ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?

Поділитися
Вставка
  • Опубліковано 23 чер 2024
  • ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?
    • ਕਿਸ ਤਿਕੜੀ ਲਈ ਭਗਵੰਤ ਬਣਿ...

КОМЕНТАРІ • 20

  • @singhrita8048
    @singhrita8048 12 днів тому +4

    ਡੱਲਾ ਸਾਹਿਬ ਜੇ ਕਰ ਸਾਡੀ ਅਖੌਤੀ ਪੰਥਕ ਪਾਰਟੀ ਵੀ ਨਿਉਟਨ ਦੇ ਤੀਜੇ ਲਾਅ ਨੂੰ ਅਜ਼ਮਾਅ ਲੈਂਦੇ ਅਤੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਣ ਦੇ ਦਿਂਦੇ ਤਾਂ positive reaction ਹੋ ਜਾਣਾ ਸੀ । ਗੁਰੂ ਫਤਹਿ।

  • @SinghGill7878
    @SinghGill7878 12 днів тому +2

    ਮੈਂ ਕਾਂਗਰਸ ਦਾ ਸੁਪੋਟਰ ਨਹੀਂ ਨਾ ਹੀ ਕਦੇ ਵੋਟ ਪਾਈ ਆ ਪਰ ਜੇ ਅੱਜ ਵੋਟਾਂ ਪੈ ਜਾਣ ਪੰਜਾਬ ਚ ਕਾਂਗਰਸ ਦੀ ਸਰਕਾਰ ਆਰਾਮ ਨਾਲ ਬਣਦੀ ਆ

  • @pargatsingh-nf8zm
    @pargatsingh-nf8zm 12 днів тому +2

    ਡੱਲਾ ਸਾਹਿਬ ਇੰਨਾ ਸਾਰੀਆ ਪਾਰਟੀਆ ਨੂੰ ਹੁਣ ਹੋਰ ਵੋਟ ਘੱਟ ਹੀ ਪੈਣੀ ਹੈ ਨਵੀਂ ਪਾਰਟੀ ਹੋਰ ਆਵੇਗੀ

  • @singhrita8048
    @singhrita8048 12 днів тому +3

    Watching from Holland.

  • @MalkeetSingh-pk6sf
    @MalkeetSingh-pk6sf 12 днів тому

    ਡੱਲਾ ਜੀ ਜਦੋਂ ਜਨਸੰਘ ਪਾਰਟੀ ਹੁੰਦੀਂ ਸੀ ਉਸ ਵਕਤ ਦਿੱਲੀ ਵਿੱਚ ਕਾਰਪੋਰੇਸ਼ਨ ਚੋਣਾਂ ਵਿੱਚ ਜਨਸੰਘ ਦਿੱਲੀ ਕਾਰਪੋਰੇਸ਼ਨ ਕਾਬਜ਼ ਹੁੰਦਾ ਸੀ ਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਜਿੱਤ ਜਾਂਦੀ ਸੀ

  • @charanjitbasra4543
    @charanjitbasra4543 12 днів тому +2

    ਜਦੋਂ ਦੀ ਆਪ ਸਰਕਾਰ ਬਣੀਆਂ ਕਾਲੀ ਕਾਂਗਰਸ ਭਾਜਪਾ ਸਾਰੇ ਤਰਲੋਮੱਛੀ ਹੋਏਆ ਪੰਜਾਬ ਦੇ ਲੋਕ ਞੀ ਸਰਕਾਰ ਦੇ ਞਿਰੁਧ 75ਸਾਲ ਦੂਜੀਆਂ ਸਰਕਾਰਾਂ ਨੇ ਲੁੱਟਿਆ ਕੁੱਟਿਆ ਪੰਜਾਬ ਨਹੀਂ ਬੋਲਿਆ ਲੋਕਾਂ ਸ਼ਰਮ ਚਾਹੀਦੀਆਂ ਭਗਞੰਤ ਮਾਨ ਇਮਾਨਦਾਰ ਹੈ ਭ੍ਰਿਸ਼ਟ ਲੋਕ ਨਹੀਂ ਪਸੰਦ ਕਰਦੇ 13 ਸੀਟਾਂ ਦੇਦਿੰਦੇ ਦੇਖਦੇ ਸੁੰਞੇ ਕੰਮ ਹੋਣੇ ਸੀ ਲੋਕਾਂ ਦੀ ਸੋਚ ਗੁਲਾਮ ਇੰਨਾਂ ਨੇ ਭਗਞੰਤ ਮਾਨ ਗਾਲਾ ਕੱਢਣੀਆਂ ਪੰਜਾਬ ਬਾਰੇ ਕੋਈ ਗੰਲ ਨਹੀਂ ਕਰਦਾ ਡੰਲਾ ਜੀ ਤੁਸੀਂ ਲੋਕਾਂ ਨੂੰ ਜਾਗ੍ਰਿਤ ਕਰਦੇ ਹੋ

    • @charanjitbasra4543
      @charanjitbasra4543 12 днів тому

      ਸਾਰੇ CM ਦੀ ਕੁਰਸੀ ਮਈ ਤਰਲੋਮੱਛੀ ਨੇ

  • @KuldeepSingh-cl8de
    @KuldeepSingh-cl8de 12 днів тому

    Aj good je

  • @ekamnoorkauraulakh2190
    @ekamnoorkauraulakh2190 12 днів тому

    ਇਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ ਡਰਦੇ

  • @mehakgarg7260
    @mehakgarg7260 12 днів тому +1

    Aap ki garnttee lenda ha

  • @amannagra8579
    @amannagra8579 12 днів тому +1

    ਅਕਾਲੀ, ਭਾਜਪਾ ਅਤੇ ਕਾਂਗਰਸ ਤਿੰਨੇ ਮਿਲ ਕੇ ਸਰਕਾਰ ਬਣਾ* ਲੈਣ,?

  • @HarpreetSingh-qp4hc
    @HarpreetSingh-qp4hc 12 днів тому

    ਜੇ ਕਿਤੇ ਸਿੱਧੂ ਪ੍ਰਚਾਰ ਕਰਦਾ 7 ਸੀਟਾਂ ਆ ਜਾਂਦੀਆਂ ਫਿਰ ਤੁਸੀਂ ਕਹਿਣਾ ਸੀ ਕਿ ਬਸ ਜੀ ਸਰਕਾਰ 27 ਚ ਪੱਕੀ

  • @HarjitSingh-xs8qt
    @HarjitSingh-xs8qt 12 днів тому

    I telling you they don't any one them

  • @sushilkumarkhullar9492
    @sushilkumarkhullar9492 12 днів тому

    ਢੱਲਾ ਜੀ ਪਹਿਲਾਂ ਤਾਂ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਜਿਆਦਾ ਸਮਾਂ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਦੇ ਪੁਲ ਬਣਨ ਵਿੱਚ ਹੀ ਲੰਘ ਜਾਂਦੇ ਸਨ ਤੇ ਨਾਲੇ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਵੀ ਤਾਰੀਫ਼ ਕਰਦੇ ਸੀ ਤੇ ।ਮੋਦੀ ਨੁ ਤਕਰੀਬਨ ਆਲੋਚਨਾ ਵਿੱਚ ਹੀ ਗੱਲਾਂ ਕਰਦੇ ਸੀ ਪਰ ਕੁੱਝ ਕੂ ਦਿੰਨਾ ਤੋਂ ਤਾਂ ਹੱਦ ਤੋਂ ਵੱਧ ਭਗਵੰਤ ਮਾਨ ਤੇ ਆਪ ਦੀ ਸਰਕਾਰ ਦੀ ਚਮਚਾਗਿਰੀ ਤੇ ਭਾਜਪਾ ਨੂੰ ਪੰਡਣ ਵਿੱਚ ਹੀ ਕੱਢ ਦੇਂਦੇ ਹੋ ਤੇ ਅੱਜ ਤਾਂ ਹੱਦੋ ਵੱਧ ਹੀ ਹੋ ਗਿਆ ਕੰਮ

  • @strawhatpizza
    @strawhatpizza 12 днів тому

    r u sure people of punjab r very smart? if they were smart how could congress and akalies could loot punjab for 70 yyears and now leaders like channi and wife of badal got elected again i am punjabi but we r soo stupid broughht back currupt leaders like channi again we dont even want to give 5 years to c m maan

  • @charanjitbasra4543
    @charanjitbasra4543 12 днів тому +2

    ਞਿਰੋਧੀਆ ਪਾਰਲੀਮੈਂਟ ਵਿੱਚ ਭਗਞੰਤ ਮਾਨ ਨੂੰ ਹੀ ਮਾੜਾ ਕਹਿਣਾ ਪੰਜਾਬ ਦੀ ਕੋਈ ਗੱਲ ਨਹੀਂ ਕਰਨੀ ਲੋਕਾਂ ਨੂੰ ਭਗਞੰਤ ਮਾਨ ਦਾ ਸਾਥ ਦੇਣਾ ਚਾਹੀਦਾ ਇਹ ਅੰਸਰ ਭਾਜਪਾ ਲੈਕੇ ਆਈਆ

  • @harneksingh621
    @harneksingh621 12 днів тому +1

    ਡੱਲਾ ਸਹਿਬ ਆਸ ਨੀ ਸੀ ਕਿ ਤੁਸੀ ਸਰਕਾਰ ਦੇ ਸਭ ਤੋ ਵੱਡਾ ਚਮਚਾਗਿਰੀ ਕਰਗੇ2022ਵਿੱਚ 92ਐਮ.ਐਲ.ਏ ਜਿੱਤੇ ਤੇ ਹੁਣ 32ਤੇ ਕਿਸ ਤਰਾ ਬਰਾਬਰ ਹੋੲੋ

    • @SinghGill7878
      @SinghGill7878 12 днів тому

      ਬਹੁਤ ਵੱਡਾ ਚਮਚਾ ਇਹ ਆਪ ਪਾਰਟੀ ਦਾ ਜੋਕਿ ਪਤਰਕਾਰ ਲਈ ਇਹ ਗਲਤ ਆ