ਮਿਤਰਾ ਦਾ ਚਲਿਅਾ ਟਰਕ ਨੀ. ਸੁਰਿੰਦਰ ਕੋਰ ਰਮੇਸ ਰੰਗੀਲਾ. ਲੇਖਕ ਚਤਰ ਸਿੰਘ ਪਰਵਾਨਾ

Поділитися
Вставка
  • Опубліковано 21 сер 2022

КОМЕНТАРІ • 50

  • @balvantram9682
    @balvantram9682 Рік тому +1

    ਬਹੁਤ ਵਧੀਆ

  • @BhupinderSinghBadesha
    @BhupinderSinghBadesha Рік тому +1

    👍👍

  • @kamaljitsingh2042
    @kamaljitsingh2042 Рік тому +5

    ਸੁਪਰ ਹਿੱਟ ਗੀਤ ਓਸ ਟਾਇਮ ਦਾ✔✔

  • @VikramSingh-qm5hc
    @VikramSingh-qm5hc Рік тому +2

    ਜੀ ਉ ਚਤਰ ਸਿੰਘ ਪਰਵਾਨਾਂ ਜੀ ਲੋਕ ਹੂੰਣ
    ਭੂਲਗੇ ਏਸੇ ਰਾਈਟਰ ਨੂੰ😢

  • @ajaibsidhu5083
    @ajaibsidhu5083 Рік тому +3

    ਪਰਵਾਨਾ,ਜੀ ਦੇ ਗੀਤ ਲਿਖੇ ਸਾਰੇ ਹੀ ਸੁਪਰ ਹਿੱਟ ਹੋਏ ਹਨ ਜੀ

    • @surindersinghdugriwala3767
      @surindersinghdugriwala3767  Рік тому +1

      ਬਿਲਕੁਲ ਸਹੀ ਕਿਹਾ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰੇ

  • @BhinderDhaliwal-nm8tz
    @BhinderDhaliwal-nm8tz Місяць тому +1

    ਏ ਰਿਕਾਰਡ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

    • @surindersinghdugriwala3767
      @surindersinghdugriwala3767  Місяць тому

      ਬਹੁਤ ਬਹੁਤ ਧੰਨਵਾਦ ਵੀਰ ਬਿੰਦਰ ਧਾਲੀਵਾਲ ਜੀ ਬਿਲਕੁਲ ਵੀਰ ਜੀ ਇਹ ਰਿਕਾਰਡ ਮੈ ਵੀ ਬਹੁਤ ਵਜਾਇਆ ਸਪੀਕਰਾ ਤੇ ਕੈਸੇਟਾ ਬਹੁਤ ਭਰੀਆ ਜੀ ਇਹ ਤੇ ਬਾਬਾ ਵੇ ਕਲਾ ਮਰੋੜ ਰਿਕਾਰਡਾ ਦੀ ਪੇਟੀ ਲਿਆਉਦੇ ਸੀ ਜੀ ਕਿਉਕਿ 7,8 ਸਪੀਕਰ ਤਾ ਮੇਰੇ ਆਪਦੇ ਚੱਲਦੇ ਸਨ ਕੋਈ ਨਾ ਕੋਈ ਮੁੰਡਾ ਖਰਾਬ ਹੋਣ ਤੇ ਨਵਾ ਲੈ ਲੈਦਾ ਤੇ ਵਿੱਕਦੇ ਵੀ ਬਹੁਤ ਸਨ ਇਹ ਰਿਕਾਰਡ ਕੰਪਨੀ ਨੇ ਬਾਅਦ ਵਿੱਚ ਐਲ ਪੀ ਰਿਕਾਰਡ ਵਿੱਚ ਚੋਣਵੇ ਗੀਤਾ ਵਿੱਚ ਬਣਾਇਆ ਉਹ ਵੀ ਬਹੁਤ ਚਲਿਆ ਤੇ ਅੱਜ ਵੀ 5 ਹਜਾਰ ਦਾ ਮੁਸ਼ਕਿਲ ਨਾਲ ਮਿਲਦਾ ਨਵਾ ਵੀਰ ਜੀ❤️🙏

  • @chamkaurrai2621
    @chamkaurrai2621 10 місяців тому +1

  • @daljitsingh1684
    @daljitsingh1684 Рік тому +3

    ਬਹੁਤ ਹੀ ਵਧੀਆ ਦੋਗਾਣੇ ਆਪਣੇ ਟਾਇਮ ਦੇ ਸੁਪਰਹਿਟ ਗਾਣੇ ਜਿੰਨਾ ਵਿੱਚ ਅੱਜ ਵੀ ਦਮ ਹੈ

    • @surindersinghdugriwala3767
      @surindersinghdugriwala3767  Рік тому

      ਬਹੁਤ ਬਹੁਤ ਧੰਨਵਾਦ ਵੀਰ ੲਿਹ ਰਿਕਾਟ ਜਦੋ ਅਾੲੇ ਸਨ ੳੁਸ ਸਮੇ ਮੈ ਸਪੀਕਰ ਲਾੳੁਣ ਲਗਿਅਾ ਸੀ ਬਹੁਤ ਲਾੳੁਦੇ ਸੀ ੲਿਹ ਰਿਕਾਟ ਬਹੁਤ ਵਧੀਅਾ ਸਮਾ ਸੀ ੳੁਹ ਵੀਰ ਜੀ

  • @nirmalsingh-uo1hu
    @nirmalsingh-uo1hu 8 місяців тому +1

    ਖੁਸ਼ ਕਰਤਾ ਸੱਜਣਾ 3:13

    • @surindersinghdugriwala3767
      @surindersinghdugriwala3767  8 місяців тому

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਨਿਰਮਲ ਸਿੰਘ ਜੀ

  • @gurcharansinghcheema7475
    @gurcharansinghcheema7475 Рік тому +3

    Thanks for having old record

  • @varinderjoshi8034
    @varinderjoshi8034 Рік тому +3

    Bai g najara a gya ok

  • @bilwinderbillu2776
    @bilwinderbillu2776 Рік тому +3

    ਚਤਰ ਸਿੰਘ ਪਰਵਾਨਾ ਦਾ ਲਿਖਿਆ ਬਹੁਤ ਹਿੱਟ ਗੀਤ ।

  • @gurcharansinghcheema7475
    @gurcharansinghcheema7475 Рік тому +3

    Good old record.thanks.

  • @surjeetsingh-oq6hi
    @surjeetsingh-oq6hi Рік тому +3

    👍 very very very very nice 👍

  • @bachandass9927
    @bachandass9927 Рік тому +3

    Special thanks for showing the record players.

  • @bhinderduhewala2853
    @bhinderduhewala2853 Рік тому +5

    ਏ ਗੀਤ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ

  • @sukhdevsingh-vh1kl
    @sukhdevsingh-vh1kl Рік тому +3

    ghant song of that time

  • @oldhindisongs4549
    @oldhindisongs4549 Рік тому +3

    Good song

  • @bachandass9927
    @bachandass9927 Рік тому +3

    Very beautiful song

  • @thehacker795
    @thehacker795 Рік тому +3

    Nice

  • @chamkaurrai2621
    @chamkaurrai2621 Рік тому +3

    very good old songs

  • @RanjeetSingh-fj5sk
    @RanjeetSingh-fj5sk Рік тому +1

    ❤❤🙏💯

  • @balwinderpadda2311
    @balwinderpadda2311 Рік тому +3

    ਬਹੁਤ ਵਧੀਆ ਗੀਤ ਜੀ

  • @gurdeepsinghbrar8908
    @gurdeepsinghbrar8908 Рік тому +3

    ਬਾਈ ਜੀ ਮੈਂ ਤਿਜੀ ਚੋਥੀ ਕਲਾਸ ਸੀ। very good.

    • @surindersinghdugriwala3767
      @surindersinghdugriwala3767  Рік тому

      ਬਹੁਤ ਬਹੁਤ ਧੰਨਵਾਦ ਸਰਦਾਰ ਗੁਰਦੀਪ ਸਿੰਘ ਬਰਾੜ ਵੀਰ ਜੀ

  • @vikramjandu5315
    @vikramjandu5315 Рік тому +3

    Old songs is gold song

  • @avinashkaur892
    @avinashkaur892 Рік тому +1

    Main 7 ku saal di si jadon sapikar bajda hunda si😊😊

  • @sukhjindersingh839
    @sukhjindersingh839 Рік тому +3

    Jadon eh song aya c mai 4th class vich parhda c te odon mere vadde bhai di mangni c asin speaker Wale bai ton ik eh song te duja baba ve Kala maror var var sunde c

    • @surindersinghdugriwala3767
      @surindersinghdugriwala3767  Рік тому +1

      Thanks ❤ veer JI Oh time bohat vadiya san main ve oshe time supekar loan lagya se bohat chalde san chare pase ehe geet ji

  • @SukhvirSingh-uc9nn
    @SukhvirSingh-uc9nn Рік тому +2

    Ok g

  • @hakamali2016
    @hakamali2016 Рік тому +1

  • @bhinderduhewala2853
    @bhinderduhewala2853 Рік тому

    ਇਹ ਗੀਤ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ