RANG ZINDAGI : Pind Mataur l EP 38 l Manjit Singh Rajpura l Sarbjeet Singh Sidhu l B Social

Поділитися
Вставка
  • Опубліковано 29 сер 2024
  • RANG ZINDAGI : Pind Mataur l EP 38 l Manjit Singh Rajpura l Sarbjeet Singh Sidhu l B Social
    #RangZindagi
    #ManjitSinghRajpura
    #SarbjeetSinghSidhu
    #bsocial
    Facebook Link : / bsocialofficial
    ​Instagram Link : / bsocialoffi. .
    Episode : Rang Zindagi
    Report by : Manjit Singh Rajpura , Sarbjeet Singh Sidhu
    Location: Pind Mataur (Mohali)
    Camera By : Harmanpreet Singh & Varinder Singh
    Editor : Jaspal gill
    Digital Producer : Gurdeep Grewal
    Label : B Social

КОМЕНТАРІ • 83

  • @balkaransingh1759
    @balkaransingh1759 2 роки тому +10

    ਪਿੰਡਾਂ ਦੇ ਪਿੰਡ ਖਾ ਗਿਐ ਆਹ ਸੋਡਾ ਚੰਡੀਗੜ੍ਹ ਤੇ ਮੋਹਾਲੀ

  • @GurcharanDhillon
    @GurcharanDhillon Рік тому +2

    ਮੈਂ ਿੲਕ ਮਝੈਲ ਹਾਂ, ਪਰ ਛੋਟੇ ਹੁੰਦੇ ਮਟੌਰ ਪਿੰਡ ਵੇਖਿਅਾ ਸੀ ਜਦੋਂ ਰਿਸ਼ਤੇਦਾਰੀ ਚ ਮੋਹਾਲੀ ਗਿਅਾ ਸੀ, ਦੁਬਾਰਾ ਜਦੋਂ ਜਾਣ ਦਾ ਮੌਕਾ ਮਿਲਿਅਾ ਤਾਂ ਮੋਹਾਲੀ ਸ਼ਹਿਰ ਦੇ ਨਵੇਂ ਸੈਕਟਰ ਬਣ ਚੁੱਕੇ ਸੀ I ਸਾਰਾ ਕੁੱਝ ਵੇਖ ਕੇ ਅੱਖਾਂ ਤੇ ਯਕੀਨ ਨਹੀਂ ਸੀ ਹੋਣ ਡਿਅਾ ਕਿ ੲੇਹੀ ਮਟੌਰ, ਲਖਨੌਰ, ਸੁਹਾਣਾ ਪਿੰਡ ਨੇ ਜਿਹੜੇ ਛੋਟੇ ਹੁੰਦੇ ਛੁਟੀਅਾਂ ਚ ਵੇਖੇ ਸੀ I ਪੈਸਾ ਸ਼ੌਹਰਤ ਰਿਸ਼ਤਿਅਾਂ ਚ ਫਿਕ ਪਾੳੁਂਦਾ ਅਾ ਿੲਅਾ ਵਾ, ਪਾੳੁਂਦਾ ਰਵੇਗਾ

  • @NavjotSingh-kp1iu
    @NavjotSingh-kp1iu 2 роки тому +9

    ਬਹੁਤ ਸੋਹਣੀ ਇਨਟਰਵਿਊ …. ਮਾਰੀ ਬੋਲੀ ਮਾਰਾ ਮਾਣ ❤️

  • @raj1985raj
    @raj1985raj 11 місяців тому

    Bai g kamal hi karti jo pind ke najare vich vich ma dakhae 😢 mai rok rok ke dekhe har soche yoh kehrhi gali a . Thanbad bai g

  • @raviarora1787
    @raviarora1787 2 роки тому +8

    ਮਾਰਾ ਪਿੰਡ ਮਾਰਾ ਮਾਣ ਮਾਰ ਪਿੰਡ ਕਿ ਯੋ ਸਾਰੇ ਜਿਹੜੇ ਬੈਠੇ ਆ ਇਹ ਏ ਮਾਰੇ ਪਿੰਡ ਕਾ ਆਨ ਬਾਨ ਸ਼ਾਨ। ਲਵ ਯੂ ਪਿੰਡ ਵਾਸੀਉ। ਪੁਆਧ ਕਾ ਮਾਨ ਬਾਈ ਪਰਮਦੀਪ ਸਿੰਘ ਬੈਦਵਾਣ।

    • @prabhkaur770
      @prabhkaur770 Рік тому

      Kina time Hogya mataur nu shehar bne ?

    • @buntytiwana2334
      @buntytiwana2334 Рік тому

      @@prabhkaur770 pehla zameen 1975 ch aye fer bad 84 ch ayi huli huli sari zameen aa gyi

    • @prabhkaur770
      @prabhkaur770 Рік тому

      @@buntytiwana2334 colonies kado BNI c ?

    • @buntytiwana2334
      @buntytiwana2334 Рік тому

      @@prabhkaur770 jad zameen accurie huyi fer tuhe sector bna tai jithe 70 sector aw o 84 ch accurie huye fer huli huli bhar dai lok aa gye kothiya bna lyi

    • @prabhkaur770
      @prabhkaur770 Рік тому

      @@buntytiwana2334 mtlb fr vi kina time Hogya hona 10saal ya 15 Saal Kuch ta pta Hou ?

  • @raviarora1787
    @raviarora1787 2 роки тому +7

    ਅੱਛਾ ਇੱਕ ਗੱਲ ਦੇਖੋ ਮਾਰੇ ਪੁਆਧ ਕੇ ਪਿੰਡਾ ਮਾ ਤਾਂ ਪਿਆਰ ਬਹੁਤ ਏ ਬਰ ਰਾਜਨੀਤਕ ਲੋਕਾ ਨੂੰ ਛੱਡਕੇ ਕਿਉਂਕਿ ਉਨਾ ਨੂੰ ਪਿਆਰ ਭਾਈਚਾਰਕ ਸਾਂਝ ਨੀ ਚਾਹੀਦੀ ਅਕਾਲੀ ਕਾਂਗਰਸੀ ਆਪ ਚਾਹੀਦੇ ।
    ਪਿਆਰ ਦੇਖੋ ਕਿੰਨਾ ਸਾਰੇ ਬਾਈਏ ਨੇ ਬੂਟ ਵੀ ਗਰੇ ਰੰਗ ਕੇ ਪਾਏ ਵੇ ਇੱਕ ਦੂਜੇ ਗੇਲ ਸਲਾਹ ਕਰਕੇ ਲੈ ਕੇ ਆਵਾ। ਇਸਤੇ ਬੱਦ ਕਿਆ ਪਿਆਰ ਹੋਉ।
    ਮਾਨੂੰ ਤਾਂ ਪਰਮ ਬਾਈ ਇੱਕੋ ਗੱਲ ਸਮਝਾਵਾ ਗੇ ਕਿ ਵੋਟ ਜਿਸ ਨੂੰ ਮਰਜੀ ਪਾਉ ਪਰ ਆਪਸ ਮਾ ਨਾ ਲੜੋ ਪਿੰਡ ਕੀ ਭਾਈਚਾਰਕ ਸਾਂਝ ਬਣਾਈ ਰੱਖੋ

  • @gurpreetsaini2452
    @gurpreetsaini2452 2 роки тому +6

    ਬਾਈ ਸਵਾਦ ਆ ਗਿਆ Episode ਦੇਖ ਕੇ

  • @goldencoin485
    @goldencoin485 2 роки тому +3

    Sada erya dekh ke1kg khoon badh kandha ha👍👏👏👏👏👏👏⭐🙏🙏🙏🙏🙏

  • @deepbaidwan9463
    @deepbaidwan9463 9 місяців тому

    ਅਸਲ ਮਾ ਤਾਂ ਵਨਾਸ਼ ਏ ਹੋਇਆ ਗਾ ....ਮੇਰੇ ਗਰੋਂ ਕਾ

  • @amanpreet_singh
    @amanpreet_singh 2 роки тому +3

    Bahut sohni video. Meharbaani B Social channel di.

  • @ParvinderSingh-lr9jy
    @ParvinderSingh-lr9jy Рік тому

    Tusi nee kade khush hona. Pehela tusi local garib loka daa khun pita. Hun bhaea to chittar khaho. Tuhanu kudrat ne sacha dene hee see

  • @RAMPAL-ub8dp
    @RAMPAL-ub8dp 2 роки тому +4

    Bilkul thik keha ji. Apni boli ka suaad hee kuchh hore aa. Raffujian ne mahari boli be badal di. Manu log anpad samjhan. Kionki mari boli badi siddi saddi ji aa. Mare, thare,hamen,thamen , sunne nu be ji taras reha ah.

  • @harmansingh2895
    @harmansingh2895 2 роки тому +1

    My nanka pind,very beautiful pind,seeing after a long time.
    Thanku Team

    • @prabhkaur770
      @prabhkaur770 Рік тому

      Kina time Hogya shehar bne nu mataur nu ?

  • @gursharansinghna777
    @gursharansinghna777 2 роки тому +1

    Bohat sohna bai
    Majhe wale vi anand lai rahe a

  • @amarindersingh9740
    @amarindersingh9740 2 роки тому

    ਵਾਹ ਵਾਹ ਬਾਈ ਕੋਈ ਸ਼ਬਦ ਨਹੀਂ ਕਹਿਣ ਨੂੰ

  • @reetkaurnancy7443
    @reetkaurnancy7443 2 роки тому

    ❤️💯 ਬਹੁਤ ਵਧਇਆ 🥰 #ਦਾਦਕਾ ਪਿੰਡ ✨️

  • @surinderkaur421
    @surinderkaur421 2 роки тому

    ਬਹੁਤ ਵਧੀਆ ਵਿਚਾਰ ਮਾਰੀ ਵੀ ਰਿਸ਼ਤੇਦਾਰੀ ਐ

  • @amarindersingh9740
    @amarindersingh9740 2 роки тому

    ਧੰਨਵਾਦ ਬਾਈ

  • @snehasaini9815
    @snehasaini9815 11 місяців тому

    Hame bi pinjore ke rampur seori ke HMT FACTORY KE LAAAAAAG

  • @jagjeetsingh1068
    @jagjeetsingh1068 2 роки тому +2

    ਬਾਈ ਮੇਰੇ ਬਾਪੂ ਦੀ ਮਾਸੀ ਜੀ ਦਾ ਪਿੰਡ ਆ 18.. 20 ਸਾਲ ਪਹਿਲਾਂ ਨੀ ਸੀ ਇਨ੍ਹਾਂ ਭੀੜ ਭੜੱਕਾ 🙏🙏

    • @sukhchainsingh2157
      @sukhchainsingh2157 Рік тому

      Kine saal ho gaye mataur nu shehar Bane ?

    • @jagjeetsingh1068
      @jagjeetsingh1068 Рік тому

      @@sukhchainsingh2157 ਬਾਈ ਜੀ ਇਨ੍ਹਾਂ ਗਿਆਨ ਨੀਂ ਪਰ ਉਸ ਟਾਈਮ ਮਾੜਾ ਮੋਟਾ ਪਿੰਡ ਦਾ ਮਾਹੌਲ ਦਿੱਖ ਜਾਂਦਾ ਸੀ ਹੁੱਣ ਕੀ ਮਾਹੌਲ਼ ਆ ....?

  • @taranjeetkaur7695
    @taranjeetkaur7695 Рік тому

    Taya👌👌👌Kya batan😃

  • @jashandhindsa1995
    @jashandhindsa1995 2 роки тому +1

    🙏🙏

  • @surindersinghmavi2380
    @surindersinghmavi2380 Рік тому

    Good👍👍👍

  • @SurinderSingh-ln3pv
    @SurinderSingh-ln3pv Рік тому

    ਭਾਈਆਂ ਬਾਬੀਆਂ ਨੇ ਸਮਾਨ ਦੇ ਕਾਡ ਮਾਰੇ ਲੱਗਦੇ ਨੇ ਨਜ਼ਾਰੇ ਤਾਂ ਪੂਰੇ ਨੇ ਪਰ ਮਟੋਰ ਦੇ ਆਲੇ ਦੁਆਲੇ ਬਾਹਰਲੇ ਯੂਪੀ ਬਿਹਾਰ ਵਾਲੇ ਬਹੁਤ ਦੁਨੀਆ ਰਹਿੰਦੀ ਙੈ ਪਤਾ ਨਹੀ ਲਗਦਾ ਕੇ ਇਹ ਪੰਜਾਬ ਦਾ ਪਿੰਡ ਹੈ ਜਾ ਯੂਪੀ ਦਾ

  • @gurpreetsaini2452
    @gurpreetsaini2452 2 роки тому +3

    ਬਾਈ ਬਨੂੜ ਏਰੀਏ ਕੀ ਵੀ ਬਣਾਓ ਵੀਡੀਓ ਕੋਈ

  • @karamjitkaur384
    @karamjitkaur384 2 роки тому

    🙏🙏👌👌💕

  • @Balwinder77
    @Balwinder77 2 роки тому +1

    I belong this area lakhnour very nice video sachi city ne pind kha lae

  • @HarjinderSingh-mv7xc
    @HarjinderSingh-mv7xc 2 роки тому +3

    ਬੜੇ ਸ਼ਹਿਰ ਮਾਰੇ ਗੋਆ ਨੂੰ ਖਾ ਗਏ ਨਾਲੇ ਮਾਰੀਂ ਬੋਲੀ ਨੂੰ

  • @SurinderSingh-ln3pv
    @SurinderSingh-ln3pv Рік тому

    ਕਮਰੇ ਕਿਰਾਏ ਤੇ ਦਿਤੇ ਨੇ ਪੈਸੇ ਦੀ ਘਾਟ ਨਹੀ ਜਿਸ ਕੋਲ ਕਮਰੇ ਨਹੀ ਉਸ ਦਾ ਔਖਾ

  • @prabhkaur770
    @prabhkaur770 Рік тому

    Kine Saal hoge mataur nu shehar bne nu??

  • @taruns2957
    @taruns2957 11 місяців тому

    28000 da Killa

  • @aimless758
    @aimless758 Рік тому

    Mataur tan UP/Bihar banya…

  • @maniaulakh1330
    @maniaulakh1330 Рік тому

    ਸਿਰ ਤੇ ਪੱਗ ਬੰਨੀ ਆ ਗੱਲਾਂ ਆਸ਼ਾ ਰਾਮ ਦੀਆਂ

    • @gurmeetsingh7136
      @gurmeetsingh7136 Рік тому

      Oh kise hor Asha Ram baare gall kr reha. Koi local likhari hou.

    • @harinderkaur6785
      @harinderkaur6785 Рік тому +1

      Asha ram oh nhi jo hun wala aa

    • @harinderkaur6785
      @harinderkaur6785 Рік тому +1

      @@gurmeetsingh7136 hanji

    • @gurmeetsingh7136
      @gurmeetsingh7136 Рік тому

      @@harinderkaur6785 🙏

    • @raj1985raj
      @raj1985raj 11 місяців тому

      Hain g bai g oh mare elake ka buhat vada bagat hoya buhat gala sachiya hoiya jo ho apne akharhe ch ganda c ohna da ek special place v bani hoi a @maniaulakh1330 bai search kari baba asha ram baidwan

  • @JasbirPanjeta
    @JasbirPanjeta 8 місяців тому

    50,50 किलया कै टाक ले रखै इन नै पहला मटोर की जमीन बैची,ईब चार पाचं साल तै नै बन्दै बनुड ऐरिये मा बैच रै या ,,2 ,2 लाख कराया आवा ईन पा ,,नजारै लै रे या नै,, जद ईन कै गो की जमीन बिकी थी सब नै सुकर मनाया ता,मारू जमीन ती,कसुबरी होवा ती , बरा हाल ता

  • @aimless758
    @aimless758 Рік тому

    Lalu wali gall nahi puri dassi,,, sanu ta lagda aime ee napp rakheya…

  • @singhrasal8483
    @singhrasal8483 2 роки тому +1

    Video enjoyed gndu Amritsar

  • @onlyaap1493
    @onlyaap1493 2 роки тому

    Munde nshe karde jnania suit swai jandia kakh ni hega ehna kol

  • @GS-vs7zf
    @GS-vs7zf 2 роки тому

    ਵਿਹਲੇ ਪੈਸੇ ਆ ਰਹੇ ਆ ,, ਮੌਜ ਕਰੋ ,, ਜਿੰਦਗੀ ਮਾ ਸਭ ਕੁੱਝ ਨੀ ਮਿਲਦਾ ਕਦੇ ,, ਅਗਲਾ ਜਮਾਨਾ ਇਸੀ ਤਰ੍ਹਾਂ ਏ ਸਾਰੇ ਪਾਸੇ,, ਇਕੱਲੇ ਰਹਿਣਾ ਸਿੱਖੋ,, ਗਿਆਨਵਾਨ ਬਣੋ ,, ਨਵੀ ਖੋਜਾ ਕਰੋ ।।

  • @jaswantkaur5815
    @jaswantkaur5815 2 роки тому

    🙏🙏