Shaheed Kartar Singh Sarabha & Ghadar Party || Ep #22
Вставка
- Опубліковано 25 лип 2024
- In our latest episode #22, we delve into Kartar Singh Sarabha's life and his role in India's independence struggle with the Ghadar Party. From his upbringing in Punjab to forming the Ghadar Party in California, we uncover Sarabha's journey. Despite facing hardships, he ran the Ghadar newspaper and planned a revolt against British rule during World War I. Sarabha's arrest and execution in 1915 marked the end of his life, but his legacy of courage continues to inspire us.
IN DEPTH:
Kartar Singh Sarabha schooling, personality (1896 to 1912) - His trip to California - Racism - Berkeley University - Meeting Ghadari Baabe, Baba Sohan Singh Bhakna, Lala Hardayal, Jwala singh Ji and many others - Ghadar Party and its Plans - Sarabha running Ghadar Newspaper - Sarabha learning to fly Aeroplane - Komagata Maru/Budge Budge incident(April 1914) - World War 1(1914) - Ghadar Party planning for mutiny against British government during WW1 - Spy William Hopkinson - Michael O’ Dwyer - Sarabha Homecoming (1914)- Saraba being backbone of Party - Mishriwala Pull Incident (27 November, 1914) - Hijacking Military Camps - Spy Kirpal Singh - Arrest of Sarabha at Sargodha (March 2, 1915) - Court Trial/Death Sentence - His Legacy and Inspiration.
#UnconventionalTalks #PunjabiPodcast #ThoughtProvoking #PunjabiDiscussions #UniquePerspectives #ExpandYourHorizons #bestpunjabipodcast #punjabivlog #punjab
Thank you all 🙏🙏
Thnxx
Love From Amsterdam Netherlands Bro
🙌
ਬੱਬਰ ਅਕਾਲੀ ਲਹਿਰ ਬਾਰੇ ਵੀ ਪੌਡਕਾਸਟ ਬਣਾਉ ਵੀਰ
Tuhada vi dhanvad tusi eni knowledge dinde ho Sanu 🙏🙏
ਕਰਤਾਰ ਸਿੰਘ ਸਰਾਭਾ
ਕਰਦਾ ਸੀ ❌ਕਰਦੇ ਸੀ✅
ਜਾਂਦਾ ਸੀ ❌ਜਾਂਦੇ ਸੀ✅
ਲਿਖਦਾ ਸੀ ❌ਲਿਖਦੇ ਸੀ✅
ਗੁੱਸਾ ਨਾ ਕਰਨਾ ਪਰ ਜੇ ਇਹ ਸ਼ਬਦਾਵਲੀ ਵਰਤੋਗੇ ਤਾਂ ਸੁਣਨ ਚ ਜ਼ਿਆਦਾ ਮਾਣ ਮਹਿਸੂਸ ਹੋਵੇਗਾ 👍🏼
I agree paji
ਵੀਰੇ ਪਤਾ ਨੀ ਕਮੈਂਟ ਪੜ੍ਹੋਗੇ ਜਾਂ ਨਹੀਂ ਪਰ ਦਿਲ ਜਾਂ ਕੀਤਾ ਕਰਨ ਨੂੰ ਮੈਂ ਕਦੇ ਨੀ ਕਰਦਾ ਹੁੰਦਾ , ਬਾਈ ਐਨੀ ਖੁਸ਼ੀ ਹੁੰਦੀ ਆ ਜਦੋਂ ਤੁਹਾਡਾ ਪੋਡਕਾਸਟ ਸੁਣਦਾ ਬਹੁਤ ਵਧੀਆ ਹੁੰਦੇ ਆ ਚੰਗੀ ਜਾਣਕਾਰੀ ਹੁੰਦੀ ਆ ਸਵਾਦ ਆ ਜਾਂਦਾ ਸੁਣਕੇ ਲਗਦਾ ਅਸਲ ਚ ਵੀ ਜੇ ਸੁਣਿਆ ਟਾਇਮ ਖਰਾਬ ਨੀ ਹੋਇਆ ਕਰਤਾਰ ਸਿੰਘ ਸਰਾਭੇ ਵਾਲੇ ਪੋਡਕਾਸਟ ਮਤਲਬ ਆਪਣੇ ਪੰਜਾਬ ਸਬੰਧੀ ਇੰਡੀਆ ਸਬੰਧੀ ਹੋਰ ਵੀ ਲੈ ਕਿ ਆਓਗੇ ਅੱਗੇ ਉਮੀਦ ਆ ❤🙏🏻
Finally someone talking about the legend, and The real Punjab , made by our Gurus🙏🙏
ਵੀਰ ਜੀ ਬਹੁਤ ਖੁਸ਼ੀ ਹੋਈ ਅੱਜ ਤੁਸੀ ਪੰਜਾਬ ਦੇ ਯੋਧੇ ਬਾਰੇ ਗੱਲ ਬਾਤ ਕੀਤੀ, ਬਹੁਤ ਧੰਨਵਾਦ ਤੁਹਾਡਾ
ਮਾਲਕ ਤੁਹਾਡੀ ਮਿਹਨਤ ਨੂੰ ਭਾਗ ਲਾਵੇ 🙏🏻❤
ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ🙏🙏
Sat shri akal veere hor kive oh ??
I'm from panjab haryana border
Main recently post graduation di study kr rhi ah in panjab nd mnu bhut jada help mili pod cast to
Veere main bhut padiya apne history bare mnu tuhda pod cast bhut hi jada vadia lgiya main wait krdi huni ah
Sachi bhut jada knowledge mildi ah so ehda hi hor pod cast bnyo apne jwana bare
bhut khoob
Wmk 🙏🏽
ਬਹੁਤ ਹੀ ਵਧੀਆ ਭਰਾਵੋ । ਬਹੁਤ ਉਡੀਕ ਰਹਿੰਦੀ ਤੁਹਾਡੀ ਵੀਡੀਉ ਦੀ । ਹਰ ਵਾਰ ਵਾਂਗ ਏਹ ਵੀ ਬਹੁਤ ਜਾਣਕਾਰੀ ਭਰਪੂਰ ਵੀਡੀਉ ਆ । ਬੱਸ ਵੀਰ ਇੱਕੋ ਗੱਲ ਕਹਿਣੀ ਸੀ ਕਦੇ ਵੀ ਮਨ ਚ ਏਹ ਗੱਲ ਨਾ ਲੈਕੇ ਆਇਉ ਕੇ ਵਿਊ ਘੱਟ ਆਉਦੇ ਆ ਹੌਸਲਾ ਨਾ ਛੱਡਣਾ ਕਦੇ ਵੀ । QUALITY IS BETTER THAN QUANTITY.
ਪਰ ਅੱਜ ਕੱਲ ਦੀ ਮੰਡੀਰ ਨੂੰ ਸਾਗਰ ਦੀ ਵਹੁਟੀ ਤੋਂ ਵੇਹਲ ਨਹੀ
ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਪੰਜਾਬੀ ਵਿਚ ਇਹੋ ਜਿਹੇ ਚੰਗੇ podcast ਨਾ ਮਾਤਰ ਹਨ , ਪਰ ਕਿਰਪਾ ਕਰ ਕੇ ਕੁੱਝ ਥੋੜੀਆਂ ਗੱਲਾਂ ਦਾ ਧਿਆਨ ਲਾਜ਼ਮੀ ਰੱਖਿਆ ਜਾਵੇ ਜਿਵੇਂ ਤੁਸੀਂ ਵੀ ਕਰਤਾਰ ਸਿੰਘ ਸਰਾਭਾ ਜੀ ਨੂੰ ਇਹਨੂੰ , ਇਹ ਕਹਿ ਕੇ ਸੰਬੋਧਿਤ ਕਰ ਰਹੇ ਹੋ ਬੇਹਤਰ ਹੈ ਹਨ , ਤੂੰ ਨਹੀਂ ਤੁਸੀਂ ਕਿਹਾ ਜਾਵੇ ਜੀ
Karn veer speedy recovery 😊😊
ਸ਼ੁਕਰੀਆ ਜੀ 🙏
ਵਾਹਿਗੁਰੂ ਜੀ 🙏
Hun tkk de saare topics cho sbb to different Podcast… Great Work veer 👌👌👌
Thank you Brother
Love you
I lives here in usa I always listen your podcast while working at my nught shift
love u bro we are proud on u thanks a lot yar
I like Kartar Singh Sarabha , the most 💯💯👍
Dhanbad bro
Appreciate veer ji from California
Waheguru ji mehar karna sab te bhout vadia podcast si bai g
Best of luck for your future and life te eda de podcast Jo Sikh history nal hon ho v le k aao veere
Thank you for this podcast and read history of Punjab again and again important messages of life thank you brother
ਬਹੁਤ ਕਮਾਲ 🙌
ਸਃ ਕਰਤਾਰ ਸਿੰਘ ਸਰਾਭਾ
We always wait for your podcasts
Gaint podcast hunda veer❤
ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਈ ਅਜਮੇਰ ਸਿੰਘ ਦੀ ਲਿਖੀ ਕਿਤਾਬ ਸਾਰੇ ਇੱਕ ਵਾਰ ਜਰੂਰ ਪੜੋ ❤❤
Mic quality sirra hun eda rakheo !!!
Tufana da shah aswar .
Bai agle podcast ch 3ne ayio..
Zabardast content🙏🏻❤️... Tuhade podcast di sdaa wait hundi aa..
ਤਹਾਨੂੰ ਸੁਣਨ ਵਾਲੇ ਤੁਹਾਡੇ ਵਰਗੇ ਆ
Book must read on kartar singh sraba (tufana da
Shah aswar)
Dhanwaad veero historical information dsn lyi 🙏🏻🙏🏻
Vadiya bai jii
Great
Thank you 💐
Podcast on
kala pani saja aur chander shekhar azad
Bai ghaint gallbaat ❤❤
Apni kaum d v bhut yodhe hoye par loka nu nhi pta.tusi pls eh uprala jrur kro.
great
Paji podcast 1 week che 1 ta upload kr hi dya kro please keep it up great work 🥰🥰👍🏻👍🏻👍🏻👍🏻
bahut vadiya tusi punjab di history te podcast bniya
one n only ❤️❤️❤️fvt dudes
Gadri babe 🙏
❤❤❤
Good topic bro ajj da
Apne wale heroes te hor podcast lyao
Good 👍
Really appreciate your content guys 💯
Gd job
Bai podcast de segment bnya kro alag alag time de
Bai bhaut sohna podcast bai khadkua de utte ya sikh warrior s baarebpodcast bnao
million,s view content veer ❤❤
11:45 i think he use to live in oddissa with his chacha g, who was doctor in british government.. he was the one who motivated shaheed kartar singh g to go abroad.
ਬਹੁਤ ਸੋਹਣੇ ਹੁੰਦੇ ਪੌਡਕਾਸਟ,ਪਰ ਥੋੜਾ ਛੇਤੀ ਵਣਾਇਆ ਕਰੋ।
Hit like veer. ❤
Ludhiana school camp kol school malwa Khalsa school main othe 12 kiti aa , oh school di building still angreja Ala time di aa .
Really appreciated in the era of reels ..... Keep it up bro ....talk more about our freedom fighters
Keep it up bro❤️🙏
Veer ji tuce Kam bahut wadiya krde Pye ho ak request c tuce jine v saheeda da name bolde ho please onay de name nal ji laa diya kro jitha tuce aj bar bar kartar singh srabha baba Sohan singh te bakiya da name v Ada he boli janay c Manu feel hoya ta kiha baki tuce ap v bahut intelligent ho
ਬਾਈ 8 ਤੱਕ ਪੜਾਈ ਮੇਰੇ ਪਿੰਡੋ ਕਰੀ ਸੀ ਕਰਤਾਰ ਸਿੰਘ ਨੇ ਕਿਉਕਿ ਉਸਦੇ ਪਿੰਡ ਸਕੂਲ ਨਹੀ ਸੀ ਸਾਡੇ ਪਿੰਡ ਤੋ ਸਰਾਭਾ 3 ਕਿਲੋਮੀਟਰ ਹੈ ।
ਲੁਧਿਆਣੇ ਜਿਲੇ ਦਾ ਪਹਿਲਾ ਰੂਰਲ ਸਕੂਲ ਮੇਰੇ ਪਿੰਡ ਗੁੱਜਰਵਾਲ ਹੀ ਸੀ ਸ਼ਾਇਦ ਇਹ ਪੰਜਾਬ ਦਾ ਵੀ ਦੂਜਾ ਜਾ ਤੀਜਾ ਰੂਰਲ ਸਕੂਲ ਸੀ ਜੋਕਿ ਪੇਂਡੂ ਇਲਾਕਿਆਂ ਵਿੱਚ ਪੜਾਈ ਪ੍ਰਫੁਲਿੱਤ ਕਰਨ ਲਈ ਬਣਾਇਆ ਸੀ
ਅੱਜ ਵੀ ਉਹ ਸਕੂਲ ਅੰਗਰੇਜਾਂ ਦੀ ਬਣਾਈ ਹੋਈ ਇਮਾਰਤ ਵਿੱਚ ਹੀ ਚੱਲ ਰਿਹਾ ।
bahut vadiya video bai g ❤
ਬਹੁਤ ਵਧੀਆ ਕਾਰਜ ਆ 22 . ਏਦਾਂ ਹੀ ਲੱਗੇ ਰਹੋ ਜੀ. ਇੱਕ ਬੇਨਤੀ ਆ ਕਿ ਹੋ ਸਕੇ ਤਾਂ ਇੱਕ ਪੌਡਕਾਸਟ ਬੱਬਰ ਅਕਾਲੀ ਲਹਿਰ ਉੱਤੇ ਵੀ ਕਰੋ ਜੀ ਕਿਉਂਕਿ ਉਸ ਲਹਿਰ ਬਾਰੇ ਵੀ ਕਿਤੇ ਗੱਲ ਨਹੀਂ ਕੀਤੀ ਜਾਂਦੀ ਤੇ ਨਾ ਹੀ ਪੜ੍ਹਾਇਆ ਜਾਂਦਾ।
Gbu bro ❤
🙌🏻🙌🏻🙌🏻
Very good content ! History is such a good topic to develop idealogy. You guys doing really gud work and especially this will great push to change education system.
Veer plz maha raja Ranjeet Singh te zaroor kro and also sham Singh atari te plzzzzzz
Amazing. Y hanji ajmer singh ne ehna te ek book likhi aa te ohna ne podcast v ne ehna te. Bahut vdya episode
❤❤
ਮੈਂ ਤੁਹਾਡਾ ਹਰ ਇਕ podcast ਸੁਣਦਾ ਹਾਂ 22 ਜੀ ਤੇ ਸਗੋਂ ਰੋਜ ਇੰਤਜ਼ਾਰ ਕਰਦੇ ਆ ਵੀ ਕੋਈ ਨਵਾਂ ਆਇਆ ਕੇ ਨਹੀਂ ਬਹੁਤ ਸਲਾਂਗਾਯੋਗ ਕੰਮ ਹੈ , ਕਿਸੇ ਫੀਡਬੈਕ ਦਾ ਨੇਗਟਿਵ ਨਾ ਲਾਇਓ , ਸਮੇ ਨਾਲ ਹਰ ਗੱਲ ਵਿਚ ਸੁਧਾਰ ਦੀ ਗੁਜਾਇਸ਼ ਚੰਗੀ ਹੀ ਸਾਬਿਤ ਹੁੰਦੀ ਆ ਜੀ
❤❤❤❤❤
❤❤❤❤❤❤
❤
🙏🏻🙏🏻🙏🏻
🙏
Add some graphics to make the topic more interesting.
nice bro
🙌
Bro do one on Kharku Singh
Next podcast on sr uddam singh
Bro do podcast on Alexander's lifestory
Bros make a new video on education system as you said in the video pls.❤
👍🏻
Education system di histroy and impact on society topic upr bnao ik podcast.
Bhagat singh aa geya sarahba kithe reh geya....
All the viewers should try to propagate these videos more n more so that our youth should know about our martyrs rather than SAGAR DI VAHUTI.
Bai jado kartar Singh ji
America ja rehe si raste ch Hong Kong 2 Mina di stay si othe ehe guru Ghar ch rehe othee ena nu pata lagea British government ke kr rhe aa ehe othe hi gardi babea nal mile si
🙏🙏🇬🇧
ਬਾਈ ਜੀ ਵਿਸ਼ਾ ਤੁਹਾਡਾ ਵਧੀਆ ਜੀ ਪਰ ਤੁਸੀ ਜਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਵਾਰੇ ਗੱਲ ਕਰਦੇ ਹੋ ਤੇ ਉਹਨਾ ਦਾ ਨਾਮ ਇੱਜਤ ਨਾਲ ਲਉ ਉਹ ਸਾਡੇ ਸਾਰਿਆ ਤੋ ਬਹੁਤ ਵੱਡੇ ਸੀ ਜਿਵੇ ਤੁਸੀ ਕਹਿਣੇ ਹੋ ਉਹ ਉਥੇ ਪੜਦਾ ਸੀ, ਤੁਸੀ ਇਹਦਾ ਵੀ ਕਿਹ ਸਕਦੇ ਹੋ ਕਿ ਉਹ ਉਥੇ ਪੜਦੇ ਸੀ
ਵੱਡਿਆ ਦਾ ਸਤਿਕਾਰ ਸਾਡਾ ਆਪਣਾ ਸਤਿਕਾਰ
ਧੰਨਵਾਦ 🙏
Likhiya Hove Sach Hove Kuch Change Writer de Naam tr Naam Good Books de Naam Daseo plz Thanx Chote veer keep it up
ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਭਾਅ ਜਨਰਲ ਮੋਹਨ ਸਿੰਘ ਢੀਂਗਰੇ ਤੇ ਵੀਡੀਓ ਜਰੂਰ ਕਰਨਾ
teh duja veer english word tuc bhut use krde mnu lghda pure punjabi honi chahidi
ਘੈਟ💕💓
One day you will be number one podcasters of Punjab ❤
Content🔥 nd the boy with 🟤 🖤 kpde 🙌
Franz Kafka upr bnao 22
7:18 ludhaina wasnt under patiala riyasat, it was directly controlled by British government.
Ludhaina was only & best option for british army to setup base camp near borders of sikh empire.
Border of sikh empire was till jagraon.
veer eh duja veer ruk ruk ke bolda ehde te kam krna
Baei vechara sabd na vartt o surma c
Bai jdo tuso cera wal nhi dekhde ta inj lgda jime tuhada interest nhi haiga jd k sanu v same feeling aaundi je tusi camera wal dekh k bologe ta sanu ida lgu ki tusi sanu da rhe ho te interest hor bnuga mainu ida feel hunda dujeya da pta nhi specially brown t short vaise ta dono hi kite hor dekh rhe me pr camere wal dekho ga niaca vdiya hw
Naam change krke study kiti ja nhi kiti pr asylum case jrur laata hona kyoki jo kuch kita asylum wala bnda hi kr skde