ਵਾਈ ਤੋਂ ਖੁਸ਼ੀ ਨੀ ਸਾਂਭੀ ਜਾਂਦੀ ।ਖੇਤ ਵਿੱਚ ਝੋਨਾ ਲਾਈ ਜਾਦਾ ਸੀ ਕੋਈ ਪਤਾ ਨੀ ਸੀ ਟਰੈਕਟਰ ਨਿੱਕਲ ਆਇਆ

Поділитися
Вставка
  • Опубліковано 30 чер 2022
  • ਵਾਈ ਤੋਂ ਖੁਸ਼ੀ ਨੀ ਸਾਂਭੀ ਜਾਂਦੀ ਵਾਈ ਖੇਤ ਵਿੱਚ ਝੋਨਾ ਲਾਈ ਜਾਦਾ ਸੀ ਕੋਈ ਪਤਾ ਨੀ ਸੀ ਟਰੈਕਟਰ ਨਿੱਕਲ ਦਾ

КОМЕНТАРІ •

  • @jasmeetkingra3344
    @jasmeetkingra3344 2 роки тому +126

    ਬਾਈ ਜੀ ਤੈਨੂੰ ਬਹੁਤ ਬਹੁਤ ਵਧਾਈਆ ਤੇ ਕਿਸੇ ਲੋੜਵੰਦ ਨੂੰ ਟਰੈਕਟਰ ਤੋ ਜਵਾਬ ਨਾ ਦੇਵੀਂ ਵਾਹਿਗੁਰੂ ਤੈਨੂੰ ਸੁਖ ਰੱਖੇ

  • @buntysingg3175
    @buntysingg3175 2 роки тому +6

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਸਿੱਧਸਰ ਸਿਹੋੜਾ ਸਾਹਿਬ ਵਾਲੇ ਜੀ

  • @sandeepkaur-yn3lj
    @sandeepkaur-yn3lj 2 роки тому +88

    ਪਹਿਲਾ ਤਾਂ ਵੀਰੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸੀ ਹੋਈ,,,ਮੈ ਅੱਜ ਇੱਕ ਗੱਲ ਦੇਖੀ ਆ ਪੰਜਾਬੀ, ਕਿਸੇ ਦੀ ਖੁਸ਼ੀ ਚ ਖੁਸ਼ ਬਹੁਤ ਹੁੰਦੇ ਨੇ ਤੇ ,je ਲਾਹਨਤਾਂ ਪੌਣ ਲੱਗ ਜਾਣ ਕਿਸੇ ਓਹ v ਰੱਜ ਕੇ ਪਾਉਂਦੇ ਨੇ😄😄😄

  • @BalwinderSingh-st3xr
    @BalwinderSingh-st3xr 2 роки тому +92

    ਧੰਨ ਧੰਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਜੀ

  • @honeydhindsa4145
    @honeydhindsa4145 2 роки тому +111

    ਬਾਈ ਜੀ ਜਿਹੜੇ ਸੰਤਾ ਦੀ ਤਸਵੀਰ ਹੱਥ ਵਿਚ ਉਸ ਦਾ ਵੀ ਸਤਿਕਾਰ ਕਰੀ ਸੰਤਂ ਦੀਹੀ ਕਿਰਪਾ ਹੋਈ ਹੇ ਬਹੁਤ ਬਹੁਤ ਮੁਬਾਰਕਾ 🙏🏻

    • @anitagupta9601
      @anitagupta9601 2 роки тому +1

      Lovelyguptapunjabldh

    • @simerjeetsinghsingh9541
      @simerjeetsinghsingh9541 2 роки тому +1

      Me v vaal ktwa k Mona ho jawa shayad Santa di kirpa ho jave

    • @HardeepKaur-ci6wn
      @HardeepKaur-ci6wn 2 роки тому

      ਮੁਬਾਰਕਾਂ ਜੀ ਬਹੁਤ --ਬਹਤ

    • @harjitsingh9701
      @harjitsingh9701 2 роки тому +3

      acha santa di kirpa sirf ik bnde te e ayi aw baki dushman aw santa de 😂😂 andh vishwaas di v koi hadd hundi aw

  • @sukhvir4825
    @sukhvir4825 2 роки тому +41

    ਧੰਨ ਧੰਨ ਬਾਬਾ ਅਤਰ ਸਿੰਘ ਜੀ ਕਿਰਪਾ ਕਰਨ ਸਭਨਾਂ ਨੂੰ ਇਸੇ ਤਰ੍ਹਾਂ ਮਨੋਮੰਗੀਆ ਮੁਰਾਦਾਂ ਬਖਸ਼ਣ

  • @user-fl3jg9ke7c
    @user-fl3jg9ke7c 2 роки тому +26

    ਸਾਰੇ ਖੁਸ਼ੀ ਵਿੱਚ ਸ਼ਾਮਲ ਬਹੁਤ ਵਧੀਆ ਗੱਲ
    ਵੀਰ ਨੂੰ ਵੀ ਮੁਬਾਰਕ ਹੋਵੇ

    • @Kiran-tl8rm
      @Kiran-tl8rm 2 роки тому +1

      Wage guru hamesa teyrey they mehr krey

  • @minturandhawaminturandhawa706
    @minturandhawaminturandhawa706 2 роки тому +30

    ਰੱਬ ਨੇ ਲ਼ੋਰ ਵੰਦ ਦੀ ਲੋਰ ਪੂਰੀ ਕੀਤੀ,, ਟ੍ਰੈਕਟਰ 22 ਨੂੰ ਲੈਣੀਆਂ ਦੇਵੇ,, ਮੁਬਾਰਕਾ ਵੀਰ ਨੂੰ,,

    • @GurwinderSingh-fg3kg
      @GurwinderSingh-fg3kg 2 роки тому

      @@Zetor_35_ kusyea jehde bande ne tracter ni apna ohde ki halaat honge

  • @ravneethellibatth6261
    @ravneethellibatth6261 2 роки тому +26

    ਵਧਾਈ ਹੋਵੋ ਵੀਰੇ ਬਹੁਤ ਵੀਰੇ ਨੀਤ ਭਾਗ ਲਾਉਂਦਾ ਏ ਰਬ ਵਾਹਿਗੁਰੂ ਵੀਰੇ ਨੂੰ ਤੰਦਰੁਸਤੀ ਤੇ ਤਰਕੀ ਦੇਵੇ ਤੇ ਟਰੈਕਟਰ ਸਵਾਡਣਾ ਕਰੇ 🙏👍🎉❤️

    • @tarlochankaur1534
      @tarlochankaur1534 2 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਧਨਬਾਦ ਵਾਹਿਗੁਰੂ ਜੀ ਨੂੰ ਜਾਦ ਕਰੀ

  • @mohansingh509
    @mohansingh509 2 роки тому +21

    ਵਾਹਿਗੁਰੂ ਨੇ ਲੋੜ੍ਹਬੰਦ ਦੀ ਲੋੜ ਪੂਰੀ ਕਰਤੀ

  • @amrindersinghbrar8804
    @amrindersinghbrar8804 2 роки тому +32

    ਧੰਨ ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਵਾਲਿਆਂ ਦੀ ਕਿਰਪਾ ਕਰਤੀ ਜੀ

  • @yassminpannu2309
    @yassminpannu2309 2 роки тому +25

    ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ

  • @manjitkaur1120
    @manjitkaur1120 2 роки тому +1

    ਵਧਾਈਆਂ ਜੀ ਬਹੁਤ ਬਹੁਤ ਸਾਰੇ ਪਰਿਵਾਰ ਨੂੰ 🙏🙏🙏

  • @reemakaur9797
    @reemakaur9797 2 роки тому +12

    ਵਾਹਿਗੁਰੂ ਜੀ ਮਿਹਰ ਕਰੋ ਸਭ ਦਾ ਭਲਾ ਹੈ ਵੀਰ ਜੀ ਇਹ ਗੁਰੂਆਂ ਦੀ ਮਿਹਰ ਸਦਕਾ ਹੀ

  • @JaswinderKaur-he4je
    @JaswinderKaur-he4je 2 роки тому +12

    ਬਹੁਤ ਬਹੁਤ ਵਧਾਈਆਂ ਹੋਣ ਪੁੱਤਰ ਜੀ ❤️ ਵਾਹਿਗੁਰੂ ਜੀ ਤੁਹਾਨੂੰ ਸੁੱਖ ਹੰਢਾਉਣਾ ਦੇਵੇ 🙏❤️

  • @bhindersran2170
    @bhindersran2170 2 роки тому +11

    ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-xt9im5rq6p
    @user-xt9im5rq6p 2 роки тому +45

    ਵਧਾਈਆਂ ਵੀਰੇ ਤੈਨੂੰ ਵਾਹਿਗੁਰੂ ਤੇਰੀ ਕਮਾਈਆਂ ਚ, ਵਾਧਾ ਕਰੇ

    • @paramjitprabal419
      @paramjitprabal419 2 роки тому

      Veere bhaut bhaut badhaaiyaan hon g God bless you

    • @kuljitsingh298
      @kuljitsingh298 2 роки тому

      Ooo. Bas. Karoo. Bas. Karooo

    • @kuljitsingh298
      @kuljitsingh298 2 роки тому

      Sonu. Dakh. Kay. Hor. Thaggg. Ooth. Kharangay

    • @kuljitsingh298
      @kuljitsingh298 2 роки тому

      Aggay. He. Amitabachan... Bahut. Lutee. Aaa. Dunee. Aa

    • @kuljitsingh298
      @kuljitsingh298 2 роки тому

      Tuci. Manu... Amitabachan. Day. Ve. Peeoo. Lagday. Ooo

  • @HarpalSingh-uv9ko
    @HarpalSingh-uv9ko 2 роки тому +7

    ਬਹੁਤ ਬਹੁਤ ਮੁਬਾਰਕਾਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ

  • @sukhpalsingh1772
    @sukhpalsingh1772 Рік тому +1

    Than than Baba atar Singh ji Satnam waheguru

  • @neelamkumari2002
    @neelamkumari2002 2 роки тому +1

    ਜਦੋਂ ਰਬ ਦੀ ਨਿਗਾਹ ਸਿਧੀ ਹੁੰਦੀ ਤਾਂ ਸਭ ਸਿਧੀਆ ਪੈਦੀਆ ਪਰਮਾਤਮਾ ਤੁਹਾਨੂੰ ਖੁਸ਼ ਰਖੇ।

  • @balwantsingh6251
    @balwantsingh6251 2 роки тому +2

    ਪਰਮਾਤਮਾ ਸਭ ਤੇ ਕਿਰਪਾ ਕਰਨ ਜ਼ੀ

  • @rabdibaat
    @rabdibaat 2 роки тому +1

    ਪਰਮੇਸ਼ੁਰ ਬੱਚੇ ਨੂੰ ਤੰਦਰੁਸਤੀ ਤੇ ਬਹੁਤੀਆਂ ਤਰੱਕੀਆਂ ਬਖਸ਼ੇ ਜੀ 🙏🙏

  • @baba5663
    @baba5663 2 роки тому +8

    ਬਾਈ ਦੀ ਰੱਬ ਨੇ ਸੁਣ ਲਈ ਵਧਾਈਆ ਤੁਹਾਨੂੰ ਜੀ

  • @AmarjitSingh-vk5zj
    @AmarjitSingh-vk5zj 2 роки тому +3

    ਬਹੁਤ ਬਹੁਤ ਮੁਬਾਰਕ ਬਾਈ ਜੀ, ਉਹ waheguru ji mehar h

  • @soniamasih8157
    @soniamasih8157 2 роки тому

    jo insaan saaf mann naal sab naal chlda ghr baithea v raab oda saath de denda te pta v nhi lgda god bless veere

  • @anmolpreetkaur8971
    @anmolpreetkaur8971 2 роки тому

    Bht bht vadhiyan veere dhan dhan baba aatar Singh ji

  • @deepasingh6995
    @deepasingh6995 2 роки тому +5

    ਬਹੁਤ ਸਾਰੀਆਂ ਵਧਾਈਆਂ 🎉🎊👏🎁

  • @manshahiajk6135
    @manshahiajk6135 2 роки тому +1

    ਪ੍ਰਮਾਤਮਾ ਸਭ ਦੀ ਮੁਰਾਦ ਪੂਰੀ ਕਰੇ ਮੁਬਾਰਕਾਂ ਵੀਰ ਜੀ 👌👌

  • @chamkaurkhangura5240
    @chamkaurkhangura5240 2 роки тому

    Bahut bahut vadaaian veer nu te sab ron pehlan os parmatama sache patsha jee nu sant baba atar singh ji mastovanna sahib ji

  • @MandeepKaur-li9ey
    @MandeepKaur-li9ey 2 роки тому

    ਬਹੁਤ ਬਹੁਤ ਮੁਬਾਰਕਾਂ ਇਸ ਬੱਚੀ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @JatinderSingh-rm9tn
    @JatinderSingh-rm9tn 2 роки тому

    ਧੰਨ ਸੰਤ ਅਤਰ ਸਿੰਘ ਮਸਤੁਆਣਾ ਸਾਹਿਬ ਵਾਲੇ

  • @simarjeetkaur4960
    @simarjeetkaur4960 2 роки тому

    ਰੱਬ ਹੀ ਕਰਾਵੇ ਤਾਂ ਸਲਾਮਾ ਵਾਹਿਗੁਰੂ ਜੀ ਵਧਾਈਆ ਹੋਣ ਬਾਏੀ ਈ

  • @balvirkaurbhatti6642
    @balvirkaurbhatti6642 2 роки тому

    Dhan Dhan baba Atter Singh ji Mustuane wale groban di eject bnouda he waheguru ji

  • @jagatgururavidassji7
    @jagatgururavidassji7 2 роки тому +2

    ਬਹੁਤ ਬਹੁਤ ਮੁਬਾਰਕਾਂ ਹੋਵਣ ਵੀਰ ਜੀ

  • @harcharanjitsingh6074
    @harcharanjitsingh6074 2 роки тому

    ਬਹੁਤ ਬਹੁਤ ਵਧਾਈ ਵਾਈ ਨੂੰ ਰੱਜ ਕੇ ਕਮਾਈ ਕਰੀਏ🙏🙏

  • @RakeshKumar-jm5wf
    @RakeshKumar-jm5wf 2 роки тому

    बहुत बहुत बधाई तुहानु वाहेगुरु चढदियां कलां विच रखे ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫ਼ਤਿਹ पंजाबी विच लिखण विच कोई ग़लती हो गई हौऐ ता माफी चाहदां हां

  • @luckykainth8917
    @luckykainth8917 2 роки тому +1

    Congratulations pra nu rab khuss rakhe 🔥🔥🔥🔥🔥🔥🔥. ..... 🏆🏆👍

  • @rajdeepkaur6032
    @rajdeepkaur6032 2 роки тому +1

    Very Very Congratulations Veer 🎊 👏 💐 🥳 😀 🙌 🎊 👏 💐. WAHEGURU JI

  • @JagtarSingh-kb8zo
    @JagtarSingh-kb8zo 2 роки тому

    ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਵਾਹਿਗੁਰੂ ਚੜ੍ਹਦੀਕਲਾ ch ਰੱਖੇ ਵੀਰ ਨੂੰ 🙏🙏

  • @bhadhursingh1453
    @bhadhursingh1453 2 роки тому

    ਸਿਧੂੱਮੂਸੇ ਵਾਲੇ ਵਾਗ ਥਾਪੀ ਨਹੀਂ ਮਾਰੀ ਯਾਰ ਵਧਾਈਆਂ ਬਹੁਤ ਸਾਰੀਆਂ ਵਾਹਿਗੁਰੂ ਚੜਦੀਕਲਾ ਵਿਚ ਰੱਖੇ🙏🙏🙏🙏🙏

  • @amankaur8117
    @amankaur8117 2 роки тому +3

    Dhan dhan sant atr singh g 🙏🏼🙏🏼🙏🏼🙏🏼

  • @ManjitSingh-qc7nv
    @ManjitSingh-qc7nv 2 роки тому +3

    Waheguru ji mehar kare Eab tenu te tere pariwar nu khus Rakhe waheguru ji waheguru ji 🙏

  • @GurdeepSingh-mt4eh
    @GurdeepSingh-mt4eh 2 роки тому

    ਬਾਈ ਇਹ ਸੰਤ ਰੱਬ ਹੀ ਸਨ ਸਤਿਕਾਰ ਕਰੀ ਵੀਰੇ ਜਿਉਂਦਾ ਰਹਿ

  • @rajinderkaur8489
    @rajinderkaur8489 2 роки тому

    ਬੁਹਤ, ਬੁਹਤ ਵਧੀਆ ਜੀ

  • @sandeepkaur6995
    @sandeepkaur6995 2 роки тому

    ਬਹੁਤ ਬਹੁਤ ਮੁਬਾਰਕਾਂ ਜੀ

  • @preetdhillon3666
    @preetdhillon3666 2 роки тому

    ਕਿੰਨਾ ਚੰਗਾ ਹੋਵੇ ਜੇ ਸਾਰੇ ਆਪਾ ਇਵੇ ਰਲ ਮਿਲਕੇ ਆਪਣੇ ਆਲੇ ਦੁਆਲੇ ਲੋੜਵੰਦ ਮੱਦਤ ਕਰੀਏ। ਤਾਂ ਕੀ ਕੋਈ ਮਜਬੂਰ ਹੋਕੇ ਆਤਮਹੱਤਿਆ ਨਾ ਕਰੇ ।

  • @happysinghusa5050
    @happysinghusa5050 2 роки тому +2

    ਵਾਹਿਗੁਰੂ ਚੜਦੀਕਲਾ ਕਲਾ ਬਖਸ਼ੇ

  • @beantkalsi7553
    @beantkalsi7553 2 роки тому

    Bahut bahut wadain bai ji 🙏💪👌

  • @boparaiparminder1179
    @boparaiparminder1179 2 роки тому

    Vaheguru ji da shhukr aa

  • @veerpalkaur2731
    @veerpalkaur2731 2 роки тому +1

    ਧੰਨ ਧੰਨ ਅਤਰ ਸਿੰਘ ਮਸਤੂਆਣਾ ਸਾਹਿਬ

  • @kirandeepkaur895
    @kirandeepkaur895 2 роки тому

    Vire bhut bhut mobarka bhut dil kush ho gya cache koi b o tuc pr kushi apnea wang hoia

  • @karanaujlagang2002
    @karanaujlagang2002 Рік тому +1

    Wahaguru ji

  • @sunilkumarsolar2077
    @sunilkumarsolar2077 2 роки тому

    बहुत-बहुत badhaiyan Ho veer ji ❤️🙏

  • @farmlife3304
    @farmlife3304 2 роки тому +2

    Mubarka baai waheguru chardi kla karn 🙏🙏✌✌✌

  • @user-fh1vi8gv6l
    @user-fh1vi8gv6l Рік тому

    ਬਹੁਤ ਬਹੁਤ ਮੁਬਾਰਕਾਂ ਵੀਰ 🎉🎂

  • @sarpanchsidhu7791
    @sarpanchsidhu7791 2 роки тому

    Bahot bahot mubarka veer ji
    Veeer jado bhi koi load band tere kol trector mangan ave kadi kise nu jabab na devi
    Waheguru mehar kare

  • @AjayKumar-yc5yt
    @AjayKumar-yc5yt 2 роки тому +2

    Bohut bohut mubarka 22ji new tractor diya waheguru ji mehar kariyo 22 te🙏👍

  • @Pro.gamerxyz5911
    @Pro.gamerxyz5911 2 роки тому

    ਬਹਿਤ ਬਹੂਤ ਮੁਬਾਰਕ ਹੋਵੇ ਭਾਜੀ🙏🏻

  • @Akaur940
    @Akaur940 2 роки тому +1

    Waheguru ji den waley Han. Congratulations 🎉

  • @GurmukhSingh-ql1mu
    @GurmukhSingh-ql1mu 2 роки тому

    ਬਹੁਤ ਬਹੁਤ ਮੁਬਾਰਕਾਂ ਜੀ, ਵਧਾਈਆਂ ਹੋਣ ਜੀ

  • @H.singh_Sheron
    @H.singh_Sheron 2 роки тому +1

    ਬਹੁਤ ਬਹੁਤ ਮੁਬਾਰਕਾਂ 22 ਨੂੰ। 😊

  • @heartssidhu6385
    @heartssidhu6385 2 роки тому

    congratulations to our farmer punjab di jind jàn

  • @neetugold6136
    @neetugold6136 2 роки тому +1

    ਬਾਈ ਸੰਗੀ ਜਾਂਦਾ ।

  • @rajsidhu041
    @rajsidhu041 2 роки тому +1

    ਬਹੁਤ ਬਹੁਤ ਵਧਾਈਆ ਵੀਰ ਨੂੰ

  • @mehtab_lally7351
    @mehtab_lally7351 2 роки тому +2

    Dhan dhan baba atar singh ji maharaj kirpa kiti

  • @PrabhjotKaur-bq2zd
    @PrabhjotKaur-bq2zd 2 роки тому

    Bahut bahut badhai dilo mubarak veer ji baba nanak traki bakhse ji

  • @sarnimalhi179
    @sarnimalhi179 2 роки тому

    ਬਾਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਕਿਸੇ ਲੋੜਵੰਦ ਨੂੰ ਮੋੜੀ ਨਾ

  • @Manmeet-fy7ic
    @Manmeet-fy7ic 2 роки тому

    ਮੁਬਾਰਕਾਂ ਬਹੁਤ ਬਹੁਤ ਵੀਰ ਨੂੰ

  • @sukhisandhu1500
    @sukhisandhu1500 2 роки тому

    waheguru mehar krda Par krda Sabar krn walya te a 🙏🏻🙏🏻🙏🏻bhout kushi hoyi Bhra nu kush dekh k

  • @laddibal3333
    @laddibal3333 2 роки тому

    Vdayi hove veer nu.bahut bahut

  • @HarjitSingh-sd5st
    @HarjitSingh-sd5st 2 роки тому

    Bhaut Bhaut MUBARAK ji

  • @user-cm2wg7mg8i
    @user-cm2wg7mg8i 2 роки тому

    Bai vdiaya rab teno trkiya bkhse 🙏🙏🙏...l

  • @sandeepgujjar3517
    @sandeepgujjar3517 2 роки тому

    Bai bhut badahia best of luck👍 wahe guru tenu badha kare

  • @gurpyarsingh4780
    @gurpyarsingh4780 2 роки тому +4

    ਵਾਹਿਗੁਰੂ ਜੀ ਦਾ ਸ਼ੁਕਰ ਹੈ ਗਰੀਬ ਦੀ ਲੋੜ ਪੂਰੀ ਕੀਤੀ

  • @SukhwinderLifestyle
    @SukhwinderLifestyle 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

  • @pargatblogs4968
    @pargatblogs4968 2 роки тому

    Bht bht mubaraka veer rabb ne mehar kri a sachi mehnat nal kirt kiti c tuc veer rabb ne v sun lai tuhadi

  • @gurdeepdhanoa2053
    @gurdeepdhanoa2053 2 роки тому

    Nice 22ji tusi kismat de. Amer ho congress

  • @rashpalmaan7268
    @rashpalmaan7268 2 роки тому

    ਬੋਤ ਖ਼ੁਸ਼ੀ ਹੋਈ ਵੀਰ

  • @paramjitsingh2635
    @paramjitsingh2635 2 роки тому

    ਵਹਿਗੂਰੁ ਮੇਹਰ ਕਰਨ ਵੀਰ ਤੇ

  • @satnamrandhawa1199
    @satnamrandhawa1199 2 роки тому +6

    Waheguru ji 🙏

  • @cgc_landran
    @cgc_landran 2 роки тому

    Dhan dhan sant baba ater Singh ji

  • @KulwantSingh-ff4ju
    @KulwantSingh-ff4ju 2 роки тому

    ਮੁਬਾਰਕਾਂ ਬਹੁਤ ਬਹੁਤ

  • @manipannu2677
    @manipannu2677 2 роки тому

    ਪਰਮਾਤਮਾ ਵੀਰੇ ਆਈ ਸਾਥ ਦਵੇ

  • @ranjitkaur2940
    @ranjitkaur2940 2 роки тому

    Bhut vadia hoea god bless you

  • @babbupandher9081
    @babbupandher9081 2 роки тому

    Congratulations Veere teri kamai vich waheguru varkat pave tareakiya vakhse

  • @gurvirsingh4418
    @gurvirsingh4418 2 роки тому

    Bhut bhut mubarka bai nu

  • @reemakaur9797
    @reemakaur9797 2 роки тому

    ਵਾਹਿਗੁਰੂ ਜੀ ਕੀ ੍ਮੇਹਰ ਹੈ
    ਹੁਤ ਵਧੀਆ ਹੈ ਵੀਰ ਜੀ

  • @rajinderkaur742
    @rajinderkaur742 2 роки тому

    Ea Khushi sab nu
    dahi Rabba 🙏🥰

  • @palsinghpawarsinghpawar8397
    @palsinghpawarsinghpawar8397 2 роки тому +4

    Waheguru ji waheguru ji 🙏🙏

  • @pavittarsingh2759
    @pavittarsingh2759 2 роки тому

    Dhan Dhan Baba Atar Singh Ji Mastuana Sahib Wale

  • @gurcharnsingh2781
    @gurcharnsingh2781 2 роки тому

    Wahaguru ji vadia ji

  • @ravi.panditdakot1423
    @ravi.panditdakot1423 2 роки тому

    Bai noo LoR c taan hi rabb ne sun lae malak tarakiyan bakshe

  • @preetdhillon3666
    @preetdhillon3666 2 роки тому

    ਬਹੁਤ ਵਧੀਆ ਲੱਗਿਆ ਵੀਡੀਓ ਦੇਖਕੇ

  • @pihugangwar1
    @pihugangwar1 2 роки тому

    Bahut hi badiya 👌👌👌👌👌

  • @pritpalsingh7180
    @pritpalsingh7180 2 роки тому +3

    ਵਾਹਿਗੁਰੂ ਨੇ ਮਿਹਰ ਕਰਤੀ ਬਾਈ ਤੇ ,ਵਧਾਈਆਂ ।

  • @beantkalsi7553
    @beantkalsi7553 2 роки тому +1

    Dhan dhan sri baba atar singh ji 🙏

  • @amansarao3872
    @amansarao3872 2 роки тому

    congratulation baae parmatma tainu khushiya dave

  • @bapudaofficerput1638
    @bapudaofficerput1638 2 роки тому

    Bahut bahut mubarka veer

  • @parvindersingh2396
    @parvindersingh2396 2 роки тому

    Boht boht vadayian

  • @kirankaur5024
    @kirankaur5024 2 роки тому

    🙏🙏🙏🙏🙏bhut bhut mubarak veer nu