Veeri Dhaipai

Поділитися
Вставка
  • Опубліковано 22 сер 2024
  • veeri dhaipai
    kabaddi player
    punjabi videos
    punjabi
    social accounts -
    / punjabibasic
    / panjabibasic
    / punjabibasic
    / punjabibasic

КОМЕНТАРІ • 950

  • @jaswindersidhu7632
    @jaswindersidhu7632 Місяць тому +40

    ਇਹਦਾ ਹੋਂਸਲਾ ਨੀ ਢਹਿਣ ਦੇਣਾ।। ਮਾਂ ਤੇਰਾ ਦੇਣ ਕੋਈ ਦੇ ਨੀ ਸਕਦਾ❤😊

  • @BahadurSingh-nb6sb
    @BahadurSingh-nb6sb 2 місяці тому +362

    ਕੋਈ ਨਾ ਪੁੱਤ ਫਿਕਰ ਨਹੀਂ ਕਰਨਾ ਤੇਰਾ ਬਦਲਾ ਬਾਬਾ ਦੀਪ ਸਿੰਘ ਜੀ ਇਕ ਦਿਨ ਜਰੂਰ ਲੈਣ ਗਏ ਵਾਹਿਗੁਰੂ chardhicala witch raky waheguru ਤੇਰੇ ਨਾਲ ਹੈ ❤❤🙏🙏🙏🙏🙏🙏👍ਪਰਿਵਾਰ ਨੂੰ v chardhicala witch raky

    • @user-wr1vc1bv9y
      @user-wr1vc1bv9y Місяць тому +5

      Wmk

    • @Amandeepsingh-sg6qx
      @Amandeepsingh-sg6qx Місяць тому +18

      ਵੀਰ ਕੋਈ ਦੱਸ ਦਿਉ ਕਿ ਬਾਬਾ ਜੀ ਦੀਪ ਸਿੰਘ ਜੀ ਦੇੳ ਜੋਤਾ ਦਾ ਘਿਊ ਲਿਆ ਕੇ ਲਾਓਨ

    • @jassbhullar4099
      @jassbhullar4099 Місяць тому +3

      Waheguru gg

    • @user-rl2dx2qy3u
      @user-rl2dx2qy3u Місяць тому +2

      ❤😂❤😂🎉😢😮😅😊

    • @gurmukhsingh8609
      @gurmukhsingh8609 Місяць тому +1

      Ryt veer ji

  • @SidhumonuSidhumonu-kn3bc
    @SidhumonuSidhumonu-kn3bc Місяць тому +134

    ਧੰਨ ਏ ਮਾ ਵਿਚਾਰੀ ਜਿਹੜੇ ਆਪਣੇ ਪੁੱਤ ਨੂੰ ਫੇਰ ਛੇਰ ਬਨੋਣਾ ਚੋਹਦੀ ਏ

    • @MandeepKaur-wi5sm
      @MandeepKaur-wi5sm Місяць тому +1

      ਸਹੀ ਗੱਲ ਏ

    • @JazyBiman
      @JazyBiman Місяць тому

      🤲🤲🤲💪💪💪💪💪💪💪💪👍✌️✌️✌️✌️✌️✌️✌️👍👍👍

  • @rbrar3859
    @rbrar3859 Місяць тому +19

    ਵੇਖੋ ਲੋਕੋ ਮਾਂ ਦਾ ਪਿਆਰ,
    ਮਾਂਵਾਂ ਤਾਂ ਮਾਂਵਾਂ ਹੁੰਦੀਆਂ ਨੇ।
    ਜਿੰਨਾ ਪਾਪੀਆਂ ਨੇ ਇਸ ਮੁੰਡੇ ਦੇ ਸੱਟਾਂ ਮਾਰੀਆਂ, ਇੱਕ ਮਾਂ ਦਾ ਦਿਲ ਦੁੱਖੀ ਕੀਤਾ, ਉਸ ਨੂੰ ਪਰਮਾਤਮਾ ਜ਼ਰੂਰ ਡੰਡ ਲਾਵੇਗਾ।

  • @7star891
    @7star891 Місяць тому +74

    ਧੰਨ ਗੁਰੂ ਰਾਮਦਾਸ ਜੀ ਇਸ ਪੁੱਤ ਨੂੰ ਜਲਦੀ ਠੀਕ ਕਰਦੋ ਇਹ ਫਿਰ ਤੋ ਵੱਧੀਆ ਕੱਬਡੀ ਖੇਡਣ ਲੱਗ ਜਾਵੇ ਧੰਨ ਗੁਰੂ ਰਾਮਦਾਸ ਜੀ 🙏

  • @user-pr9dt4jl3k
    @user-pr9dt4jl3k Місяць тому +192

    ਬੀਰੀ ਢੈਪਈ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਮੇਹਰ ਕਰਨ

  • @vickysharmavicky7228
    @vickysharmavicky7228 Місяць тому +91

    ਇੱਕ ਤੜਫਦੀ ਮਾਂ ਦੀਆਂ ਬੱਦਸੀਸਾ ਤੇ ਖੁਦ ਪਰਮਾਤਮਾ ਵੀ ਨਹੀਂ ਬਚਾ ਸਕਦਾਂ ਤੁਹਾਨੂੰ ਪਾਪੀਉ ਜਿਸਦਾ ਲੇਟਰ ਵਰਗਾਂ ਪੁੱਤ ਨਕਾਰਾ ਕਰਤਾ ਤੁਸੀਂ ਉਸ ਬੱਚੇ ਸਾਰੇ ਸੁਪਨੇਂ ਤੇ ਜ਼ਿੰਦਗੀ ਖੇਰੂ ਖੇਰੂ ਕਰਤੀ ਫੁਕਰੇਉ ਇਹ ਪਾਪ ਤੁਹਾਨੂੰ ਸਾਰੀ ਉਮਰ ਦੇਖਣਾਂ ਤੜਫਾਂ ਤੜਫਾਂ ਮਾਰੁਗਾ ਤੁਹਾਨੂੰ ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਤੇ ਉਸ ਭੈਣ ਨੂੰ ਹੋਸਲਾ ਬਖਸ਼ਣਾ ਵਾਹਿਗੁਰੂ ਜੀ ਪੁੱਤ ਅਸੀਂ ਸਾਰੇ ਤੇਰੇ ਨਾਲ਼ ਹਾਂ ਬੱਸ ਹਿਮਤ ਨਾਂ ਹਾਰੀ ਪੁੱਤ ਵਾਹਿਗੁਰੂ ਜੀ ਤੇਰੀਂ ਜ਼ਿਦਗੀ ਫੇਰ ਖੁਸ਼ੀਆਂ ਨਾਲ਼ ਭੱਰਦੇਣਗੇ ਸ਼ਾਡੀ ਸਾਰਿਆਂ ਦੀ ਅਰਦਾਸ ਹੈ ਵਾਹਿਗੁਰੂ ਜੀ ਦੇ ਅੱਗੇ

  • @Ravinderkaur-hk9wm
    @Ravinderkaur-hk9wm Місяць тому +9

    ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜ ਮੈਂ ਸੱਚੇ ਦਿਲੋਂ ਥੋਡੀ ਭਗਤੀ ਕਰਦੀ ਆਂ ਤੇ ਓਹਦਾ ਫ਼ਲ ਇਸ ਵੀਰਾ ਨੂੰ ਦਯੋ,,,,,,,, ਓਹਨਾ ਕੰਜਰਾਂ ਦਾਂ ਖੱਕ ਨਾਂ ਰਹੇ

  • @user-ee7cr4tb2r
    @user-ee7cr4tb2r Місяць тому +15

    ਵਾਹਿਗੁਰੂ ਜਲਦੀ ਤੋਂ ਜਲਦੀ ਪੁੱਤਰ ਜੀ ਨੂੰ ਠੀਕ ਕਰੇ ਉਹਨਾਂ ਪਾਪੀਆਂ ਕੋਲੋਂ ਵਾਹਿਗੁਰੂ ਆਪ ਹੀ ਬਦਲਾ ਲਵੇਗਾ

  • @VSingh590
    @VSingh590 Місяць тому +142

    ਆਹ ਹਾਲ ਹੁੰਦਾ ਇਨਾਂ ਦੇਸ਼ਾਂ ਵਿਚ ਰਹਿ ਕੇ ਅੱਕ ਕੇ ਲੋਕ ਬਾਹਰਲੇ ਦੇਸ਼ਾਂ ਵਿੱਚ ਭੇਜਦੇ ਨੇ ਆਪਣੇ ਬੱਚੇ😢😢

  • @rbrar3859
    @rbrar3859 Місяць тому +12

    ਸਰਕਾਰ ਨੂੰ ਬੇਨਤੀ ਹੈ, ਇਸ ਪ੍ਰਸਿੱਧ ਖਿਡਾਰੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

  • @amarjitbhandal3919
    @amarjitbhandal3919 2 місяці тому +101

    ਵਾਹਿਗੁਰੂ ਜੀ ਜਲਦੀ ਤੰਦਰੁਸਤੀ ਕਰਨ ਮਾਂ ਬਾਪ ਦਾ ਹੀਰਾ ਪੁੱਤ

    • @palwindersingh3731
      @palwindersingh3731 Місяць тому

      BETTA JI SANNU PATTA NI KI HADSAA PUTTAR NAAL HOYIA SOHNA PUTT RABBA JALDI TANDRUSAT KARR DE PUTT NU. JO KISSE NE GALAT KEETA RABB USDA VI BHALL Krre.. kisse da burra nahi karna Rabb hi upper bethaa insaaf karega. I cant stop crying to see sohna puttar. On bed.. Rabba jaldi jaldi us puttar nu khushia bakhsa ji.

  • @sonyrajput89000
    @sonyrajput89000 Місяць тому +68

    ਵਾਹਿਗੁਰੂ ਜੀ ਜਿੰਨਾ ਨੇ ਵੀਰ ਦਾ ਆ ਹਾਲ ਕੀਤਾ ਉਹਨਾਂ ਦੇ ਕੀੜੇ ਪਾਦੇ ਕੁੱਤੇ ਦੀ ਮੌਤ ਮਰਨ ਸਾਰੇ ਇਨਸਾਫ ਕਰੋ ਵਾਹਿਗੁਰੂ ਜੀ 🙏😢

    • @bikramjitrathi8876
      @bikramjitrathi8876 Місяць тому

      ਕੀੜੇ ਪੈਣ, ਕੁੱਤੇ ਦੀ ਮੌਤ ਮਰਨ,

  • @HappyAlien-yo2mk
    @HappyAlien-yo2mk Місяць тому +182

    Uncle ji 🙏 ਜੋੜ ਕੇ ਬੇਨਤੀ ਹੈ ਕਿ ਐਤਵਾਰ ਵਾਲੇ ਦਿਨ ਵੀਰ ਦੇ ਲਾਗੇ ਬਾਬਾ ਦੀਪ ਸਿੰਘ ਜੀ ਦੇ ਸਰੂਪ ਰੱਖ ਕੇ ਸਾਰਾ ਦਿਨ ਜੋਤ ਜਗਾਔ ਬਾਬਾ ਜੀ ਅੰਗ ਸੰਗ ਆਪ ਸਹਾਈ ਹੋਣਗੇ ਮੇਰੇ ਵੀਰ ਦੇ

    • @devil.com1070
      @devil.com1070 Місяць тому +12

      Hanji baba ji meher karnge😢😢😢😢

    • @BhupinderSingh-gv3fj
      @BhupinderSingh-gv3fj Місяць тому +8

      Jot jagaao nd daari cutting band kro waheguru fir mehar krega

    • @GurwinderRamgharia1
      @GurwinderRamgharia1 Місяць тому +4

      Hj ❤ eda kryav kro path waheguru mehar karnge veer ji te

    • @baljitkaur7271
      @baljitkaur7271 Місяць тому +3

      Wahagru ji mahar kro

    • @jogasingh1643
      @jogasingh1643 Місяць тому +3

      Waheguru ji Mehar krn veer te

  • @avleenkaur8351
    @avleenkaur8351 Місяць тому +61

    ਰੱਬਾ ਜਲਦੀ ਠੀਕ ਕਰਦੇ ਇਸ ਵੀਰ ਨੂੰ 🙏🙏

  • @ranachakkal1956
    @ranachakkal1956 2 місяці тому +57

    ਵਾਹਿਗੁਰੂ ਜੀ ਮਹਾਰਾਜ ਸੱੱਚੇ ਪਾਤਿਸ਼ਾਹ ਇਸ ਛੋਟੇ ਵੀਰ ਨੂੰ ਹੋਂਸਲਾ ਤੇ ਤੰਦਰੁਸਤੀ ਬਖਸਣ ਜੀ ਵੈਰੀਆਂ ਨੇ ਬਹੁਤ ਮਾੜਾ ਕੀਤਾ ਵਾਹਿਗੁਰੂ ਜੀ ਇਨ੍ਹਾਂ ਨੂੰ ਇਨ੍ਹਾਂ ਦੀ ਕੀਤੀ ਦੀ ਸਜ਼ਾ ਜਲਦ ਤੋਂ ਜਲਦ ਦੇਂਣਗੇ ਉਸ ਵਾਹਿਗੁਰੂ ਤੇ ਪੂਰਾ ਭਰੋਸਾ ਹੈਂ ਜੀ

  • @JaswantSingh-ru3dt
    @JaswantSingh-ru3dt Місяць тому +10

    ਧੰਨ ਹੌਸਲਾ ਮਾ ਦਾ ਜਿਹੜੀ ਮੁਸੀਬਤ ਵਿੱਚ ਵੀ ਇਹਨਾ ਹੋਸਲਾ ਰੱਖਿਆ

  • @avijotharjeetsingh8646
    @avijotharjeetsingh8646 Місяць тому +19

    ਮਾਤਾ ਜੀ ਦੇ ਹੌਸਲੇ ਨੂੰ ਸਲਾਮ
    ਬਹੁਤ ਜਲਦੀ ਠੀਕ ਹੋਵੇਗਾ ਵੀਰੇ
    ਵਾਹਿਗੁਰੂ ਜੀ ਤੇ ਯਕੀਨ ਰਖੋ ਵੀਰੇ

  • @jeetagill855
    @jeetagill855 2 місяці тому +116

    ਜਦੋਂ ਕੋਈ ਵੀ ਕਿਸੇ ਵੀ ਪਿੰਡ ਦਾ ਖਿਡਾਰੀ ਹੋਵੇ ਤੇ ਹੋਵੇ ਵੀ ਵਧੀਆ ਪੂਰਾ ਤਾਂ ਸਾਰੇ ਪਿੰਡ ਨੂੰ ਮਾਣ ਮਹਿਸੂਸ ਹੋਣ ਲੱਗ ਜਾਂਦਾ ਵੀ ਫਲਾਣਾ ਖਿਡਾਰੀ ਸਾਡੇ ਪਿੰਡ ਦਾ ਪਰ ਪਿੰਡ ਵਾਲਿਆਂ ਨੇ ਸਾਰੀ ਉਮਰ ਦਾ ਕਲੰਕਂ ਖੱਟ ਲਿਆ ਉਸ ਦਾ ਸਾਥ ਨਾ ਦੇਕੇ
    ਬਾਕੀ ਜਿੰਨਾ ਨੇ ਵੀਰੀ ਦੇ ਸੱਟਾਂ ਮਾਰੀਆਂ ਉਹ ਕਿੰਨੇ ਖੁਸ਼ ਨੇ ਤੇ ਉੱਨਾਂ ਦੇ ਮਾਪਿਆਂ ਤੇ ਕੀ ਬੀਤ ਦੀ ਆ ਉਹ ਉਸ ਦੇ ਘਰਦਿਆਂ ਨੂੰ ਪਤਾ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਸਵਾ ਛੇ ਫੁੱਟ ਦਾ ਗੱਭਰੂ ਸਾਰੀ ਉਮਰ ਲਈ ਸਾਰੀਆਂ ਖੁਸ਼ੀਆਂ ਤੋਂ ਵਾਜਾਂ ਕਰਤਾ ਤੇ ਸਭ ਤੋਂ ਗਲਤ ਕੰਮ ਜੋ ਹਲਾਤਾ ਨੇ ਮਾਂ ਪਿਉ ਨੂੰ ਮਦਦ ਮੰਗਣ ਲਈ ਮਜਬੂਰ ਕਰਤਾ
    ਅਸੀਂ ਤਾਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਸਾਡਾ ਬਾਈ ਵੀਰੀ ਜਲਦੀ ਠੀਕ ਹੋ ਕਿ ਆਪਣੇ ਮਾਂ ਪਿਉ ਦਾ ਸਹਾਰਾ ਬਣੇ

    • @DavinderDhol
      @DavinderDhol 2 місяці тому +3

      Wheguru veer nu chad di kalan ch rakhyo .cheti cheti thik ho k dubara kabadi khede bai

    • @kaur66
      @kaur66 Місяць тому +10

      Pind waliya jinna ne sab kuch kitta ona nu lakh di lahnat

    • @kulwinderkaaur6083
      @kulwinderkaaur6083 Місяць тому

      Waheguru Mihir carn

    • @jagvirsingh3644
      @jagvirsingh3644 Місяць тому

      Ki hoyeaa veer nu bro

    • @user-sc1vh6xt8j
      @user-sc1vh6xt8j Місяць тому

      Waheguru ji

  • @DeepGill-wg2ur
    @DeepGill-wg2ur Місяць тому +45

    ਸਹੀਦੋਂ ਸਿੰਘੋ ਵੀਰ ਨੂੰ ਮੰਜੀ ਤੇ ਪਾਉਣ ਵਾਲਿਆਂ ਦੀ ਕੁੱਲ ਦਾ ਨਾਸ਼ ਕਰਦੋ 🙏

  • @gurjeetsingh2072
    @gurjeetsingh2072 2 місяці тому +34

    ਵਾਹਿਗੁਰੂ ਜੀ ਮੇਹਰ ਕਰਨ ਜੀ ਕਿਡੀ ਮਾੜੀ ਸੋਚ ਵੀਰ ਚੜਤ ਨੀ ਜਰੀ ਗੲਈ ਲੱਖ ਲਾਹਨਤ ਏਨਾ ਦੇ ਜੇ ਮਾਂ ਦਾ ਦੁੱਧ ਪੀਤਾ ਸੀ ਵੀਰ ਦੀ ਹਿੱਕ ਚ ਵੱਜਦਾ ਕੱਲੇ ਨਾ ਕੱਲਾ

  • @gurbhejsinghdhillon8756
    @gurbhejsinghdhillon8756 Місяць тому +28

    ਜਿੰਨਾ ਨੇ ਇਸ ਵੀਰ ਨਾਲ ਧੱਕਾ ਕੀਤਾਉਹਨਾ ਪਾਪੀਆ ਦਾ ਕੁੱਝ ਨਾ ਰਹੇ

  • @harrykang6478
    @harrykang6478 2 місяці тому +39

    ਉਹ ਵਾਹਿਗੁਰੂ ਜੀ ਕਾਸ਼ ਮੈਨੂੰ ਇਹਨੇ ਜੋਗਾ ਕਰ ਦਿੰਦਾ ਕਿ ਮੈਂ ਬੀਰੀ ਢੈਂਪਈ ਵਾਲੇ ਛੋਟੇ ਵੀਰ ਦੀ ਵੱਧ ਤੋਂ ਵੱਧ ਮਦਦ ਕਰ ਸਕਦਾ ਤੇ ਆਪਣੇ ਭਰਾ ਨੂੰ ਇਨਸਾਫ ਦਿਵਾਉਣ ਲਈ ਸਾਰਿਆਂ ਤੋਂ ਅੱਗੇ ਖੜ੍ਹਾ ਹੁੰਦਾ

  • @user-ur9rp3yn8j
    @user-ur9rp3yn8j Місяць тому +27

    ਫ਼ਿਕਰ ਨਹੀਂ ਕਰਨਾ ਵੀਰ ਜੀ ਦੁਨੀਆਂ ਤੁਹਾਡੇ ਨਾਲ ਹੈ ਜੀ ਬੇਬੇ ਜੀ ਬਾਪੂ ਜੀ ਹੋਸਲਾ ਦੇਣਾ ਵੀਰ ਜੀ ਨੂੰ ❤

  • @MangalSingh-xf5us
    @MangalSingh-xf5us 2 місяці тому +64

    Waheguru ਤੰਦਰੁਸਤੀ ਬਖਸ਼ੋ ਵੀਰ ਨੂੰ

  • @WahiguruGod-sn9tj
    @WahiguruGod-sn9tj Місяць тому +52

    ਸੋਹਣਾ ਪੁੱਤ ਰੋ ਨਾ ਪੁੱਤ ਤੂੰ ਬਹੁਤ ਠੀਕ ਹੋਵੇਗਾ

  • @gurtejsingh8359
    @gurtejsingh8359 Місяць тому +6

    ਬੀਰੀ ਢੈਪਈ ਦੀ ਵਧ ਤੋਂ ਵੱਧ ਮੱਦਦ ਕੀਤੀ ਜਾਵੇ ਜੀ ਅਤੇ ਵਾਹਿਗੁਰੂ ਜੀ ਅਗੇ ਅਰਦਾਸਾਂ ਕਰੀਏ
    ਵਾਹਿਗੁਰੂ ਜੀ ਮੇਹਰ ਕਰੇ

  • @RajwinderKaur-ku5vr
    @RajwinderKaur-ku5vr Місяць тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ।
    ਵੀਰ ਦੇ ਉਪਰ ਮਿਹਰ ਕਰੋ।

  • @Deepkiran1235
    @Deepkiran1235 Місяць тому +51

    Baba deep singh ji ਉਹਨਾ ਦੁਸ਼ਮਣਾਂ ਦਾ ਨਾਸ ਕਰੋ ਪਲੀਜ਼,,ਤੇ ਇਸ ਵੀਰ ਤੇ ਮਿਹਰ ਕਰੋ,,

  • @bobbymeetsursinghrinkusurs1986
    @bobbymeetsursinghrinkusurs1986 2 місяці тому +36

    ਧੰਨ ਧੰਨ ਬਾਬਾ ਫ਼ਰੀਦ ਜੀ ਕਿਰਪਾ ਸਦਕਾਵੀਰ ਫਿਰ ਖੇਡੂ wmk pra ਤੇ❤❤❤❤

  • @hardeepdharni8697
    @hardeepdharni8697 Місяць тому +4

    ਜਿੰਨਾ ਨੇ ਇਸ ਪੁੱਤ ਨਾਲ ਧੱਕਾ ਕੀਤਾ ਉਨ੍ਹਾਂ ਪਾਪੀਆਂ ਨੇ ਉਨਾ ਦਾ ਕੰਖ ਨਾ ਰਹੇ ਪੁੱਤਰ ਫ਼ਿਕਰ ਨਾ ਕਰਨਾ ਸਭ ਕੁਝ ਠੀਕ ਹੋ ਜਾਣ ਪੁੱਤ ਤੇਰੀ ਮਾਤਾ ਪਿਤਾ ਦੀ ਮਿਹਨਤ ਰੰਗ ਲਿਆਵੇਗੀ ਵਹਿਗੁਰੂ ਇਸ ਪੱਤ ਨੂੰ ਛੇਤੀ ਤੋਂ ਛੇਤੀ ਠੀਕ ਕਰ ਦੇਵੇ ਪਾਪੀਆਂ ਕੀ ਮਿਲੀਆ ਮਾ ਦੇ ਪੁੱਤ ਨੂੰ ਬੈਡ ਤੇ ਪਾਕੇ ਕਿਵੇ ਨਾ ਰੋਣ ਮਾਪੇ ਜਿੰਨਾ ਦਾ ਐਡਾ ਮਿਹਨਤੀ ਜਵਾਨ ਪਿਆ ਏ ਕੀ ਬੀਤਦੀ ਏ ਪਰਵਾਰ ਤੇ ਇਹ ਤਾਂ ਉਹੀਉ ਜਾਣਦੇ ਹੋਣਗੇ ਵਹਿਗੁਰੂ ਛੇਤੀ ਠੀਕ ਕਰ ਦੇਵੋ ਜੀ

  • @krishansinghhans9105
    @krishansinghhans9105 Місяць тому +9

    ਵਾਹਿਗੁਰੂ ਸਾਡੇ ਵੀਰ ਨੂੰ ਚੜਦੀ ਕਲਾ ਵਿੱਚ ਰੱਖੋ ਤੰਦਰੁਸਤੀ ਬਖਸ਼ਿਸ਼ ਸੱਚੇ ਪਾਤਸ਼ਾਹ ਜਲਦੀ ਠੀਕ ਹੋ ਜਾਵੇ

  • @HealthyPunjabiFood
    @HealthyPunjabiFood Місяць тому +18

    ਦੇਸੀ ਗਾਵਾਂ ਦਾ ਘਿਓ ਦੇਸੀ ਤਰੀਕੇ ਨਾਲ ਤਿਆਰ ਕੀਤਾ ਹੋਵੇ।
    ਵੀਰ ਦੇ ਨੱਕ ਵਿਚ ਪਾਉਣ ਨਾਲ ਬਹੁਤ ਫਾਇਦਾ ਹੋਵੇਗ
    ਰੱਬ ਮਿਹਰ ਕਰੇਗਾ।

  • @satnam_bhangu.1915
    @satnam_bhangu.1915 Місяць тому +22

    👏 ਪਰਮਾਤਮਾ ਤੰਦਰੁਸਤੀ ਬਖ਼ਸ਼ੇ ਬਾਈ ਨੂੰ ਕਿਸੇ ਤੇ ਮਾੜਾ ਟਾਇਮ ਨਾ ਲਿਆਵੇ ਰੱਬ 😢😢😢

  • @LakhvirSingh-tf1zv
    @LakhvirSingh-tf1zv Місяць тому +8

    ਵਾਹਿਗੁਰੂ ਜੀ 🙏🏽 ਮੇਹਰ ਕਰੀ ਬਹੁਤ ਵਧੀਆ ਪੁੱਤਰ ਬਾਬਾ ਜੀ ਤੈਨੂੰ ਠੀਕ ਕਰਨਗੇ ❤❤

  • @prabhjotkaur629
    @prabhjotkaur629 Місяць тому +11

    ਪਿੰਡਾਂ ਵਾਲਿਉ ਕਿਸੇ ਨਾਲ ਵੈਰ ਨਹੀਂ ਕਮਾਈ ਦਾ ਅਪਣਾ ਅਪਣਾ ਖਾਈਦਾ ਕਿਸੇ ਦਾ ਬੱਚਾ ਕੋਈ ਅੱਗੇ ਆਉਦਾ ਉਸਦਾ ਹੋਂਸਲਾ ਧੀਰਜ਼ ਨਿਮਰਤਾ ਸੰਤੋਖ ਗਿਆਨ ਵਧਾਈ ਦਾ ਅੱਜ ਗਲਤ ਸੋਚ ਕੇ ਅਪਣਾ ਗੁੱਸਾ ਠੰਡਾ ਨਹੀਂ ਪਾਈਦਾ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਦਾ ਸ਼ਬਦ ਸੁਰਤ ਪ ਲਏ ਪਾੲਈਦਾ ਵਾਹਿਗੁਰੂ ਕਿਰਪਾ ਕਰਨ ਮਾਂ ਬਾਪ ਨੂੰ ਠੰਡੀ ਛਾਂ ਬਖਸੇ ਵੈਰੀਆਂ ਨੂੰ ਸੋਝੀ ਸੁਮਤ ਬਖਸ਼ਣ 🙏

  • @karanjotsinghturban6467
    @karanjotsinghturban6467 Місяць тому +10

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ ਮੇਹਰ ਭਰਿਆ ਸਿਰ ਤੇ ਹੱਥ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhsaab6992
    @singhsaab6992 Місяць тому +40

    ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰੋਂ ਅੰਮ੍ਰਿਤ ਨਾਲ ਇਸ਼ਨਾਨ ਕਰਵਾਓ ਜਲ ਸ਼ਕਾਓ ਗੁਰੂ ਪਿਤਾ ਜੀ ਤੰਦਰੁਸਤੀ ਬਕਸ਼ਣ ਗੇ 🙏

  • @harbhamjansingh3103
    @harbhamjansingh3103 Місяць тому +10

    ਵਾਹਿਗੁਰੂ ਜੀ ਸਭ ਦੇ ਖ ਦੇ ਐ ਬਈ ਮੈਂ ਅਰਦਾਸ ਕੀਤੀ ਆ ਬਾਈ ਜੀ ਪੁੱਤ ਜਲਦੀ ਠੀਕ ਹੋਵੇਗਾ ❤❤

  • @laxmansingh11
    @laxmansingh11 2 місяці тому +48

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਕਿਰਪਾ ਕਰੋ ਜੀ

  • @user-jj5pc6nk3w
    @user-jj5pc6nk3w Місяць тому +7

    ਬੁਹਤ ਹੀ ਮਾੜਾ ਕੰਮ ਕਿੱਤਾ ਗਿਆ। ਮੈਂ ਇੰਨਾ ਨੂੰ ਵੇਖਿਆ ਸੀ ਜਦੋਂ ਇਹ ਭਰਾ D M C ਲੁਧਿਆਣਾ ਚ ਦਾਖਲ ਸੀ ।ਓਦੋਂ ਮੇਰੀ ਛੋਟੀ ਭੈਣ ਵੀ D M C ਚ ਦਾਖਲ ਸੀ।ਬੁਹਤ ਹੀ ਬੁਰੀ ਹਾਲਤ ਚ ਸੀ । ਓਦੋਂ ਏਨੂੰ ਕੁਝ ਵੀ ਪਤਾ ਨਹੀਂ ਸੀ।ਕੌਮਾ ਚ ਸੀ। ਇੰਨਾ ਦੇ mummy ਨੂੰ ਵੀ ਦੇਖਿਆ ਸੀ। ਬਸ ਹੁਣ ਪਰਮਾਤਮਾ ਅੱਗੇ ਅਰਦਾਸ ਹੀ ਕਰਦੇ ਹਾਂ ਕਿ ਇਹ ਮੇਰਾ ਭਰਾ ਜਲਦੀ ਜਲਦੀ ਠੀਕ ਹੋ ਕੇ ਆਪਣੀ ਦੋਬਾਰਾ ਖੇਡ ਖੇਡੇ।ਤੇ ਆਪਣੇ ਮਾਂ ਪਿਓ ਨੂੰ ਓ ਖੁਸ਼ੀ ਦਵੇ ਜੀ ਏਸ ਨੇ ਸੋਚਿਆ ਸੀ।

  • @rishiff4459
    @rishiff4459 Місяць тому +2

    Guru ram dass ji veer te kirpa karo ji wahe guru ji

  • @charansingh3917
    @charansingh3917 Місяць тому +1

    ਆਪਾਂ ਸਰਕਾਰਾਂ ਦੀ ਮਿਹਨਤ ਨਾ ਕਰੀਏ ਵੀ ਸਰਕਾਰ ਇਹਨੂੰ ਸਰਕਾਰੀ ਨੌਕਰੀ ਦੇਵੇ ਜਾਂ ਕੋਈ ਪੈਸਾ ਦੇਵੇ ਆਪਾਂ ਇਹਨਾਂ ਮਲੰਗ ਲੋਕਾਂ ਤੋਂ ਕੀ ਮੰਗਣਾ ਯਾਰ ਆਪਾਂ ਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਇਸ ਇਨਸਾਨ ਤੇ ਵਖਤ ਪਿਆ ਇੱਕ ਚੰਗਾ ਖਿਡਾਰੀ ਸੀ ਕਿ ਇਹਨੂੰ ਦੇਖ ਕੇ ਪਤਾ ਨਹੀਂ ਕਿੰਨੇ ਬੱਚੇ ਚੰਗੀ ਲਾਈਫ ਬਣਨੀ ਸੀ ਅੱਜ ਇਹ ਵਿਚਾਰਾ ਮੰਜੇ ਤੇ ਪੈ ਗਿਆ ਅੱਜ ਆਪਣਾ ਫਰਜ਼ ਬਣਦਾ ਖਾਸ ਕਰਕੇ ਸਿੱਖ ਧਰਮ ਦਾ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆਰਥਿਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਧੰਨਵਾਦ

  • @Foujifoujan528
    @Foujifoujan528 Місяць тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਾ ਵੀਰ ਤੇ 🙏🏻🙏🏻🙏🏻🙏🏻🙏🏻🙏🏻

  • @satnamji__waheguriji
    @satnamji__waheguriji 2 місяці тому +17

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @gurbakhshsandhu6318
    @gurbakhshsandhu6318 2 місяці тому +23

    ਗੁਰਬਖਸ਼ ਸਿੰਘ ਪਿੰਡ ਮਿਸਰੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਬੀਰੀ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਯਾਦਸ਼ਕਤੀ ਆ ਜਾਏ ਮੇਰੇ ਬੇਟੇ ਜਸਕਰਨ ਸਿੰਘ ਕਨੇਡਾ ਵਲੋਂ 3000 ਰੁਪਏ ਦੀ ਸਹਾਇਤਾ ਭੇਜੀ ਵਾਹਿਗੁਰੂ ਠੀਕ ਕਰੇ ਬੱਚੇ ਨੂੰ

  • @gurdeepkaur5145
    @gurdeepkaur5145 Місяць тому +2

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬੱਚੇ ਨੂੰ ਬਾਬਾ ਦੀਪ ਸਿੰਘ ਜੀ ਮੇਹਰ ਕਰਨ

  • @user-vd6bu8rk9o
    @user-vd6bu8rk9o Місяць тому +9

    ਵਾਹਿਗੁਰੂ ਜੀ ਬਚੇ ਤੇ ਮੇਹਰ ਕਰਨਾ

  • @manjindermand4882
    @manjindermand4882 Місяць тому +5

    ਵਾਹਿਗੂਰੂ ਜੀ ਮਾ ਦੀ ਹਿੰਮਤ ਵੈਖਕੇ ਪੂਤਰ ਨੂ ਜਲਦੀ ਠੀਕ ਕਰਨ 🙏ਨਾਨਕ ਨਾਮ ਚੜਦੀ ਕਲਾ 🙏

  • @DuehshsDjehe
    @DuehshsDjehe Місяць тому +1

    ਧੰਨ ਬਾਬਾ ਪਾਲਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਜੀ,ਮੇਹਰ,ਕਰੇ,ਬੱਚੇ ਤੇ,

  • @user-mb1sq2rb3p
    @user-mb1sq2rb3p Місяць тому +1

    ਸਾਡਾ ਵੀ ਇਕ ਉਸਤਾਦ ਸੀ ਜੋ ਢੈਪਈ ਪਿੰਡ ਦਾ ਸੀ leh ਲਦਾਖ ਦੇ ਵਿੱਚ ਸ਼ਹੀਦ ਹੋ ਗਿਆ miss u sir. ਇਸ ਵੀਰ ਹਾਲ ਵੀ ਬਹੁਤ ਮਾੜਾ ਕੀਤਾ ਫਦੂ ਜ ਬੰਦਿਆਂ ਨੇ😢

  • @harbindersingh1220
    @harbindersingh1220 2 місяці тому +9

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @luckymaan9928
    @luckymaan9928 2 місяці тому +8

    ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @sonukaler6900
    @sonukaler6900 2 місяці тому +9

    🙏ਧੰਨ ਧੰਨ ਸ਼੍ਰੂੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਮਿਹਰ ਕਰੋ ਜੀ ਬਾਬਾ ਜੀ🙏🙇🙇🙇🙇🙇

  • @satnamesingh5563
    @satnamesingh5563 2 місяці тому +11

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ

  • @Dhaliwal666
    @Dhaliwal666 Місяць тому +7

    ਵਾਹਿਗੁਰੂ ਤੰਦਰੁਸਤ ਰੱਖੇ ਵੀਰੇ ਨੂੰ

  • @balwinderpal8194
    @balwinderpal8194 Місяць тому +5

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਕਰੇ

  • @gillgill3930
    @gillgill3930 Місяць тому +2

    ਵਾਹਿਗੁਰੂ ਮੇਹਰ ਕਰੇ ਮਾਂ-ਪਿਓ ਦਾ ਪੁੱਤ ਜਲਦੀ ਠੀਕ ਹੋਵੇ

  • @RanjodhJaj
    @RanjodhJaj Місяць тому +4

    Waheguru mehar krn veer te chardikala che rakhn veer nu ❤❤bhut mada hoya waheguru ji kirpa krn ge 🙏🙏

  • @user-oy7gw9yb6s
    @user-oy7gw9yb6s Місяць тому +23

    ਜਦੋਂ ਇਸ ਦੀ ਵੀਡੀਓ ਵੇਖਦੀ ਦੀ ਆ ਤਾਂ ਰੋਣ ਆ ਜਾਂਦਾ ਬਹੁਤ ਗਲਤ ਕੀਤਾ

  • @gurjeetsingh2072
    @gurjeetsingh2072 2 місяці тому +11

    ਵੀਰ ਨੂੰ ਇਨਸਾਫ ਦਿਵਾਉਣ

  • @HARMAN5600
    @HARMAN5600 Місяць тому +4

    Waheguru meri umar la den Veer Ji nu par Jldi veer nu theek kr den 😫🥺🙏🙏dhan dhan baba deep singh ji dhan dhan sri guru ramdas ji

  • @SandeepSingh-pb6xz
    @SandeepSingh-pb6xz Місяць тому +2

    Waheguru ji waheguru ji kirpa karo veerji ta

  • @AmritpaulKaur-hv8nq
    @AmritpaulKaur-hv8nq Місяць тому +4

    Waheguru ji veer ji nu himmat baksho...te tandrusti baksho....papiya nu saza mile.... waheguru bhala kre🙏🙏

  • @Creative_344
    @Creative_344 2 місяці тому +6

    ਵਾਹਿਗੁਰੂ ਜੀ ਜਲਦੀ ਠੀਕ ਹੋਵੇ ਵੀਰ ਸਾਡਾ 🙏

  • @ranjeetkaur6746
    @ranjeetkaur6746 Місяць тому +4

    ਕੋਈ ਨਾ ਵੀਰ ਤੁਸੀਂ ਵੇਖਣਾ ਇਹਨਾਂ ਦੋਸ਼ੀਆਂ ਨੂੰ ਬਾਬਾ ਦੀਪ ਸਿੰਘ ਬਹੁਤ ਬੁਰੀ ਸਜ਼ਾ ਦੇਣਗੇ। ਤੁਸੀਂ ਵੀ ਪੁੱਤ ਦੀ ਤੰਦਰੁਸਤੀ ਦੀ ਬਾਬਾ ਜੀ ਅੱਗੇ ਅਰਦਾਸ ਕਰਿਆ ਕਰੋ। 🙏🙏🙏

  • @mahingasingh4610
    @mahingasingh4610 2 місяці тому +29

    ਇਨਸਾਫ਼ ਚਾਹੀਦਾ

  • @SukhveerBrar-hx8vw
    @SukhveerBrar-hx8vw Місяць тому +15

    ਹੇ ਸੱਚੇ ਪਾਤਸ਼ਾਹ ਤੇਰੇ ਅੱਗੇ ਅਰਦਾਸ ਵੀਰ ਜੀ ਨੂੰ ਠੀਕ ਕਰ ਦੋ

  • @jobanjaat4924
    @jobanjaat4924 Місяць тому +7

    Waheguru ji tanu chardikala ch rakhn sra parvaar nu g❤❤❤❤

  • @Sandhu_saab_05
    @Sandhu_saab_05 Місяць тому +4

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ

  • @baljitkaurdhillon1006
    @baljitkaurdhillon1006 Місяць тому +1

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਇਸ ਵੀਰ ਤੇ ਇਹਨੂੰ ਤੰਦਰੁਸਤੀ ਬਖਸ਼ੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ

  • @user-dr5qq3hj2h
    @user-dr5qq3hj2h 2 місяці тому +5

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @Manpreetkaur-uz9xv
    @Manpreetkaur-uz9xv Місяць тому +3

    Waheguru ji mehar kareo veer ji te waheguru ji waheguru ji waheguru ji waheguru ji waheguru ji waheguru ji waheguru ji

  • @ravneetkaurjoura1834
    @ravneetkaurjoura1834 Місяць тому +6

    ਵਾਹਿਗੁਰੂ ਜੀ ਇਨਸਾਫ਼ ਕਰਨ

  • @user-qp6if1oz9t
    @user-qp6if1oz9t Місяць тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਬੱਚੇ ਨੂੰ ਜਲਦੀ ਠੀਕ ਕਰ ਦਿਓ ਜੀ🙏🙏💝

  • @JaswantSingh-ru3dt
    @JaswantSingh-ru3dt Місяць тому +13

    ਜਦੋ ਕੋਈ ਅੱਗੇ ਵਧਣ ਲੱਗਦਾ ਲੋਕ ਜਲਨ ਨਾਲ ਰਾਖ ਹੋ ਜਾਦੇ ਪਰਮਾਤਮਾ
    ਭਲੀ ਕਰੇ

  • @mukhtiarsingh7555
    @mukhtiarsingh7555 Місяць тому +4

    ਵਾਹਿਗੁਰੂ ਜੀ ਪੁੱਤਰ ਨੂੰ ਜਲਦੀ ਠੀਕ ਕਰਦੋ

  • @inderjeetkaur3159
    @inderjeetkaur3159 Місяць тому +4

    Waheguru ji waheguru ji waheguru ji God bless you 🙏🙏

  • @samarjeetsingh2191
    @samarjeetsingh2191 Місяць тому +1

    Waheguru ji kirpa karni isah veer te 🙇🏻‍♀️🙇‍♂️🙏🏻

  • @BaljinderSingh-hx8er
    @BaljinderSingh-hx8er Місяць тому +3

    ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਇਸ ਬੱਚੇ ਤੇ ਬਾਬਾ ਦੀਪ ਸਿੰਘ ਜੀ ਇਹੋ ਜਾਲਮਾ ਨੂੰ ਤੁਸੀ ਆਪ ਸਜਾ ਦਿਓ ਜਿਸ ਨੇ ਬੀਰੀ ਢੈਪਈ ਦਾ ਇਹ ਹਾਲ ਕੀਤਾ ਬਾਬਾ ਜੀ ਦੋਵੇ ਹੱਥ ਜੋੜਕੇ ਬੇਨਤੀ ਇਹੋ ਜਿਹੇ ਦਰਿੰਦਿਆ ਨੂੰ ਆਪ ਸਜਾ ਦੇਵੋ ਜੀ ਤਾਂ ਜੋ ਅਜਿਹਾ ਘਟੀਆ ਕੰਮ ਕਰਨ ਬਾਰੇ ਸੋਚੇ ਵੀ ਨਾ ਜਰੂਰ ਸਜਾ ਦੇਵੋ ਜੀ

  • @NehaNeha-qb3dl
    @NehaNeha-qb3dl Місяць тому +6

    So nice veer ji tusi thik ho jana aa God bless you

  • @amandeepkaur7895
    @amandeepkaur7895 Місяць тому +4

    Waheguru ji kirpa bunai rakhan veer te🙏🙏🙏🙏

  • @GurwinderSingh-lg3rb
    @GurwinderSingh-lg3rb Місяць тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @BaljeetSingh-lh8yf
    @BaljeetSingh-lh8yf Місяць тому +4

    Waheguru hmesha tuhde nal aa ..putt..

  • @sukhwinderkaur-ex8xh
    @sukhwinderkaur-ex8xh Місяць тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @satindergrewal4998
    @satindergrewal4998 Місяць тому +4

    ਜਲਦੀ ਜਲਦੀ ਠੀਕ ਕਰਦਿਓ ਸੱਚੇ ਪਾਤਸ਼ਾਹ ਜੀ

  • @AkashDeep-jd7gg
    @AkashDeep-jd7gg 2 місяці тому +4

    Waheguru mehar krnapra sada te veeri dhapai top jaffi ❤

  • @SukhGill-mn3xi
    @SukhGill-mn3xi Місяць тому +3

    ਵਾਹਿਗੁਰੂ ਜੀ ਮੇਹਰ ਕਰੀ

  • @Poojabanga786
    @Poojabanga786 Місяць тому +4

    Raja sahib ji plz meher karyeo apni veer ji te jldi jldi theek ho jve🙏

  • @sonychhina5185
    @sonychhina5185 2 місяці тому +16

    Main es veer lai Roz ardaas krdi ha, dekhna ek din mera veer jaroor kabaddi khedega

    • @Desi_Lok_Pindan_De
      @Desi_Lok_Pindan_De 2 місяці тому +1

      Waheguru ji kirpa karn gye jarur ji 🙏

    • @nanaksingh9771
      @nanaksingh9771 2 місяці тому +1

      Hun veer kafi had tak theek ho riha

    • @JasmelJasmel-gu8qn
      @JasmelJasmel-gu8qn Місяць тому +1

      ​@@nanaksingh9771waheguru ji thoda suker aa ❤

    • @nanaksingh9771
      @nanaksingh9771 Місяць тому +1

      @@JasmelJasmel-gu8qn ji rabb da sukar aa

  • @harpreetdhailwal4405
    @harpreetdhailwal4405 Місяць тому +1

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @ParamjitKaur-dp9fz
    @ParamjitKaur-dp9fz 22 дні тому

    Waheguru ji mehar kro es veer te ❤ ਜਲਦੀ ਠੀਕ ਹੋ ਜਾਵੇਗਾ

  • @RashpalSingh-ow1jj
    @RashpalSingh-ow1jj 2 місяці тому +9

    ਵਾਹਿਗੁਰੂ ਜੀ

  • @RanjitSingh-jx4hg
    @RanjitSingh-jx4hg 2 місяці тому +8

    ਵਾਹਿਗੁਰੂ ਮੈਰ ਕਰੂਗਾ 🌹🌹🌹🌹🌹🌹👑

  • @satyakijeet1815
    @satyakijeet1815 Місяць тому +1

    ਵਹਿਗੁਰੂ ਛੋਟਾ ਵੀਰ ਛੇਤੀ ਠੀਕ ਹੋਜੈ ❤

  • @KomalkaurRajput-yy9lp
    @KomalkaurRajput-yy9lp Місяць тому +2

    Waheguru ji veee g nu jaldi jaldi thik karo jin

  • @modernagricu3006
    @modernagricu3006 2 місяці тому +8

    ਵਾਹਿਗੁਰੂ ਜੀ ਮੇਹਰ ਕਰਨ ਕਿੰਨਾ ਸੋਹਣਾ ਜਵਾਨ ਮੁੰਡਾ ਕਿਵੇਂ jakhna ਕੱਢ ਤੀ

  • @SurjeetSingh-sb3ey
    @SurjeetSingh-sb3ey 2 місяці тому +5

    Waheguru ਮੇਹਰ ਕਰੇ ਵੀਰ ਤੇ

  • @jasmeetkingra3344
    @jasmeetkingra3344 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @goldydeep-ng8nn
    @goldydeep-ng8nn Місяць тому +2

    Waheguru ji 🙏🙏🙏🙏🙏🙏🙏🙏🙏🙏🙏🙏