ਜਦੋਂ CM ਭਗਵੰਤ ਮਾਨ ਨੇ ਪੰਜਾਬ ਚ ਕੀਤਾ ਫੱਟੇ ਚੱਕ ਐਲਾਨ, ਹੁਣ ਸਿੱਧੀ ਪਉ ਆਹ ਗੇਮ
Вставка
- Опубліковано 26 чер 2024
- #PunjabiEkta #PunjabNews #BhagwantMann #CMBhagwantMann
ਜਦੋਂ CM ਭਗਵੰਤ ਮਾਨ ਨੇ ਪੰਜਾਬ ਚ ਕੀਤਾ ਫੱਟੇ ਚੱਕ ਐਲਾਨ, ਹੁਣ ਸਿੱਧੀ ਪਉ ਆਹ ਗੇਮ
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjai Ekta
ਮਾਨ ਸਾਹਿਬ ਪੁਲਿਸ ਵਾਲਿਆਂ ਤੇ ਸ਼ਿਕੰਜਾ ਕਸ ਸਰਕਾਰ ਤੇਰੀ ਕਦੇ ਨਹੀਂ ਜਾਂਦੀ
Amratpal Khalsa nu riha kro
Jionda reh bhagwant mann ji
ਮੇਰੇ ਚਾਚੇ ਦਾ ਮੁੰਡਾ ਵੀ ਪੁਲਿਸ ਵਿੱਚ ਹੈ ਮੇਰੀ ਜਮੀਨ ਦਬਨ ਨੂੰ ਫਿਰਦਾ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਬੁਹਤ ਫਿਰਿਆ ਥੱਕ ਕੇ ਬੈਠ ਗਿਆ।
ਸ੍ਰੀ ਮਾਨ ਜੀ ਪੰਜਾਬ ਵਿੱਚ ਰਿਸ਼ਵਤ ਹਰ ਵਿਭਾਗ ਵਿੱਚ ਦਸ ਗੁਣਾ ਵੱਧ ਹੈ ਪਹਿਲੀ ਸਰਕਾਰ ਨਾਲੋਂ, ਕੁੱਝ ਫਰਕ ਨਹੀਂ ਪਿਆ ,ਝੂਠ ਨਾ ਬੋਲੋ,ਨਾ ਤੁਹਾਡੀ ਪੁਲੀਸ,ਨਾ ਅਫ਼ਸਰਸ਼ਾਹੀ ਸੁਧਰੀ,ਨਾ ਨਸ਼ਾ ਮੁਕਾ
22 g eh tan jhooth😢 h j den Wale Raji tan ki krega kazi
bai ji vigilance nu daso ji.j kam na hove fer daso Maan sahib nu.
Maan saab zindabaad❤❤❤❤❤❤❤
ਮਾਨ ਸਾਹਿਬ ਜੇ ਵਿਰੋਧੀਆ ਨੂੰ ਬੋਲਣੋ ਬੰਦ ਕਰਾਉਣਾ ਤਾਂ ਸਾਲ 17 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੰਜਾਬ ਪੇ ਸਕੇਲ ਲਾਗੂ ਕੀਤਾ ਜਾਵੇ। ਧੰਨਵਾਦ ਜੀ🙏
Very good Maan sahib
ਜਿਹੜੀ ਕੋਠੀ Mla ਮਾਣੂਕੇ ਨੇ ਦੱਬੀ ਹੋਈ ਸੀ ਉਸ ਬਾਰੇ ਵੀ ਦੱਸਿਆ ਜੇ
Very good
CM very good same happing
Good cm man❤❤
Great Bhagwan Mann jindabad jindabad jindabad jindabad jindabad jindabad jindabad
J7
ਮਾਨ ਜੀ ਪਿੰਡਾ ਦੇ ਲੋਕਾਂ ਦੇ ਛੋਟੇ ਛੋਟੇ ਕੰਮ ਦਾ ਖਿਆਲ ਰੱਖਿਆ
Mukh mantri sahib kirpa karke N R I de cancle adhar card shuru kaway jan please big thanks
ਹੁੱਣ ਵੀ ਕੋਈ ਕੱਮ ਨੰਹੀ ਹੁੰਦਾ
Very good dasign Maan Saab g
ਆਪ ਵਾਲੀ ਸੀ ਕੋਠੀ ਨਪ ਗੀ
Bhagmant man , jinda bad.
ਚੱਕ ਕੇ ਰੱਖ ਕੰਮ ਮਾਨ ਸਾਬ
Jagrow sode he bebe ne kothe Bane banae. Nape c oh public ne danda de ke zadwae hae tu ke karta os MLA bebe te oh dss chutkle na suna
Noc da muda kdo hal karoge CM saab am janta bahut dukhi is masle ton
Pyar loka ne dikha ta ditta votes bohat payiea aitki ehnu...bohat pyar aa loka da 😂😂😂😂😂😂😂
ਤੁਹਾਡੀ MLA ਸਰਬਜੀਤ ਕੌਰ ਮਾਣੂਕੇ ਨੇ ਹੀ NRI ਦੀ ਕੋਠੀ ਕਬਜਾ ਕੀਤਾ ਸੀ ਉਸ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਹੁਣ ਅਐਵੇਂ ਭਕਾਈ ਮਾਰੀ ਜਾਂਦਾ
ਜਗਰਾੳੁ ਦੀ ਵੀ ਗੱਲ ਕਰ ਲੇ ਤੇਰੀ ਪਾਰਟੀ ਕੀ ਕਰਦੀ aaa😂😂😂😂
it is True App party help NRI lot lot
Gallan alla hi aaa v .....
Good CM man sab
Khaane shehar da haal sun lo bina paise koi kam ni hunda chahe thana te chahe tehsildar
ਮਾਨ ਸਾਹਿਬ ਜੀ ਤੁਹਾਡੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਦਫਤਰ ਦੇ ਕੁਝ ਕਰਮਚਾਰੀਆਂ ਵਲੋਂ ਸਿੱਧੇ ਮੁੰਹ ਗੱਲ ਨਹੀਂ ਕੀਤੀ ਜਾਂਦੀ ਤੇ ਨਾਂ ਹੀ ਆਮ ਆਦਮੀ ਪਾਰਟੀ ਦੇ ਨਿੰਮਾਉਦੀਅਆਂ ਦੀਆਂ ਸਿਫਾਰਸ਼ਾਂ ਤੇ ਵੀ ਕੰਮ ਨਹੀਂ ਕੀਤਾ ਜਾਂਦਾ। ਥੋੜਾ ਧਿਆਨ ਦੇਣ ਦੀ ਜਰੂਰਤ ਹੈ
ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ
Maan saab himachal registri baare v kuj kro
ਭੰਡ ਸਰਕਾਰ ਮੁਰਦਾਬਾਦ ਡਰਾਮੇਬਾਜ਼ ਝੁਮਲੇਬਾਜ਼
ਕਾਂਗਰਸ ਮੁਰਦਾਬਾਦ
CM Mann jindabaad
Maan saab laal lkeer di registry ni krda tehsildaar mai education loan lena dso mai ki kran mera ik saal khraab ho reha tehsildaar krda ni transfer
CM Saab mere plot di NOC nahi mil rahi
GLOBAL CITY SEC 124 MOHALI KHARAR
BAJWA Builder hai
ਧਲੋ ਆਇਆ ਧਲੇ ਲਾਉਣਾ
ਮੀਟਰ ਨਾ ਕਰਉ ਐ ਡੀ ਉ ਗੱਲ ਨਹੀਂ ਸੁਣੀ ਗੱਲਾ ਗੱਪਾ ਬਿਜਲੀ ਮਹਿਕਮੇ13-03
ਸਰਬਜੀਤ ਮਾਣੂਕੇ ਬਾਰੇ ਕੀ ਖਿਆਲ ਹੈ ਜੀ ਮਾਨ ਸਾਹਿਬ NRI ਦੀ ਘਰ ਦਬਿਆ ਸੀ
6th punjab pay scale lagu kro ji
Marely Artist.
Jdo khothi MLA Manuke ne dabi c ohdo tan ake eda nahi dsea
1800 crore hor karja........
ਉਹ ਕੋਠੀ MLA ਬਲਜੀਤ ਕੋਰ ਸੀ ਨਾ ਕੀ DSP ਕੋਲ ਸੀ
Maan je 2019 tou mere upper zootha case chal raha hai ke kitta zave
Ground to thalle eh ta jyada ni ho gya sir tusi ptal rehde c😂
Ration card v banva devo cm sahib ji DC nu ni pta loka di pinda vich sar lavo ji
Video kafi purani lagdi hai, garmi di time aa, sarea ne coat pent, jackets paye hoye ne🤔🤔
Maan saab sadi ta greeba di kanak bhi band Kar diti ji Mata bhena nu 1000 rupes vali sakeem bhi nhi puri Kiti ji
Oh bhai Bhagwante Punjab nu Nasha mukat karo ,Nasha khatam karo Punjab vicho 🙏🙏
Mind
Mla manuke ne nri de kothi te kabza kita
13-0😂😂
Saady rupey v vaps dava do hakk di kamai se ,bymaan loka ny
Sir, what are you doing on Nasha mukti.. More people are going in drugs now..
Plot Liya makan banaya hu naksha pass he bizli da connection nahi milda bina paisa
Punjab ch do cheeja vdd rhia ne Nasha te Gunda gardi es te control kro
Post dedo master cadre di mantri ji. Gala naal kuch ni bna . Log bhut siane ne
Pearls group ton paise vapas krade y
Gallan ne subb pagal bna rhi sarkar sode MLA ghutt nhi kise to
ਗੱਲਾਂ ਦਾ ਕੜਾਹ ਬਨਾਈ ਜਾ
Noc da kanjar khana te khatm karde loka nu shudai bnaya tu noc maaf karti
Jiven tuhadi MLA ne NRE di kothi dabbi c tusi koi biyan nahi ditta
Awe gapp Mari jande n te Hara pen ta kho e gaia
Punjab pay scale lagu kro ji
ਚੁਟਕਲੇ ਨਾ ਸੁਣਾਓ ਪੰਜਾਬ ਦੀ ਗੱਲ ਕਰੋ
ਕਾਂਗਰਸ ਸਰਕਾਰ. ਮੁਰਦਾਬਾਦ
😅
CM sahib, lal lakeer registry kab hogi?
Gappan hi ne sarian g, Dharti te a ke dekho g ki ho riha ?
ਕਾਂਗਰਸ ਸਰਕਾਰ ਮੁਰਦਾਬਾਦ
Tusi bhaji ...contract 0utsorce young bachchia nu kado regular kar rahe ho.Apna vaida nibhau.
Hare pen chall nhi raha
Sarya nu bs nokar hi banone chande ho tusi
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😮😊
ਕਾਂਗਰਸ ਪਾਰਟੀ ਮੁਰਦਾਬਾਦ
Cm mann saab ji police walia te skanja kass ke rakho police department bahut hi kutte di pooch ae sale❤
ਸ਼ਰਾਬੀ ਭੌਂਕਾ
Punjab police murdabad
Good action
Lan da mantri wa gappi wa
ਭਗਵੰਤ ਸਿੰਘ ਮਾਨ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ
Giani Buta Singh ji
ਛੱਡ ਯਾਰ ਜਬਲੀ ਮਾਰਨ ਦਾ ਫਾਇਦਾ,
ਝੂਠ ਮੁੱਖ ਮੰਤਰੀ।
ਵੋਟਾਂ ਲੈਣ ਲਈ ਝੂਠ ਬੋਲ ਰਹੇ।ਪਹਿਲਾਂ ਜੋ ਝੂਠ ਚੱਲ ਗਏ ਸੀ। 92 ਆ ਗੲਏ। 55% ਤੇ ਉਮਰ ਹੱਦ ਚ ਜੋ ਝੂਠ ਬੋਲੇ।
Bakvas
ਗੱਲਾਂ ਦਾ ਕੜਾਹ ਕਰਨਾ ਕੰਮ ਕੋਈ ਇਹਨਾਂ ਦੇ ਕੋਲ ਕੋਈ ਨਹੀਂ ਹੋਣਾ
Cmedybaaz
ਲੰਨ ਚੁੱਘ ਲਈਂ ਪੁਲਿਸ ਦਾ
Gapi
Fudo banda aaa
ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ ਁਮਾਨ ਡਰ ਗਿਆ
Amrit pal Singh Khalsa nal panga la ke changa ni kitta bhanda
ਚੁਟਕਲਿਆਂ ਦਾ ਕਿੰਗ
ਬੁਚੜ ਤੇ ਕਾਮੇਡੀ ਕਿੰਗ ਦੁਬਾਰਾ ਪੰਜਾਬ ਵਿਚ ਨਹੀਂ ਆਉਂਦਾ। ਇਹ ਬੰਦਾ ਸਿੱਖ ਕੌਮ ਦਾ ਵੈਰੀ ਹੈ। ਸੈਂਟਰ ਦੇ ਕਹਿਣ ਤੇ। ਮੁਸੇਵਾਲਾ ਮਰਵਾਤਾ। ਅੰਮ੍ਰਿਤਪਾਲ ਸਿੰਘ ਤੇ NSA ਲਗਾ ਦਿੱਤੀ। ਕੁਲਵਿੰਦਰ ਕੌਰ ਦੇ ਮਸਲੇ ਤੇ ਮਗਰਮੱਛ ਦੇ ਹੰਝੂ ਵਹਾ ਰਿਹਾ। ਜੇਕਰ ਪੰਜਾਬ ਦਾ ਭਲਾ ਕਰ ਸਕਦਾ ਹੈ। ਉਹ ਚਰਨਜੀਤ ਸਿੰਘ ਚੰਨੀ ਹੈ। ਜਿਹੜਾ ਮੋਦੀ ਦੇ ਸਾਹਮਣੇ ਖੱੜ ਗਿਆ ਸੀ
ਸਿਰੇ ਦਾ ਗੱਪੀ
Gapi mantri
Gapi CM
ਉਹ ਗੱਲਾਂ ਤੇ ਗੱਪਾਂ di ਮਸ਼ੀਨ.... ਤੇਰਾ ਬੇੜਾ ਬਹਿ ਜਾਏ.
ਗਰੀਬਾਂ ਦੇ ਦਾਣੇ ਵੀ band ਕਰਤੇ.....
ਕੰਮ ਕਰਿਓ ਨਾ ਮੰਗ ਮੰਗ ਖਾਓ