ਆ ਗਈ ਚਿੱਠੀ ਮੁੜ ਸੈਂਟਰ ਸਟੇਜ ਵਿੱਚ! ਮਚਾਤੀ ਤਰਥੱਲੀ ਗਿਆਨੀ ਗੁਰਮੁੱਖ ਸਿੰਘ ਦੀ ਪੁਰਾਣੀ ਵੀਡੀਓ ਨੇ…Punjab Television

Поділитися
Вставка
  • Опубліковано 21 жов 2024

КОМЕНТАРІ • 253

  • @manjitsinghmatharu
    @manjitsinghmatharu 2 місяці тому +19

    🙏🙏🙏
    ਪੰਜਾਬ ਦੇ ਬਹੁਤੇ ਮਰੀਆਂ ਜ਼ਮੀਰਾਂ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਦੇ ਕਾਰਨਾਮਿਆਂ ਦੇ ਨਾਲ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ,ਪ੍ਰਵਾਸ ਅਤੇ ਚਿੱਟੇ ਦਾ ਪ੍ਰਵੋਕ ਜਿਸ ਨਾਲ ਪੰਜਾਬੀ ਸੱਭਿਅਤਾ ਖਤਮ ਹੋ ਰਹੀ ਹੈ,ਪੰਜਾਬ ਪੁਲਿਸ ਦੀ ਮੌਜੂਦਾ ਕਾਰਗੁਜਾਰੀ ਬਾਰੇ ਵੀ ਲਗਾਤਾਰ ਗੱਲ ਕਰਨੀ ਚਾਹੀਦੀ ਹੈ!ਜਿਹੜੇ ਸਿਆਸਤਦਾਨ ਅਤੇ ਬਾਬੂਸ਼ਾਹੀ ਪਬਲਿਕ ਸੈਕਟਰ ਅਦਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਕਾਰਨ ਉਜਾੜ ਰਹੇ ਹਨ ,ਉਹਨਾਂ ਦਾ ਪਰਦਾਫਾਸ਼ ਕਰਨਾਂ ਬਣਦਾ ਹੈ,ਜਿਹੜੇ ਪ੍ਰਵਾਸ ਦਾ ਕਾਰਨ ਹਨ ।
    ਜਿਹੜੇ ਸਿਆਸਤਦਾਨ ਅਤੇ ਅਫਸਰ ਪੰਜਾਬ ਲਈ ਚੰਗਾ ਕੰਮ ਕਰਦੇ ਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ!

  • @gurmeetdandiwal8738
    @gurmeetdandiwal8738 2 місяці тому +61

    ਸਾਬਕਾ ਜਥੇਦਾਰ ਸ਼੍ਰੀ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਜਾਵੇ ਤਾਂ ਸਭ ਸਚਾਈ ਸਾਹਮਣੇ ਆ ਜਾਵੇਗੀ

  • @SukhdevSingh-pj4qy
    @SukhdevSingh-pj4qy 2 місяці тому +8

    ਬਿਲਕੁਲ ਸਹੀ ਕਿਹਾ ਰਹੇ ਹੋ। ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਸੰਗਤਾਂ ਦੇ ਸਾਹਮਣੇ , ਇਹ ਸਾਰਾ ਫੈਸਲਾ ਹੋਣਾ ਚਾਹੀਦਾ ਹੈ।ਰਹਿ ਚੁੱਕੇ ਜਥੇਦਾਰ ਗੁਰਬਚਨ ਸਿੰਘ, ਗੁਰਮੁਖ ਸਿੰਘ, ਹੁਣਾਂ ਦੀ ਕਿਉਂ ਜਮੀਰ ਨਹੀਂ , ਜਾਗਦੀ,ਜੇ ਉਨਾ ਅੱਜ ਵੀ ਨਾ ਸੱਚ ,ਨਾ ਬੋਲਿਆ ਤਾਂ, ਉਹਨਾਂ ਨੂੰ ਇਤਿਹਾਸ ਮੁਆਫ਼ ਨਹੀਂ ਕਰੇਗਾ। ਅੱਜ ਸੱਚ ਸਾਹਮਣੇ ਲਿਆਕੇ ਸੁਰਖ਼ਰੂ ਹੋ ਸਕਦੇ ਹਨ।

  • @amrikathwal2119
    @amrikathwal2119 2 місяці тому +9

    ਤਿੰਨੇ ਸਰਦਾਰ ਸਾਹਿਬ ਜੀੳ ਜਦ ਸ਼ਪਸ਼ਟ ਹੋਇਆ ਕਿ ਮੀਟਿੰਗ ਬਾਦਲ ਦੀ ਕੋਠੀ ਚ ਹੋਈ ਮੁੱਖ ਦੋਸ਼ੀ ਪ੍ਰਕਾਸ਼ ਬਾਦਲ ਆ ਉੱਥੇ ਦਲਜੀਤ ਤੇ ਸੁਖਵੀਰ ਵੀ ਸੀ ਗੱਲ ਹੁਣ ਇਹ ਕਹੋ ਜ਼ੋਰ ਦੇ ਕੇ ਸਿੰਘ ਗੁਰਬਚਨ ਗੁਰਮਖ ਉੱਥੇ ਸੱਦੇ ਸਾਰੇ ਦੋਸ਼ੀਆਂ ਸਿਰੇ ਦੀ ਗੱਲ ਇਹ ਕਿੰਨੀ ਘਿਨਾਉਣੀ ਪਰਕਾਸ਼ ਨੂੰ ਪੰਥ ਰਤਨ ਫਕਰੇ ਕੋਮ ਕਿਉਂ ਦਿੱਤਾ ਉਹ ਵਾਪਸ ਲੈਣ ਪਹਿਲਾ ਕੰਮ ਅਤਿ ਮਾੜਾ ਕੀਤਾ ਇਨਾਰੰਗੜਾ ਨੇ ਅੱਜ ਦੇ ਜੋ ਤਖਤਾ ਤੇ ਬਿਰਾਜਮਾਨ ਇਹ ਫੈਸਲਾ ਕਰ ਦੇਣ ਦੁਨੀਆ ਕਦੇ ਵੀ ਇੰਨਾਂ ਦਾ ਵਾਲ ਨਹੀ ਬਿੰਗਾ ਹੋਣ ਦਿੰਦੇ

  • @karmjeetjhally1685
    @karmjeetjhally1685 2 місяці тому +1

    Bhai good job

  • @surinderpal2623
    @surinderpal2623 2 місяці тому +6

    ਸਿਆਸਤ ਭਾਰੂ ਹੈ ਧਾਰਮਿਕ ਕੰਮ ਨਿਲ

  • @jasvirsinghjasvirsingh8414
    @jasvirsinghjasvirsingh8414 2 місяці тому +6

    ਰੰਧਾਞਾ ਸਾਬ ਜਥੇਦਾਰਾਂ ਅਤੇ ਗਿਆਨੀਆਂ। ਧਿਆਨੀਆਂ ਨੇ ਕੁਝ ਨਹੀਂ ਕਰਨਾ ਤੁਹਾਨੂੰ ਏਨੀ ਞੀ ਸਮਝ ਨਹੀਂ ਏ ਜਾਂ ਤੁਸੀਂ ਲੋਕ ਞੀ ਖੁਲ ਕੇ ਕੁਝ ਕਹਿਣਾ ਈ ਨਹੀਂ ਚਹੁਂਦੇ
    ਸਰਦਾਰ ਸਾਬ ਜੇਕਰ ਜਥੇਦਾਰ ਕੁਝ ਕਰਨ ਜੋਗੇ ਹੁੰਦੇ ਤਾਂ ਏਨਾ ਕੁਝ ਹੁੰਦਾ ਈ ਨਾ ।

  • @baljitsingh6957
    @baljitsingh6957 2 місяці тому +12

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @BittuSingh-fk2je
    @BittuSingh-fk2je 2 місяці тому +5

    Very good discussion ਬਾਦਲਾਂ ਨੇ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਤੇ ਵਿਕਾਰ ਬਿਲਕੁਲ ਖ਼ਤਮ ਕਰ ਕੇ ਰੱਖ ਦਿੱਤਾ ਹੈ।

  • @Amarjeetsingh-lb9fn
    @Amarjeetsingh-lb9fn 2 місяці тому +13

    ਰੰਧਾਵਾ ਜੀ ਪਲੀਜ਼ ਸਵਾਲ ਸੰਖੇਪ ਵਿੱਚ ਕਰਿਆ ਕਰੋ। ਇਵੇਂ ਲਗਦਾ ਜਿਵੇਂ ਤੁਸੀਂ ਅਖਬਾਰ ਪੜ੍ਹ ਰਹੇ ਓ।

  • @harjinderkaur3978
    @harjinderkaur3978 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @gurmeetdandiwal8738
    @gurmeetdandiwal8738 2 місяці тому +24

    ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਐਨਾ ਮਾੜਾ ਹੋਣ ਦੇ ਬਾਵਜੂਦ ਵੀ ਕੁਝ ਵਿਅਕਤੀ ਇਹਦੇ ਕੋਲੋਂ ਡਰਕੇ ਇਹਦੇ ਹੱਕ ਵਿੱਚ ਬਿਆਨ ਬਾਜੀ ਕਰੀ ਜਾ ਰਹੇ ਹਨ ਆਪਣੀ ਜ਼ਮੀਰ ਨੂੰ ਮਾਰ ਕੇ ਬੇਸ਼ਰਮੀ ਵੀ ਧਾਰ ਰੱੱਖੀ ਹੈ

    • @paramjitsinghbrar1034
      @paramjitsinghbrar1034 2 місяці тому

      Sukhbir dakke naal Pardhan banna firda, Akalli dal da bhathabaha ditta sukhe ne,,je Emmandar hunde AAP nahi a sakdi si, e kanjjar haje v ni samjde lok sanu nai Chonde 🤨, sada khera shaddo 😳

  • @OfficialJasSingh
    @OfficialJasSingh 2 місяці тому +3

    ਮਿੱਤਰੋ ਇਹਨਾਂ ਤਿਲਾਂ ਵਿੱਚ ਹੁਣ ਤੇਲ ਨਹੀਂ ਬਚਿਆ। 17 ਸਾਲ ਦੀ ਚੁੱਪੀ ਲਈ ਕੌਣ ਜ਼ਿੰਮੇਵਾਰ ਹੈ? ਓਸ ਵੇਲੇ ਦੇ ਸਿੰਘ ਸਾਹਿਬਾਨ ਜਿਹੜੇ ਅੱਜ ਵੀ ਦੁਨੀਆ ਵਿੱਚ ਹਨ, ਓਹਨਾ ਨੂੰ ਅੱਗੇ ਆਕੇ ਕੌਮ ਲਈ ਸਚਾਈ ਦਸਣੀ ਚਾਹੀਦੀ ਹੈ ਆਕਾਲ ਤਖ਼ਤ ਸਾਹਿਬ ਤੇ। ਸੰਗਤ ਤਾਂ ਆਪਣਾ ਫੈਸਲਾ ਵੀ ਸੁਣਾ ਚੁੱਕੀ ਹੈ ਤੇ ਮਨ ਵੀ ਬਣਾ ਚੁੱਕੀ ਹੈ।

  • @jalourSingh-bz4dj
    @jalourSingh-bz4dj 2 місяці тому +3

    ਸਰਦਾਰ ਹਮੀਰ ਸਿੰਘ ਜੀ ਜਿਵੇਂ ਖੱਟਾ ਸਿੰਘ ਨੇ ਡੇਰੇ ਸੱਚੇ ਸੌਦੇ ਵਾਲੇ ਦੇ ਖਿਲਾਫ ਦੁਬਾਰਾ ਬਿਆਨ ਦਿੱਤੇ ਸੀ ਵੀ ਪਹਿਲਾਂ ਮੈਨੂੰ ਪ੍ਰੈਸ ਕਰਦੇ ਸੀ ਮੈਨੂੰ ਫਰੀ ਆ ਤੇ ਇਹਨਾਂ ਦੀ ਵੀ ਜਮੀਰ ਚਾਹੀਦੀ ਆ ਵੀ ਜਾ ਕੇ ਬਿਆਨ ਦੇਣ ਸੱਚਾਈ ਦੱਸਣੇ ਗੂੰਗਾ ਆਪਣੇ ਗੁਰਬਚਨ ਸਿੰਘ

  • @harwailbharta8101
    @harwailbharta8101 2 місяці тому +1

    ਤੁਹਾਡੀ ਵਿਚਾਰ ਚਰਚਾ ਬਹੁਤ ਕਾਬਲੇ ਤਰੀਫ ਹੁੰਦੀ ਹੈ , ਇਕ ਬੇਨਤੀ ਹੈ ਕਿਸੇ ਦਿਨ ਤੁਸੀਂ ਇਸ ਮਸਲੇ ਤੇ " ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ " ਨੂੰ ਵੀ ਜਰੂਰ ਇਸ ਚਰਚਾ ਵਿੱਚ ਸ਼ਾਮਿਲ ਕਰੋ । ਬਹੁਤ ਧੰਨਵਾਦੀ ਹੋਵਾਂਗੇ ਜੀ ।।

  • @parkashsinghkhurmi2941
    @parkashsinghkhurmi2941 2 місяці тому +3

    ਸ ਜਗਤਾਰ ਸਿੰਘ ਜੀ ਗੁਰੂ ਸਾਹਿਬ ਦਾ ਫੁਰਮਾਨ ਹੈ।। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।

  • @सत्यमेवजयते-ङ1च
    @सत्यमेवजयते-ङ1च 2 місяці тому +12

    ਲਗਪਗ ਸਾਰੇ ਜਥੇਦਾਰ ਟਕਸਾਲੀ ਥੈਲੀ ਦੇ ਚੱਟੇ ਵੱਟੇ।
    ਜਨਤਾ ਨੂੰ ਗਧੀਗੇੜ ਪਾਈ ਰੱਖਣ ਲਈ।

  • @GillGill-fy8kv
    @GillGill-fy8kv 2 місяці тому +12

    ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ ਸਾਰਾ ਕੰਮ ਮੁਕ ਜਾਣਾ

  • @Amarjeetsingh-lb9fn
    @Amarjeetsingh-lb9fn 2 місяці тому +6

    ਭਗਵੰਤ ਮਾਨ ਕਾ ਪੈਰਿਸ ਜਾਣਾਂ ਟੈਕਸ ਪੇਅਰਜ਼ ਦੇ ਪੈਸੇ ਦੀ ਦੁਰਵਰਤੋਂ ਤੋਂ ਵੱਧ ਹੋਰ ਕੁਝ ਨਹੀਂ। ਚੰਗਾ ਹੋਇਆ ਨਹੀਂ ਗਿਆ। ਟੈਕਸ ਪੇਅਰਜ਼ ਦੇ ਪੈਸੇ ਨਾਲ਼ ਮਾਸਟਰ ਸਿੰਘਾਪੁਰ ਦੀ ਸੈਰ ਕਰ ਆਏ, ਪ੍ਰਾਪਤੀ ਜ਼ੀਰੋ।

  • @bakhtawarsingh5530
    @bakhtawarsingh5530 2 місяці тому +6

    ਰੰਧਾਵਾ ਜੀ ਸਭ ਤੋਂ ਵੱਡੀ ਅਦਾਲਤ ਹੀ ਸ਼ੀ ਅਕਾਲ ਤਖਤ ਸਾਹਿਬ ਹੀ ਸਭ ਤੋਂ ਵੱਡੀ ਅਦਾਲਤ ਹੈ

  • @Parmjitsingh-t3w4k
    @Parmjitsingh-t3w4k 2 місяці тому +3

    ਨਿਮਾਣਾ ਸਿੱਖ ਕਹਿਣ ਨੂੰ ਹੈ 250 ਹਥਿਆਰਾਂ ਵਾਲੇ ਲੈਣ ਕੇ ਗਿਆ। ਹੋਣਾ ਕੁੱਝ ਨਹੀਂ। ਗਿਆਨੀ ਰਘਬੀਰ ਸਿੰਘ ਨੇ ਪਾਪੀਆਂ ਨੂੰ ਪਤਲੀ ਗਲੀ ਜਾਣ ਦਾ ਰਸਤਾ ਦੇ ਦੇਣਾ। ਪਤਨਾਲਾ ਉਥੇ ਦਾ ਉਥੇ।

  • @lakhbirsingh4351
    @lakhbirsingh4351 2 місяці тому +2

    ਸਿੱਖ ਧਰਮ ਦੇ ਵਿਦਵਾਨਾਂ ਦੀ ਕਮੇਟੀ ਗਠਿਤ ਕਰਕੇ ਇਸ ਨੂੰ ਪੰਥਕ ਰਵਾਇਤ ਅਨੁਸਾਰ ਹੱਲ ਕਰਨਾ ਚਾਹੀਦਾ ਹੈ। ਹੈ ਤਾਂ ਸਾਰੇ ਹੀ ਦੋਸ਼ੀ ਨੇ । 😊

  • @BhupinderSingh-l2x
    @BhupinderSingh-l2x 2 місяці тому +4

    ਬੜੇ ਅਫਸੋਸ ਦੀ ਗੱਲ ਹੈ, ਕਿ ਇੱਕ ਸਥਾਈ ਜਿਹੇ ਬੰਦੇ ਨੇ ਸਾਰੇ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਉਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਵੀ ਕੁਝ ਨਹੀਂ ਸਮਝਦਾ। ਉਸ ਦਾ ਸਿੱਖ ਕੌਮ ਵਲੋਂ ਬਾਈਕਾਟ ਕਰਨਾ ਚਾਹੀਦਾ ਹੈ।

  • @Nanak-rc1go
    @Nanak-rc1go 2 місяці тому +3

    ਸੁਖਬੀਰ ਤੇ ਚੀਮਾ ਬਰਾਬਰ ਦੇ ਦੋਸ਼ੀ ਨੇ ਜੀ। ਪਰ ਫੈਸਲਾ ਹੋਣਾ ਨੀ, ਜਥੇਦਾਰ ਫੇਰ ਲਾਇਆ ਜਾਦਾ ਜਦੋ ਉਹ ਆਪਣੀ ਜਮੀਰ ਮਾਰ ਲੈਦਾ, ਇੱਕ ਪ੍ਰੀਵਾਰ ਦੀ ਗੁਲਾਮੀ ਕਬੂਲ ਕਰ ਲੈਦਾ ਜੀ।

  • @Komalsingh-xu8ir
    @Komalsingh-xu8ir 2 місяці тому +2

    Nice discussion.

  • @surjitkhosasajjanwalia9796
    @surjitkhosasajjanwalia9796 2 місяці тому +5

    ਅਕਾਲ ਤਖ਼ਤ ਦਾ ਜਥੇਦਾਰ ਕਿਵੇਂ ਲੱਗਦਾ ਹੈ ਇਹ ਕਿਸ ਨੂੰ ਕੋਈ ਭੁੱਲਿਆ ਨਹੀਂ

  • @parmindergadri1566
    @parmindergadri1566 2 місяці тому +4

    ਸਰਵ ਸ੍ਰੀ ਰੰਧਾਵਾ ਸਾਹਿਬ ਹਮੀਰ ਸਿੰਘ ਜੀ ਜਗਤਾਰ ਸਿੰਘ ਜੀਓ ਤੁਹਾਨੂੰ ਅੱਜ ਸੁਣ ਕੇ ਇਹ ਸਿੱਟਾ ਨਿਕਲਦਾ ਕਿ ਮਰੀਆਂ ਜ਼ਮੀਰਾਂ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਦੇ ਦੋਖੀ ਅਤੇ ਵਿਰੋਧੀ ਸੁਖਬੀਰ ਦੇ ਨਾਲ ਖੜ੍ਹੇ ਹਨ

  • @GurjantSingh-eh6em
    @GurjantSingh-eh6em 2 місяці тому +7

    ਭੁਲਰ ਸਾਹਿਬ ਲੋਕ ਤਾ ਉਸ ਦਿਨ ਤੋ ਹੀ ਇਹ ਗੱਲਾਂ ਕਰਦੇ ਆ ਰਹੇ ਹਨ।ਕੇ ਚਿਠੀ ਇਹਨਾ ਵਲੋ ਹੀ ਤਿਆਰ ਕੀਤੀ ਗਈ ਹੈ।ਹੁਣ ਤਾ ਗੱਲ ਪਾਣੀ ਵਾਗ ਸਾਫ ਹੋ ਗਈ ਹੈ।ਹੁਣ ਤਾ ਸਫਾਈ ਦੇਣ ਵਾਲਿਆਂ ਨੂੰ ਸਰਮ ਆ ਜਾਣੀ ਚਾਹੀਦੀ ਹੈ।ਕਿਓ ਅਪਣੇ ਬੱਚਿਆਂ ਵਾਸਤੇ ਕੂੜ ਕੱਠਾ ਕਰ ਰਹੇ ਹੋ।ਸੋਚੋ ਸਰਮ ਕਰੋ ਕੇ ਅਸੀਂ ਕੀ ਕਰ ਰਹੇ ਹਾ।

  • @MewaSingh-q3f
    @MewaSingh-q3f 2 місяці тому +3

    ਬਾਦਲ ਪਰਿਵਾਰ ਭਾਈ ਰਣਜੀਤ ਸਿੰਘ ਜੀ ਨੂੰ ਰਾਤ ਦੇ ਬਾਰਾਂ ਵਜੇ ਅਕਾਲਤਖਤ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਰਬਾਰ ਸਾਹਿਬ ਦੀਵਾਨ ਦੀ ਸਟੇਜ ਤੋਂ 1984 ਕਿਹਾ ਕਰਦੇ ਸਨ ਕਿ ਪ੍ਰਕਾਸ਼ ਬਾਦਲ ਸਾਹਿਬ ਦੀ ਪਤਲੂਣ ਲੁਹਾ ਕਿ ਦੇਖ ਲੋ ਥੱਲੇ ਤਾਂ ਖਾਕੀ ਨਿੱਕਰ ਪਾਈ ਹੋਈ ਆ ਤੇ ਦੂਸਰਾ 1994 ਚ ਵੱਡੇ ਭਾਜਪਾ ਦੇ ਲੀਡਰ ਦੇ ਚੰਡੀਗੜ ਵਾਲੀ ਕੋਠੀ ਚ ਅਡਵਾਨੀ ਤੇ ਦੋ ਹੋਰ ਭਾਜਪਾ ਦੇ ਵੱਡੇ ਲੀਡਰ ਤੇ ਸੰਘ ਦਾ ਪ੍ਰਧਾਨ ਬੈਠੇ ਸੀ ਇਹਨਾਂ ਨੇ ਪ੍ਰਕਾਸ਼ ਬਾਦਲ ਸੱਦਿਆ ਸੀ ਸੰਘ ਸੰਚਾਲਕ ਪ੍ਰਕਾਸ਼ ਬਾਦਲ ਨੂੰ ਕਹਿੰਦਾ ਕਿ ਬਾਦਲ ਸਾਹਿਬ ਸਾਡੀ ਮੈਂਬਰਸ਼ਿਪ ਲੈ ਲੋ ਅਸੀ ਪੰਜਾਬ ਚੋਂ ਹਿੰਦੂਆਂ ਦੀ ਵੋਟ ਸਦਾ ਪੁਆ ਕਿ ਤੁਸੀਂ ਸੀ ਐਮ ਬਣੋਗੇ ਇਹ ਕਹਿੰਦਾ ਮੈਨੂੰ ਜੀ ਸੋਚਣ ਦਾ ਸਮਾਂ ਦਿਓ ਕਹਿ ਕਿ ਬਾਹਿਰ ਆ ਗਿਆ ਉਸ ਮਗਰੋਂ ਚੁੱਪ ਗੜੁੱਪ ਮੈਬਰਸਿਪ ਲੈ ਲੀ ਪੰਜਾਬ ਚ ਸਿੱਖਾਂ ਨੂੰ ਬਿਲਕੁਲ ਪਤਾ ਨੀ ਲੱਗਣ ਦਿੱਤਾ ਗਿਆ

  • @JASMAILDHALIWAL-w2l
    @JASMAILDHALIWAL-w2l 2 місяці тому

    Great 😊

  • @Ranjeetdaliwal-kz2nc
    @Ranjeetdaliwal-kz2nc 2 місяці тому +4

    ਸਤਿ ਸ੍ਰੀ ਆਕਾਲ ਜੀ।

  • @parkashsinghkhurmi2941
    @parkashsinghkhurmi2941 2 місяці тому +5

    ਤੁਸੀਂ ਪੰਥ ਦੀ ਗੱਲ ਕੀਤੀ ਹੈ ਪੰਥ ਕਿਥੇ ਹੈ ਸ ਜਗਤਾਰ ਸਿੰਘ ਜੀ ਪੰਥ ਰੋਲਤਾ ਅਕਾਲੀਆਂ ਨੇ

    • @tejindersingh890
      @tejindersingh890 2 місяці тому

      ਪੰਥ ਤਾਂ ਉਥੇ ਹੀ ਖੜਾ ਹੈ ,,,,,ਚੜਦੀ ਕਲਾ ਚ ਅੰਤ ਖਾਲਸਾ ਢਾਵੇ ਢੇਰੀ ਨਾ

  • @manjitbinepal2101
    @manjitbinepal2101 2 місяці тому +3

    ਜਥੇਦਾਰ ਬਾਦਲ ਦੇ ਘਰ ਕਿਓ ਗਿਆ, ਅਸਤੀਫਾ ਦੇ ਦਿਓ, ਕੀ ਜਥੇਦਾਰ ਵੀ ਭ੍ਰਿਸ਼ਟਾਚਾਰੀ

  • @baljindersingh7802
    @baljindersingh7802 2 місяці тому

    Waheguru ji

  • @Nanak-rc1go
    @Nanak-rc1go 2 місяці тому

    ਦਿਲ ਖੋਲਕੇ ਵਿਚਾਰ ਰੱਖੇ ਨੇ ਸ੍ਰ ਜਗਤਾਰ ਸਿੰਘ ਤੇ ਸ੍ਰ ਹਮੀਰ ਸਿੰਘ ਨੇ। ਤਰਕ ਨਾਲ ਵਿਚਾਰ ਰੱਖੇ ।ਸੋਖੇ ਸ਼ਬਦਾ ਚ ।

    • @Nanak-rc1go
      @Nanak-rc1go 2 місяці тому

      ਜਥੇਦਾਰ ਲਈ ਅਸਤੀਫਾ ਦੇ ਕੇ ਲਾਂਭੇ ਹੋਣ ਚ ਹੀ ਭਲਾ ਹੈ, ਗਲਤ ਫੈਸਲਾ ਬਿਲਕੁਲ ਨਾ ਕਰਨ।

  • @deepkaran8264
    @deepkaran8264 2 місяці тому +3

    ਸੁਖਬੀਰ ਨੂੰ ਪੰਥ ਚੋਂ ਛੇਕ ਦਿੱਤਾ ਜਾਵੇ

  • @satindersingh9369
    @satindersingh9369 2 місяці тому +7

    ਸ ਹਮੀਰ ਸਿੰਘ ਜੀ ਜੇਕਰ ਗਿਆਨੀ ਗੁਰਬਚਨ ਸਿੰਘ ਜੀ ਦੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨਦੇ ਹਨ ਤਾਂ ਸੱਚ ਬੋਲ ਕੇ ਦੁਬਿਧਾ ਦਾ ਨਿਪਟਾਰਾ ਕਰਨ

  • @tarlochansinghdupalpuri9096
    @tarlochansinghdupalpuri9096 2 місяці тому

    ਸਰਦਾਰ ਹਮੀਰ ਸਿੰਘ ਹੁਣਾ ਨੇ ਬਹੁਤ ਪਤੇ ਦੀ ਗੱਲ ਕਹੀ ਹੈ ਕਿ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਨੂੰ ਆਪੇ ਈ ਪੇਸ਼ ਹੋ ਜਾਣਾ ਚਾਹੀਦਾ ਹੁਣ ਸੱਚੋ ਸੱਚ ਦੱਸਣ ਲਈ😊

  • @JasSandhu-j8f
    @JasSandhu-j8f 2 місяці тому

    ਹੱਦ ਹੋ ਗਈ ਰੰਧਾਵਾ ਜੀ,ਰੋਜ਼ ਸੁਖਬੀਰ, ਸੁਖਬੀਰ, ਅਕਾਲੀ ਦਲ, ਅਕਾਲੀ ਦਲ।ਇਸ ਤੋਂ ਬਿਨਾਂ ਹੋਰ ਕੋਈ ਪੰਜਾਬ ਦਾ ਮੁੱਦਾ ਨਹੀਂ। ਨਸਾਂ ਹੱਦਾਂ ਬੰਨੇ ਟੱਪ ਗਿਆ, ਬੇਰੁਜ਼ਗਾਰੀ ਮੂੰਹ ਟੱਡੀ ਫਿਰਦੀ, ਪੰਜਾਬ ਦੇ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਕਿਸਾਨਾਂ ਦੀਆਂ ਮੰਗਾਂ ਕਿਥੇ ਗੲਈਆਂ। ਸੁਖਬੀਰ ਦਾ ਮਸਲਾ,ਮੁਆਫੀ ਦੇਣ ਦਾ ਮਸਲਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਕੋਲ ਪਹੁੰਚ ਚੁੱਕਾ,ਜੇਕਰ ਜਥੇਦਾਰ ਕੋਈ ਤਸੱਲੀਬਖ਼ਸ਼ ਫੈਸਲਾ ਨਹੀਂ ਕਰਦੇ ਤਾਂ ਫਿਰ ਇਹਨਾਂ ਤੇ ਵਿਚਾਰ ਕੀਤਾ ਜਾ ਸਕਦਾ। ਮੁਫ਼ਤ ਵਿੱਚ ਹੀ ਸੁਖਬੀਰ ਬਾਦਲ ਦੀ ਮਸ਼ਹੂਰੀ ਕਰੀ ਜਾਂਦੇ ਹੋ।

  • @jarnailsingh9949
    @jarnailsingh9949 2 місяці тому +1

    26805th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @DalbirSingh-oh4kd
    @DalbirSingh-oh4kd 2 місяці тому

    ਰੰਧਾਵਾ ਜੀ ਤੂਹਾਡਾ ਪਹਿਲਾਂ ਤਾਂ ਤਿਨਾਂ ਨੂੰ ਅਦਬ ਤੇ ਸਤਿਕਾਰ। ਮੇਰਾ ਨਿਜੀ ਵਿਚਾਰ ਹੈ ਕਿ ਸਤਿਕਾਰਯੋਗ ਸਿੰਘ ਸਾਹਿਬਾਨ ਤੂਹਾਡੀ ਇਹੀ ਇਕ ਵੀਡੀਓ ਸੁਣ ਲੈਣ ਤਾਂ ਪੰਥ ਦੇ ਇਸ ਗੰਭੀਰ ਮੁੱਦੇ ਤੇ ਫ਼ੈਸਲਾ ਲੈਣ ਵਿੱਚ ਕੋਈ ਦਿਕਤ ਰਹਿ ਹੀ ਨਹੀਂ ਜਾਂਦੀ। ਜਿਵੇਂ ਤੁਸੀਂ ਤੱਥ ਪੇਸ਼ ਕੀਤੇ ਹਨ , ਦੋਸ਼ੀਆਂ ਨੇ ਦੋਸ਼ ਤਾਂ ਮੰਨੇ ਹੀ ਹੋਏ ਨੇ , ਹੁਣ ਤਾਂ ਅਦਾਲਤ ਨੇ ਫ਼ੈਸਲਾ ਹੀ ਕਰਨਾ ਹੈ। ਪਰ ਪਤਾ ਨਹੀਂ ਪੇਚ ਕਿਥੇ ਫਸਿਆ ਹੋਇਆ ਹੈ। ਬਿਨਾਂ ਵਜ੍ਹਾ ਹੀ ਤਖਤਾਂ ਦੇ ਸਤਿਕਾਰ ਪ੍ਰਤੀ ਸਿੱਖ ਸੰਗਤ ਵਿਚ ਸ਼ੰਕੇ ਡੂੰਘੇ ਕੀਤੇ ਜਾ ਰਹੇ ਹਨ। ਬਹੁਤ ਖੂਬ। ਜਾਰੀ ਰੱਖੋ ਜੀ।

  • @sarupsingh4790
    @sarupsingh4790 2 місяці тому +7

    ਸਾਰੀਆਂ ਗੱਲਾਂ ਨੂੰ ਛੱਡ ਕੇ ਸਾਬਕਾ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਨੂੰ ਸ੍ਰੀ ਆਕਾਲ ਤਖਤ ਸਾਹਿਬ ਦਾ ਨਵਾਂ ਜਥੇਦਾਰ ਥਾਪਿਆ ਜਾਵੇ ਸਬ ਕੁਝ ਸਾਹਮਣੇ ਆ ਜਾਵੇਗਾ

  • @LakhwinderSingh-tp8oy
    @LakhwinderSingh-tp8oy 2 місяці тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @angrejsingh-zk5lj
    @angrejsingh-zk5lj 2 місяці тому

    🙏🙏👍

  • @sarwansingh895
    @sarwansingh895 2 місяці тому

    👌🌹🙏

  • @bhupindersinghmann5096
    @bhupindersinghmann5096 2 місяці тому +2

    ਅਜ ਵੀ ਸਿਰਸਾ ਵਾਲਿਆ ਨਾਲਬਾਦਲ ਟੱਬਰ ਦਾ ਸਬੰਧ ਹੈ।ਇਸ ਚੋਣ ਵਿੱਚ ਵੀ ਵੋਟਾ ਲਈਆ।ਹਨ

  • @hardeepkahlon8309
    @hardeepkahlon8309 2 місяці тому +1

    ਉਹਨਾਂ ਸਾਰਿਆ ਨੂੰ ਜਿਸ ਜਿਸ ਦੀ ਵੀ ਰਤਾ ਵੀ involvement ਹੈ ਜੇ ਉਹਨਾਂ ਦੀ ਜਮੀਰ ਬਚੀ ਹੈ ਤਾਂ ਉਹਨਾ ਨੂੰ ਆਪ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਜਮੀਰ ਦਾ ਬੋਝ ਉਤਾਰ ਲੈਣਾ ਚਾਹੀਦਾ ਹੈ ਕਿਓਕੇ ਗੁਰੂ ਪੰਥ ਬਖ਼ਸ਼ਣ ਯੋਗ ਹੈ ਤੇ ਆਪਣੀ ਬਚੀ ਹੋਈ ਜਿੰਦਗੀ ਬੋਝ ਮੁਕਤ ਹੋ ਕੇ ਸਿੱਖ ਪੰਥ ਵਿੱਚ ਵਿਚਰ ਸਕੋਗੇ🪯🙏

  • @gurmailsingh994
    @gurmailsingh994 2 місяці тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @kamaldhindsa7528
    @kamaldhindsa7528 2 місяці тому +1

    S s akal ji . Very interesting program .

  • @Ranjeetdaliwal-kz2nc
    @Ranjeetdaliwal-kz2nc 2 місяці тому +2

    ਪੰਜਾਬ ਦੀ ਮਨੁੱਖੀ ਬਣਤਰ ਤੋਰ ਬੇਸੁਕ ਵੱਖਰੀ ਹੈ ਸਮੇਤ ਹਰਿਆਣਾ, ਜੇਕਰ ਬਲਾਕ ਪੱਧਰ, ਜਿਲ੍ਹਾ ਪੱਧਰ ਅਤੇ ਸੂਬਾ ਪੱਧਰੀ ਮੁਕਾਬਲਿਆਂ ਲਈ ਸਰਕਾਰੀ ਪੋਸਟਾਂ ਰਾਖਵੀਆਂ ਹੋਣ ਤਾਂ ਨਸਾ ਕੁੱਝ ਮਾਤਰਾ ਵਿੱਚ ਘਟ ਸੱਕਦਾ ਹੈ।

  • @gurtarsingh422
    @gurtarsingh422 2 місяці тому

    ਮੇਨ ਦੋਸੀ ਬਾਦਲ ਪਰਿਵਾਰ ਹੈ ਜਥੇਦਾਰ ਸਾਹਿਬ ਨੂੰ ਇਨ੍ਹਾਂ ਤੋਂ ਸਾਰੇ ਆਉਦੇ ਵਾਪਸ ਲੈਣ ਅਤੇ ਇਨ੍ਹਾਂ ਨੂੰ ਸਿੱਖ ਧਰਮ ਵਿੱਚੋਂ ਸੇਕੀਆਂ ਜਾਵੇ

  • @SukhwinderSingh-2107
    @SukhwinderSingh-2107 2 місяці тому

    ਬਹੁਤ ਵਧੀਆ ਜਗਤਾਰ ਸਿੰਘ ਜੀ👍

  • @jagjitsingh5212
    @jagjitsingh5212 2 місяці тому

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @satnamcheema1921
    @satnamcheema1921 2 місяці тому +1

    ਸ ਹਮੀਰ ਸਿੰਘ ਜੀ ਸਤ ਸ਼ਿਰੀ ਅਕਾਲ ਜੀ 🙏🙏

  • @BittuSingh-fk2je
    @BittuSingh-fk2je 2 місяці тому

    Right information

  • @mahindersingh7136
    @mahindersingh7136 2 місяці тому +3

    ਡੇਰਾ ਮੁਖੀ ਦੀ ਪੁਸ਼ਾਕ ਪਹਿਨ ਕੇ ਸੰਵਾਗ ਰਚਨਾ, ਸੁਖਬੀਰ ਸਿੰਘ ਬਾਦਲ ਦੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਫੈਸਲਾ ਅਤੇ ਅਜਿਹੇ ਸਿਧਾਤਾਂ ਨੂੰ ਲਾਗੂ ਕਰਨਾ ਸਿੱਖ ਧਰਮ ਬਦਨਾਮ ਕਰਨਾ ਘੋਰ ਗਲਤੀ ਕੀਤੀ ਹੈ, ਮੁਆਫ਼ੀ ਦੇਣ ਦੇ ਸਮਰੱਥ ਨਹੀਂ ਹੈ

  • @HarbansSingh-zs7vz
    @HarbansSingh-zs7vz 2 місяці тому

    Good ji all

  • @jagdishssaini
    @jagdishssaini 2 місяці тому

    Bhut vdhia

  • @AvtarSinghBaidwan-mq2vs
    @AvtarSinghBaidwan-mq2vs 2 місяці тому

    ❤🙏🏻🙏🏻🙏🏻❤️

  • @Nanak-rc1go
    @Nanak-rc1go 2 місяці тому

    Ssa ji

  • @reshamsandhu9669
    @reshamsandhu9669 2 місяці тому +1

    ਜਗਤਾਰ ਸਿੰਘ ਜੀ ਭਾਰਤੀ ਨਿਜ਼ਾਮ ਵਿੱਚ ਡਿਪਲੋਮੈਟਿਕ ਪਾਸਪੋਰਟ ਦੀ ਵੁਕੱਤ ਕੀ ਹੈ ਓਸ ਦੀ ਮਿਸਾਲ ਸ੍ਰ ਸਿਮਰਨਜੀਤ ਸਿੰਘ ਮਾਨ ਜੀ ਹਨ ਜਿੰਨਾ ਨੂੰ ਕਿਤੇ ਵੀ ਜਾਣ ਤੋਂ ਹਮੇਸ਼ਾ ਰੋਕਿਆ ਜਾਂਦਾ ਰਿਹਾ ਏਥੋਂ ਤੱਕ ਕਿ ਜੰਮੂ ਕਸ਼ਮੀਰ ਤੋਂ ਵੀ ਬਾਕੀ ਅੰਦਾਜਾ ਤੁਸੀ ਆਪ ਹੀ ਲਾ ਲਓ ?

  • @BittuSingh-fk2je
    @BittuSingh-fk2je 2 місяці тому

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @SukhwinderSingh-ur2vo
    @SukhwinderSingh-ur2vo 2 місяці тому

    ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀੳ..🙏🏻🙏🏻🙏🏻🙏🏻🎉🎉🎉🎉

    • @surinderpal2623
      @surinderpal2623 2 місяці тому

      ਸਿਆਸਤ ਭਾਰੀ ਪੈ ਗਈ ਬਾਦਲ ਦੀ ਧਾਰਮਿਕ ਕੰਮ ਦੀ ਬਜਾਏ ਸਿਆਸੀ ਕਿੜਾਂ ਵਾਸਤੇ

  • @BalwinderSingh-mq6xq
    @BalwinderSingh-mq6xq 2 місяці тому

    ਰੰਧਾਵਾ ਜੀ ਇਹ ਬਹਿਸ ਕਿੰਨਾ ਚਿਰ ਚਲੇਗੀ ਇਹ ਬੰਦ ਕਰ ਦਿਓ ਜੀ ਧੰਨਵਾਦ

  • @sekhonsekhon4142
    @sekhonsekhon4142 2 місяці тому

    ਦੋਵੇਂ ਹੱਥ ਜੋੜਕੇ ਬੇਨਤੀ ਹੈ ਕਿ ਐਵੇਂ ਤਕਨੀਕੀ ਹੱਲਾਂ ਦਾ ਕੋਈ ਫ਼ਾਇਦਾ ਨਹੀਂ ਇਹ ਮਸਲਾ ਭਾਵਨਾਂਵਾਂ ਦਾ ਹੈ। ਤੇ ਇਹਨਾਂ ਦਾ ਕੋਈ ਪੈਮਾਨਾ ਨਹੀਂ । ਕਿਉਂਕਿ ਦਿਲ ਦਰਿਆ ਸਮੁੰਦਰੋ ਗੂੰਗੇ ਕੌਣ ਦਿਲਾਂ ਦੀਆਂ ਜਾਣੇ।ਇਸ (aspect) ਕੋਣ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ।

  • @sekhonsekhon4142
    @sekhonsekhon4142 2 місяці тому

    ਸਹੀ ਗੱਲ ਸ੍ਰ ਹਮੀਰ ਸਿੰਘ ਦੀ Closer ਦਾ ਮਤਲਬ ਮੱਛੀ ਨੂੰ ਪੱਥਰ ਚੱਟਕੇ ਹੀ ਪਤਾ ਲੱਗਦਾ ਕਿ THE END ।ਸੋ ਚੱਟ ਲੈਣਦੋ।

  • @amrikathwal2119
    @amrikathwal2119 2 місяці тому +1

    ਨੂਰਮਹਿਲ ਡੇਰਾ ਲ਼ੈਟਾ ਵਾਲਾ ਬਾਬਾ ਵੀ ਬਾਦਲ ਨੇ ਸਥਾਪਤ ਕਰਾਇਆ ਤੇ ਉੱਥੇ ਮੱਥਾ ਟੇਕਣ ਜਾਂਦਾ ਸੀ ਟੱਬਰ ਬਾਦਲ ਉਹ ਬਾਬਾ ਆਸੂਤੋਸ਼ ਅਜੇ ਵੀ ਫਰਿਜ ਚ ਲਾਇਆ ਕੋਰਟ ਦੇ ਆਰਡਰ ਸੀ ਡੇਰੇ ਦੀ ਤਲਾਂਸ਼ੀ ਦੇ ਉੱਥੇ IG DIG SSP ਉੱਨਾਂ ਨੇ ਅੰਦਰ ਨਹੀ ਵੜਨ ਦਿੱਤੇ ਕੋਰਟ ਕਹਿੰਦੀ ਸੀ ਉਸ ਦਾ ਸੰਸਕਾਰ ਕਰਾਉ ਉਸ ਦੇ ਮੂਡੇ ਨੇ ਕੇਸ ਕੀਤਾ ਸੀ ਬਾਦਲ ਉਸ ਦੀ ਮਦਦ ਕਰਦੇ ਰਹੇ ਤੇ ਸਿਖਾਏ ਗੋਲੀਆਂ ਚਲਾਉਂਦੇ ਰਹੇ ਉੱਥੇ ਕਿਉਂ ਨਹੀਂ ਸੈਣੀ ਭੇਜਿਆਉਮਰਾਨੰਗਲ ਹੈ ਜਵਾਬ ਕੋਈ ਪੁਛੋ ਜਗਤਾਰ ਹਮੀਰ ਸਿੰਘ ਜੀ

  • @manjeetbhangu
    @manjeetbhangu 2 місяці тому

    Bhut vagus ji

  • @satindersingh9369
    @satindersingh9369 2 місяці тому +1

    ਸ ਜਗਤਾਰ ਸਿੰਘ ਜੀ ਬਾਦਲ ਪਰਿਵਾਰ ਦੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਕਿ ਅਕਾਲੀ ਦਲ ਦੀ ਅਕਾਲੀ ਦਲ ਤਾਂ 1995 ਵਿੱਚ ਪੰਜਾਬੀ ਪਾਰਟੀ ਬਣ ਗਿਆ ਹੈ

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏 to all members present in program

  • @paramjitdhamrait5185
    @paramjitdhamrait5185 2 місяці тому +2

    Waheguru ji bless you all.

  • @mansaab2705
    @mansaab2705 2 місяці тому +2

    ਬਾਕਮਾਲ ਵਾਰਤਾਲਾਪ। ❤

  • @surjeetsingh8809
    @surjeetsingh8809 2 місяці тому

    👍👍👍👍👌

  • @BittuSingh-fk2je
    @BittuSingh-fk2je 2 місяці тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @GurmukhSingh-mz5it
    @GurmukhSingh-mz5it 2 місяці тому

    ਸਮੁਚੀ ਟੀਮ ਨੇ ਬਹੁਤ ਵਿਸਤਾਰ ਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ

  • @subhashahuja8517
    @subhashahuja8517 2 місяці тому +1

    Akal Takhat di Maryada te Daag hy Badal Family 🙏🙏

  • @guriqbalpannu1188
    @guriqbalpannu1188 2 місяці тому

    Good ciscussion

  • @SukhdevSingh-uv6sx
    @SukhdevSingh-uv6sx 2 місяці тому +1

    Mr Randhawa ji you are worth praise to bring both the renowned Sikh Scholars and renowned historians Reporters but Randhawa ji all these facts are absolutely open Secrets you are just refreshing the events only

  • @jasbirsinghparhar2247
    @jasbirsinghparhar2247 2 місяці тому +1

    S Hamir Sgh ji exalent

  • @amrikathwal2119
    @amrikathwal2119 2 місяці тому +1

    ਜੋ ਪਾਣੀ ਚ ਮਧਾਣੀ ਪਾਕੇਬੈਠੇ ਲੀਡਰ ਤੇ ਪ੍ਰੈੱਸ ਵਾਲੇ ਤੇ ਜਥੇਦਾਰ ਕਿਸੇ ਪਿੰਡ ਦੇ ਕਿਰਤੀ ਅਮਿਰਤਧਾਰੀ ਸਿੱਖ ਬਜ਼ੁਰਗ ਅਨਪੜ ਨੂ ਦੱਸ ਦਿਓ ਪੜਕੇ ਉਸ ਨੇ ਦੋ ਮਿੰਟ ਚ ਫੈਸਲਾ ਕਰ ਦੇਣਾ ਜਥੇਦਾਰਾਂ ਤੋਂ ਉਮੀਦ ਨਾ ਰੱਖੋ ਸਿਰਫ ਪਾਣੀ ਚ ਮਧਾਣੀ ਪਾਈ ਫਿਰਦੇ ਸਬ

  • @dhannasinghdeol1122
    @dhannasinghdeol1122 2 місяці тому +1

    ਰੰਧਾਵਾ ਜੀ, ਟੂ ਦੀ ਪਿਉਟ ਗੱਲ ਕਰਿਆ ਕਰੋ ਐਨੀ ਲੰਬੀ ਗੱਲ ਨਾ ਕਰਿਆ ਕਰੋ ਬੇਨਤੀ ਹੀ ਹੈ ਜਗਤਾਰ ਸਿੰਘ ਜੀ, ਅਕਾਲੀ ਦਲ ਦਾ ਬੇੜਾ ਗਰਕ ਹੋ ਗਿਆ ਹੀ ਹੈ ਪੰਜਾਬ ਦੀ ਸਿੱਖ ਕੌਮ ਬਾਦਲਾਂ ਦੇ ਮਸੰਦਾਂ ਨੂੰ ਕਦੇ ਵੀ ਮਾਅਫ ਨਹੀਂ ਕਰੇਗੀ ਇਹ ਸੁੱਖੇ ਅਮਲੀ ਦਾ ਲਾਣਾ ਜਿਨ੍ਹਾਂ ਮਰਜ਼ੀ ਡਰਾਮਾ ਕਰੀ ਜਾਵੇ

  • @dalipsingh1507
    @dalipsingh1507 2 місяці тому +1

    Sat shri akal v intelligent anylsist

  • @MewaSingh-q3f
    @MewaSingh-q3f 2 місяці тому

    ਪੰਜਾਬ ਚ ਜੋ ਟੀਚਰ , ਪ੍ਰੋਫੈਸਰ , ਪਟਵਾਰੀ ਹੋਰ ਮਹਿਕਮਿਆਂ ਚ ਅਸਾਮੀਆਂ ਭਰਨ ਵਾਲੀਆਂ ਪਈਆਂ ਉਹਨਾਂ ਬਾਰੇ ਤਿੰਨੇ ਸਰਦਾਰੋ ਸਰਕਾਰ ਦੇ ਕੰਨ ਖਿੱਚਿਆ ਕਰੋ ਪਲੀਜ ਬੋਲਿਆ ਕਰੋ ਜਾਂ ਉਸ ਟਾਈਮ ਬੋਲੋਗੇ ਜਦੋ ਦਿੱਲੀ ਵਾਲੇ ਕੇਜਰੀਵਾਲ ਦੇ ਸਿਪਾਹਸਲਾਰ ਸਾਰਾ ਪੰਜਾਬ ਦੇ ਖ਼ਜ਼ਾਨਾ ਖਾ ਗੇ ਇਹ ਸਾਡੇ ਪੰਜਾਬ ਵਾਲੇ ਕੱਟੜ ਇਮਾਨਦਾਰ ਸਿਰਫ ਗਲ਼ਾਂ ਚ ਸੋਨੇ ਦੇ ਤੇ ਹੀਰਿਆਂ ਦੇ ਹਾਰ ਪਵਾਉਣ ਚ ਬਿਜ਼ੀ ਰਹੇ ਜਾਂ ਖੱਡਾਂ ਚੋ ਰੇਤਾ ਖਾਂਦੇ ਰਹੇ ਜਾਂ ਸਿੱਖਾ ਦੇ ਮੁੰਡਿਆਂ ਨੂੰ ਡਿਬਰੂਗੜ ਕਿਵੇਂ ਕਿਹਨੂੰ ਕਦੋਂ ਭੇਜਣਾ ਮੋਦੀ ਸਾਹਿਬ ਦੇ ਕਹੇ ਤੇ ਸਿੱਖਾਂ ਨੂੰ ਪੰਜਾਬ ਚ ਕਿਵੇਂ ਤੇ ਕਦੋਂ ਲੁੱਟਣਾ ਤੇ ਕੁੱਟਣਾ ਪਰ ਇਹਨਾਂ ਨੂੰ ਦੱਸ ਦਿਓ 27 ਚ ਹਿਸਾਭ ਕਰ ਦੇਣਗੇ ਬਰਾਬਰ ਪੰਜਾਬ ਦੇ ਸਿੱਖ ਉਸ ਬਾਦ ਪੰਜਾਬ ਚੋਂ ਭੱਜਣ ਨੀ ਦਿੰਦੇ ਨਾਂ ਮੋਦੀ ਸਾਹਿਬ ਮਦਦ ਕਰ ਸਕੇ ਹੋ ਸਕਦਾ ਉਸ ਤੋਂ ਪਹਿਲਾਂ ਮੋਦੀ ਦੀ ਸਫ਼ ਇੰਡੀਆ ਗੱਠਜੋੜ ਲਪੇਟ ਦੇਵੇ

  • @rajindersinghdhaliwal1700
    @rajindersinghdhaliwal1700 2 місяці тому

    ਸ.ਜਗਤਰ ਸਿੰਘ ਜੀ, ਸਾਰਾ ਕੁੱਝ ਕੰਧ ਤੇ ਲਿਖਿਆ,ਵਿਰ ਵਾਰ-ਵਾਰ ਸਪੱਸ਼ਟੀਕਰਨ ਦਾ ਕੀ ਫਾਇਦਾ।

  • @gurjeetsinghdeogan
    @gurjeetsinghdeogan 2 місяці тому

    ਇਕ ਹੋਵੇ ਖ਼ਰਾਬ ਤਾਂ ਸਮਝਾਵੇ ਬੇੜਾ ਜੇ ਬੇੜਾ ਹੋਵੇ ਖਰਾਬ ਫਿਰ ਸਮਝਾਵੇ ਕੇੜਾ ਡੁੱਬਣ ਅੱਧੇ ਨਹੀ ਸਾਰੇ ਦੇ ਸਾਰੇ

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @KuldeepSingh-dy5fg
    @KuldeepSingh-dy5fg 2 місяці тому +1

    ਮੌਜੂਦਾ ਜਥੇਦਾਰ ਡੰਗ ਟਪਾਊ ਪੋਲਿਸੀ ਤੇ ਚੱਲ ਰਿਹਾ । ਇਸ ਤੋ ਕੋਈ ਉਮੀਦ ਨਹੀ ਰੱਖਣੀ chahidi

  • @GurnamSingh-ip2vc
    @GurnamSingh-ip2vc 2 місяці тому

    ਸਭ ਤੋਂ ਪਹਿਲਾਂ ਤਾਂ ਪੰਜਾਬ ਟੈਲੀਵਿਜ਼ਨ ਚੈਨਲ ਵਾਲੀ ਸਾਰੀ ਹੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਸਿੰਘ ਸਾਹਿਬ ਜੀ ਇੱਕ ਉਹ ਹੁਦੇ ਜੋ ਬੰਦੇ ਦੀ ਬੋਡੀ ਪੜ ਲੇਦੇ ਨੇ ਉਸ ਨੂੰ ਪੁੱਛਿਆ ਜਾਵੇ ਕਿ ਜਦੋਂ ਸੁਖਬੀਰ ਬਾਦਲ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਏ ਹਨ ਕਿ ਉਹ ਨਿਮਾਣਾ ਸਿੱਖ ਬਣ ਕੇ ਗਿਆ ਸੀ ਜਾਂ ਇੱਕ ਬੋਸ਼ ਬਣ ਕੇ ਇੱਕ ਭੁਸਰੇ ਸਾਨ ਦੀ ਤਰ੍ਹਾਂ ਤਾ ਉਹ ਸੰਗਤਾਂ ਨੂੰ ਦੇਖ ਰਿਹਾ ਸੀ ਇੱਕ ਹੰਕਾਰੇ ਹੋਏ ਰਾਕਸ਼ ਦੀ ਤਰ੍ਹਾਂ

  • @baba__ji999
    @baba__ji999 2 місяці тому

    🌹🌹🌹🙏🏻🙏🏻🙏🏻

  • @hsbhalla2393
    @hsbhalla2393 2 місяці тому

    As per S Jagtar Singh ji, Jathedar of Sri Akal Takhat Sahib ji should listen this case publically and be decided as per the wish os Sikh Panth.

  • @BalwinderSingh-wq3oo
    @BalwinderSingh-wq3oo 2 місяці тому

    ਹਮੀਰ ਸਿੰਘ ਜੀ ਠੀਕ ਕਹਿ ਰਹੇ ਹਨ ਕਿ ਉਸ ਸਮੇਂ ਦੇ ਤਖ਼ਤਾਂ ਦੇ ਜਥੇਦਾਰ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਜਥੇਦਾਰ 💯% ਦੋਸ਼ੀ ਹਨ ।
    ਜਿਸ ਤਰਾਂ ਸਾਡੀਆਂ ਦੁਨਿਆਵੀ ਅਦਾਲਤਾਂ ਕਈ ਵਾਰੀ ਮਸਲੇ ਦਾ ਨੋਟਿਸ ਆਪਣੇ ਆਪ ਲੈ ਲੈੰਦੀਆਂ ਹਨ ਇਸੇ ਤਰਾਂ ਇੰਨਾਂ ਮਰੀ ਜ਼ਮੀਰ ਵਾਲੇ ਜਥੇਦਾਰਾਂ ਨੇ ਹੁਣ ਤੱਕ ਕੋਈ ਨੋਟਿਸ ਨਹੀ ਲਇਆ ।
    ਸਾਰਾ ਵਿਸ਼ਵ ਜਾਣਦਾ ਕਿ ਮਰੀ ਜ਼ਮੀਰ ਅਤੇ
    ਬਾਦਲਾਂ ਦੀ ਜੂਠ ਤੇ ਪਲਣ ਵਾਲੇ ਜਥੇਦਾਰ ਬਾਦਲਾਂ ਤੇ ਇਸ
    ਜਨਮ ਵਿੱਚ ਤਾ ਕੀ ਅਗਲੇ ਜਨਮ ਵਿੱਚ ਵੀ ਕੋਈ ਐਕਸਨ
    ਨਹੀ ਲੈ ਸਕਦੇ ਪਰ ਇਹ ਤਿੰਨੇ ਵਿਦਵਾਨ ਜਾਣਦੇ ਹੋਏ ਵੀ
    ਕਿਸੇ ਡਰ ਦਾ ਸ਼ਿਕਾਰ ਹਨ ।

  • @sekhonsekhon4142
    @sekhonsekhon4142 2 місяці тому

    ਬਿਨਾਂ ਸ਼ੱਕ ਕੀਮਤੀ ਵਿਚਾਰ ਹਨ ਜੀ ਤੁਹਾਡੇ। ਗੱਲ ਅੰਕੜਿਆਂ ਨਾਲ ਨਹੀਂ ਬਣਦੀ। ਅੰਕੜੇ ਤਾਂ ਕਿਵੇਂ ਪ੍ਰਭਾਵਿਤ ਕੀਤੇ ਜਾਂਦੇ ਹਨ ਤੇ ਬਦਲੇ ਜਾ ਸਕਦੇ ਹਨ। ਜਦੌਂ ਅਸੀਂ ਕੇਵਲ ਅੰਕੜਿਆਂ ਦੀ ਗੱਲ ਕਰਦੇ ਹਾਂ ।ਇੱਕ ਗੱਲ ਬੜੀ ਮਸ਼ਹੂਰ ਹੈ ਕਿ ਅੰਕੜੇ ਤਾਂ ਮੀਆਂ-ਬੀਵੀ ਦੇ ਨਹੀ ਮਿਲਦੇ।ਉਸਦੀ ਉਮਰ ਤੇ ਦੂਜੇ ਦੀ ਤਨਖਾਹ ਪੁੱਛ ਲਵੋ ।ਸੱਚ ਸਾਹਮਣੇ ਆ ਜਾਵੇਗਾ।ਜ਼ਿੰਦਗੀ ਜਰਬਾਂ ਤਕਸੀਮਾਂ ਦੀ ਮੁਥਾਜ ਨਹੀ ।ਸਗੋ ਬੰਦੇ ਨਾਲ ਦੁਨੀਆਂ ਹੈ , ਬੰਦਾ ਦੁਨੀਆਂ ਨਾਲ ।ਸਗੋਂ ੧+੧ ਨਾਲ ਚੱਲਦੀ ਹੈ।

  • @GurjeetDhindsa-z8n
    @GurjeetDhindsa-z8n 2 місяці тому

    ਇਨ੍ਹਾਂ ਜਥੇਦਾਰਾਂ ਦਾ ਕਿਰਦਾਰ ਸਿੱਖੀ ਸਿਧਾਂਤਾਂ ਮੁਤਾਬਕ ਹੈ ਹੀ ਨਹੀਂ

  • @ranjitsinghdhillondarvesh2856
    @ranjitsinghdhillondarvesh2856 2 місяці тому

    Eshar singh ji x jaj aa ji

  • @HARJITSINGH-qo6pl
    @HARJITSINGH-qo6pl 2 місяці тому

    Not allowing Mr CM for foreign visit is violation of Federal Rules . It indicates damage of Democracy. If PM can visit around world then why not CM ?????

  • @hirashaheed2058
    @hirashaheed2058 2 місяці тому

    🙏🙏🙏🙏🙏

  • @Baldev-o2o
    @Baldev-o2o 2 місяці тому

    ਕਿਸੇ ਸਪਸਟੀਕਰਨ ਦੀ ਜਰੁਰਤ ਨਹੀ ਗੰਦੇ ਅਕਾਲੀ ਬਾਹਰ ਕਰਨੇ ਚਾਹੀਦੇ ਹਨ ਕਿਸੇ ਵੀ ਧੜੇ ਦੇ ਹੋਣ।

  • @hardeepkahlon8309
    @hardeepkahlon8309 2 місяці тому

    ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪੇ ਬਣੇ ਬਾਬਾ ਸੁਖਬੀਰ ਬਾਦਲ ਨੂੰ ਸਿੱਖ ਪੰਥ ਦੀਆਂ ਧਾਰਮਿਕ ਅਤੇ ਰਾਜਸੀ ਸਰਗ੍ਰਮੀਆ ਵਿੱਚ ਹਿੱਸਾ ਲੈਣ ਤੋ ਰੋਕਣਾ ਚਾਹੀਦਾ ਹੈ ਕਿਓਂਕੇ ਉਸ ਨੇ ਪਹਿਲਾਂ ਹੀ ਸਿੱਖ ਪੰਥ ਦਾ ਨੁਕਸਾਨ ਕੀਤਾ ਹੈ🪯🙏

  • @JarnailSingh-o6e
    @JarnailSingh-o6e 2 місяці тому +3

    ਵਾਹਿਗੁਰੂ ਰੱਬ ਕੀ ਕਰਦਾ ਸਿਰਫ ਮੱਤ ਹੀ ਮਾਰ ਦਾ

  • @jaspalkang7668
    @jaspalkang7668 2 місяці тому +2

    Why did these Jathedars go to Badal's residence?They are guilty of disgracing Shree Akal Takhat Sahib and the authority of Akal Takhat Sahib.These Jathedars need to be given severe punishment.