Chamkila ਦੀ ਕੁੜੀ ਦਾ ਭਾਵੁਕ Inerview | ਲਿਵ ਇਨ ਰਿਲੇਸ਼ਨਸ਼ਿਪ ਚ ਰਹਿੰਦੇ ਸਨ ਚਮਕੀਲਾ ਤੇ ਅਮਰਜੋਤ ?
Вставка
- Опубліковано 10 лют 2025
- ਚਮਕੀਲੇ ਦੀ ਕੁੜੀ ਦਾ ਭਾਵੁਕ ਇੰਟਰਵਿਊ
ਲਿਵ ਇਨ ਰਿਲੇਸ਼ਨਸ਼ਿਪ ਚ ਰਹਿੰਦੇ ਸਨ ਚਮਕੀਲਾ ਤੇ ਅਮਰਜੋਤ ?
#Chamkila #Faimly #Interview
About Channel:
Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.
ਕੋਈ ਗਾਣਾ ਗਲਤ ਨਹੀ ਸੀ ਚਮਕੀਲਾ ਵੀਰ ਦਾ
ਭੈਣ ਅਮਨ ਬਹੁਤ ਸਿਆਣੀ ਗੱਲ ਕਰ ਰਹੇ ਨੇ। ਰੱਬ ਖੁਸ਼ ਰੱਖੇ।
ਬਿਲਕੁਲ ਸਹੀ Hero c
ਧੀਅ tu ਸਾਰੇ ਪੰਜਾਬ ਦੀ ਧੀਅ ਸਾਰਾ ਪੰਜਾਬ chakile ਦਾ fen ਹੈ ਦੁੱਖ ਤਾਂ ਭਾਈ ਸਾਰੇ ਲੋਕਾਂ ਨੂੰ ਪੰਜਾਬ ਨੂੰ ਹੈ ਅਨਮੋਲ ਹੀਰਾ ਸੀ
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
ਚਮਕੀਲਾ ਅਤੇ ਅਮਰਜੋਤ ਦੋਨੋਂ ਹੀ ਵਧੀਆ ਗਾਇਕ ਅਤੇ ਵਧੀਆ ਇਨਸਾਨ ਸਨ। ਇਹਨਾਂ ਦਾ ਹੁਣ ਵਾਲਾ ਪਰਿਵਾਰ ਵੀ ਬਹੁਤ ਬਹੁਤ ਚੰਗਾ ਹੈ। ਰੱਬ ਇਹਨਾਂ ਨੂੰ ਤਰੱਕੀ ਦੇਵੇ।
ਸਿਆਣੀਆਂ ਗੱਲਾ ਕੀਤੀਆਂ ਨੇ।ਬਾਪ ਦੇ ਜਾਣ ਦਾ ਦੁੱਖ ਹਮੇਸ਼ਾ ਰਹਿੱਦਾ ਹੈ।ਕਰਮਾ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ।🙏🏻🙏🏻😘
ਸਿੱਧੂ ਚਅਮਕੀਲਾ ਅਮਰਜੋਤ ਓਹੀ ਉਮਰ ਮੌਤ ਉਹੀ ਹੋਇਆ ਵਾਹਿਗੁਰੂ ਜੀ wmk
Ssa boht boht vadhya gal baat va kamaal amar singh chamkila amarjot
ਕੋਟ ਕੋਟ ਨਮਸਕਾਰ ਹੈ ਅਮਨ ਭੈਣ ਨੂੰ ਸਾਡਾ, ਕਿੱਡਾ ਜਿੱਗਰਾ ਸਾਡੀ ਭੈਣ ਦਾ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ, ਚਮਕੀਲਾ ਜੀ ਅਮਰਜੋਤ ਬੇਬੇ ਬਾਪੂ ਅੱਜ ਵੀ ਸਾਡੇ ਦਿਲਾਂ ਵਿਚ ਜਿਉਂਦੇ ਨੇ ਪਾਪੀਆਂ ਨੂੰ ਕੌਣ ਯਾਦ ਕਰਦਾ
Good. Sister
ਬਹੁਤ ਭੋਲੀ ਤੇ ਸਿਆਨੀ ਬਂਚੀ ਆ ਬਾਈ ਚਮਕੀਲੇ ਦੀ
Hero see chamkela shab
Very very nice
Very Good ❤❤❤❤❤
ਚਮਕੀਲਾ ਜੀ ਅਮਰ ਹਨ ਦੀਪੇ ਨੂੰ ਲੋਕ ਗਾਲਾ ਕਢਦੇ ਹਨ
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਉਸ ਸਮੇਂ ਦੀ ਸੁਪਰ ਹਿੱਟ ਜੋੜੀ ਸੀ
Bahut vadhya gal baat
very very good singer Amar Singh and Amar jot kaur ji
Waheguru ji waheguru ji
Chamkila Jinda Hai didi ji
ਅਮਨ ਜੀ ਅਮਰ ਸਿੰਘ ਚਮਕੀਲਾ ਜੀ ਵਰਗਾ ਦੁਨੀਆਂ ਵਿੱਚ ਕੋਈ ਹੋਰ ਨਹੀਂ ਹੋ ਸਕਦਾ ਹੈ ਫਿਰ ਅਮਰਜੋਤ ਕੌਰ ਦਾ ਸਾਥ ਵੀ ਸੀ ਬਾਕੀ ਓਸ ਵਕ਼ਤ ਪਾਪੀ ਲੋਕਾਂ ਨੇ ਮਾਰਨ ਦਾ ਅੰਤ ਮਾੜਾ ਕੰਮ ਕੀਤਾ ਸੀ।
Oh.God...u r our daughter. From Calgary...Canada. Chamkila and Sidhu forever
Best wishes 🌹
ਚਮਕੀਲੇ ਦੀ ਚੜ੍ਹਾਈ
ਚਮਕੀਲਾ ਵੀਰ ਜੀ ਬਹੁਤ ਗੰਦੇ ਗੀਤ ਗਾਏ ਪਰ ਅੱਜ ਵਾਲੇ ਗੀਤ ਪਰਿਵਾਰ ਵਿੱਚ ਦੇਖ ਸਕਦੇ ਹਾਂ ਬਰਾ ਤੇ ਬਿਕਨੀ ਪਹਿਨੀ ਹੁੰਦੀ ਹੈ
Chamkila saab bhut changa singer heega c te reho gya. me ajj v sunda bhut chamkila saab nu rabb khush rekhe family nu love u chamkila saab ji
ਚੰਮਕੀਲਾ ਵਦੀਆ ਇੰਨਸਾਨ ਸੀ ਸਿੰਧੂ ਵਾਲਾਂ ਕੰਮ ਹੀ ਹੋਇਆ ਵੇਰੇ ਓ
👌👌
Bahut bade Singer de beti hon da maan hai Tuhanu
ਇਕ.ਗੱਲ.ਮੈਨੂ.ਅਮਨ.ਭੈਣ.ਦੀ.ਚਗੀ.ਲਗਦੀ..ਅਮਰਜੋਤ.ਜੀ.ਦੀ.ਜਦੋ.ਗਲ.ਕਰਦੀ.ਤੇ.ਮੱਮਾ.ਤੋ.ਬਗੈਰ.ਨਹੀ.ਬੋਲਦੀ.ਬਹੁਤ.ਸਿਆਣੀ.ਭੈਣ.ਆ.ਚਮਕੀਲਾ.ਤੇ.ਮਾਤਾ.ਅਮਰਜੋਤ.ਜੀ.ਜਿਦਬਾਦ.ਜੋੜੀ.ਆ.❤😂😢😮😅😊
Vse ta gala hi kad di honi
ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲
ਪੱਤਰਕਾਰ ਸਾਹਿਬਾ ਪਹਿਲਾਂ ਚਮਕੀਲੇ ਵਾਰੇ ਚੰਗੀ ਤਰਾਂ ਰੀਸਰਚ ਕਰ ਲੈਂਦੇ ਫੇਰ ਸਵਾਲ ਜਵਾਬ ਕਰਦੇ, ਸਿੱਖ ਲਓ ਪਹਿਲਾਂ ਪੱਤਰਕਾਰੀ 🙏
ਚਮਕੀਲੇ ਦੀਆਂ ਬੇਟੀਆਂ ਜੰਮੀ ਆਮਰਜੋਤ ਵਰਗੀਆਂ
Beti of chamkila g is very sagacious and dignified.
ਪੱਤਰਕਾਰ ਭੈਣ ਜੀ । ਤੁਹਾਡੇ ਵਿੱਚ ਲੀਡਰਾਂ ਵਾਲੇ ਗੁਣ ਆ ਛੱਡੋ ਪੱਤਰਕਾਰੀ ਕਿਸੇ ਵਧੀਆ ਪਾਰਟੀ ਨਾਲ ਲੱਗਕੇ ਲੋਕਾ ਦੀ ਸੇਵਾ ਕਰੋ ਤੁਸੀ ਜ਼ਰੂਰ ਅੱਗੇ ਜਾਵੋਗੇ ।ਰਾਜਨੀਤੀ ਵਿੱਚ ਆਵੋ ਤੁਹਾਡੇ ਵਰਗੀਆਂ ਬੇਬਾਕ ਬੀਬੀਆਂ ਦੀ ਪੰਜਾਬ ਨੂੰ ਬਹੁਤ ਲੋੜ ਆ । ਸੱਚੀ ਗੱਲ ਆ 🙏🙏🙏🙏
❤❤❤❤❤❤
❤❤❤❤❤❤ . Lot of love and blessings .They sang so many religious songs which people are still enjoying ....Waheguru G
ਦਿਲਾ ਦਾ ਦਿਲਦਾਰ ਚਮਕੀਲਾ
Aman sister, you are very mature and wise. Explained all the questions very well. God bless you.
Aman bht siani dhee a God bless you beta
She is a good daughter❤so simple ❤ just love for her ❤ 🇮🇳 🇨🇦
ਚਮਕੀਲਾ ਚਮਕੀਲਾ ਸਭਨਾ ਦਾ ਹਰਮਨ ਪਿਆਆ
❤❤❤shri.chamkila.sahib.ji.ke.family.members.ko.dekh.kar.sun.kar.bahut.achchha.laga.bahut.sunder.family.hai.❤❤❤
Beti bahut syani a. Good nature
ਚਮਕੀਲਾ ਬਹੁਤ ਵਧੀਆ ਗਾਇਕ ਸੀ ਮੈਂ ਉਸ ਦੇ ਅਖਾੜੇ ਵੇਖੇ ਜਿਦਾਂ ਬਾਦ
Chamkila was a handsome man, so are beautiful his daughters, emotional and honest daughter
Chagee Ma di Chagee dhe❤
He was only one chamkila well never borne again I love him for ever
Waheguru ji mehar kre chamkile di femliy te
Good.nice
ਓਨ੍ਹਾਂ ਦਾ ਵਿਆਹ ਹੋਇਆ ਸੀ ਭੈਣੇ ਦੁਨੀਆਂ ਦੇ ਸਾਹਮਣੇ ਬੇਜ਼ਤੀ ਨਾਂ ਕਰ
Chamkila 22 Zandabad ❤
Very nice .
We should support Chamkila’s son and his family .
Chamkila Amarjot Great Singer Legends ❤❤
ਸੱਚ ਕਿਹਾ ਗਿਆ
ਅਮਰਜੋਤ ਚਮਕੀਲਾ ਵਿਆਹਾਂ ਦੇ ਵਿੱਚ ਗਾਉਂਦੇ ਸੀ ਜਿਹੜੇ ਕਹਿੰਦੇ ਗੰਦ ਗਾਉਂਦਾ ਸੀ ਉਹ ਆਪਣੇ ਘਰਾਂ ਚ ਗੰਦ ਪਾਉਂਦੇ ਸੀ ਉਹਨਾਂ ਤੋਂ ਡੇਟ ਲੈ ਕੇ ਵਿਆਹ ਰੱਖੇ ਜਾਂਦੇ ਸੀ ਫਿਰ ਉਹ ਗੰਦ ਗਾਉਂਦੇ ਫਿਰ ਲੋਕੀ ਘਰਾਂ ਹੀ ਲੈ ਜਾਂਦੇ ਉਹਨਾਂ ਨੂੰ ਉਹਨਾਂ ਨੇ ਮਨਾ ਕਰਤਾ ਵੀ ਅਸੀਂ ਨਹੀਂ ਗਾਵਾਂਗੇ ਖਾੜਕੂ ਸਿੰਘਾਂ ਨੇ ਨਹੀਂ ਸੀ ਮਾਰਿਆ ਉਹਨਾਂ ਗੱਲ ਚ ਜੱਫੀਆਂ ਪਾ ਪਾ ਕੇ ਮਾਫ ਕਰਤਾ ਹ ਹ ਤੂੰ ਸ਼ੇਰ ਹੈ ਚਮਕੀਲਾ ਆ ਤੂੰ ਧਾਰਮਿਕ ਗਾਣੇ ਗਾ ਤੇ ਗਾਣੇ ਸ਼ੁਰੂ ਕਰ ਦਿੱਤੇ ਸੀ ਇਹ ਜਿਨਾਂ ਨੇ ਮਾਰਿਆ 50,000 ਪ੍ਰਤੀ ਲੈ ਕੇ ਉਹ ਕੋਈ ਖਾੜਕੂ ਸਿੰਘ ਨਹੀਂ ਖਾੜਕੂ ਸਿੰਘ ਕੰਮ ਨਹੀਂ ਸੀ ਕਰਦੇ ਵੀ ਕਿਸੇ ਬੱਚੇ ਦੀ ਮਾਂ ਖੋਲ ਲਈਏ ਸੀ ਨੌਜਵਾਨ ਬੀਬੀ ਨੂੰ ਮਾਰਨਾ ਬਿਨਾਂ ਮਤਲਬ ਨਜਾਇਜ਼ ਕਿੰਨਾ ਕੁ ਦੁੱਖ ਹੁੰਦਾ
ਯਾਰ ਕੀ ਮਿਲਿਆ ਓਹਨਾ ਨੂੰ ਮਾਰ ਕੇ ਅੱਜ ਹੁੰਦੇ ਜੇ ਕਿੰਨੀ ਚੜਾਈ ਹੋਣੀ ਸੀ ,ਲੋਕ ਕਹਿੰਦੇ ਗੀਤ ਕਈ ਗਲਤ ਸੀ ,ਹੁਣ ਕੀ ਹੈ ਹੁਣ ਗੀਤ ਚੰਗੇ ਆਉਂਦੇ ਕਯਾ ਘਰ ਚਾਂ ਬੈਠ ਕੇ ਹੁਣ ਤਾਂ ਵੀਡਿਉ ਵੀ ਨਹੀਂ ਦੇਖ ਸਕਦੇ ਹੁਣ ਕਿਉ ਲੋਕ ਬੋਲਦੇ ਕੀ ਗੀਤ ਚੰਗੇ ਨਹੀਂ ਆਉਂਦੇ ਬੱਸ ਸੁਣਦੇ ਨੇ ,
Y oh dour he ehu ja c pta ne kene nerdoshe look mare gae te kene look ojad gae pta ne kene bedoshe look mare gae chamkelag Geeta to v ruk gae c par ena da Rola serf es gll to pea v mae singha nu rupeya de deta hun jo marje gae chall es gll to he Sara pawada pea haedeepahera wala gurnek neka ne goleya marea c
Good Job 👍
Interview ਕਰਨ ਵਾਲਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੋ ਟਾਈਟਲ ਲਾਇਆ ਤੁਸੀਂ ਵੀਡੀਓ ਤੇ, ਕੀ ਉਸ ਤੋਂ ਬਿਨਾਂ ਤੁਹਾਡੀ ਵੀਡੀਓ ਚੱਲਣੀ ਨਹੀਂ ਸੀ?? ਕਿਸੇ ਦੀ ਪਰਸਨਲ ਲਾਈਫ ਤੇ ਇੰਝ ਲਿਖ ਕੇ ਤੁਹਾਡੇ ਵਿਊਜ ਤੇ subscriber millions ਚ ਨਹੀਂ ਚਲੇ ਜਾਣਗੇ ☹️☹️
Would superstar chamkila
ਹਰ ਇੱਕ ਗਾਣੇ ਦੇ ਦੋ ਪਹਿਲੂ ਹੁੰਦੇ ਹਨ. ਭਾਵੇਂ ਸੰਸਾਰ ਵਿੱਚ ਲਾਓ ਭਾਵੇਂ ਰੱਬ ਪਾਸੇ. ਤੁਹਾਡੀ ਸੋਚ ਤੇ ਹੈ. ਕੋਈ ਵੀ ਗ਼ਲਤ ਨਹੀਂ ਹੁੰਦਾ..
G00dsisterji
Hnji ..... legendary singer AMAR BABBI ji di life story GOD ne inz likhi hoi c asi fir b sbr te bhana MNN lya GURU JI da ..... CHAMKILA's musical legacy lives on forever.....
ਜੋ ਹੈ ਦੁਨੀਆਂ ਨੂੰ ਸਾਰਾ ਪਤਾ ਚਮਕੀਲੇ ਤੇ ਅਮਰਜੋਤ ਵਾਰੇ ਬੱਚੇ ਬੱਚੇ ਨੂੰ ਪਤਾ ਆ ਪਰ ਦੋਵੇਂ ਦਰਵੇਸ਼ ਇਨਸਾਨ ਸਨ ਹੀਰੇ ਕਲਾਕਾਰ ਸਨ।ਸੁਣਨ ਨੂੰ ਬਹੁਤ ਕੁਝ ਸੁਣੀ ਜਾਂਦੇ ਆ ਪਰ ਚਮਕੀਲੇ ਤੇ ਅਮਰਜੋਤ ਕੌਰ ਨੂੰ ਦੁਸ਼ਮਣਾਂ ਨੇ ਚਾਰੇ ਪਾਸੇ ਘੇਰ ਲਿਆ ਸੀ। ਪਤਾ ਲਗਦਾ ਸਾਥੀਆਂ ਦੀਆਂ ਇੰਟਰਵਿਊਆਂ ਸੁਣ ਕੇ। ਚਲੋ ਵਹਿਗੁਰੂ ਨੇ ਜਿੰਨੇ ਉਹਨਾਂ ਨੂੰ ਸੁਆਸ ਬਖਸ਼ੇ ਸਨ ਪੂਰੇ ਹੋ ਗਏ ਸਾਨੂੰ ਪਛਤਾਵਾ ਲਾ ਗਏ।
❤❤
Me' ji chamkila sab ji da udo to hi fenn ci jdo gana suru kriea 🙏🙏🙏🙏🙏
ਅੱਜ. ਗੀਤ. ਕੀਨੇ
Nice ❤
Bhen ji chamkila ji Aamrjot ji dona ne viya kita c dono hasband wife c loving relation ch nhi c dona ne bot mehnat kiti c dona da pyar c
In logo ko sports karo please 😢
amar ho giaa y chamkila y g yaar
❤
Nyc sis, siyani aa kudi.
Chamkila and amarjot da viah hoia c ona de 2 bete
Chamkila legend ❤
Chamkila the GREAT
Your father was Great
God bless chamkila❤❤
Why you nasty people killed a wonderful singer,,
Weheguruji
ਵਿਆਹ ਹੋਇਆ ਸੀ ਲੰਵਿੰਗ ਰਲੇਸ਼ਨ ਨਹੀ ਸੀ
Very nice ji
Amar jodi ❤❤❤❤
Kurhi sahi keh rhi ha
Bai chamkila ji jindabad
Chamkila di daughter is good and bholi good manner girl
🙏🙏🙏🙏🙏
Jealously of other singers is responsible for brutal killings of innocent lovely couple.Lot of blessings and love to both families....❤❤❤❤❤❤ ....Waheguru G
Asi rajoana ton tuhade sahure pind ton aa pinke de pind ton
chumkila k saath bohat zulm hoa.i pray k aj k era may oun ko insaaf mily.
Ae jheri kuri interview le rahi ae batmez hai kuri ho ke kudiya nu hi bahut bura boldi jis din aap te biti pta fr lgu esnu😢
ਭੈਣ ਕੋਈ ਕੁੱਝ ਨਹੀਂ ਕਹਿੰਦਾ ਏ ਪੱਤਰਕਾਰਾਂ ਨੇ ਹੀ ਲੱਚਰਤਾ ਫੈਲਾਈ ਆ
ਜਣਾ ਖਣਾ ਪਤਰਕਾਰ ਬਣ ਬਹਿੰਦਁ
ਫੇਰ ਤੂੰ ਕਿਉੰ ਸੁਣ ਰਿਹਾ
Gud BLS you Putt
Cmkella ji number one singer se
ਸ਼ਿੰਦਾ, ਮਾਣਕ, ਰਮਲਾ, ਹੋਰ ਵੀ ਕਈ ਵਾਧੂ galt ਗਾਣੇ ਆ ਇਹਨਾ de , ਸ਼ਿੰਦਾ ਨੇ ਵਲਗਰ ਚੁਟਕੁਲੇ ਵੀ ਸੁਣਾਏ aa
ਕਿਓਂ ਆਪਦਾ ਬਾਪ ਨੂੰ ਬੇਇੱਜਤ ਕਰਦੀ ਹੈਂ ਓਹਨਾ ਵਿਆਹ ਕੀਤਾ ਸੀ
ਅਸਲੀਅਤ ਦੱਸਦੀਆ ਲੜਕੀ ਅਮਨ❤❤❤❤
ਗਗਨ ਜੀ ਸਤਿ ਸ਼੍ਰੀ ਅਕਾਲ ❤
y de ganay hun bi baot chalday ne yaar
Amarjot chamkila married c and ik amar jodi hai ohna lae livein relationship baht bekar gal hai main chamkila amarjot di baht respect karda ha baht dukh lagia sun k eda nahi kehna chahida c
Hun. Bayhe. Kadee. Oobalan. Da. Kee. Faydaa...
Great 👍
ਭੈਣ ਜੀ ਤੇਰੇ ਦੋ ਮੰਮੀਆ ਨੇ ਪੁਤ ਤੁਸੀ ਐਵੇ ਨਾ ਕਹੋ,