ਮੰਗ ਕੇ ਖਾਣ ਵਾਲੇ ਸਿੱਖੋ ਇਸ ਬਾਬੇ ਤੋਂ ਅਣਖ ਕੀ ਹੁੰਦੀ ਹੈ

Поділитися
Вставка
  • Опубліковано 22 гру 2024

КОМЕНТАРІ • 174

  • @sardarmohd2639
    @sardarmohd2639 Місяць тому +71

    ਰੱਬ ਦੇ ਭਗਤ ਬੰਦੇ ਦੇ ਕਦੇ ਕਦੇ ਦਰਸ਼ਨ ਹੁੰਦੇ ਨੇ❤❤❤❤❤❤ ਨਮਸਕਾਰ ਬਾਬਾ ਜੀ

  • @HimmatSingh-n1h
    @HimmatSingh-n1h Місяць тому +88

    ਅਸਲ ਬਾਬਾ ਭਾਈ ਲਾਲੋ ਜੀ ਦਾ ਵਾਰਸ, ਵਾਹਿਗੁਰੂ ਹਮੇਸ਼ਾ ਤੰਦਰੁਸਤ ਬਖਸ਼ੇ

  • @rajeshdhunna83
    @rajeshdhunna83 Місяць тому +76

    ਇਹ ਬਾਬਾ ਜੀ ਜਾਣਗੇ ਸਿੱਧਾ ਸਵਰਗਾਂ ਚ ਜਿਹੋ ਜਿਹਾ ਇਹਨਾਂ ਦਾ ਕੰਮ ਹੈ ਨਾ ਜਿਹੋ ਜਿਹੀ ਇਮਾਨਦਾਰੀ ਨਾਲ ਕੰਮ ਕਰਦੇ ਪਏ ਆ ਇਹਨਾਂ ਨੂੰ ਪਰਮਾਤਮਾ ਨੇ ਮੁਕਤੀ ਦੇਣੀ ਆ

    • @DarshanSingh-se4ct
      @DarshanSingh-se4ct Місяць тому +10

      ਵੀਰ ਇਹ ਬਾਬਾ ਜੀ ਸਵਰਗ ਜਾਣਗੇ ਨਹੀਂ ਇਹ ਬਾਬਾ ਜੀ ਸਵਰਗ ਵਿੱਚ ਹੀ ਹਨ ਇਹ ਬਾਬਾ ਸਾਨੂੰ ਸਿਖਿਆ ਦੇ ਰਹੇ ਹਨ ਧੰਨਵਾਦ ਇਸ ਮੀਡੀਆ ਦਾ ਜਿਸ ਨੇ ਇਸ ਬਾਬਾ ਜੀ ਦੇ ਦਰਸ਼ਨ ਕਰਵਾਏ ਹਨ

    • @gaganchahal8969
      @gaganchahal8969 Місяць тому +2

      Tun swarg ghumke aya

  • @BalwinderKaur-mu9zb
    @BalwinderKaur-mu9zb Місяць тому +59

    ਵਾਹਿਗੁਰੂ ਜੀ ਇਸ ਬਾਬਾ ਜੀ ਨੂੰ ਪੂਰੀ ਉਮਰ ਤੰਦਰੁਸਤ ਰੱਖਣਾ 🙏

  • @b.scheema6392
    @b.scheema6392 Місяць тому +26

    ‌ਬਾਬਾ ਜੀ ਸਲਾਮ ਹੈ ਆਪ ਜੀ ਦੀ ਹਿੰਮਤ ਤੇ ਇਮਾਨਦਾਰੀ ਦੀ ਬਾਬਾ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rbrar3859
    @rbrar3859 Місяць тому +39

    ਵਾਹਿਗੁਰੂ ਜੀ ਮਿਹਰ ਕਰੇ।

  • @sukhcharnmaan3696
    @sukhcharnmaan3696 Місяць тому +18

    🙏 Waheguru ji 👍🏿
    ਤੁਹਾਡਾ ਬਹੁਤ ਬਹੁਤ ਧੰਵਾਦ ਜੀ। ਆਪਜੀ ਦੇ ਰਾਹੀਂ ਇਹੋ ਜਿਹਈਆਂ ਰੱਬੀ ਰੂਹਾਂ ਦੇ ਦਰਸ਼ਨ ਹੋ ਗਏ । ਉਹ ਵੀ ਇਸ ਸਮੇਂ ਵਿੱਚ ਵਾਹ ਉਹ ਮੇਰੇ ਮਾਲਕਾ ਹਰ ਵਕਤ ਹਰ ਸਮੇਂ ਹਰ ਟਾਈਮ ਦਰਸ਼ਨ ਹੁੰਦੇ ਨੇ ਕਿਸੇ ਨਾਂ ਕਿਸੇ ਤਰੀਕੇ ਨਾਲ ਇਹ ਸੱਭ ਤੂੰ ਖੁੱਦ ਹੀ ਜਾਣਦਾ ਹੈ ਸਾਡੇ ਵੱਸ ਦੀ ਗਲ ਨਹੀਂ ਇਹ ਸਾਰੀਆਂ ਆਪਜੀ ਦੀਆਂ ਖੇਡਾਂ ਹੀ ਹਨ ।
    ਸਮਝਣ ਵਾਲੇ ਸਮਝ ਜਾਣਗੇ ਬਾਕੀ ।
    ਸਾਧੁ ਚਲਦੇ ਭਲੇ ਨਗਰੀ ਵਸਦੀ ਭਲੀ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ……………ਜੀ 🙏👍🏿🌺❤️

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ Місяць тому +33

    ਸਲੂਟ ਹੈ ਬਾਬਾ ਜੀ ਨੂੰ ਜਿਹੜਾ ਇਸ ਹਾਲਤ ਵਿੱਚ ਵੀ ਕੰਮ ਕਰ ਰਿਹਾ ਹੈ ਨਹੀਂ ਤਾਂ ਸਾਡੇ ਪੰਜਾਬ ਦੇ ਘੜੰਮ ਚੌਧਰੀਆਂ ਨੇ ਹੁਣ ਨਵਾਂ ਈ ਬਿਜ਼ਨਸ ਸ਼ੁਰੂ ਕਰ ਦਿੱਤਾ ਹੈ ਲੋਕਾਂ ਦੀਆਂ ਵੀਡੀਓਜ਼ ਚੁੱਕਕੇ ਤੋਰੀ ਫੁਲਕਾ ਚਲਾਉਣ ਵਾਲਾ।ਆਹ ਦੇਖੋ ਬਾਈ,ਆਹ ਦੇਖੋ ਬਾਈ 😅😅😅

  • @VijayKumar-hg6xf
    @VijayKumar-hg6xf Місяць тому +17

    ਬਾਬਾ ਜੀ ਨੂੰ ਸਲੂਟ ਹੈ ਵਾਹਿਗੁਰੂ ਸਹਿਬ ਜੀ ਬਾਬਾ ਜੀ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ ਜੀ

  • @surjeetsinghguliani3601
    @surjeetsinghguliani3601 Місяць тому +9

    ਭਾਈ ਸਾਹਿਬ ਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ । ਇਮਾਨਦਾਰੀ ਨਾਲ ਕੰਮ ਕਰਦਾ ਹੈ । ਮਿਹਨਤ ਦੇ ਪੈਸੇ ਲੈਂਦਾ ਹੈ । ਬਹੁਤ ਵੱਡੀ ਗੱਲ ਹੈ ।

  • @RajaBodal
    @RajaBodal Місяць тому +16

    ਵਾਹਿਗੁਰੂ ਜੀ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖਣਾ ਬਜੁਰਗਾਂ ਨੂੰ

  • @hardeepsidhu1877
    @hardeepsidhu1877 Місяць тому +13

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਲਾਲੋ ਜੀ ਦੇ ਵਾਰਸਾ ਚੋ ਹਜੇ ਰੱਬ ਦੀਸਦੈ ਪਤਰਕਾਰ ਵੀਰ ਦਾ ਬੋਹੁਤ ਬੋਹੁਤ ਧਨ ਬਾਦ ਕਰਦੇ ਹਾਂ

  • @harbanskaur8146
    @harbanskaur8146 Місяць тому +8

    ਰੱਬੀ ਰੂਹ
    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖ ਸਿਹਤਯਾਬੀ ਬਖਸ਼ਣਾ ਜੀਓ
    ਇਹ ਹੁਨਰ ਜ਼ਰੂਰ ਅੱਗੇ ਵਧਾਇਆ ਜਾਵੇਂ

  • @HimmatSingh-n1h
    @HimmatSingh-n1h Місяць тому +26

    ਬਾਪੂ ਜੀ ਦਾ ਪੂਰਾ ਅਡਰੈਸ ਵੀ ਭੇਜੋ ਜੀ ਧੰਨਵਾਦ ਸਹਿਤ

  • @gurnamdhaliwalsingh6564
    @gurnamdhaliwalsingh6564 Місяць тому +19

    ਵਾਹਿਗੁਰੂ ਜੀ ਚੜਦੀ ਕਲਾ ਵਿਂਚ ਰਂਖਣ ਜੀ 🙏🙏

  • @tsgkarn4284
    @tsgkarn4284 Місяць тому +10

    ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @gurmeetkaur3620
    @gurmeetkaur3620 Місяць тому +6

    Golden vichar ਬਾਬਾ ਜੀ ਦੇ. Sat Sri akal ji vaheguru ji tndrusti bxn ji

  • @RavinderSingh-q1t7o
    @RavinderSingh-q1t7o Місяць тому +10

    ਵਾਂ ਬਾਪੂ ਸੀਰਾ ਲਾ ਤਾ ਜੀਦਾ ਰੈ ਵਾਹਿਗੁਰੂ ਜੀ

  • @AnshuShorts-ts7xb
    @AnshuShorts-ts7xb Місяць тому +6

    ਭਾਈ ਲਾਲੋ ਜੀ ਦੇ ਵਾਰਿਸ ਬਾਬਾ ਜੀ। God bless you।

  • @bhantsidhu269
    @bhantsidhu269 Місяць тому +12

    ਰੱਬੀ ਰੂਹ 🙏🙏🙏🙏🙏

  • @MohanSingh-gt9ks
    @MohanSingh-gt9ks Місяць тому +12

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @palpindersingh4662
    @palpindersingh4662 Місяць тому +10

    ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਔਰ ਬਾਬਾ ਜੀ ਵੀ ਬਹੁਤ ਵਧੀਆ ਜਾਣਕਾਰੀ ਗੱਲਾਂ ਦੇ ਰਿਹਾ ਪਰ ਬੜਾ ਅਫਸੋਸ ਹੈ ਨੀਅਰ ਬੋਟ ਸਾਰੇ ਹੀ ਪੱਤਰਕਾਰਾਂ ਦਾ ਇਹ ਇੱਕ ਵਿਸ਼ਾ ਹੈ ਇਹਨਾਂ ਨੇ ਦੱਸਣਾ ਕੁਛ ਨਹੀਂ ਹੈ ਵੀ ਕਿੱਥੋਂ ਇਹ ਵੀਡੀਓ ਹੈ ਕੌਣ ਇਹ ਬਾਈ ਜੀ ਹ ਕਿਹੜਾ ਕਾਂਟੈਕਟ ਕਰ ਸਕਦੇ ਹਾਂ ਕੀ ਫਾਇਦਾ ਇਹੋ ਜਿਹੀਆਂ ਵੀਡੀਓ ਪਾਉਣ ਦਾ ਜਦ ਤੱਕ ਉਹਨਾਂ ਦਾ ਕੋਈ ਮਿਲਵਰਤਨ ਨਾ ਹੋ ਸਕੇ ਬਟ ਠੀਕ ਹੈ ਤੁਸੀਂ ਆਪਣੇ ਵੱਲੋਂ ਸਿਆਣੇ ਪਰ ਤੁਹਾਡੇ ਜਿੰਨਾ ਸਿਆਣਾ ਬੰਦਾ ਹਰ ਕੋਈ ਨਹੀਂ ਹੁੰਦਾ ਤੇ ਜਾਂ ਤਾਂ ਪਤਾ ਜਾਣਕਾਰੀ ਕਿਹੜਾ ਇਲਾਕਾ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਜੇ ਦੱਸ ਦੋ ਤਾਂ ਇੰਨਾ ਰੌਲਾ ਪਾਉਣ ਨਾਲੋਂ ਬੇਹਤਰ ਇਹ ਹੈ ਕਿ ਕੋਈ ਬੰਦਾ ਜਾ ਸਕੇ ਮਿਲ ਸਕੇ ਕੋਈ ਖਰੀਦ ਕਰ ਸਕੇ

  • @BaljeetGill-e2t
    @BaljeetGill-e2t Місяць тому +13

    ਵਾਹਿਗੁਰੂ ਜੀ ਭਲੀ ਕਰੇ

  • @BoharSingh-ye5hn
    @BoharSingh-ye5hn Місяць тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ranjodhsingh1765
    @ranjodhsingh1765 Місяць тому +3

    ਧੰਨ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @harpreetsinghthind2816
    @harpreetsinghthind2816 Місяць тому +14

    🙏🌹❤️🚩ਵਾਹਿਗੁਰੂ

  • @HarjinderSinghSandhu-tg3qv
    @HarjinderSinghSandhu-tg3qv Місяць тому +2

    ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਨੂੰ ਲੰਮੀ ਉਮਰ ਬਖਸ਼ੇ ਬਾਬਾ ਜੀ ਨੂੰ ਰੱਬੀ ਰੂਹ ਬਾਬਾ ਜੀ

  • @robinbhatti909
    @robinbhatti909 Місяць тому +4

    Moh maya khunje la k rakhti bappu ji ne,sacha dharmi banda.rabb da naik putter ❤🙏❤️

  • @SandeepDeep-w1h
    @SandeepDeep-w1h Місяць тому +8

    ਪੱਤਰਕਾਰ ਵੀਰਾਂ ਨੂੰ ਬੇਨਤੀ ਆ
    ਇਹੋ ਜਿਹੇ ਲੋਕਾਂ ਦੀ ਇੰਟਰਵਿਊ ਕਰਿਆ ਕਰੋ
    ਟੈਂਪੂਆਂ ਦੀ ਇੰਟਰਵਿਊ ਨਾ ਕਰਿਆ ਕਰੋ

  • @shagandeepsingh8106
    @shagandeepsingh8106 Місяць тому +6

    ਇਹ ਬਾਬਾ ਜੀ ਰਾਏਕੋਟ ਟਾਹਲੀਆਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੇਨ ਡਿਊਡੀ ਤੇ ਬੈਠ ਕੇ ਸਮਾਨ ਵੇਚਦੇ ਹੁੰਦੇ ਹਨ। ਪੂਰਨਮਾਸ਼ੀ ਵਾਲੇ ਦਿਨ।

  • @sapainderpurewal902
    @sapainderpurewal902 Місяць тому +4

    ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤

  • @AvtarSingh-ge2rv
    @AvtarSingh-ge2rv Місяць тому +2

    ਦੇਖ ਲਓ ਸਤਯੁੱਗ ਦੁਬਾਰਾ ਆ ਗਿਆ 🎉🎉🎉🎉🎉🎉🎉🎉🎉❤❤❤❤❤❤❤❤❤

  • @GurmeetKaur-st1zu
    @GurmeetKaur-st1zu Місяць тому +3

    Qrbaan tuhade to mere sache paatsha Jina ne mehar kar ke es mhaan gur Sikh di mehnat Dunia nu dikhai baapu ji nu meri piar bhari Ssa

  • @user.DeepBrar
    @user.DeepBrar Місяць тому +21

    ਫ੍ਰੀ ਦਾ ਰਾਸ਼ਨ ਖਾਣ ਵਾਲੇ ਮੋਟੇ ਸਾਧ ਕੁਝ ਸਿਖਣ ਇਹਨਾਂ ਤੋਂ

    • @RaghveerSandhu-q4f
      @RaghveerSandhu-q4f Місяць тому +1

      ਨਾ ਵੀਰ ਨਾ ਇਓ ਨਾ ਕਹਿ ਇਹਨਾ ਨੂੰ??

    • @user.DeepBrar
      @user.DeepBrar Місяць тому +2

      @RaghveerSandhu-q4f ਕਿਹਨਾਂ ਨੂੰ ਭਲਾ? ਮੈ ਤੇ ਨਕਲੀ ਸਾਧਾਂ ਨੂੰ ਕਹਿ ਰਿਹਾ ਵੀਰ ਜੀ

  • @lalydhiman4188
    @lalydhiman4188 Місяць тому +3

    ਵਾਹਿਗੁਰੂ ਜੀ 🙏🏿🙏🏿

  • @bhushanshing9
    @bhushanshing9 Місяць тому +4

    DHAN GURU NANAK DEV JI tuhanu hamesha CHARDIKALA ch rakhan 🙏🙏🙏🙏🙏🙏🙏

  • @HardeepSingh-rc7gr
    @HardeepSingh-rc7gr Місяць тому

    ਵਾਹ ਬਾਬਾ ਜੀ ਪ੍ਰਮਾਤਮਾ ਆਪ ਜੀ ਨੂੰ ਹੋਰ ਸ਼ਕਤੀ ਦੇਵੇ ਬਹੁਤ ਸੱਚਾਈ ਅਤੇ ਇਮਾਨਦਾਰੀ ਹੈ

  • @amanvirsinghtoor9143
    @amanvirsinghtoor9143 Місяць тому +3

    Waheguru Waheguru Waheguru Waheguru Waheguru Waheguru Waheguru Waheguru ji ❤❤

  • @LakhwinderSingh-ic1eg
    @LakhwinderSingh-ic1eg Місяць тому

    ਬਾਬਾ ਜੀ ਧੰਨ ਹੋ ਤੁਸੀਂ ਔਰ ਧੰਨ ਤੁਹਾਡੀ ਕਮਾਈ
    ਰੁਹ ਖੁਸ਼ ਹੋ ਗਈ ਬਾਬਾ ਜੀ ਦੀ ਕਮਾਈ ਵੇਖ ਕੇ ❤

  • @balwindersingh-jv3nn
    @balwindersingh-jv3nn Місяць тому +2

    Satnam waheguru ji satnam waheguru ji satnam waheguru ji satnam waheguru ji satnam waheguru ji

  • @SarabjitSingh-q7b
    @SarabjitSingh-q7b 25 днів тому

    ਵਾਹਿਗੁਰੂ ਜੀ

  • @karmjitsingh2230
    @karmjitsingh2230 14 днів тому

    ਬਾਪੂ ਜੀ ਇਕ ਚੇਲਾ ਜ਼ਰੂਰ ਪਾਓ ਜੇਹੜਾ ਅਗਾਂਹ ਕੰਮ ਕਰੇ ਪੰਜਾਬੀ ਵਿਰਸਾ ਸਾਬੀਆ ਰਹੇ।ਨਾਲੇ ਤੁਹਾਡੀ ਸੇਵਾ ਕਰੂ ਗਾ ।ਉਖਾ ਟੇਮ ਟੱਪ ਜਾਉ

  • @jasspunia5353
    @jasspunia5353 Місяць тому

    Baba ji nu dekhke Baba freed ji di yad aundi a❤❤🙏🙏he waheguru dhan ne tere pyare
    Dhan ena da sabar🙏

  • @parminderpanesar600
    @parminderpanesar600 Місяць тому

    Waheguru ji, sincere, hard worker, no greed, very satisfied person. God bless him.❤

  • @GurdevSingh-o2t
    @GurdevSingh-o2t Місяць тому +2

    WAHEGURU JI SACH KHAND WASA HOVE JI

  • @gurtejsinghsidhu9161
    @gurtejsinghsidhu9161 Місяць тому +2

    So proud baba ji🙏💕

  • @DeepPreet-pv1uf
    @DeepPreet-pv1uf Місяць тому +1

    ❤❤❤❤😊😊😊 gbu babu ji waheguru ji

  • @satnamsinghkabadwal590
    @satnamsinghkabadwal590 Місяць тому +6

    🙏Babbey..Nanank..Dev..Ji...Dey...🙌..Janam...Dinn...Prr....👌...Bhai.....Lalloh....Ji...Dey......RuhBruh....Darsan...Hoey....💘Toh....Parnaam...🙏🙌Dhanwaad..🙏🙏🙏..Sat...Sirih..Akaal...🌹🌺🌻🙏🙏🙏

  • @BalvirSingh-sk1dt
    @BalvirSingh-sk1dt Місяць тому +2

    Waheguru chardikala rakhe ji

  • @kaurbrar4101
    @kaurbrar4101 24 дні тому

    ਇਹ ਗੱਲਾਂ ਬਾਬਾ ਜੀ ਉਹਨਾਂ ਲੋਕਾਂ ਨੂੰ ਵੀ ਸਮਝਾਓ ਜੋ ਪੈਸੇ ਵਿਆਜ਼ ਤੇ ਦੇ ਕੇ ਐਨਾ ਐਨਾ ਨਾਜਾਇਜ਼ ਵਿਆਜ਼ ਖਾ ਰਹੇ ਹਨ ਗਰੀਬਾਂ ਤੋਂ।।

  • @Lakhbir-j6w
    @Lakhbir-j6w Місяць тому +2

    Waheguru ji 🙏 waheguru ji 🙏 maher Karen ji 🙏

  • @SARBJITSINGH-pk9vz
    @SARBJITSINGH-pk9vz Місяць тому

    Waheguru app ji nu Hamesa charhdi kalla wich rKhe chhote bharawa waheguru jika khalsa waheguru ji kifateh

  • @GurpreetSingh-hc5jp
    @GurpreetSingh-hc5jp Місяць тому +6

    ਇਹ ਐ ਸਿੱਖੀ ਬੋਲ ਕੇ ਤਾਂ ਸਾਰੇ ਹੀ ਵਿਚਾਂਰਾਂ ਕਰ ਲੈਂਦੇ ਹਾਂ ਪਰ ਕਮਾਈ ਤੇ ਐ ਜਾਂਦੀ ਐ

  • @Lakhbir-j6w
    @Lakhbir-j6w Місяць тому +2

    Waheguru ji maher Karen ji 🙏 ❤

  • @JarnailSingh-xk7qs
    @JarnailSingh-xk7qs Місяць тому +4

    Feker bapu di .mehnat nu salam

  • @balbinderpannu4417
    @balbinderpannu4417 Місяць тому +2

    Salute Baba ji nu

  • @Jandu_Ramgarhia
    @Jandu_Ramgarhia Місяць тому +1

    ਵਾਹ ਜੀ ਵਾਹ..💐

  • @kantadevi5662
    @kantadevi5662 Місяць тому +1

    Baba ji nu himat Deven baba nanak dev ji waheguru ji

  • @GurdeepSingh-mk3ow
    @GurdeepSingh-mk3ow Місяць тому +23

    ਮੈ ਬਾਬਾ ਜੀ ਤੋਂ ਖੂੰਡਾ ਲੈਣ ਲਈ ਮਿਲਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਹਨਾਂ ਦਾ ਐਡਰੈੱਸ ਭੇਜੀਓ

    • @ravinderdhillon6358
      @ravinderdhillon6358 Місяць тому +3

      Mastuana sahib Sangrur har amavasya nu milde aa gurudwara sahib ch hunde aa

  • @gurjeetsinghsidhu4156
    @gurjeetsinghsidhu4156 Місяць тому +3

    dhan oh baba ji waheguru lambi umar bakhsan

  • @vanshikaX-s6u
    @vanshikaX-s6u Місяць тому

    Shat shat bar parnam baba ji 🙏

  • @LuckyKumar-vt2br
    @LuckyKumar-vt2br Місяць тому +70

    ਬਾਈ ਇਹ ਤਾਂ ਦੱਸ ਦੋ ਬਾਬਾ ਜੀ ਕਿੱਥੇ ਦੇ ਨੇ .... ਕੋਈ ਪਤਾ address ਕੁਝ ਵੀ ਨੀ ਦੱਸਿਆ

    • @jaswindersinghlaad8297
      @jaswindersinghlaad8297 Місяць тому +11

      @@LuckyKumar-vt2br ਹੰਡਿਆਇਆ

    • @sukhcharanbains1023
      @sukhcharanbains1023 Місяць тому +3

      @@LuckyKumar-vt2br baba te baba kise v jgah da rehanwala hove.lesson Lao ate age v young generation vich flao.

    • @JogaSingh-v9n
      @JogaSingh-v9n Місяць тому +1

      ਵਾਹਿਗੁਰੂ ਜੀ ਮੇਹਰ ਕਰੇ

    • @darshans8147
      @darshans8147 Місяць тому +1

      Salute, Baba ji

    • @parmjeetsingh7144
      @parmjeetsingh7144 29 днів тому

      Veer ji es karke puchya aa asi saman Lena te hor v loka ne . veer ji​@@sukhcharanbains1023

  • @NarindersinghGill-c5e
    @NarindersinghGill-c5e Місяць тому +3

    Waheguru ji mehar kro

  • @JyotsaroopsinghKhalsa
    @JyotsaroopsinghKhalsa Місяць тому +1

    Waheguru ji ki kirpa hai 🙏🏻🙏🏻❤

  • @jagdishrafla9190
    @jagdishrafla9190 Місяць тому

    Dhan Dhan baba nanak ji❤

  • @GurjitKaur-r8e
    @GurjitKaur-r8e Місяць тому

    Wahiguru gi de darsan ho ge❤❤❤❤❤❤❤❤❤❤

  • @dilbaghsinghrandhawa9329
    @dilbaghsinghrandhawa9329 Місяць тому +5

    ਇਹਨੂੰ ਕਹਿੰਦੇ ਨੇ ਦੱਸਾਂ ਨੂੰਹਾਂ ਦੀ ਕਿਰਤ ਜੋ ਗੁਰੂ ਨਾਨਕ ਦੇਵ ਜੀ ਦੱਸਕੇ ਗਿਆ ਸੀ

    • @chahal-pbmte
      @chahal-pbmte Місяць тому +1

      ਇਸ ਕੂਮੈਂਟ ਨੂੰ ਅਂਗਰੇਜੀ ਵਿੱਚ ਉਲਥਾ ਕਰਕੇ ਵੇਖੋ। ਕੂਮੈਂਟ ਦੇ ਅਸਲ ਅਰਥ ਨਿਕਲ ਆਉਣਗੇ।

  • @rahulsharma-ec8ln
    @rahulsharma-ec8ln Місяць тому +1

    Iswar baba ji nu tandrust rakhe

  • @Deep1991Sahota
    @Deep1991Sahota Місяць тому +2

    Waheguru ji 🙏 mher kariyo sab tey

  • @Indian_Melon
    @Indian_Melon Місяць тому

    Baba ji sachmuch rebi nur hun parnam baba ji

  • @GurpreetSingh-jg8pw
    @GurpreetSingh-jg8pw Місяць тому +3

    Very good Baba ji

  • @balwindersingh-jv3nn
    @balwindersingh-jv3nn Місяць тому +1

    Satnam waheguru ji satnam waheguru ji satnam waheguru ji satnam waheguru ji

  • @chahal-pbmte
    @chahal-pbmte Місяць тому +2

    ਅਧੂਰਾ ਪੱਤਰਕਾਰ। ਇਹ ਵੀ ਨਹੀਂ ਪੁੱਛਿਆ ਕਿ ਤੁਹਾਡਾ ਨਾਂ ਪਿੰਡ ਦਾ ਨਾਂ ਕਿਹੜਾ ਹੈ

  • @jaggiguru3127
    @jaggiguru3127 9 днів тому

    Baba ji art is very nyc

  • @YanbuBahar-h8m
    @YanbuBahar-h8m Місяць тому +1

    Salut baba ji nu

  • @neelamkumari4127
    @neelamkumari4127 Місяць тому

    God bless you baba ji

  • @SatnamSingh-zk4ce
    @SatnamSingh-zk4ce Місяць тому +1

    Waheguru ji waheguru ji waheguru ji

  • @kellyaubi8892
    @kellyaubi8892 23 дні тому

    babaji you are great person.

  • @HarrySandhu-i6g
    @HarrySandhu-i6g Місяць тому +4

    Sat sri akal bai ji bai ji pind kehda baba ji da

  • @basantsinghgill1433
    @basantsinghgill1433 Місяць тому +1

    Vaheguru g👍

  • @gurjeetsinghsidhu4156
    @gurjeetsinghsidhu4156 Місяць тому +3

    🙏🙏🙏🙏❤❤baba ji nu Salam aaa ji

  • @jjimmy9763
    @jjimmy9763 Місяць тому +1

    Dil te Hunar da Ameer Baba.

  • @AvtarSingh-mc8en
    @AvtarSingh-mc8en Місяць тому

    Dhan baba ji

  • @peplosboutique4983
    @peplosboutique4983 Місяць тому +1

    Waheguru ji 🙏

  • @amanpreet8278
    @amanpreet8278 Місяць тому +1

    roayles roy telnt waheguru ji

  • @SukhpalSingh-xy8pg
    @SukhpalSingh-xy8pg Місяць тому +2

    Waheguru ji

  • @ArpanVirk-w6q
    @ArpanVirk-w6q Місяць тому +1

    Wahgur ji 🙏

  • @DharmpalSuman-b6c
    @DharmpalSuman-b6c Місяць тому +4

    ਇਸ ਨੂੰ ਕਹਿੰਦੇ ਹਨ ਕਿ ਹੱਕ ਹਲਾਲ ਦੀ ਕਮਾਈ।।

  • @GurwinderSingh-yk2lw
    @GurwinderSingh-yk2lw Місяць тому +1

    ਕਮਾਲਬਾਬਾਜੀਦਾਅਡਰੈਸਦੱਸੋਜੀਕਿਹੜਾਸ਼ਹਿਰਕਿਹੜਾਪਿੰਡਹੈਜੀ❤❤❤❤❤❤🎉🎉🎉🎉🎉🎉🎉🎉🎉

  • @gurjeetsingh-gd1wr
    @gurjeetsingh-gd1wr Місяць тому +1

    Great

  • @chahal-pbmte
    @chahal-pbmte Місяць тому +1

    ਵੀਡੀਓ ਵਿੱਚ ਬਲਦੇਵ ਸਿੰਘ ਲਿਖਿਆ ਹੈ। ਹੈਗਾ ਜਗਦੇਵ ਸਿੰਘ।

  • @SahibAvtar
    @SahibAvtar Місяць тому +1

    Wheguru je Wheguru

  • @ManinderSingh-mg8rw
    @ManinderSingh-mg8rw Місяць тому +5

    Waheguru Ji 1313

  • @satvirdi354
    @satvirdi354 Місяць тому +2

    Wah a true Sikh , Kirat karo naam japo and doesn't look for pity

  • @tripatpalkaur854
    @tripatpalkaur854 Місяць тому +1

    Namskaar baba ji

  • @HarpalSingh-qd5lp
    @HarpalSingh-qd5lp Місяць тому

    PARNAM Baba ji

  • @Alpha6max
    @Alpha6max Місяць тому +2

    He is Baba Nanak’s Bhai Lalo.

  • @sandeepakaur2386
    @sandeepakaur2386 Місяць тому +2

    Babaji da ghr kithee rehnde han?

  • @SantoshSharma-em6jd
    @SantoshSharma-em6jd Місяць тому +1

    ❤❤❤❤

  • @MdismailmosaMdismailmosa
    @MdismailmosaMdismailmosa Місяць тому +1

    Adress ta dasso yaar video da ki faeda