ਧਾਹਾਂ ਮਾਰ ਰੋਈ Navjot Kaur Lambi | Sidhu Moosewala ਨਾਲ ਜਨਮਦਿਨ ਮਨਾਉਣ ਦਾ ਪਲੈਨ ਸੀ | Akhar

Поділитися
Вставка
  • Опубліковано 21 січ 2025

КОМЕНТАРІ • 523

  • @hardeepsinghcheema429
    @hardeepsinghcheema429 2 роки тому +11

    ਸਿਵਿਆ ਸਾਹਿਬ. ਸਿੱਧੂ ਸਾਹਿਬ ਦਾ ਦੁੱਖ ਤੁਹਾਨੂੰ. ਵੀ ਬਹੁਤ ਦੁੱਖ ਹੋਇਆ I ਸਾਡਾ ਵੀ ਹਰ ਵੇਲੇ ਮਨ ਦੁਖੀ ਰਹਿੰਦਾ ਏ I

  • @GurpreetSingh-wb7rg
    @GurpreetSingh-wb7rg 2 роки тому +25

    ਕੁਝ ਤਾਂ ਕੁਝ ਸੀ ਸਿੱਧੂ ਵੀਰ ਚ ਜੋ ਗੀਤਾਂ ਵਿੱਚ ਆਪਣੀ ਭਵਿੱਖ ਵਾਣੀ ਲਿਖ ਗਿਆ ਇਹ ਕੋਈ ਆਮ ਇਨਸਾਨ ਨਹੀਂ ਲਿਖ ਸਕਦਾ .….ਸਾਰੀ ਦੁਨੀਆਂ ਨੂੰ ਪਿੱਛੇ ਲਾ ਕੇ ਹੁਣ ਸਾਰੀ ਦੁਨੀਆ ਨੂੰ ਰਵਾ ਗਿਆ😭😭 legend ਸਿੱਧੂ ਵੀਰ 🙏🏻🙏🏻

  • @PBX29.93
    @PBX29.93 2 роки тому +62

    Legend never die 😭😭😭😭😭
    ਯਾਰ ਇੱਕ ਮਾਂ ਤੋਂ ਉਹਦਾ ਪੁੱਤ ਖੋਹ ਲਿਆ, ਕੀ ਵਿਗਾੜਿਆ ਸੀ ਸਾਡੇ ਬਾਈ ਨੇ , ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏🙏

  • @dsbatth9105
    @dsbatth9105 2 роки тому +47

    ਨਵਰੀਤ ਜੀ ਸਰਕਾਰ ਚਾਹੇ ਲੱਖ ਵਾਰੀ ਇਨਸਾਫ ਦਿਵਾ ਦੇਵੇ ਪਰ ਮਾਂ ਪਿਉ ਨੂੰ ਪੁੱਤ ਨੀਂ ਮਿਲਣਾ ਮੈ 25 , 26 ਸਾਲ ਤੋਂ ਨਾ ਕੋਈ ਗਾਣਾ ਸੁਣਿਆਂ ਤੇ ਨਾ ਕੋਈ ਫਿਲਮ ਦੇਖੀ ਪਰ ਇਸ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਦਿਲ ਧਾਹਾਂ ਮਾਰ ਰੋਇਆ
    ਕੀ ਬਣੂ ਪੰਜਾਬ ਦਾ
    ਮਾਰਨ ਵਾਲੇ ਵੀ ਸਾਡੇ
    ਮਰਨ ਵਾਲੇ ਵੀ ਸਾਡੇ
    Wmk

  • @gandeepsingh3817
    @gandeepsingh3817 2 роки тому +45

    ਸਾਡੇ ਏਰੀਆ ਦਾ ਸਾਡਾ ਭਰਾ ਹੀ ਸੀ, ਸਾਡਾ ਭਰਾ ਗਿਆ ਅੱਜ, ਤੇ ਬਾਈ ਨੇ ਅਪਣੇ ਗੀਤਾਂ ਵਿੱਚ ਸਾਡੇ ਖੇਤਾਂ ਦੀ, ਸਾਡੇ ਪਿੰਡਾਂ ਦੀ ਤੇ ਸਾਡੇ ਏਰੀਏ ਦੀ ਗੱਲ ਕੀਤੀ ਹਮੇਸ਼ਾ, ਤੇ ਹੁਣ ਲੱਗਦਾ ਸਾਡਾ ਸਾਰਾ ਕੁੱਝ ਹੀ ਖ਼ਤਮ ਹੋ ਗਿਆ, 😢😢

  • @sundroppowercompanyabohar1950
    @sundroppowercompanyabohar1950 2 роки тому +7

    I am a student of GNEC batch 82 86 and sidhu beta is student of 12 16 batch I am proud of my son like sidhu muse wala.he is legend of the earth.ਉਹਦੀ ਲਿਖਤ ਹਰ ਦਿਲ ਦੀ ਅਵਾਜ਼ ਸੀ ।ਸਮਝ ਭਾਵੇਂ ਲੇਟ ਆਵੇ।

  • @karamvirsinghsidhu4575
    @karamvirsinghsidhu4575 2 роки тому +151

    ਸਿੱਧੂ ਦੀ ਸੋਚ ਨੂੰ ਕੋਈ ਨੀ ਮਾਰ ਸਕਦਾ, ਜੱਟ ਦੀ ਉਮਰ ਤਾਂ ਭਾਵੇਂ ਥੋੜੀ ਸੀ, ਉਸ ਵਾਲਾ ਰੁਤਬਾ ਵਾਹਿਗੁਰੂ ਕਿਸੇ-ਕਿਸੇ ਨੂੰ ਬਖਸ਼ਦਾ। ਜਦ ਤੱਕ ਸ਼ੇਰਾ ਤੇਰੇ ਗੀਤ ਦੁਨੀਆ ਚ’ ਵੱਜਣਗੇ ਤੈਨੂੰ ਦਿਲਾਂ ਵਿੱਚੋਂ ਕੋਈ ਨੀ ਕੱਢ ਸਕਦਾ

  • @AtinderSinghSandhu
    @AtinderSinghSandhu 2 роки тому +34

    I m crying brother 😢. He is like a family member..I cannot forget him.

  • @NiPta12334
    @NiPta12334 2 роки тому +9

    ਬਹੁਤ ਚੰਗਾ ਬੰਦਾ ਚਲਿਆ ਗਿਆ 😭😭😭😭😭😭ਇਸ ਗੰਦੀ ਦੁਨੀਆ ਚ ਵੈਸੇ ਬਹੁਤ ਘੱਟ ਨੇ ਇਹੋਜੇ ਲੋਕ 😭😭😭😭😭

  • @manusharmaabudhabi9939
    @manusharmaabudhabi9939 2 роки тому +25

    I don’t know why i m crying 🙏🏽 legend Sidhu moosewala 🙏🏽 waheguru

  • @messi-zm3uo
    @messi-zm3uo 2 роки тому +16

    Legend never die 🙏🏻 ❤ Rip 🙏🏻 🕊 Miss u 😢 💔 😞 sidhu
    We never forget 295 & 5911
    We want justice ⚖

  • @sandhusaab7980
    @sandhusaab7980 2 роки тому +7

    ਇਕ ਚੰਗੀ ਸੋਚ ਮਾਰ ਦਿੱਤੀ ਆ

  • @surindersohi3842
    @surindersohi3842 2 роки тому +11

    Legend never die..miss you Sidhu moosewala veer😭😭😭😭🙏🙏🙏

  • @nahalsaab7705
    @nahalsaab7705 2 роки тому +17

    ਰੁਵਾ ਗਿਆ ਜੱਟਾ ਪੂਰੇ ਪੰਜਾਬ ਨੂੰ

  • @ManbirMaan1980
    @ManbirMaan1980 2 роки тому +33

    ਮੇਰੇ ਵਰਗੇ ਲੱਖਾਂ ਹੀ ਲੋਕ ਇਹੋ ਜਿਹੇ ਆ ਜਿਹੜੇ ਸਿੱਧੂ ਨੂੰ ਕਦੇ ਵੀ ਨਹੀਂ ਮਿਲੇ ਪਰ ਹਰ ਇਨਸਾਨ ਸਿੱਧੂ ਦੀ ਮੌਤ ਤੇ ਰੋ ਰਿਹਾ,ਬਹੁਤ ਮਨ ਕਰੜਾ ਕਰਕੇ ਨਿਊਜ਼ ਦੇਖਣ ਲੱਗਦੇ ਆ ਫਿਰ ਵੀ ਮੱਲੋਮੱਲੀ ਅੱਖਾਂ ਚ ਪਾਣੀ ਆ ਜਾਂਦਾ

  • @rlittlu3955
    @rlittlu3955 2 роки тому +43

    Waheguru Ji,
    Sareya agge ek benti ya ji.. Jehra v Moose vale veer da fan ohna de ghar jaye.. kirpa karke Waheguru Waheguru ji da simran kare baith ke.. sare lok dekh ke tuhanu Waheguru Simran karan lag jaan .. ta ke Sidhu Veere di aaatma nu shanti mile and agge jaan vich sokhayi hoye.. 🙏🏻
    Agar ho sake Sare fans 10 mins veer de name te Waheguru Simran jaroor karan.
    Waheguru kirpa Karan .. sareya nu bal bakshan.

    • @singhpbx1
      @singhpbx1 2 роки тому +2

      Waheguru ji 🙏😭

    • @m.goodengumman3941
      @m.goodengumman3941 2 роки тому +1

      WAHAGURU 🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU🌹🙏 WAHAGURU 🌹🙏

    • @rinkujatt8590
      @rinkujatt8590 2 роки тому +1

      Waheguru ji 🙏

    • @amarkumar8338
      @amarkumar8338 2 роки тому +1

      Waheguru waheguru

    • @komalkaur3100
      @komalkaur3100 2 роки тому +1

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @khanbaba-vm5qt
    @khanbaba-vm5qt 2 роки тому +6

    I am crying 😢 sidhu pa g from Pakistan 🇵🇰😢

  • @KPgamingmaster
    @KPgamingmaster 2 роки тому +10

    ਗੰਦੀ ਰਾਜਨੀਤੀ ਨੇ ਸਾਡਾ ਵੀਰ ਖਾਲੀਆ 😭😭😭😭😭💔💔💔

  • @KPgamingmaster
    @KPgamingmaster 2 роки тому +5

    Shidhu moosewale ਦਾ ਨਾਮ ਹਮੇਸ਼ਾ ਹੀ ਰਹੂਗਾ😭😭😭😭😭😢😫😢😭

  • @faisalsaleem5069
    @faisalsaleem5069 2 роки тому +24

    Allah blessed him and rest in peace from 🇵🇰 he is a real sikh and symbol of brave punjab

  • @AmarjitSingh-pb4jr
    @AmarjitSingh-pb4jr 2 роки тому +10

    ਬਾਈ ਨਵਰੀਤ ਝੰਜੋੜ ਕੇ ਰੱਖਤੇ

  • @hansaliwalapreet812
    @hansaliwalapreet812 2 роки тому +4

    Legend never die. Sidhu yi zindabad forever ♥ ❤ 💖

  • @SimranKaur-ra
    @SimranKaur-ra 2 роки тому +33

    Proud of you sidhu mussewala, legends never die, want justice for you

  • @brownboy1993
    @brownboy1993 2 роки тому +5

    ਬਹੁਤ ਹੀ ਜਿਆਦਾ ਮਾੜਾ ਹੋਇਆ ਆ ਤਾਂ ਕਹਿਣ ਨੂੰ ਕੋਈ ਸ਼ਬਦ ਨਹੀਂ ਬਚਿਆ ਮਿਸ ਯੂ ਸਿੱਧੂ ਮੂਸੇਆਲਾ ਜੀ 😭😭😓😓😭😭

  • @HarpreetSingh-rq3db
    @HarpreetSingh-rq3db 2 роки тому +4

    ਏਥੇ ਕੋਈ ਕਾਨੂੰਨ ਨਹੀਂ ਹਤਿਆਰੇ ਘੁੰਮਦੇ ਬੇਲਗਾਮ ਆ,
    ਹੁਣ ਕੀ ਕਿਹਾ ਮੈਂ ਇਹਨੂੰ ਇਹ ਪੰਜਾਬ ਜਾ ਤਾਲਿਬਾਨ ਆ।। 🙏

  • @walishaikh9289
    @walishaikh9289 2 роки тому +4

    Love 🥰from Pakistan 🇵🇰 to all

  • @kuldipsingh5787
    @kuldipsingh5787 2 роки тому +5

    ਸਭ ਦੀਆਂ ਗਲਤੀਆਂ ਦਾ ਨਤੀਜਾ ਆ਼਼਼਼਼਼਼਼
    ਜੇਕਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਉਦਾਸੀ, ਕਮਜੋਰੀ😢😢😢😢
    ਜੇਕਰ ਪੈਸਾ ਮਨੁੱਖੀ ਜਰੂਰਤਾਂ ਤੋਂ ਜਿਆਦਾ ਹੋ ਜਾਵੇ ਤਾੱ ਇਸ ਨੂੰ ਸਾਹਮਣਾ ਬਹੁਤ ਵੱਡਾ ਕੰਮ ਆ , ਇਹ ਪੈਸਾ ਦੋ ਧਾਰੀ ਤਲਵਾਰ ਆ💐💐💐💐💐

  • @sagarpreetkaur4300
    @sagarpreetkaur4300 2 роки тому +60

    ਵੀਰ ਜੀ ਰੋਟੀ ਖਾਣ ਦਾ ਵੀ ਜੀਅ ਨਹੀਂ ਕਰ ਰਿਹਾ। ਹਾਏ ਓਏ ਰੱਬਾ ਕਹਿਰ ਢਾਹ ਤਾ।

    • @simarleendeol1115
      @simarleendeol1115 2 роки тому +1

      Shubhdeep veere naal jo hoya sanu sareya nu os gl da afsos hai 😭🥺😖😫.... Sidhu da song " Last Ride " sunke rooh kmb rahi aa jo ohnane keha c ohi hoya..... Mai Sidhu nu milna chahndi c pr kihnu pta c k💔..
      Everyone just take care of urself and ur family 🙏😔

    • @NeettaSarpanchrecords
      @NeettaSarpanchrecords 2 роки тому +1

      Sai gl aa meriye bhaine

    • @hardeepsinghcheema429
      @hardeepsinghcheema429 2 роки тому +2

      ਪਤਾ ਨਹੀਂ ਭੈਣ ਕਿਹੜੀ ਰੂਹ ਸੀ ਭੁੱਲਦਾ ਹੀ ਨਹੀਂ

  • @makhankalas660
    @makhankalas660 2 роки тому +3

    ਬਹੁਤ ਜਿਆਦਾ ਦੁੱਖ ਪਹੁੰਚਿਆ ਹੈ ਹਰ ਇੱਕ ਇਨਸਾਨ ਨੂੰ ਸਿੱਧੂ ਵੀਰ ਦੀ ਮੌਤ ਦਾ ਹਵੇਲੀ ਵੇਖ ਕੇ ਰੋਣਾ ਆ ਜਾਂਦਾ ਹੈ ਕਿਹਦੇ ਲਈ ਬਣਾਈ ਹੈ ਹਵੇਲੀ ਸਿੱਧੂ ਵੀਰ ਨੇ ਇਹ ਥੋੜੀ ਸੋਚੀਆ ਸੀ ਮੇਰੇ ਨਾਲ ਐਵੇਂ ਹੋਵੇਗੀ ਸਿੱਧੂ ਵੀਰ ਸੋਚਦਾ ਜੇ ਬਾਈ ਆਪ ਗੈਗਸਟਰ ਹੁੰਦਾ ਜਾ ਕਿਸੇ ਦਾ ਕਤਲ ਕੀਤਾ ਹੋਵੇ, ਸਿੱਧੂ ਨੇ ਮਿਹਨਤ ਕਰਕੇ ਐਨੀ ਤਰੱਕੀ ਕੀਤੀ ਸੀ ਇੱਥੇ ਤੱਕ ਪਹੁੰਚਿਆ ਸੀ, ਕਹਿੰਦੇ ਸਿੱਧੂ ਨੂੰ ਮਾਰ ਕੇ ਬਦਲਾ ਲੈ ਲਿਆ ਹੈ, ਵਿੱਕੀ ਮਿੱਡੂਖੇੜਾ ਵੀ ਮਾਂ ਦਾ ਪੁੱਤ ਸੀ ਉਸ ਦਾ ਕਤਲ ਵੀ ਗਲਤ ਕੀਤਾ ਸੀ, ਪਰ ਵਿੱਕੀ ਦਾ ਕਤਲ ਸਿੱਧੂ ਵੀਰ ਨੇ ਤਾਂ ਕੀਤਾ ਨਹੀਂ ਸੀ ਜਿਹਨਾਂ ਨੇ ਵਿੱਕੀ ਵੀਰ ਦਾ ਕਤਲ ਕੀਤਾ ਸੀ ਉਹਨਾਂ ਤੋਂ ਬਦਲਾ ਲਵੋ ਜਿਹਨਾ ਨੇ ਵਿੱਕੀ ਨੂੰ ਮਾਰੀਆ ਸੀ ਉਹ ਤਾਂ ਅੱਜ ਵੀ ਜਿਉਂਦੇ ਨੇ ਸਿੱਧੂ ਵੀਰ ਨੂੰ ਨਜਾਇਜ਼ ਮਾਰ ਦਿੱਤਾ ਹੈ ਹਾਂ ਸਿੱਧੂ ਗੈਗਸਟਰ ਹੁੰਦਾ ਜਾ ਵਿੱਕੀ ਦਾ ਕਤਲ ਸਿੱਧੂ ਨੇ ਕੀਤਾ ਹੁੰਦਾ ਫੇਰ ਤਾਂ ਕਹਿੰਦੇ ਚੰਗੇ ਲੱਗਦੇ ਕਿ ਸਾਨੇ ਆਪਣੇ ਭਰਾ ਦਾ ਬਦਲਾ ਲਿਆ ਹੈ ਸਿੱਧੂ ਦਾ ਵਿੱਕੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਵਿੱਕੀ ਦੇ ਕਤਲ ਦਾ ਦੁੱਖ ਸਿੱਧੂ ਵੀਰ ਨੇ ਵੀ ਇਜਹਾਰ ਕੀਤਾ ਹੋਣਾ ਕਿ ਗੱਲਤ ਕਤਲ ਕੀਤਾ ਹੈ, ਪਰ ਸਿੱਧੂ ਨੂੰ ਵਿੱਕੀ ਦਾ ਕਾਤਲ ਕਹਿ ਕੇ ਵੀਰ ਦਾ ਕਤਲ ਕਰ ਦਿੱਤਾ ਹੈ ਇਹ ਹਜਮ ਨਹੀਂ ਹੁੰਦਾ ਹੈ ਨਾ ਸਿੱਧੂ ਦਾ ਵਿੱਕੀ ਦੇ ਕਾਤਲਾ ਨਾਲ ਕੋਈ ਸਬੰਧ ਹੈ, ਸਿੱਧੂ ਦੇ ਮੈਨੇਜਰ ਦਾ ਨਾਮ ਆ ਰਿਹਾ ਸੀ ਵਿੱਕੀ ਦੀ ਰੇਕੀ ਕਰਨ ਵਿੱਚ ਤਾਂ ਉਸ ਮੈਨੇਜਰ ਨੂੰ ਮਾਰ ਦਿਓ ਸਿੱਧੂ ਨੂੰ ਤਾਂ ਮਾਰੋ ਇਸ ਦਾ ਕਿ ਕਸੂਰ ਹੈ ਇਹੀ ਕਸੂਰ ਹੈ ਸਿੱਧੂ ਨੇ ਐਨੀ ਤਰੱਕੀ ਕਰ ਲਈ ਸੀ ਸਿੱਧੂ ਦੀ ਮੌਤ ਦਾ ਦੁੱਖ ਪੂਰੇ ਵਰਲਡ ਨੂੰ ਹੋ ਰਿਹਾ ਹੈ ਸਾਰੇ ਪਾਸੇ ਸਿੱਧੂ ਨੂੰ ਯਾਦ ਕਰਕੇ ਰੋ ਰਹੇ ਹਨ
    ਵਾਹਿਗੁਰੂ ਜੀ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਸਿੱਧੂ ਵੀਰ ਜੀ ਦੇ ਮਾਤਾ ਪਿਤਾ ਰਿਸ਼ਤੇਦਾਰਾਂ ਭੈਣ ਭਰਾਵਾਂ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @shahzaddhanial4857
    @shahzaddhanial4857 2 роки тому +39

    Legend never die...

    • @HappySingh-tm1un
      @HappySingh-tm1un 2 роки тому

      ਸਿੱਧੂ ਕੋੲੀ ਅਾਮ ਅਾਦਮੀ ਨਹੀ ਸੀ ਸਿੱਧੂ ਨੂ ਸਬ ਕੁੱਝ ਪਹਿਲਾ ੲੀ ਪਤਾ ਸੀ ਜੋ ਹੋਣਾ ੳੁਹ ਫਰਿਸਤਾ ਸੀ 22 ਜੀ ਜਿਸ ਨੇ ਗੀਤਾ ਰਾਹੀ ਬਿਅਾਣ ਕੀਤਾ

  • @jashansawna5203
    @jashansawna5203 2 роки тому +92

    ਬਹੁਤ ਡੂੰਘੇ ਸਦਮੇਂ ਵਿੱਚ ਹੈ ਪੰਜਾਬ

  • @sarabjitkaur5474
    @sarabjitkaur5474 2 роки тому +8

    Legend never die sher putt c Punjab da

  • @sonygill8656
    @sonygill8656 2 роки тому +6

    ਵਰਿੰਦਰ ਦੀਪ ਸਿੱਧੂ ਨੰਗਲ ਅੰਬੀਆਂ ਤੇ ਬਾਈ ਮੁਸੇਵਾਲਾ ਤੇ ਕਈ ਹੋਰ ਵੀ ਵੀਰ ਜੋ ਸਾਨੂੰ ਛੱਡ ਕੇ ਤੁਰ ਗਏ ਓਹ ਘਾਟਾ ਕਦੀ ਵੀ ਨਹੀਂ ਪੂਰਾ ਹੋਣਾ

  • @irfanyounas6262
    @irfanyounas6262 2 роки тому +33

    We will miss our legend live in our heart 🇵🇰

    • @mrx8054
      @mrx8054 2 роки тому

      You are the real killer killer of sidhu moosewala because your isi and terrorists organisation provide arm and ammunition to the khalistani group to separate punjab from India and they are killing innocent people of punjab

  • @criminal_ur
    @criminal_ur 2 роки тому +4

    ਸਿੱਧੂ ਦੁਨੀਆਂ ਤੋਂ ਗਿਆ ਦਿਲੋਂ ਨਈ

  • @hansaliwalapreet812
    @hansaliwalapreet812 2 роки тому +2

    Punjab hi nhi Sara world poore sadme ch ha ji .sada yi poore world nu Ronde shad gya ji. Sada yi ta Sant roop si Dhan2 ne oh parents jina ne es pak rooh nu jnam dita yi ta ona nu b shad gya ..
    WAHEGURU ji ♥ lu ♥ and miss you vvvvvvvery much yi ji

  • @gaganmaan8474
    @gaganmaan8474 2 роки тому +38

    ਤੇਰਾ ਮਸ਼ਹੂਰ ਹੋਣਾ ਗੁਨਾਹ ਹੋ ਗਿਆ ਜੱਟਾ 💔

  • @harjaskaranbhatti85
    @harjaskaranbhatti85 2 роки тому +4

    ਸਿਆਸਤਦਾਨਾਂ ਨੇ ਕੋਈ ਕਸਰ ਨੀ ਛੱਡੀ ਇੱਕ ਨੌਜਵਾਨ ਦੀ ਮੌਤ ਤੇ ਜਿਸ ਨੂੰ ਦੁੱਖ ਆ ਉਸ ਦੀ ਜਵਾਨ ਤੇ ਕੋਈ ਬੋਲ ਨੀ।
    ਇਹ ਸਿਆਸਤ ਨੇ ਪਤਾ ਨੀ ਕਿੰਨੀਆਂ ਕ ਜਾਨਾਂ ਲੈਣੀਆਂ

  • @jagdishbahia9162
    @jagdishbahia9162 2 роки тому +6

    Waheguru ji No Words🙏🙏🙏🙏😭😭😭😭

  • @harrymahi1784
    @harrymahi1784 2 роки тому +4

    ਨਵਰੀਤ ਵੀਰ ਜੀ ਤੁਸੀ ਸਾਡਾ ਮਾਣ ਹੋ ਵੀਰ ਸੱਚ ਪੁੱਛੋ ਤਾ ਸਾਡਾ ਤਾ ਹੋਣ ਪੰਜਾਬ ਵਿੱਚ ਆਪਣੇ ਬੱਚੀਆ ਦੀ ਜਿੰਦਗੀ ਲੈ ਕੇ ਬਹੁਤ ਚਿੰਤਾ ਬਣੀ ਹੋਈ ਹੈ ਹੁਣ ਇਕ ਬੱਚਾ ਕੋਲ ਪਰ ਪੰਜਾਬ ਦੇ ਹਲਾਤ ਦੇਖ ਲੱਗਦਾ ਕਰਜਾ ਲੈਕੇ ਬਾਹਰ ਭੇਜ ਦੇਈਏ ਹਾਲਾਤ ਕੀ ਅਸੀ ਦੋਈ ਹਾ ਪੰਜਾਬ ਵਿੱਚ ਮੈ ਤੇ ਮੇਰਾ ਪੁੱਤ 18 ਸਾਲ ਦਾ ਹਰ ਵਕਤ ਚਿਤਾ ਬਣੀ ਰਹਦੀ ਹੈ ਅਗਰ ਸਕੂਲ ਜਾ ਟੂਸੀਨ ਤੋ 5 ,10 ਮਿਟ ਲੇਟ ਹੋ ਜਾਦਾ ਉਸ ਮਾ ਬਾਪ ਕੱਲ ਦੇਖੇ ਨੀ ਗਏ ਕਿਉ ਕੀ ਉਨਾ ਦਾ ਪੁੱਤ ਪਾਪੀਆ ਨੇ ਉਸ ਜਗਾ ਭੇਜ ਜਿਥੋ ਕਦੇ ਉਹ ਕਦੇ ਆਪਣੇ ਮਾ ਬਾਪ ਨੂੰ ਮਿਲਣ ਨਹੀ ਆ ਸਕਦਾ ਪੰਜਾਬ ਦੀ ਰਾਜ ਨੀਤੀ ਗੰਦੀ ਚੀਜ ਆ

  • @sunrisesunset979
    @sunrisesunset979 2 роки тому

    ਉਹ ਸਾਡੇ ਸਾਰਿਆਂ ਦਾ ਆਪਣਾਂ ਹੀ ਸੀ । ਮੈਂ ਕਦੇ ਉਹਦੇ ਗਾਣੇਂ ਨਹੀਂ ਸੁੰਣੇ ਤੇ ਹੁਨ ਕੋਈ ਹੋਰ ਗਾਣਾਂ ਸੱਚ ਦੇ ਕਰੀਬ ਨਹੀਂ ਲੱਗਦਾ ਸਿਵਾ “ ਦੱਸ ਪੁੱਤ ਤੇਰਾ Head down ਕਾਸਤੋਂ” ਤੋਂ ।# JUSTICE for SIDHU MOOSEWALLA.

  • @m.goodengumman3941
    @m.goodengumman3941 2 роки тому +30

    🙏🌍🙏🌍🙏🌍🙏🌍🙏🌍
    WORLD IS SADDENED
    WORDS CANNOT EXPRESS
    PAIN AND LOSS
    R.I.P
    🌹🌹🌹🌹🌹

  • @navidhillon5968
    @navidhillon5968 2 роки тому +6

    miss you brother moose Vale 🙏🙏😭😭😭😭😭😭😭😭😭💔💔💔💔

  • @mgm149
    @mgm149 2 роки тому +7

    Love from Pakistani Punjab we are very sad about death of sidu.

  • @preetkaursidhu76
    @preetkaursidhu76 2 роки тому +20

    Miss u jatta 😭😭 No any one replace you in my heart vadde bai😭😭 ske bhra vrgaa mnaa hunda tere song sunn k tenu dekh k beshk tenu by face ni mili but miln da supna supna hi rhe gya jatta😭😭😭 hor explain ni kr hunda kise muhreee tere vare kise muhoo j glt word v sunn janda c jii krda c jaano mardaa oh bnde nu 😭😭baba ji ne sada 22 khate kho lyaa ykeen hi uthdaa janda mera ta rab v hega ja nhi😭😭😭😭

    • @fanmoosewaledi...kittyy7149
      @fanmoosewaledi...kittyy7149 2 роки тому +2

      Same here 😭😭😭😭 kde kise nu veere vare glt ni boln Dita te ohna ne Ena bura haal Kita mere 6ft de sidhu da 😭😭😭😭

    • @daddoopilaniajatt4174
      @daddoopilaniajatt4174 2 роки тому +1

      😭😭😭😭😭

  • @Kachamachateam
    @Kachamachateam 2 роки тому +8

    😭😭ਰੱਬਾ ਮੈਨੂੰ ਮੌਤ ਦੇ ਦਿੰਦਾ ਬਾਈ ਨੂੰ ਕਿਓਂ ਲੈ ਗਿਆ ਓਦੀ ਤਾਂ ਬਹੁਤ ਲੋੜ ਸੀ ਦੁਨੀਆਂ ਨੂੰ 😭😭😭

  • @AbdulHadi-li1nt
    @AbdulHadi-li1nt 2 роки тому +3

    Justice for Sidhu bro ⚖️ From 🇵🇰

  • @kanwalpreets1181
    @kanwalpreets1181 Рік тому

    ਅੱਜ 12/02/2023 ਤੇ ਵੀ ਰੋ ਰਿਹਾ ਕਦੇ ਮਿਲਿਆ ਵੀ ਨਹੀਂ ਕਦੇ ਸਾਹਮਣੇ ਦੇਖਿਆ ਤੱਕ ਨਹੀਂ ਸਿਰਫ਼ ਗਾਣੇ interview ਵਿੱਚ ਦੇਖਿਆ ਫਿਰ ਵੀ ਦਿਲ ਟੁੱਟ ਗਿਆ

  • @AmrinderSidhu104
    @AmrinderSidhu104 2 роки тому +14

    ਪੰਜਾਬ ਦੀ ਗੰਦੀ ਸਿਆਸਤ ਨੇ ਮਾਂ ਪਿਉ ਦਾ ਜਵਾਨ ਪੁੱਤ ਖਾ ਲਿਆ 😭😭

    • @santoksingh4076
      @santoksingh4076 2 роки тому

      Shi gal didi jdo asi v sunia tan bht dukh hoa Mera bhatija aur mera beta bht hi 22 de fan c Sanu bi bht dukh hoa

  • @deepNirmaanShort
    @deepNirmaanShort 2 роки тому +5

    Har ik place te Sidhu y di gall hundi c Hera c o taa Punjab daa real legend ik ik song Sacha c Sidhu y daa hemesa Dil vich rahega Vira tenu kade v ni bhula gaa Miss you so much vir 😭😭😭😭😭😭😭

  • @hansaliwalapreet812
    @hansaliwalapreet812 2 роки тому +1

    Vvvvvvvery nice interview ji.God bless you always ji ✨ 🙏 ❤

  • @hardeepcheema7614
    @hardeepcheema7614 2 роки тому

    ਨਵਜੋਤ ਅਤੇ ਨਵਪ੍ਰੀਤ ਪੁੱਤਰਹਿੰਮਤ ਨਹੀਂ ਪੈਂਦੀ ਕੁਝ ਲਿਖਣ ਦੀ। ਉਹ ਸਿੰਧੂ ਪੁੱਤ ਜੋ ਚੜ੍ਹਦੀ ਜਵਾਨੀ ਵਿੱਚ ਸਾਡੇ ਤੋਂ ਵਿਛੋੜ ਦਿੱਤਾ ਕੋਈ ਸਾਡਾ ਉਸ ਨਾਲ ਰਿਸ਼ਤਾ ਨਹੀਂ ਸੀ ਕਦੇ ਸਿੱਧੂ ਨੂੰ ਮਿਲੇ ਨਹੀਂ ਸੀ ਪਰ ਉਸਨੇ ਸਾਡੇ ਦਿਲਾਂ ਵਿੱਚ ਅਜਿਹੀ ਛਾਪ ਛੱਡ ਦਿੱਤੀ ਕਿ
    ਅੱਖਾਂ ਵਿੱਚੋਂ ਆਪੇ ਹੀ ਹੰਝੂ ਵੱਗਣ ਲੱਗ ਪੈਂਦੇ ਹਨ ਉਸਨੂੰ ਦੇਖ ਕੇ। ਮਾਂ ਬਾਪ ਦੇਖ ਨਹੀਂ ਹੁੰਦੇ ਉਹਨਾ ਦੇਖਦੇ ਸਾਰ ਦਿਲ ਵਿੱਚੋਂ ਇੱਕ ਦਰਦ ਦੀ ਚੀਸ ਨਿਕਲਦੀ ਹੈ ਜੋ ਹਰ ਮਾਂ ਮਹਿਸੂਸ ਕਰ ਸਕਦੀ ਹੈ। ਵਾਹਿਗੁਰੂ ਜੀ ਇੰਜ ਨਾਂ ਹੋਵੇ ਕਿਸੇ ਨਾਲ ਵੀ।

  • @PrabhjotkaurthC-fo3kb
    @PrabhjotkaurthC-fo3kb 2 роки тому +6

    Sidhu is legendary singer R. I. P.

  • @Ravi-vj6fm
    @Ravi-vj6fm 2 роки тому +3

    ਜਵਾਨੀ ੳੁਜੜ ਚਲੀ ਪੰਜਾਬ ਦੀ ਹਕੂਮਤਾਂ ਕਰਕੇ

  • @simmikaur6801
    @simmikaur6801 2 роки тому +1

    Miss u bai sidhu 😢😢😢😢😢😢😢😢

  • @MrRahul15937
    @MrRahul15937 2 роки тому +12

    There is no one like Sidhu moose wala 😭

  • @preetkaursidhu76
    @preetkaursidhu76 2 роки тому +15

    Amar aa jatt Sade dilaa vich 😭💔

  • @kuldeepkaur791
    @kuldeepkaur791 2 роки тому +19

    RIP WE want Justice justice justice 😭😭😭

  • @sandhuschannel2114
    @sandhuschannel2114 2 роки тому +3

    Peena honsla rakh himmat rakho Sidhu bai hamesha sadde dila ❤️ vich rahega sannu sub nu rva 😭gya bai Sidhu mossewala 😭😭🙏

  • @meharsampley5125
    @meharsampley5125 2 роки тому +3

    Yes , every one in punjab is weeping

  • @KPgamingmaster
    @KPgamingmaster 2 роки тому +3

    Guys chinta na kro shidhu moosewale aaj bhi hmare ਵਿਚ ਜ਼ਿੰਦਾ ਹੈ ਔਰ ਹਮੇਸ਼ਾ ਹੀ ਰਹੁਗਾ

  • @punjabinetworld1695
    @punjabinetworld1695 2 роки тому +9

    Cry never ending..miss you veer ji.

  • @sandhusaab7980
    @sandhusaab7980 2 роки тому +3

    ਬਾਈ ਉਹਦੇ ਕਾਤਲ ਫੜ ਹੋਣਗੇ ਕਿ ਨਹੀਂ ਇਹ ਨਹੀਂ ਪਤਾ ਸਾਡਾ ਸਿਸਟਮ ਤਾਂ ਡੁੱਬਿਆ ਪਿਆ

  • @gurjitkaurchouhan1016
    @gurjitkaurchouhan1016 2 роки тому +2

    ਸਿੱਧੂ ਵੀਰ ਤੇਰਾ ਘਾਟਾ ਕਦੀ ਨੀ ਪੂਰਾ ਹੋਣਾ ਰੋਟੀ ਖਾਣ ਨੂੰ ਜੀ ਨੀ ਕਰਦਾ 😭😭😭😭😭😭😭

  • @GurpreetSingh-br1yb
    @GurpreetSingh-br1yb 2 роки тому +1

    Bhot dukh lga ....waheguru sidhu nu hmasha? Apna charna wich rakhy .....

  • @GurpreetSingh-hd9no
    @GurpreetSingh-hd9no 2 роки тому

    Y jii bhut shukriya tuhada sachiya galln krde o tusi hamesa khush rho

  • @MohanSingh-xf2nf
    @MohanSingh-xf2nf 2 роки тому +2

    ਭੈਣ ਤੇ ਵੀਰ ਮੇਰਾ ਏਰੀਆ ਦੁਆਬਾ ਭੈਣ ਮੇਰੀਏ 60/61ਦਿਨ ਹੋ ਕਿਹੜਾ ਦਿਨ ਜਿਸ ਦਿਨ ਅੱਖਾਂ ਨਾ ਰੋਈਆਂ ਹੋਣ ਭੇਣ ਤੇ ਵੀਰ ਮੇਰੇ ਆ ਸਾਨੂੰ ਵੀ ਬਹੁਤ ਦੁੱਖ ਹੋਇਆ ਜੀਅ ਘਰ ਦੇ ਵੀ ਮਰੇ ਹਨ ਪਰ ਦਿਲ ਵਿੱਚੋਂ ਨਿਕਲ ਦਾ ਨਹੀਂ ਮੇਰੇ ਨਾਲੇ ਕਦੇ ਮਿਲਿਆ ਨਹੀ 5911

  • @LakhvinderSingh-fo1wo
    @LakhvinderSingh-fo1wo Рік тому

    Miss u jaan Sidhu bhai legend 🚜💪😭😭🥺🥺😢😢🥺🥺😔😔💔💔

  • @bajikun267
    @bajikun267 2 роки тому +5

    Missing u so much sidhu .your death hurt us alot.From Lahore Pakistan

  • @specialsasha6506
    @specialsasha6506 2 роки тому +4

    This woman said very well.
    We all r in pain

  • @ashrafdhuddi993
    @ashrafdhuddi993 2 роки тому +2

    So sweeet sister
    Panjabi zinda bad

  • @miansaad3053
    @miansaad3053 2 роки тому +1

    Yr Sidhu veery 💔
    Dukhi krgya yr tuu 💔
    Condolences from Faisalabad Punjab PK 💔

  • @deepdeepdeep8148
    @deepdeepdeep8148 2 роки тому

    ਵੀਰ ਜੀ ਤੇ ਨਵਜੋਤ ਭੈਣੇ ਇਕ ਮਾਂ ਪੀਓ ਦਾ ਪੁੱਤ ਤੇ ਸਾਡਾ ਵੀਰ ਸਿੱਧੂ ਸਰੀਰਕ ਤੋਰ ਤੇ ਬੇਸ਼ਕ ਸਾਡੇ ਕੋਲੋਂ ਚਲਾ ਗਿਆ ਪਰ ਆਖਰੀ ਸਾਹ ਤਕ ਦਿਲ ਚੋ ਕੋਈ ਨਹੀਂ ਕੱਢ ਸਕਦਾ ਪਰ ਇਕ ਹੱਥ ਜ਼ੋਰ ਕੇ ਮਿਨਤ ਆ ਸਬ ਨੂੰ ਕੀ ਆਓ ਆਪਣੇ ਸਾਰੇ ਗਿੱਲੇ ਸਿਕਵੇ ਭੁੱਲ ਇਕ ਦੁੱਜੇ ਦਾ ਸਾਥ ਦੇ ਕੇ ਇਕ ਵਾਰੀ ਸਰਕਾਰਾ ਤੇ ਨਸ਼ੇ ਦੇ ਵਪਾਰੀਆ ਤੇ ਜੋ ਕਿਸੇ ਦੀ ਜਾਨ ਲੈਂਦੇ ਇਕ ਵਾਰੀ ਏਨਾ ਨੂੰ ਦੱਸ ਦਈਏ ਕੀ ਹੁਣ ਬਸ ਹੁਣ ਅਸੀਂ ਏਨਾ ਕਰਕੇ ਸਾਡੇ ਘਰ ਅਸੀਂ ਨਹੀਂ ਉਜੜਨ ਦੇਣੇ ਏਨਾ ਸਰਕਾਰਾ ਮੰਤਰੀਆਂ ਸੰਤਰੀਆ ਪਖੰਡੀ ਬੂਬਨਿਆਂ ਬਾਬੇਆ ਨਿੱਕਮੀ ਪੁਲਿਸ ਸਬ ਜੋ ਆਮ ਪਬਲਿਕ ਦੇ ਪੈਸੇ ਤੇ ਆਮ ਪਬਲਿਕ ਦਾ ਲਹੂ ਪੀ ਰਹੀ ਇਕ ਵਾਰੀ ਇਕੱਠੇ ਹੋ ਕੇ ਦੱਸ ਦਈਏ ਏਨਾ ਨੂੰ ਕੀ ਹੁਣ ਬਸ ਜਿਹੜਾ ਪਿਆਰ ਨਾਲ ਸੁਣਦਾ ਪਿਆਰ ਨਾਲ ਨਹੀਂ ਤੇ ਜਿਹੜੀ ਭਾਸ਼ਾ ਏਨਾ ਨੂੰ ਸਮਜ ਆਉਂਦੀ ਫੇਰ ਉਸ ਤਰੀਕੇ ਹੁਣ ਹੋਰ ਕੋਈ ਪੁੱਤ ਏਨਾ ਕਰਕੇ ਦੁਨੀਆ ਤੋਂ ਨਹੀਂ ਜਾਣ ਦੇਣਾ

  • @jugrajsingh6652
    @jugrajsingh6652 2 роки тому +1

    Sidhu 22 love you

  • @s.psandhu4650
    @s.psandhu4650 2 роки тому

    ਜੱਟ ਦਾ ਸੱਚੀਂ ਕਿਤੇ ਵੀ ਕੋਈ ਮੁਕਾਬਲਾ ਨਹੀਂ ਸੀ, ਨਹੀਂ ਹੈ ਤੇ ਨਾ ਹੀ ਕਿਤੇ ਹੋਵੇਗਾ R.I.P Sidhu Moose wala

  • @oneplus631
    @oneplus631 2 роки тому

    Bai jee veerji nu Shaheed bulaya jaey te sanu Khushi hoey gi . Sidhu veerji nu gaey 12 din ho Gaey per koi din ya Raat aisi nei k jidon Sidhu te os de Mata Pita de mutaliq sochdi hi aan te akkhan bher jandian . os de Mata Pita te chahan walian nall condolences ponhcha deo. Ager Sidhu de Mata Pita ro raey nien te asi Sab ro raey aan. jidon Navjot te tusi Sidhu de akhri asthan te jao te meray Walloon dua Ker deo, o jannat ich he hai bus Aina pta.
    buhat Sara payar te duawan.
    Sidhu Di ik hor pain ....London UK 🙏💐

  • @balwinderkaur4062
    @balwinderkaur4062 2 роки тому

    Sare sadme ch ne ki karia kitho vapis a jan sidhu veer miss you😭😭😭😭😭😭😭😭😭😭😭😭😭😭😭😭😭😭😭😭😭

  • @paramjitsinghpammy
    @paramjitsinghpammy 2 роки тому +2

    ਭੈਣ ਜੀ ਮੈਂ ਬਹੁਤ ਵੀਡੀਓ ਦੇਖਿਆ ਹਨ ਵੀਰ ਦੀਆ ਪਰ ਕਿਸੇ ਵੀ ਵੀਡੀਓ ਵਿੱਚ ਮੇਰੇ ਅੱਖਾਂ ਵਿੱਚ ਪਾਣੀ ਨਹੀਂ ਸੀ ਆਇਆ ਪਰ ਭੈਣ ਜੀ ਤੁਹਾਡੀ ਵੀਡੀਓ ਨੇ ਮੈਨੂੰ ਵੀ ਰੋਣ ਲਈ ਮਜਬੂਰ ਕਰ ਦਿੱਤਾ 😂😂😂

  • @muhammadrafikhan6738
    @muhammadrafikhan6738 2 роки тому +1

    Mein to aap nai sidhu bahi se kabhi Mila bas gaane mein dekha hai mein to aap khud Ruya bhai ko yaad kar ke 😭😭😭

  • @shajaudinbux5197
    @shajaudinbux5197 2 роки тому +7

    its a very sad for all of us but wahe guru knows better he is resting in peace god may rest him in peace.

  • @awaisabid1973
    @awaisabid1973 2 роки тому

    Sidhu moose wala humesha hamary dilo me zinda rahy gy

  • @foziachoudhry9303
    @foziachoudhry9303 2 роки тому +5

    Condolences to the family and friends 💐

  • @HappySingh-tm1un
    @HappySingh-tm1un 2 роки тому

    ਸਿੱਧੂ ਪੰਜਾਬ ਨੂ ਸੁੱਨਾ ਕਰ ਗਿਅਾ ਸਿੱਧੂ ਨਹੀ ਕੋੲੀ ਬਣ ਸਕਦਾ ਸਿੱਧੂ ਤਾ ਭੈਣ ਜੀ ੲਿਕੋ ੲਿਕ ਹੀ ਸੀ

  • @LuckySingh-xr9wh
    @LuckySingh-xr9wh 2 роки тому +3

    ਵੀਰ ਜੀ ਮੈ ਖੰਨੇ ਤੋ ਹਾ ਮੈਨੂੰ ਵੀ ਕਲ ਦੀ ਰੋਟੀ ਨਹੀਂ ਚੰਗੀ ਲੱਗੀ ਨਾਲੇ ਮੈਨੂੰ ਗਾਇਕੀ ਬਾਰੇ ਕੋਈ ਜਾਣਕਾਰੀ ਨਹੀ ਹੈ ਉਸ ਨਾਲ ਇਕ ਰਿਸ਼ਤਾ ਸੀ ਇਨਸਾਨੀਅਤ ਦਾ ਯਾਰ ਇਕ ਮਾ ਬਾਪ ਨੂੰ ਪੁਸ਼ੋਂ ਉਸ ਉਪਰ ਕੀ ਬੀਤ ਦੀ ਹੈ ਮੈਂ ਇਹ ਦੁੱਖ ਜਲਿਆ ਹੈ

  • @scorpiosam9994
    @scorpiosam9994 2 роки тому +16

    The world is shocked! May Allah bless and have mercy on his soul. Ameen!

  • @Joinder
    @Joinder 2 роки тому +2

    Love u sidhuu pas.😭😭.😭😭.pakistan

  • @hassansaeed908
    @hassansaeed908 2 роки тому +4

    Sidhu u will be in our heart for ever. Miss u always love from islamabad pakistan

  • @Niharikachandra123
    @Niharikachandra123 2 роки тому +1

    Justice for Sidhu Moose wala legend 🙏🏼

  • @mohdahtshamfunnyvideos2725
    @mohdahtshamfunnyvideos2725 2 роки тому +1

    Bhai tusi sab to vadiya anchor hoo Punjab de luv u broo

  • @jitkaur11
    @jitkaur11 2 роки тому +14

    We want justice for our legend brother 💔🙏🏼 he was like he was part of our family 😭🙏🏼

    • @Reme873
      @Reme873 2 роки тому

      A tribute to him would be to discourage sikhs youths from drugs , alcoholism,extotions,joining gangs or doing fasle deeds for living.Deep conspiracy as his killers have still not been caught after so many days. Hope his killers are caught soon.

  • @trueman7226
    @trueman7226 2 роки тому +14

    RIP SIDHU GREAT LOSS FOR HUMANITY

  • @jahanzaibaslam4332
    @jahanzaibaslam4332 2 роки тому +1

    Sidhu Bhai Babar Sheer veer tha miss you from Pakistan 😥

  • @adeelsindhu11
    @adeelsindhu11 2 роки тому

    Navreet bhai. Dil nahi karda jeen noon. Sidhu Moosewala rab kol chala gaya. Rab muaf karay. Bakhshish kray bhai di. Pakistan waloon duawaan tay bohat afsoos.

  • @parveengillmalpotra4720
    @parveengillmalpotra4720 2 роки тому +1

    Veere vapis aaja pls 😭😭 mainu tainu kdi mili v ni prr pta ni ki attachment a ....smjh ni a ria ki kriye....kushh krn nu jee ni krda yrrr ...mudddd a dubara ...Sanu lage k assin ssyd supna dekh re a...aaaja pls 😭😭😭😭😭😭😭😭

  • @mrjarnailsingh3853
    @mrjarnailsingh3853 2 роки тому +1

    Sidhu sada Bhai ce legend man

  • @sandeepdhillon7088
    @sandeepdhillon7088 2 роки тому +11

    Drop a tear for a real one

  • @rajwinderghumait8718
    @rajwinderghumait8718 2 роки тому +3

    ਵਾਹਿਗੁਰੂ ਜੀ

  • @kulwinder_kaur2
    @kulwinder_kaur2 2 роки тому

    ਕੀ ਮਿਲਿਆ ਕਿਸੇ ਨੂੰ ਇਕ ਬਜੁਰਗ ਮਾਂ ਬਾਪ ਦਾ ਪੁੱਤ ਮਾਰ ਕੇ😭😭ਘਟੋ ਘੱਟ ਓਹਨਾਂ ਬਾਰੇ ਤਾਂ ਸੋਚਦੇ ਕਿੱਦਾ ਜਿਉਣਗੇ ਓਹ 😢😢ਕੋਈ ਵੀ ਅਜਿਹਾ ਬੰਦਾ ਨਹੀਂ ਹੋਣਾ ਜੌ ਉਸ ਦਿਨ ਰੋਇਆ 😭😭😭 ਨਾ ਹੋਵੇ ਅਜੇ ਵੀ ਕੋਈ ਵੀਡਿਓ ਕੋਈ ਕਲਿੱਪ ਹੋਵੇ ਵੇਖਦੇ ਹੀ ਆਪਣੇ ਆਪ ਅੱਖਾਂ ਭਰ ਜਾਂਦੀਆਂ ਪਤਾ ਨੀ ਕੀ ਕਨੈਕਸ਼ਨ ਆ 🙏🙏🙏 ਬਸ ਕਰੋ ਪਲੀਜ਼ ਬਖ਼ਸ਼ ਦੋ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਕਤਲਗਾਹ ਨਾ ਬਣਾਓ ਕਿ ਕੋਈ ਵੀ ਇਥੇ ਆਉਣ ਤੋਂ ਪਹਿਲਾਂ ਸੋਚੇ ? 😭😭😭😭 🙏🙏🙏

  • @reyridervlogs6588
    @reyridervlogs6588 2 роки тому

    ਬਈ ਜੀ ਮੈਂ ਹਮੇਸ਼ਾ ਇਕ ਗੱਲ ਕਹਿੰਦਾ ਹੁੰਦਾ ਸੀ ਕੇ ਦੇਖੀ ਜਾਇਓ ਸਿੱਧੂ ਮੁੱਸੇਵਾਲਾ ਬਈ ਫਿਲਮ city ਬਣਾਉ ਆਪਣੇ ਏਰੀਏ ਚ
    ਲੋਕ ਆਪਣੇ ਏਰੀਏ ਚ ਆਕੇ ਫ਼ਿਲਮਾਂ ਸ਼ੂਟ ਕਰਿਆ ਕਰਨਗੇ ਪਰ ਹੁਣ 😥😥😥

  • @Reme873
    @Reme873 2 роки тому +3

    He made millions cry, sad not in India but outside India too.This is defeat of his killers and gangsters.Curses are on them.