ਕਦੇ 700 'ਚ ਵਿਕਿਆ ਸੀ ਗੱਡਾ ਹੁਣ 11 ਲੱਖ ਮਿਲਦੈ

Поділитися
Вставка
  • Опубліковано 10 січ 2025

КОМЕНТАРІ • 9

  • @kakabullethomeroyalenfield7297
    @kakabullethomeroyalenfield7297 Місяць тому +5

    ਬਾਪੂ ਜੀ ਦੇ ਦਰਸ਼ਨ ਕਰਕੇ ਮੈਨੂੰ ਆਪਣੇ ਪਿਤਾਜੀ ਦੀ ਯਾਦ ਆਗਈ ਉਹ ਵੀ ਬਾਪੂ ਜੀ ਵਾਂਗ ਬਹੁਤ ਕਾਰੀਗਰ ਸਨ 😢ਟੂੱਟੀ ਲੱਕੜ ਵਿੱਚ ਜੋੜ ਪਾ ਦਿੰਦੇ ਸੀ ਪਤਾ ਨਹੀਂ ਸੀ ਲਗਦਾ ਕੇ ਜੋੜ ਕਿੱਥੇ ਹੈ ਅਤੇ ਆਹ ਬਾਪੂ ਜੀ ਵਰਗੇ ਲੋਕ ਬਹੁਤ ਘੱਟ ਰਹਿ ਗਏ ਜਿਨਾ ਨੇ ਆਪਣਾ ਵਿਰਸਾ ਸੰਭਾਲ਼ ਕੇ ਰੱਖਿਆ ਹੈ। ਧੰਨਵਾਦ ਬਾਈ ਜੀ 🎉

    • @Nupa-bb1xs
      @Nupa-bb1xs Місяць тому

      Harek nu bapu bna lainde tusi , bapu da matlab baap hunda , 🤣🤣🤣nale budda kahi ta janda "mere bapu ne vechia gadda"

  • @ekampb3158
    @ekampb3158 Місяць тому +4

    ਨਜ਼ਾਰਾ ਆ ਗਿਆ ਬਾਈ ਪੁਰਾਣੇ ਵਿਰਸੇ ਦੇ ਗੱਡਿਆਂ ਨੂੰ ਵੇਖ ਕੇ ਜਾਣਕਾਰੀ ਮਿਲਕੇ❤❤

  • @Kissantelevision
    @Kissantelevision Місяць тому +4

    ❤❤❤ ਬਹੁਤ ਘੈਂਟ ਬਾਈ

  • @user-shama88
    @user-shama88 Місяць тому +1

    ਸਾਡੇ ਖੁੱਡੀਆਂ ਪਿੰਡ ਬੀ ਗਡਾ ਬਣਦਾ ਦੇਖਿਆ

  • @BinduMavi-rq8zh
    @BinduMavi-rq8zh Місяць тому +3

    ਸਕੁਲ ਕਾਲਜ ਨੇ ਤਬਾਹ ਕੀਤਾ ਸਾਰਾ ਕੁਝ

  • @jugrajsinghsidhu1551
    @jugrajsinghsidhu1551 Місяць тому

    ਇਹ ਗੱਡੇ ਕਿਹੜੇ ਸਹਿਰ ਵਿੱਚ ਬਣਾਏ ਜਾਦੇ ਹੈ

  • @ArshpreetSingh-qg4zy
    @ArshpreetSingh-qg4zy Місяць тому

    Jehde kehnde han rojgar ne melda ona de moh te chaped hae rojgar melde ne hunde rojgar paeda karne pende han