hunde maa peo tah jeounde ya ch rehnde ohna da ehi kuj jeen da iko ik aasra c na jeounde ch hun te rhe ne....gippy grewal de 3 jwak leke jad hun ghre gya ode dekh dekh rona aunda b vichare di marriage honi c odi b life ch khushiya aauniya c loki bahut ghtya ne s@chi maapeya baare ni sochya osde maapeya te ki bitugi kida jeenge
Us gane ch v kuch galat nhi c ਮਾਈ ਭਾਗੋ ਵਾਲੇ ਗਾਣੇ ਦਾ ਰੌਲਾ ਪਾ ਦਿੱਤਾ ਦਸਮ ਗ੍ਰੰਥ ਚ ਮਾਈ ਭਾਗੋ ਦਾ ਕੀ ਕਿਰਦਾਰ ਦਿਖਾਇਆ ਉਹ v pad leo🙏
Sant maskeen ji di katha suno thanu sach da pata lagu. Ikla misnary picha na Lago veer ji
@@jagpaljagpal174 tuhade ਵਰਗਿਆ ਕਰ ਕੇ ਆਉਣ ਵਾਲੀ ਪੀੜ੍ਹੀ ਨੇ ਗੁਰੂ ghra ਵਿਚ ਜਾਣਾ ਬੰਦ ਕਰ ਦੇਣਾ ਹਿੰਮਤ ਕਰੋ ਤੇ ਆਪਣੇ ਆਪ ਨੂੰ sesha dekha deo jruri ni kise sant babe di gal sach hove apna v dimag ਵਰਤੋ
@@foodofpunjabandhealthtips4307 bs vre anne bhagat bne hoye ne lok ehde
Yes Guru Granth vich maye pago vre pdo ki likhya gya
Bhai ji dasm granth nu tusi sahi kehnde ja galat. Dasna jaror lekin sach
Immortal Sidhu moose Wala 💔⛳
Very good!
Miss you SidhuBai 😭😭🇵🇰🇵🇰🇵🇰💔💔
Bot vadia lakhe bai waheguru chardikla ch rakhe tahanu
Bilkul sahi kaha bhai
lakkhe tu v naal e gya c ohde ghardea toh maffi mangvon......osto bad he o punjab aa gya ohnu lgga k ohde maa peo safe nhi hgge.....hun tu jo mrji khi ja but odo tri galti tan hggi aaa......j glti sidhu di c fr ohde maa kolo maffi kyu mangvai
Chandi chamkaon gya c....
@@Sardars001 jo kudia nu kappdya to juge krde a chhoti soch wale ne ..... dunia jandia es nu eh ki aa...bade aye sabhyachar bchaon wale
ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਭਾਵੇਂ ਅੱਜ ਆਪਣੇ ਵਿਚਕਾਰ ਨਹੀਂ ਰਹੇ ਪਰ ਜਿਵੇਂ ਚਮਕੀਲੇ ਦਾ ਨਾ ਚੱਲਦਾ ਉਸੇ ਤਰ੍ਹਾਂ ਸਾਡੇ ਛੋਟੇ ਵੀਰ ਸਿੱਧੂ ਮੂਸੇ ਵਾਲੇ ਦਾ ਵੀ ਨਾ ਰਹਿੰਦੀ ਦੁਨੀਆਂ ਤੱਕ ਚਲਦਾ ਰਹੂ ਜਿਵੇਂ ਚਮਕੀਲੇ ਦਾ ਚੱਲਦਾ ਵੀਰ ਸਾਡਾ ਅੱਜ ਦੇ ਟਾਈਮ ਦਾ ਚਮਕੀਲਾ ਸੀ ਪਰ ਮੈਨੂੰ ਬਹੁਤ ਦੁੱਖ💔 ਹੋਇਆ ਜਦੋਂ ਮੈਨੂੰ ਇਹ ਮਾੜੀ ਘਟਨਾ ਬਾਰੇ ਪਤਾ ਲੱਗਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸੇ ਮੇਰਾ ਛੋਟਾ ਵੀਰ ਸਿੱਧੂ ਸਦਾ ਮੇਰੇ ਦਿਲ ਵਿੱਚ ਰਹੂ ਨੋਨੀ ਸਕੇਤੜੀ ਜਿਲ੍ਹਾ ਪੰਚਕੂਲਾ Love you😭😭
ਗੱਲ ਤਾਂ ਸਹੀ ਕੀਤੀ ਗਈ ਹੈ ਜੀ
ਭਡ ਨੂੰ ਮਿਲਕੇ ਆਇਆ ਲਖਾ ਨਸਾ ਚਿਟਾ ਹੁਣ ਬਦ ਕਰੂਗਾ ਸੀ ਐਮ ਸਾਹਿਬ ਜੀ 🙏🙏🙏🙏🙏ਕਰੋ ਕੁਝ ਮਾਨ ਸਾਹਿਬ
Vichark matbed ho jandee kdee kdee bai but baad vich lakhaa bai v spott karn lagg gya c Sidhu moosewala bai nu kyoki us time age v choti c Sidhu bai di nalee Sidhu bai takhat darbaar sahib Amritsar jaa k pull bakshaa aya c Sidhu moosewala bai, Sidhu bai di Kalam such boldi c Sidhu heraa c and rehndi duniya utte Naam rahuga bai Sidhu moosewala legend never die.. ❤️🙏
ਵੀਰ ਜੀ ਦੇਸ਼ ਦੀ ਸਰਕਾਰ ਕੋਲੋ ਪੁਛੋ ਕਾਤਿਲਾਂ ਨੂੰ ਇਨ੍ਹਾਂ ਸੁਰੱਖਿਆ ਇੰਨੀ ਕਿਉ . ਸਿੱਧੂ ਨੂੰ ਦੋ ਸੁਰਖਿਆ ਗਾਰਡ ਅਤੇ ਲੋਰੇਨਸ ਨੂੰ VIP ਸੁਰੱਖਿਆ ਕਿੱਧਰ ਗਈ ਗੱਲ ! ਕੱਦੋ ਬੋਲੋਗੇ ?
Ö
Sidhu y miss you
ਗੱਲ ਤਾਂ ਲੱਖੇ ਦੀ ਸੱਚੀ ਲੱਗਦੀ ਏ।
Eh kehda sacch bolda. Moosewale nu gaahla kaddhda hunda si eh.. Lakhe nu kuch galat keh ke dekh lao naal hi ehde gunde dhamki den lagg jande
Stop spreading nonsense. Sidhu’s own father has said that no one pressured him to get into politics, it was his own choice. You’re only trying to get publicity yourself. What a shame.
Sidhu's father have also said that Sidhu was not receiving any threat calls. Which is not true.
Sidhu de father nu draea raje warring ne
@@rajvirshoker8698 bilkul
Jis tarah sarkari daftar ch koi na chaunde hoye vi rishwat dinda a.
ਇਹ ਕੱਲ ਭਗਵੰਤ ਮਾਨ ਨੂੰ ਮਿਲਕੇ ਗਿਆ ਸੀ ਅੱਜ ਓਹਦੇ ਗੁਣ ਗੋਨ ਲੱਗ ਪਿਆ
100 ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ
ਜਿਨ੍ਹਾਂ ਲੋਕਾਂ ਨਾਲ ਏਹਨਾ ਨੇ ਧੱਕਾ ਕੀਤਾ ਕਦੇ ਓਹਨਾ ਦੀ ਵੀ ਇੰਟਰਵਿਊ ਕਰਲੋ
Koi ni y kuj v kahee jao 😡! hun hai ni o
Hunda ta das denda 💔🙏
Jis din sawere Raja warring te mannu di photo viral hoi si usi din sham nu goldy Brar di ritesh lakhi naal phone te gl baat hoi.kyon ana Pya onu us din ih dasan.ta ki us wal hi sb da dhyan jawe
ਗੈਂਗਸਟਰ ਗੱਲਾਂ ਕਰਦਾ ਪੰਜਾਬ ਦੀਆਂ ਪੰਜਾਬ ਦੇ ਪੁੱਤ ਮਾਰਕੇ
ਲੱਖਾ ਭਰਾ ਤੁਰਿਅਾ ਪੰੰਜਾਬ ਤੇ ਪੰਜਾਬੀਅਤ ਬਚਾਣ ਤੇ । ਅੱਜ ਫਿਕਰਮੰਦ ਅੈ ਨੌਜਵਾਨ ਪੀੜੀ ਨਸ਼ਿਅਾਂ 'ਚ ਮਰ ਰਹੀ ਅੈ, ਦੇਸ਼ੋਂ ਬਾਹਰ ਵੱਲ ਜਾ ਰਹੀ ਅੈ, ਬੇਰੁਜ਼ਗਾਰੀ ਵਿੱਚ ਬਾਹਰੀ ਸਟੇਟਸ ਲਾਹਾ ਲੈ ਰਹੇ ਅੈ ਲੀਡਰਸਿਪ ਸੁੱਤੀ ਪੲੀ ਅੈ , ਰੋਲਾ ਪਾ ਪਾ ਹੋਕਾ ਦੇ ਰਿਹਾ ਪਰ ਕੌਮ...........
@@gurmailkaur4428 ਕੁਰਸੀ ਚਾਹੀਦੀ ਹੈ ਉਸ ਨੂੰ ਪਹਿਲਾਂ ਕਦੇ ਦਰਦ ਨੀ ਜਾਗੇਆ
@@GurdeepSingh-xd8fo tere varge gharo ni nikalde veer gla krniya sokhiya
@@JaskaranSingh-oz2vg ਅਸੀਂ ਵੀ ਦੇਖਾਂਗੇ ਲੱਖੇ ਨਾਲ ਕਿਹੜੇ ਝੰਡੇ ਚਾਲੋਨੇ ਆ 🤣🤣🤣🤣🤣
ਬਾਕੀ ਬਾਈ ਜੀ ਅਸੀਂ ਤਾਂ ਮਾਤੇਵਾੜੇ ਗਏ ਸੀ ਥੋਡਾ ਪਤਾ ਨਹੀ
Jdo Moosewala jeonda si odo eh gall kyu nahi dassi tu??? Aap tu haar gaya.. Je tu jitt janda taa tu v luttna si punjab nu.. Naale raje warring ne nahi keha si sidhu nu rajneeeti vich aan laee.. Moosewale de father ne eh gall clear v keeti hai…. Matlab tu saccha hai te moosewale de father jhooth bolde???
Sidhu moosa wala 22 Legend 🙏🙏🙏🙏🙏🙏🙏
Miss u Sidhu moose wala 😭😭😭
Ryt brother
Ryt multani
Lakha sidhana zindabad 👍
bilkul shi gal lakha bai
Sidhu buggea sidhu c jatt har jgha muh chak ni janda c ankhi jatt c
Lakha y tuc bilkul sahi kaha bhai ji 🙏🙏 sidhu y ekk sidha sadha Banda c 🙏🙏 legends never die sada y moosawala 😔😔
Wahe guru g mehar kraaa
Sahi gal hai 22
Glt gll a lhke di .
He shouldn't judge anyone on basis of clothes..
Nangi ki hunda yr
Baki sb syi keaa aah nangi aali gl vadu laa gya
🎉🎉🎉🎉
ਏਜੰਸੀਆਂ ਦਾ ਬੰਦਾ ਲੱਖਾ
🙏🙏🙏🙏👍👍👍❤️ ਜਸਵੀਰ ਸਿੰਘ ਖੋਸਾ
You guys do great reporting ! Thank you
Sachi gall aa
O veero jonda je 1oo war larda ha par lakha veer kisa da mara ni kar sakda veer nice person ha sidhu bhut dunia nu ro gia
Miss you sidhu moosewala
ਮੂਸੇ ਵਾਲਾ ਗ਼ਲਤ ਕਦੋ ਸੀ ਲੱਖੇ ਤੂ ਵੀ ਉਂਝ ਹੀਂ ਕਹੀ ਜਾਨਾ
ਮਾਈ ਭਾਗੋ ਨਗਨ ਰਹਿੰਦੀ ਸੀ ਸੰਤ ਦੱਡਰੀਆਂ ਵਾਲੇ ਦੀ sapech ਸੁਣੋ ਪਤਾਂ ਲੱਗੂ ਤੁਹਾਨੂੰ
Han vere eh othe swal ni chukde baki gal kise de character di capdeya nal ni tulna krni chahi di
Sant maskeen ji nu suno veer. Kala dhandriwala bidwan aa
Veer dhandriwala gya ku ni jado gyani sher singh ne debate Karn nu keha c dhandriwala nu. Jawab ku ni Diya c fer dhandriwala ne
K
@@jagpaljagpal174 bss ਧਰਮਾਂ ਦੇ ਨਾਂਅ ਤੇ debte ਮਿਲੂਗੀ 👍🏼
@@jagpaljagpal174 oh bidwan ni educated person aa ajj de time vich educated person di lod aa na ke dharm de thekedara di
Sahi gal aa
4:00 sonam bajwa ki insult
ਬਾਈ ਨੂੰ ਕਹੋ ਕੀ ਸੂਰਜ ਪ੍ਰਕਾਸ਼ ਪੜ੍ਹੇ ਮਾਈ ਭਾਗੋ ਜੀ ਬਾਰੇ ਜੋ ਲਿਖਿਆ ਓਹਦਾ ਵੀ ਵਿਰੋਧ ਕਰ
ਪਤਾ ਕਰੋ ਵੀਰ ਜੀ, ਉਹ ਬੰਦੇ ਕਿੱਥੇ ਹਨ, ਜਿਹੜੇ ਸ਼ੁਭ ਦੀਪ ਦੇ ਨਾਲ ਵਾਲੀ 💺💺💺💺ਸੀਟ ਤੇ ਬੈਠੇ ਹੋਏ ਸਨ??????????????????????????????????
Lakkha sadana jindabad Sidhu bhai Moose wala jindabad 💪💪💪💪💪💪
Lakha hun Sidhu da khas banda…is ney mai bhago wali gal tey usdey pind ja k mata ton maffi magvayi c….har ik muddey ch face ban aa janda lakha
🇵🇰PAK 🇵🇰wale💋SIDHU💋nu pott sanjde c singer ni..ae ktal kise gangster ne ni MODI ne keta wa kyuon ke💋SIDHU💋SIKHAN di gl krde c😭😭
like seriously man kdo mnnea c sidhu ne ki ohne glt likhea hdd aa ohna ne es gll de explanation ditti c interview ch sunli praa tu pehla ohnu kuj b yrr kuj b bol rahe o 😡
Love you,lakhabai ❤❤❤
Mein vi sunya si mai bhago wala ohne sirf mai bhago di bravery di example ditti si .bina matlab to controversy kar k ohnu pareshan kita.
ਬਿਲਕੁਲ ਸਹੀ ਆਖਿਆ ਵੀਰ
ਹਾਂ ਸਿੱਧੂ ਤੋਂ ਹਥਿਆਰਾਂ ਵਾਲੇ ਗਾਣੇ ਵੀ ਜਾਣ ਕੇ ਕਢਾਏ ਸੀ ਸਰਕਾਰ ਨੇ
ਹਾਂ ਸਿੱਧੂ ਹਥਿਆਰਾਂ ਨੂੰ ਪਸੰਦ ਕਰਦਾ ਸੀ ਉਹ ਵੀ ਸਰਕਾਰ ਨੇ ਪਸੰਦ ਕਰਨ ਲਾਇਆ ਸੀ
ਇਹ ਘੂਸੇ ਨੂੰ Scopegoat ਗਾਣਾ ਸੁਣਾਓ ਜੀਹਦੇ ਚ ਉਹ ਕਾਂਗਰਸ ਵਾਲੇ ਫੈਸਲੇ ਨੂੰ ਸਹੀ ਕਹਿ ਰਿਹਾ
ਦੂਜੀ ਗੱਲ ਰਿਜਲਟ ਬਾਦ ਕਿੰਨੀਆਂ ਇੰਟਰਵਿਊ ਦਿੱਤੀਆਂ ਉਹਨੇ ਹਰੇਕ ਚ ਕਿਹਾ ਕੋਈ ਚੱਕਰ ਨੀ ਹਾਰਨਾ ਮੈਂ ਜਿੱਥੇ ਆ ਖੜ੍ਹਾ ਰਹੂ
ਬਾਕੀ ਜੇ ਗੱਲ ਸਰਕਾਰ ਤੋਂ ਡਰਨ ਦੀ ਹੁੰਦੀ ਜਾਂ ਡਰ ਕੇ ਪਾਰਟੀ ਚ ਰਲਣ ਦੀ ਹੁੰਦੀ
ਫਿਰ ਉਹਨੇ ਝਾੜੂ ਸਰਕਾਰ ਵਿਰੁੱਧ ਨੀ ਬੋਲਣਾ ਸੀ ਫਿਰ ਉਹ ਝਾੜੂ ਨਾਲ ਰਲ ਜਾਦਾ ਵੋਟਾਂ ਬਾਦ
ਉਹ ਡਰਨ ਵਾਲਿਆਂ ਚੋ ਨੀ ਸੀ
ਇਹ ਐਵੇਂ ਭੌਕੀ ਜਾਦੇਂ ਹੁਣ
ਸਿੱਧੂ ਜਵਾਕ ਨੀ ਸੀ ਕਿ ਐਵੇਂ ਬਿਨਾਂ ਗੱਲੋਂ ਉਹ ਐਡਾ ਵੱਡਾ ਫੈਸਲਾ ਲੈ ਲਵੂੂਗਾ
ਉਹਦੇ ਬਾਪੂ ਜੀ ਨੇ ਵੀ ਇਹੀ ਕਿਹਾ ਭੋਗ ਵਾਲੇ ਦਿਨ ਕਿ ਇਹ ਉਹਦਾ ਨਿੱਜੀ ਫੈਸਲਾ ਸੀ
ਪਰ ਇਹ ਜਾਣਬੁੱਝ ਕੇ ਫੇਸਬੁੱਕੀ ਵਿਦਵਾਨ ਰਾਜਨੀਤੀ ਕਰਦਾ
ਉਹ ਸਿਮਰਜੀਤ ਮਾਨ ਨੂੰ ਬਾਪੂ ਬਣਾਈ ਫਿਰਦੇ
ਪਹਿਲਾਂ ਕਦੇ ਪੁੱਛਿਆ ਵੀ ਨੀ ਸੀ
ਇਹ ਲੱਖਾ ਖੁੱਦ ਸਰਕਾਰੀ ਟੱਟੂ ਏ
Bilkul sahi keha Bhai....
ਸਾਡੀ੍ ਦਾਦੀ ਜੀ ਹਨ ਸਾਰੇ ਝਬਾਲ ਦੀਆਂ ਲੜਕੀਆਂ ਸੁਖਮਨੀ ਸਾਹਿਬ ਪਡਦੀਆ ਨੇ ਸਹੀ ਕਿਰਦਾਰ
ਹੁਣ ਗੁਣ ਗੋਣਦੇ ਆ ਸਿੱਧੂ ਦੇ ਪਹਿਲਾ garh ਮੂਹਰੇ ਧਰਨਾ ਲੌਂਦੇ ਸੀ ਮਾਂ ਤੋ ਮਾਫੀ ਮੰਗਵਓਂਦੇ ਸੀ
Sach hai ihh gallan bilkul 💯 /
Lakha y jindabad
Bilkul sahi keha Congress Sikhaa di Katil hoye
Sahi gal hai veer
Mayi bhago baare Sant dhadria wale ne ki keha suraj prakaash granth wich ki likheya.
Mera 🦁 sher. God bless you bro
Justices for Sidhu moose wala
Sidhu moose wala 😭
Sidhu di absence wich hero na ban listen his 295 song samaj ayi
Love you veere 💖
Waheguru ji mehar kare lakha sidhana te
Hale v ohde sir te roti kha rahe aa bht Jane ....laahnta bht bht
Miss you bro sidhu
Lakhasudhana ਜੀ ਸਿੱਧੂ ਮੂਸਾ ਵਾਲਾ ਨਾਲ ਬਹੁਤ ਮਾੜਾ ਕੀਤਾ ਓਸ ਦੇ ਮਾਂ ਬਜ਼ੁਰਗ ਆਪਣੇ ਪੁੱਤ ਨੂੰ ਸਾਰੀ ਜਿੰਦਗੀ ਨਹੀਂ ਭਲਾ ਸੱਕਦੇ ਹੇ ਰਾਜਾ ਬੜਿੰਗ ਬੇਵਕੂਫ ਇਨਸਾਨ ਹੈ ਰਾਜਾ ਬੜਿੰਗ ਨੇ ਇਸ ਦੀ ਕੋਈ ਮਦਦ ਨਹੀਂ ਕੀਤੀ ਸਿੱਧੂ ਮੂਸਾ ਵਾਲਾ ਦੀ
Sahi gala lakha diya
Lakha veer ji Punjab nu jagvo ji
Lakhe d ik gal ma har interview ch note kiti eh kde v ganstera nu galat nhi bolda ohna da naam leke..enu kho ik war bisnoi or goldy brar nu galat bol k vikah
So good a Vir ji jio
kyo yaar sapp di lkeer vaar vaar kut rhe o ..jo riha hi nai..waheguru meher kri sidhu de priwar te .
22 g mooseale uddo ਤਸੀਰ di gll kiti c . glt uddo vi ni c .vs ohnu smjna aokha c ajj pta lgg riha oh saaf dil da c
Justice for moosewala
Great bhi g
Lakha te sidhu jindabad
ਲੱਖਾ ਵੀਰ ਸਹੀ ਕਹੈ ਰਿਅਾ ਸਿੱਧੂ ਬਾਰੇ
True hai ji
Sidhu te lakha jindabad
Sai gal a veer
💯💯💯💯💯