ਅਕਾਲੀ ਦਲ ਦੀ ਬਰਬਾਦੀ ਦੇ ਨਵੇਂ ਕਿੱਸੇ | ਬਾਦਲਾਂ ਦੀਆਂ ਗ਼ਲਤੀਆਂ ਦੀ ਨੁਮਾਇਸ਼ | ਆਮ ਸਿੱਖ ਕਿਉਂ ਹੋਏ ਬਾਦਲਾਂ ਤੋਂ ਨਰਾਜ਼

Поділитися
Вставка
  • Опубліковано 4 лип 2024
  • ਅਕਾਲੀ ਦਲ ਦੀ ਬਰਬਾਦੀ ਦੇ ਨਵੇਂ ਕਿੱਸੇ | ਬਾਦਲਾਂ ਦੀਆਂ ਗ਼ਲਤੀਆਂ ਦੀ ਨੁਮਾਇਸ਼ | ਆਮ ਸਿੱਖ ਕਿਉਂ ਹੋਏ ਬਾਦਲਾਂ ਤੋਂ ਨਰਾਜ਼
    • ਅਕਾਲੀ ਦਲ ਦੀ ਬਰਬਾਦੀ ਦੇ ...

КОМЕНТАРІ • 3

  • @bsmaan5247
    @bsmaan5247 10 днів тому +2

    🙏

  • @sewakbhui7004
    @sewakbhui7004 10 днів тому +2

    ਲੋਕਾਂ ਵਲੋਂ ਬਾਦਲ ਦਲ ਨੂੰ ਪਾਸੇ ਕਰਨ ਲਈ ਮਜ਼ਬੂਰ ਇਸ ਲਈ ਹੋਏ ਕਿਓਂਕਿ ਇਸ ਧੜੇ ਦੀ ਕੁਰਸੀ ਦੀ ਭੁੱਖ ਹੀ ਮੁੱਖ ਕਾਰਨ ਹੈ। ਜਿਸ ਲਈ ਧਰਮ ਉੱਤੇ ਸਿਆਸਤ ਨੂੰ ਭਾਰੂ ਕਰ ਦਿੱਤਾ । ਜੇਕਰ ਹੁਣ ਵੀ ਸਿਆਸਤ ਨੂੰ ਧਰਮ ਦੇ ਅਸੂਲਾਂ ਮੁਤਾਬਕ ਚਲਾਈ ਜਾਵੇ ਤਾਂ ਹੀ ਅਕਾਲੀ ਦਲ ਜਿਉਂਦਾ ਹੋ ਸਕਦਾ ਹੈ । ਟਕਸਾਲੀ ਅਕਾਲੀ ਤਾਂ ਅਕਾਲੀ ਕਹਾਉਣ ਤੋਂ ਸ਼ਰਮ ਮੰਨ ਰਿਹਾ ਹੈ । ਗਰਮ ਧੜੇ ਵੀ ਇਸੇ ਹੀ ਬਿਮਾਰੀ ਦਾ ਸ਼ਿਕਾਰ ਹੋਏ ਹਨ । ਅਕਾਲੀ ਦਲ ਦੇ ਜ਼ਿੰਦਾ ਹੋਣ ਅਤੇ ਰਹਿਣ ਦਾ ਸਵਾਲ ਤਾਂ ਭਵਿੱਖ ਵਿੱਚ ਹੀ ਮਿਲੇਗਾ ਪਰ ਇਸ ਲਈ ਇਹ ਮਾਨਦਾਰੀ ਬਹੁਤ ਜ਼ਰੂਰੀ ਹੈ????