AMAN AUJLA ਪਿੱਛੇ ਲੱਗ ਕੇ BROWN KUDI ਤੇ ਕਰਨ ਦੱਤਾ ਕੀ ਬੌਲੇ ਨਵੀਂ ACTOR ਨੂੰ ਜਵਾਬ | FreshY Canadian

Поділитися
Вставка
  • Опубліковано 18 лис 2024

КОМЕНТАРІ • 1,6 тис.

  • @FreshYCanadian
    @FreshYCanadian  Рік тому +402

    KIWE LGI VIDEO ?
    Krdo fr 11500+ LIKES 👍🏻

  • @bonypalasour761
    @bonypalasour761 Рік тому +105

    ਜਿੰਨਾ ਚਿਰ ਆਪਾਂ ਦੋਗਲਿਆਂ ਦੇ ਬਾਂਹ ਨੀਂ ਦਿੰਦੇ ।
    ਫਰੈਸ਼ੀ ਵੀਰ ਖਿੱਚ ਕੇ ਰੱਖੋ ਕੰਮ ਨੂੰ ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਤੁਹਾਨੂੰ ।

    • @MyVishus
      @MyVishus Рік тому +2

      ਦੋਗਲੇਆ ਦੇ ਤਾ ਬਾਹ ਆਪਣੀਆ ਦੇ ਪੈਗੀ ਇੰਦਰਾ ਦੇ ਪੋਤੇ ਤੇ ਬੇਅੰਤੇ ਬੁੱਚੜ ਦੇ ਨਜੈਜ ਔਲਾਦ ਦੇ ਭੇਡਾ ਬੱਸ ਸਦਮੇ ਚ ਆ😂

    • @mercy_gaming958
      @mercy_gaming958 Рік тому

      ❤️🔥

    • @sukhrode1277
      @sukhrode1277 Рік тому

      @@MyVishus daddu di kateed

    • @pamajawadha5325
      @pamajawadha5325 7 місяців тому

      Right veer

  • @JagrajSingh-e5u
    @JagrajSingh-e5u Рік тому +31

    ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ 🔥🔥

  • @NarinderSingh-gf4ef
    @NarinderSingh-gf4ef Рік тому +65

    ਜਿਵੇਂ ਕਹਿੰਦੇ ਨੀ ਹੁੰਦੇ ਕੀ ਚਿੱਕੜ ਨੂੰ ਸਾਫ਼ ਕਰਨ ਲਈ ਚਿੱਕੜ ਵਿੱਚ ਵੜਨਾ ਪੈਦਾ ਉੰਦਾ ਹੀ ਕਰ ਰਹੇ ਨੇ ਫਰੈਸੀ ਵੀਰ ਤੇ ਇਟਲੀ ਵਾਲਾ ❤ ਬਹੁਤ ਸਾਰਾ ਪਿਆਰ ਮਿੱਤਰੋ❤

    • @shilparawal8411
      @shilparawal8411 Рік тому +1

      eh itly wala kon aa yr plz dso mnu v

    • @Snav1990
      @Snav1990 Рік тому

      @@shilparawal8411…. youtube.com/@PunjabiprankRoastedvlogger?si=PxpAsTrFgGHG03WF

    • @Snav1990
      @Snav1990 Рік тому

      youtube.com/@PunjabiprankRoastedvlogger?si=PxpAsTrFgGHG03WF
      ( Italy wala BrotheR nd Freshy Canadian 22 .. Ehna 2na Brothers di dilo Respect ✊ aa … jina Nae Starting vich Lokkan walo Ehna de content means (( Gand Nu Safff Krn lai Gandgii vich Warna painda)) samjan vich bhaut Negatively judgment kiti…. But after Holi Holi Lokkan nu samj aai k They both r doing great job 👏

    • @Gurpreetkaur-j5r
      @Gurpreetkaur-j5r Рік тому

      ​@@shilparawal8411mitran da podcast wakhlo os vich duja Veera freshy veer nal

    • @Kisan_PB10
      @Kisan_PB10 Рік тому

      ​@@shilparawal8411ਇਟਲੀ ਵਾਲਾ ਰੋਸਟ ਸਰਚ ਮਾਰ 😂😂 🔥🔥

  • @gurwinderbhullar9404
    @gurwinderbhullar9404 Рік тому +4

    ਫਰੈਸ਼ੀ ਵੀਰੇ ਬਹੁਤ ਵਧੀਆ ਆ ਜੋ ਵੀ ਪੰਜਾਬ ਪੰਜਾਬੀਆਂ ਨੂੰ ਮਾੜਾ ਬੋਲਦਾ ਆ ਖਿੱਚ ਕੇ ਰੱਖ

  • @JS50108
    @JS50108 Рік тому +82

    ਫ਼ਰੈ਼ਸ਼ੀ ਤੇ ਇਟਲੀ ਵਾਲੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਪੀ. ਆਰ. ਦੀ 😂 🔥🔥👍

  • @toor-dadhahur-ala
    @toor-dadhahur-ala Рік тому +1

    Yr Freshy teri look 100% mere bhanje vargi aa oh v Canada vich he aa.Main jado v Teri video dekhda menu ohdi yaad aa jandi aa.God bless uh yarra

  • @tanyaaaaa982
    @tanyaaaaa982 Рік тому +60

    The sense of humor❤❤😂😂 i don't know why vloggers keep saying vlogger krke roasters da ghar chlda par mainu ta sari summary hi tuhadi videos to mildi ohna nu vekhan da time kide kol😂😂

    • @rajdeepsinghsidhu7573
      @rajdeepsinghsidhu7573 Рік тому +1

      manu v eda hi lgda jo dekhn ali chuz oo ta eh dekha dinde aa vlog dekn di lodh hi ni 😂,baki ma freshy tey Italy wale dian vedios dekhda bai jma sai bolde aa tey sach hunda hi koda roster bai tuc dai chlo ena nu *****

  • @manvirkaur2395
    @manvirkaur2395 Рік тому +1

    Itlay wale di te tuhadi unity nhi tuttni chahidi ❤️eh vlogger tn aggy sbb roasters nu apas ch lrde dekh k khush ne ..

  • @ManishaMural-sw6hy
    @ManishaMural-sw6hy Рік тому +68

    Aman is now Punjabi controversy makers 😂😂😂😂

    • @ranjitnagra9511
      @ranjitnagra9511 Рік тому +2

      Bchea ale jokes e aa oto jiste hn koi ni hsda te hn pdcst le k duha den lga hyea😂😂😂😂😂😂😂😂😂😂😂😂😂😂😂

  • @RakeshHans-vj5bn
    @RakeshHans-vj5bn 8 місяців тому

    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @Gurjinder_S_Sandhu76
    @Gurjinder_S_Sandhu76 Рік тому +6

    ਵੱਡਾ ਨੁਕਸ ਆ ਜਹਿੜਾ ਅੱਜ ਕਲ ਬਹੁਤਾ ਸਿਆਣਾ ਬਣਦਾ ਅਮਨ ਔਜਲਾ 100 ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਕਹਾਵਤ ਇਹੋ ਜਿਹਿਆ ਨੂੰ ਵੇਖਕੇ ਬਣੀ ਸੀ ਦੂਜੀ ਗੱਲ ਆ ਜਹਿੜੀ ਬਰਾਉਨ ਕੁੜੀ ਬਣੀ ਫਿਰਦੀ ਮੈਨੂੰ ਨਹੀ ਲੱਗਦਾ ਕਿ ਸਾਰਾ ਕਸੂਰ ਇਹਦੇ ਘਰ ਵਾਲੇ ਦਾ ਈ ਹੋਊ ਹੋ ਸਕਦਾ ਉਹਨੂੰ ਸਮਝਦੀ ਕੁਸ਼ ਨਾ ਹੋਵੇ ਭਾਂਵੇ ਮੇਰੀ ਘਰ ਵਾਲੀ ਹੋਵੇ ਮੈਨੂੰ ਬਿਨਾ ਦੱਸੇ ਪੁੱਛੇ ਆਖੇ ਮੈਂ ਤਾਂ ਆਹ ਕੰਮ ਕਰਨਾ ਹੀ ਕਰਨਾ ਕਿਉਂਕਿ ਮੈਨੂੰ ਆਜਾਦੀ ਚਾਹੀਦੀ ਆ ਬਾਈ ਸੌਂ ਖਾਕੇ ਦੱਸੋ ਜਹਿੜੇ ਵਿਆਹੇ ਨੇ ਕਿਵੇਂ ਬੰਦਾ ਬਰਦਾਸ਼ਤ ਕਰਲੂ ਆਵਦੇ ਵੀਡੀਓ ਮੋਟਾ ਤੇ ਫਲਾਣਾ ਉਹਦਾ ਪਰਿਵਾਰ ਨਹੀ ਹੈਗਾ । ਆਵਦੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ ਕਿੰਨੀ ਸਿਆਣੀ ਬਣਦੀ

  • @sukhdevdhillon8990
    @sukhdevdhillon8990 Рік тому +22

    ਸਤਿ ਸ੍ਰੀ ਅਕਾਲ ਵੀਰ ਜੀ 🙏🏼
    ਸਹੀ ਕੀਤਾ ਇੰਨਾ ਕਾ ਮਾਣ ਤਾਣ ਕਰਨਾ ਤਾ ਬਣਦਾ ਸੀ ਇਹਨਾ ਦਾ ਜਿਆਦਾ ਗਿਆਨ ਵੰਡਣ ਲੱਗ ਪਏ ਸੀ

  • @MyVishus
    @MyVishus Рік тому +3

    Freshy always 10-20-30-40-50-1000 ਸਾਲ ਬਾਈ ਕਰਨ ਦੱਤਾ ਸਿਰੇ ਦਾ ਦੱਲਾ ਅਮਨ ਪਾਲਸੀਏ ਨੂੰ ਖਾਸ ਦਿਉ ਖੱਟਾ ਮਿੱਠਾ ਕੋੜਾ *ਲੋੜਾ* ❤

  • @kaurgurman6023
    @kaurgurman6023 Рік тому +186

    ਫਰੈਸ਼ੀ ਵੀਰੇ ਅਸੀਂ 10 ਸਾਲ ਬਾਅਦ ਵੀ ਤੇਰੀਆਂ ਹੀ ਵੀਡਿਓਜ਼ ਦੇਖਾਗੇ ❤❤

    • @manjot248
      @manjot248 Рік тому +8

      Shi kiha Mza aw janda video dekh ke hun Soch ke boln ge vloger 😂😂

    • @SIDHUSAAB8877
      @SIDHUSAAB8877 Рік тому +2

      Sachi 10 saal bad mai v ona

    • @DHALIWAL303
      @DHALIWAL303 Рік тому +1

      Commet like krwaon waste eda pump na de Freshy nu 10 saal ta bht door ne aoun aale saal ch bhull jana tuc lok eve de o ok

    • @kaurgurman6023
      @kaurgurman6023 Рік тому +1

      @@DHALIWAL303 tu kam kar apna ja ke main kade aida sochea v nahi ..mainu likes di koi bhukh ni ok

    • @navjotsingh7337
      @navjotsingh7337 Рік тому

  • @parmindersingh2162
    @parmindersingh2162 Рік тому +9

    ਹਮੇਸ਼ਾਂ ਦੀ ਤਰ੍ਹਾਂ ਵੀਰ ਸਾਡਾ ਚੜ੍ਹਦੀਕਲਾ ਵਿਚ ਹੈ, Good Bro..Love you Always 😊

  • @billasingh4716
    @billasingh4716 Рік тому +29

    👌🏼❤️ਵੀਰ ਮੇਰੀ ਇੱਕ ਨਿੱਕੀ ਜਿਹੀ ਸਲਾਹ ਏ,, ਅਗਲੀ ਵਾਰ ਉਹਨਾਂ ਘਟੀਆ ਲੋਕਾਂ ਤੋਂ ਪੁੱਛਿਓ,,ਜਿਹੜੇ ਲੋਕ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਇਹ‌ ਕਹਿੰਦੇ ਨੇ,, ਕਿ ਤੁਸੀਂ ਪੰਜਾਬੀ ਨੀ ਰਹੇ,, ਪੰਜਾਬ ਚ ਬੈਠੇ ਕੁਝ ਘਟੀਆ ਲੋਕਾਂ ਨੂੰ ਇਹ ਪੁੱਛਿਓ,, ਵੀ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਕਾਬੁਲ ਕੰਧਾਰ ਜਿੱਤਿਆ ਸੀ ,, ਕੀ ਸਰਦਾਰ ਹਰੀ ਸਿੰਘ ਨਲੂਆ ਵੀ ਅਫ਼ਗ਼ਾਨਿਸਤਾਨੀ ਪਠਾਣ ਬਣ ਗਿਆ ਸੀ? ,, ਫੇਰ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਪੱਕੇ ਪਰਦੇਸੀ ਦੱਸਣ ਆਲੇ,, ਪੰਜਾਬ ਚ ਰਹਿੰਦੇ ਕੁਝ ਘਟੀਆ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣੀਆ

  • @gursewakdosanjh2983
    @gursewakdosanjh2983 Рік тому +8

    No more dutta’s fan brother…. You and maninder vir g the best roaters

  • @HumptySagar
    @HumptySagar Рік тому +1

    Kya Baat Aa Bro 👌🔥 First Wali Kudi Te Apni Vi Video Aa Rahi Aa Syed Ajj Hi Aa Jave …. Jma Siraaa Video 🔥🔥

  • @charnjitsingh4626
    @charnjitsingh4626 Рік тому +8

    veer poora ਮਜਾ ਆ ਗਿਆ ਪੁਰੀ ਮੰਜੀ ਠੋਕ ਕੇ ਰੱਖ ਫਰੇਸੀ ਜਿਦਾ ਬਾਦ

  • @GurdeepSingh-fe8hh
    @GurdeepSingh-fe8hh Рік тому +5

    Everything is temporary but freshyy ‘s acting skillls are op😂

  • @garrysandhu6218
    @garrysandhu6218 Рік тому +6

    Freshy da roast + Italy ale da simar nal podcast and Ind vs aus match ….Sunday ala tan swaad ageya pura ajj 🔥🔥🔥🔥🔥🔥

  • @deepdeep2435
    @deepdeep2435 Рік тому +12

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਹਾਮੇਸਾ ਖੁਸ਼ ਰੱਖੇ

  • @-Ranveer.youknow
    @-Ranveer.youknow Рік тому

    Bhut chir di wait c aah video di,,, tuhanu phela v kiha c,,, waiting on video on brown kudi, bhut kaintt freshy bro,,, u r very very kaintt bro.

  • @Ajay_verma_018
    @Ajay_verma_018 Рік тому +10

    Chai + Freshy = Baat hi kuch or h ❤

  • @Oye_hoye_Sahil.02
    @Oye_hoye_Sahil.02 6 місяців тому

    Leh babbe tenu follow kr liya...😅 ik follwer vad giya... Kaint aa videos sariya.... ❤️❤️❤️

  • @gurmanjotsingh4081
    @gurmanjotsingh4081 Рік тому +16

    paaji skitt level always OP🤣🤣💯💯💯. keep it up💯

  • @SheraBoparai3329
    @SheraBoparai3329 Рік тому +1

    ਫਰੈਸ਼ੀ ਵੀਰੇ ਵਾਹਿਗੁਰੂ ਤਹਾਨੂੰ ਤਦਰੁਸਤੀ ਬਖਸ਼ੇ

  • @inderpreetsidhu
    @inderpreetsidhu Рік тому +7

    Best roaster in punjabi. Carry on jatta

  • @truckingvlog9928
    @truckingvlog9928 Рік тому

    ਫਰੈਸ਼ੀ ਵੀਰ ਤੇ ਮਨਿੰਦਰ ਵੀਰ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @garrykaku4579
    @garrykaku4579 Рік тому +4

    Fredhy veere,tenu dilo pyar krde aa ,bec tusi chahe jina marzi kise nu bol lao ,but kdi kise dharam nu target ya judge nai kita ,ki oh onu kyu manda..love u veere ...nd video bht bht vadia ...chahe jine marzi nave aajan freshy verr dii thaa koi nai le skda

  • @ਗੁਰਪ੍ਰਤਾਪਸਿੰਘ-ਵ9ਤ

    ਬਾਈ ਤੇਰੇ ਕਰਕੇ ਮੈਂ ਯੂ ਟਿਊਬ ਦੇਖਣ ਲੱਗ ਗਿਆ ਪਿਆ, end video

  • @jashansaharan5610
    @jashansaharan5610 Рік тому +4

    💯💯💯👍👍👍#freshyhood#freshycanadian 🤙🤙🤙🤙best wishes for new studio 🎉❤

  • @Tamannalifestyle7
    @Tamannalifestyle7 Рік тому

    End veere ❤❤
    Best line - hun Bethe ha ive pure roster krn❤

  • @Nofuksgiven23
    @Nofuksgiven23 Рік тому +120

    Everything is temporary but karan and freshy beef is permanent

    • @karanduttavines
      @karanduttavines Рік тому +31

      No beef with him

    • @arvindarora3609
      @arvindarora3609 Рік тому +2

      @@karanduttavines ok

    • @baljeetsingh9675
      @baljeetsingh9675 Рік тому +5

      Sirraa karan bai…. Ladvaon vale bhut milange but jodan vaala koi ni… prem pyar bna ke rakho apas ch ❤

    • @hhshs3466
      @hhshs3466 Рік тому +2

      @@karanduttavines bund par de sale freshy di.. Darda kyu aa.. nal a tere ..love y from jalandhar

    • @vardaansachdeva8701
      @vardaansachdeva8701 Рік тому +2

      Dove thanu psnd krde ..no beef ..ekthe rho dhakk paao

  • @Sharmahindustangamer
    @Sharmahindustangamer 9 місяців тому +1

    Veer da roast pura kaint prr thode speed jadi aw😂

  • @anmolchahal210
    @anmolchahal210 Рік тому +13

    💀💀 This roast was much needed !! 😂😂 unfiltered😂😂

  • @satnamkaur6961
    @satnamkaur6961 Рік тому +2

    Waheguru ji thnu hamesha happy rkhy❤️😍

  • @harmanchahal8334
    @harmanchahal8334 Рік тому +11

    Keep it up freshy you're doing great ❤️

  • @dr.jasleenkaur8205
    @dr.jasleenkaur8205 Рік тому

    I just wait for freshy’s video… ek sec v skip nai karida … randomly tuhadi video vekhi c ta hun ek saal toh yada hogya koi video nai miss kitti freshy veere … i love ur content

  • @punjabi3313
    @punjabi3313 Рік тому

    ਬਾਈ 2:40 ਤੋਂ ਲੈਕੇ 7:25 ਤਕ ਸਿਰਾ ਹੀ ਲਾ ਦਿੱਤਾ ਈ @freshycanadian 😂😂😂😂 ਬਾਕੀ ਸਾਰੀ ਵੀਡੀਓ ਹੀ ਘੈਂਟ ਆ ਬਾਈ 😂😂👍👍🙏🏻

  • @PrinceSingh-qy4jk
    @PrinceSingh-qy4jk Рік тому +5

    Waheguru aap jite mere Karen fresh Shivaji 🙏💯❤

  • @Anonymously.spoken
    @Anonymously.spoken Рік тому +9

    Weight lost, glowing you up… You’re way ahead in punjabi roasters lane ❤️

  • @RiyaSharma-tm5eo
    @RiyaSharma-tm5eo Рік тому +7

    Always on the top🔥🔥🔥

  • @inder567
    @inder567 Рік тому

    ਭਰਾ ਫਿਲਮਾ ਵਿੱਚ ਵੀ ਟ੍ਰਾਈ ਕਰ ਬਹੁਤ ਵਧੀਆ ਐਕਟਿੰਗ ਕੀਤੀ ਭਰਾ

  • @vattanpreetmohansinghvadal4412

    Keep it up Bro🌟....keep going doing great ♥️

  • @amritsukh5357
    @amritsukh5357 Рік тому

    Bohot vdia video veer ji 👌🏻 but thoda videos jldi paea kroo asi bohot wait krde a tuhadi video di❤

  • @amanpreetsingh2007
    @amanpreetsingh2007 Рік тому

    @freshycanadian bro udeek rehndi ah bai bhot video di yr roj Anni chahidi ah bai video ik bai malak lambhiya umra bakshe tenu bro....👌👌👌🎉sirra work

  • @preeet100
    @preeet100 Рік тому +4

    Keep it up freshy you're doing great

  • @rashnambassi1498
    @rashnambassi1498 Рік тому

    ਸਹੀ ਕੀਤਾ ਫਰੈਸ਼ੀ ਵੀਰ ਇਹ ਬ੍ਰਾਊਨ ਕੁੜੀ ਵੀ ਹਵਾ ਕਰਨ ਲੱਗ ਗਈ ਸੀ, ਆਪਣੇ ਰਾਹ ਤੋਂ ਭੜਕ ਗਈ,
    ਫਰੈਸ਼ੀ ਵੀਰੇ ਸਿਰਰਾ ਲਾ ਦਿੰਨਾ❤️❤️
    ਲਵ ਯੂ ਵੀਰ ❤❤

  • @Garryy20
    @Garryy20 Рік тому +4

    Yarr freshy bai naal koi v gall kar sakda aa bai saria da reply kar dinda aa comments ch ❤ respect aa bro ⛳

  • @bajwasaab7386
    @bajwasaab7386 Рік тому

    ਫਰੈਸ਼ੀ ਵੀਰ RONALDO WALI T-SHRT ਬਾਰੇ ਵੀ ਚਾਨਣਾ ਪਾ ਦਿਓ ਕਈਆ ਨੂੰ ਨਹੀ ਪਤਾ ਹੋਣਾ ਬਾਕੀ ਲਵ ਯੂ ਆ ਵੀਰ❤

  • @deepdeep2435
    @deepdeep2435 Рік тому +8

    Love u veer ❤ ਵਹਿਗੁਰੂ ਆਪ ਨੂੰ ਤਰੱਕੀ ਬਖ਼ਸ਼ੇ ਹਾਮੇਸਾ

  • @simmisarwara4485
    @simmisarwara4485 Рік тому

    Tuc end krone o veere puri video ch thodi gallan vi sachi hundi aw te hassa vi aunda aw ah langurr je ne 😂
    tuc te Italy vala veer kaint o full 🙏🏻❤️

  • @JATT.295
    @JATT.295 Рік тому +6

    😂karan Dutta & dogle pehla yaar fer yaar maar....................................luv u veere dilo rispect ❤❤

  • @thesinghsinsydney9762
    @thesinghsinsydney9762 Рік тому

    Keep it up bro.
    Kive yaaad kar lendaaaa enniaaa galaaaan? And enaaa tez tez bolnaaa.
    Anyways.
    Bahut waaadiaaaaa.
    Chak ke rakho kum.
    Full support from SYDNEY. 👍🏻👍🏻👍🏻

  • @Calmdownjebalyo
    @Calmdownjebalyo Рік тому +3

    Doesn’t matter how many subscribers you have.
    Just wait nd watch how fast your reach will grow brooo.I believed in you when you had only 35k subscribers and now at 118k i stll believe you and will watch every video of yours in future.blessings 🙌🏻

  • @MaaDurgaBhaktiSagar09
    @MaaDurgaBhaktiSagar09 Рік тому

    Starting 😂😂😂😂😂😂siraaaa bhut funny aa veere .... Video puri att 😂😂

  • @Leen_live
    @Leen_live Рік тому +11

    Veere baki sab thik aa but kayi UA-camr punjab de singers nu defame kr re ne khalistan de nam te means alg tareeke nal represent kr re ne es mudde nu ..so ohna te vi ik vdio payeo ..!
    Waheguruji twanu tarakkkiya bkshan❤️
    Love from Haryana ❤️

    • @satinderbal3579
      @satinderbal3579 Рік тому +1

      Ek aman aujla ne bnai c fer delete kar gea darpok

  • @Gursanj2022
    @Gursanj2022 Рік тому

    Aa gya sada veer jaldi jaldi video pa diya kro veere baki video bht vadia 👌👌

  • @AnjaliSharma-st3xj
    @AnjaliSharma-st3xj Рік тому +10

    Freshy and Karan's videos are real therapy ❤️❤️❤️

  • @hakamsingh9509
    @hakamsingh9509 Рік тому

    Nice video freshy brother⚔️⚔️⚔️ you doing good and great job💯👍. Full sport brother⚔️⚔️

  • @Xoodles6
    @Xoodles6 Рік тому +5

    Freshy never fails to make us laugh 😅😂

  • @kiranbeerkaur8537
    @kiranbeerkaur8537 Рік тому

    You are awesome my fav tade toh galla ch koi ni jitt skda dope content 🔥

  • @raivlogs4597
    @raivlogs4597 Рік тому +4

    freshy G.O.A.T always koi rees ni❤️

  • @kunaluppal16
    @kunaluppal16 Рік тому

    Veer ji sirra la ta tusi ik vr fr🤣 bsh videos hor vhi jaldi upload kro. Tuhadi videos dekk ke stress relief hunda🤙🏻

  • @ManpreetKaur-vb6rp
    @ManpreetKaur-vb6rp Рік тому +5

    Doesn't matter how many subscribers do you have .we all know you are best 🙏

  • @punjabi3313
    @punjabi3313 Рік тому +1

    ਯਾਰ ਪਤਾ ਹੀ ਨਈ ਲੱਗਾ ਕਦੋਂ ਵੀਡੀਓ ਖ਼ਤਮ ਹੋ ਗਈ ਬਸ ਓਦੋਂ ਹੀ ਲੱਗਾ ਜਦੋ ਬਾਈ ਨੇ ਕਹਿਆ ਬੀ ਅੱਜ ਦੀ ਵੀਡੀਓ ਚ ਏਨਾ ਈ 😂😂 ਬਾਲਾ ਨਜ਼ਾਰਾ ਆਂਦਾ ਵੀਡੀਓ ਦੇਖਣ ਦਾ ਲਵ ਯੂ ਆ ਬਾਈ ਜੀ ❤❤

  • @Harmankalsi552
    @Harmankalsi552 Рік тому +4

    Paji tusi piche hovo ya agge farak ni painda but sade fav tusi hi ho and thodi videos best ne 🔥🔥 keep rising❤️

  • @rajrandhawa8583
    @rajrandhawa8583 Рік тому +1

    Waah jnne bahot kaint video aa

  • @jashanpreetsingh842
    @jashanpreetsingh842 Рік тому +4

    ਅੱਗ ਲੱਗਾ ਦਿੱਤੀ ਜਾਨ ❤

  • @kauraman2567
    @kauraman2567 Рік тому +1

    My 2 fav roasters freshy and italy ala n m always waiting for ur videos

  • @Jass_Ramgarhiaa
    @Jass_Ramgarhiaa Рік тому +7

    Freshy is the best roaster❤

  • @jatindrsingh4031
    @jatindrsingh4031 11 місяців тому

    3.15 here in india watching ur roasting nd laughing nd also peg siraaaaaaaa veeer

  • @LovepreetSingh-xu5zz
    @LovepreetSingh-xu5zz Рік тому +4

    Freshy never dissopoint 😅

  • @jasmeenkaur8052
    @jasmeenkaur8052 Рік тому

    Freshy veere keep it up...... Always with youuuuu..... Lots of lv from Gurdaspur

  • @CodSharryYt
    @CodSharryYt Рік тому +5

    Jeonde vasde rho Punjabiyo *FRESHY BAI AND ITALY WALA BAI* zindabaaddddd...... Freshy HOOD ZINDABAD 🫡🫡🫡

  • @gurseeratsidhu2085
    @gurseeratsidhu2085 Рік тому

    Ohhhhh my god,,,, too gud,, lv from Amritsar freshy,,,,

  • @gurpartapsinghdhillon8399
    @gurpartapsinghdhillon8399 Рік тому +3

    22 fan ta age bade vade si tere, a ronaldo ali jersey nal dil jitleya❤

  • @jobanjeet2149
    @jobanjeet2149 Рік тому

    Bai Bhot vadiya video c eho jahiya video jaldi paa deya karo jadi wait na kar vaya karo ❣️❣️

  • @harpreetsinghsingh9744
    @harpreetsinghsingh9744 Рік тому +4

    Freshy on the top ❤

  • @solosingh94
    @solosingh94 Рік тому +1

    ਫਰੈਸ਼ੀ ਫਰੈਸ਼ੀ ❤
    ਖਿੱਚੀ ਰੱਖ ਜੱਟਾ ਮਜ਼ਾ ਆ ਗਿਆ ਏਦਾ ਹੀ ਹਨੇਰੀ ਲਿਆਈ ਜਾ ਜੱਟਾ ❤🎉

  • @arshadjhawar8781
    @arshadjhawar8781 Рік тому +6

    Dope Acting bro 🔥

  • @kamaljitkaur1115
    @kamaljitkaur1115 Рік тому +1

    Bhut vadia veere 👏👏
    Keep it up 👍🏻

  • @Attinder_dhiman
    @Attinder_dhiman Рік тому +3

    Freshy bai koi na tu subscriber ch bhavein hje piche aa . Par oh v sabto agge ho jana kuj dina ch, baki respect teri sabto vadd e krde aa sab , tera content no compromise type aa , baki thoda Bach Bach k chlde aa.

  • @gurnoorpreetkaurhans2706
    @gurnoorpreetkaurhans2706 10 місяців тому

    😂main ajj 1st time dikhiya thodiya videos te hna veere Mai lgatar 4 videos dekhiya fr ❤ ❤️❤️🫡🫶🏻 just outstanding 💞

  • @manjotkaur4508
    @manjotkaur4508 Рік тому +5

    You never disappoint us😂

    • @manjot248
      @manjot248 Рік тому

      Thokkti Manji Sb dii Bhra ne video ch Sare vloger a di iko video ch lassi kr dinde oo Italy ala bhra te fressy bhra 😅😅

    • @manjot248
      @manjot248 Рік тому

      unmarried he oo tuc manjot i like it same name 😅

    • @sjmanan
      @sjmanan Рік тому

      @@manjot248 Eda ni srna puttra tetho aukha 😂

  • @VickyjatinJatin
    @VickyjatinJatin Рік тому +1

    ਫਰੈਸ਼ੀ ਪਾਜੀ ਅਸੀਂ ਦੋ ਸਾਲ ਕਿ ਪੰਜ ਸਾਲ ਬਾਅਦ ਵੀ ਤੁਹਾਡੀ ਵੀਡਿਓ ਦੇਖਾਗੇ।

  • @Wheeloffortune333
    @Wheeloffortune333 Рік тому +6

    ਬਾਈ ਤੇਰਾ ਮਾਣ ਅਸੀਂ ਵੀ ਏਸੇ ਤਰ੍ਹਾਂ ਬਰਕਰਾਰ ਰੱਖਾਗੇ ਏਦਾਂ ਹੀ ਵੀਡਿਓ ਬਣਾਉਂਦਾ ਰਹੀ ਮੇਰਾ ਵੀਰ ਤੇ ਕਰਨ ਦੱਤੇ ਨੂੰ ਹੁਣੀ unsubscribe ਕਰਦੇ ਆ ਇਹ ਕਈ ਕਈ ਵਾਰ ਪਹਿਲਾਂ ਵੀ ਆਵਦੇ ਸਟੈਂਡ ਤੇ ਨਹੀ c ਰਹਿੰਦਾ ਤੇ ਹੁਣ ਤੇ ਤੁਹਾਡੇ ਨਾਲ ਪੰਗੇ ਲੈਂਦਾ hun ਤੇ ਪੱਕਾ ਕਾਂਟਾ❌ ਕਰਨ te

    • @God_is_One.
      @God_is_One. Рік тому +1

      ਜਿੰਨਾ ਨੇ ਵੀ ਕਰਨ ਦੱਤੇ ਦਾ ਚੈਨਲ ਸਸਕਰਾਇਬ ਕਰ ਰੱਖਿਆ ਹੁਣੇ ਜਾ ਕੇ Unsubscribe ਕਰ ਕੇ ਆਵੋ ਜੇ ਫਰੈਸ਼ੀ ਤੇ ਇਟਲੀ ਆਲੇ ਨੂੰ ਪਿਆਰ ਕਰਦੇ ਹੋ 🙏🙏

  • @sukhmankaur1440
    @sukhmankaur1440 Рік тому

    Bhut vdia video freshy bai❤ baki roasting group vale ek sath rho ❤

  • @arshpreetkaurtoor
    @arshpreetkaurtoor Рік тому +26

    ਇੱਕ ਨੰਬਰ ਦਾ ਦੋਗਲਾ ਆ ਕਰਨ ਦੱਤਾ😂 ਮੈਂ ਤਾਂ ਕਦੋਂ ਦਾ ਦੇਖਣਾ ਛੱਡ ਦਿੱਤਾ.. ਸ਼ਕਲ ਹੀ ਬੇਕਾਰ ਲੱਗਦੀ ਆ ਦੇਖਣ ਨੂੰ ਜੀਅ ਨੀ ਕਰਦਾ

    • @jeetsingh3172
      @jeetsingh3172 Місяць тому

      @@arshpreetkaurtoor right ji karn datta te aman ojla sire de dogle bande aa done .

    • @psycho0086
      @psycho0086 Місяць тому

      ਸਹੀ ਗੱਲ ਹੈ Karan datta ਤਾਂ ਸਾਲ਼ਾ ਲੌਂਡਾ

  • @fabulousarsh8956
    @fabulousarsh8956 Рік тому +1

    End bro 😂😂😂😂 sirra launa bro 🔥🔥🔥🔥🔥🔥🔥gaint

  • @mandeep_singh_sra
    @mandeep_singh_sra Рік тому +4

    TARS TE TU V NHI KRDA FRESHY MAMA EH V KHNDE HONE ( AAGYE TU VIDEO NA BANAYA KREYE FRESHY TE TARS HI NHI KHN DIYA)😂😂😂😂

  • @vandanapannu6353
    @vandanapannu6353 Рік тому

    Veer g tuhi eada he roast karde raho appa thode naal aa . Te duji gal aa va ke ae Punjab che reh ke kina ke boldi aa bandri jehe . Nice video aa veer ji 👍👍👍👍

  • @RahulBhatia-v6y
    @RahulBhatia-v6y 9 місяців тому

    Love u praa❤❤ kaint aa
    Eda e parh k rakh
    Ehna de suthan👍🏻💪🏼

  • @BASSISAAB007
    @BASSISAAB007 Рік тому

    "ਜੱਟ ਦੇ 2 ਯਾਰ
    ਇੱਕ Freshy ਤੇ ਦੂਸਰਾ
    ITALY AALA 💪💪

  • @rorygilmore2251
    @rorygilmore2251 Рік тому

    Freshy hood de member purane channel toh early days foh ❤💪

  • @caseyHunter
    @caseyHunter Рік тому

    Freshy speaking the truth always and on top. Freshy and Italy aala Unstoppable force best tag team.

  • @Kaur2
    @Kaur2 Рік тому +2

    Karan dutte toh eh umeed ni c I always watch his videos and your and as well Italy wala but from now just only freshy Canadian and Italy walla ❌NO MORE KARAN DUTTA ❌

  • @arshaish306
    @arshaish306 Рік тому

    Janne tere warga kaint baakamaal attt siraa endlessss I support u jaddo takk meri jindagi Rahi Tera fan nahi tu mera chota praa aw luv u ❤ bro rabb tenu tarrakkiya bakshe luv from Amritsar