ਸੁਤੀ ਪੲੀ ਤੇ ਪੈ ਗੲੀਅਾ ਕਣੀਅਾ. ਸੁਰਿੰਦਰ ਕੋਰ ਤੇ ਰਮੇਸ ਰੰਗੀਲਾ

Поділитися
Вставка
  • Опубліковано 21 сер 2022

КОМЕНТАРІ • 68

  • @ujagarsingh1379
    @ujagarsingh1379 Рік тому +12

    ਗੀਤ ਸੁਣਕੇ ਬਚਪਨ ਯਾਦ ਆ ਗਿਆ ।

    • @surindersinghdugriwala3767
      @surindersinghdugriwala3767  Рік тому +1

      ਬਹੁਤ ਚਲਾੲੇ ਸਨ ੲਿਹ ਗੀਤ ਮੈ ਸਪੀਕਰਾ ਤੇ ਜਦੋ ਨਵੇ ਨਵੇ ਅਾੲੇ ਸਨ ਵੀਰ ਜੀ ੳੁਸ ਸਮੇ ਤਾ ਧਰਤੀ ਤੇ ਹੀ ਸਵਰਗ ਸੀ ਜੀ

  • @HarjinderSingh-jz5fs
    @HarjinderSingh-jz5fs Місяць тому +1

    Kia batangas bahut wadia geet ne hun nai milde thanks you

  • @gurdeepsinghbrar8908
    @gurdeepsinghbrar8908 7 місяців тому +2

    ਬਾਈ ਜੀ ਨਜ਼ਾਰਾ ਆ ਗਿਆ ਬਚਪਨ ਯਾਦ ਆ ਗਿਆ।

    • @surindersinghdugriwala3767
      @surindersinghdugriwala3767  7 місяців тому

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਗੁਰਦੀਪ ਸਿੰਘ ਬਰਾੜ ਜੀ

  • @SukhmanderSingh-uy3xc
    @SukhmanderSingh-uy3xc 3 місяці тому +1

    ਜਦੋਂ ਮੈ ਛੋਟਾ ਸੀ ਵਿਆਹ ਗਿਆ ਸੀ ਉਦੋ ਮੈ ਗੀਤ ਸੁਣਿਆ ਸੀ ਮੈਨੂੰ ਗੀਤ ਬਹੁਤ ਵਧੀਆ ਲੱਗਾ
    ਸ ਸ ਬਾਠਿੰਡੇ ਵਾਲੇ ❤❤🎉🎉🎉❤❤

    • @surindersinghdugriwala3767
      @surindersinghdugriwala3767  3 місяці тому

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਸੁਖਮੰਦਰ ਸਿੰਘ ਜੀ ਉਹ ਸਮਾ ਬਹੁਤ ਵਧੀਆ ਸੀ ਵੀਰ ਜੀ ਬਰਾਤ ਨਾਲ ਸਪੀਕਰ ਧਰਮਸਾਲਾ ਡੇਰਿਆ ਵਿੱਚ ਲਗਾਏ ਜਾਦੇ ਸਨ ਬਰਾਤ ਤੁਰਨ ਸਮੇ ਬੱਸਾ ਟਰੱਕਾ ਦੀਆ ਛੱਤਾ ਤੇ ਸਪੀਕਰ ਬੰਨਕੇ ਵੀ ਮੈ ਬਹੁਤ ਲਾਉਦਾ ਰਿਹਾ ਵੀਰ ਜੀ

  • @yadwindersingh3109
    @yadwindersingh3109 Рік тому +11

    ਜਵਾਨੀ ਵੇਲੇ ਦੇ ਗੀਤ ਸੁਨਦੇ ਹੁੰਦੇ ਸੀ ਯਾਦਵਿੰਦਰ ਸਿੰਘ ਸੰਘੇੜਾ 1976/77ਦੇ ਵਿੱਚਅਜਫੇਰ ਸੁਣਿਆ19/11/22ਨੂੰ

  • @shamshersingh895
    @shamshersingh895 5 місяців тому +1

    ਗੀਤ ਤਾਂ ਪੁਰਾਣਾਂ ਹੈ ਪਰ ਸਾਡੇ ਵਰਗਿਆਂ ਵਾਸਤੇ ਤਾਂ ਨਵੇਂ ਤੋਂ ਨਵਾਂ ਹੈ ਜੀ ਬਹੁਤ ਵਧੀਆ ਲਗਦੇਅੈ ਏਹੋਜੇ ਗੀਤ

    • @surindersinghdugriwala3767
      @surindersinghdugriwala3767  4 місяці тому +1

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਸਮਸੇਰ ਸਿੰਘ ਜੀ

  • @gurdevsingh1847
    @gurdevsingh1847 Рік тому +4

    ਬਹੁਤ ਵਧੀਆ ਗੀਤ ਹੈ

    • @surindersinghdugriwala3767
      @surindersinghdugriwala3767  Рік тому

      ਬਹੁਤ ਬਹੁਤ ਧੰਨਵਾਦ ਸਰਦਾਰ ਗੁਰਦੇਵ ਸਿੰਘ ਵੀਰ ਜੀ

  • @bilwinderbillu2776
    @bilwinderbillu2776 Рік тому +6

    ਬਹੁਤ ਵਧੀਆ ਗੀਤ

  • @bachandass9927
    @bachandass9927 Рік тому +6

    Very beautiful song, Beautiful Surinder kaur Ji.

  • @virsasingh6859
    @virsasingh6859 Рік тому +1

    Wah medam surinder kaur and ragila ji

  • @kashmirsingh1375
    @kashmirsingh1375 Рік тому +3

    Bahut badhiya

  • @ranjitsinghjanjua2450
    @ranjitsinghjanjua2450 Рік тому +2

    ਮੇਰੇ ਪਿਤਾ ਜੀ ਸਾਊਂਡ ਦਾ ਕੰਮ ਕਰਦਾ ਸੀ ਉਨਾਂ ਨੇ ਜਦੋਂ ਗੀਤ ਆਇਆ ਸੀ ਤਾਂ ਰਾਤ ਨੂੰ 11 ਵਜ਼ੇ ਕੋਠੇ ਤੇ ਸਪੀਕਰ ਲਾ ਕੇ ਲਾ ਦਿੱਤਾ ਮੇਰੀ ਮਾਤਾ ਜੀ ਗੁੱਸੇ ਵਿੱਚ ਆ ਗਏ ਕਿਹਾ ਕਿ ਸ਼ਰਮ ਕਰ 11 ਵਜੇ ਰਾਤ ਦੇ ਮੈਂ 3 ਕਲਾਸ ਵਿਚ ਪੜ੍ਹ ਦਾ ਸੀ

    • @surindersinghdugriwala3767
      @surindersinghdugriwala3767  Рік тому

      ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਸਾਝੀ ਕੀਤੀ ੳੁਦੋ ਸਮਾ ਬਹੁਤ ਵਧੀਅਾ ਸੀ ਵੀਰੇ ਮੇਰੇ ਤਾੲਿਅਾ ਜੀ ਕੋਲ ਸਪੀਕਰ ਸੀ 1950 ਸਾਡੇ ਘਰ ਵੀ ੲਿਹੀ ਕੰਮ ਬਹੁਤ ਹੁੰਦਾ ਸੀ ਮੇਰੇ ਤਾੲਿਅਾ ਜੀ ਕਲੀ ਯੂਨਿਟ ਲਾ ਲੈਦੇ ਸਨ ਤਾੲੀ ਜੀ ਰੋਲਾ ਪਾਕੇ ਬੰਦ ਕਰਾ ਦਿੰਦੀ ਸੀ ਲੋਕਾ ਦੇ ਲਾਕੇ ਨਹੀ ਢਿਡ ਭਰਦਾ ਬਹੁਤ ਕੁਝ ਬੋਲਦੇ ਸਨ ਪਰ ਸੋਕ ਵਾਲਾ ਕਾਹਨੂੰ ਹਟਦਾ ਤਾੲਿਅਾ ਰੇੜੀ ਤੇ ਰਖਕੇ ਖੂਹ ਤੇ ਲਿਜਾਕੇ ਲਾ ਲੈਦਾ ਸੀ ਜੀ

  • @JaswantSingh-wi2hu
    @JaswantSingh-wi2hu Рік тому +2

    Wah didar wah !

  • @LakhiSingh-ml7gr
    @LakhiSingh-ml7gr Рік тому +1

    good baba g ma v fan a

  • @user-cr1bk4bu1z
    @user-cr1bk4bu1z 4 місяці тому

    Very good Bhai ji

  • @DalbirSingh-th6qb
    @DalbirSingh-th6qb Рік тому +3

    Very nice old song my favorite

  • @AmrikSingh-ir8vy
    @AmrikSingh-ir8vy Рік тому +2

    amrik. ghumman. very. good

  • @balwinderpadda2311
    @balwinderpadda2311 Рік тому +4

    Beautiful Song

  • @surjeetsingh-oq6hi
    @surjeetsingh-oq6hi Рік тому +4

    good good good 🎉

  • @BhupinderSingh-ub4ph
    @BhupinderSingh-ub4ph Рік тому +2

    V. Good👌🥰😁😁

  • @karamjeetsingh2352
    @karamjeetsingh2352 Рік тому +1

    ਰਮੇਸ ਰੰਗੀਲੇ ਦੀ ਅਵਾਜ ਕਮਾਲ ਸੀ
    ਇਹਨਾਂ ਦਾ ਅਖਾੜਾ ਕਦੇ ਨਹੀਂ ਸੀ ਸੁਣਿਆ

    • @surindersinghdugriwala3767
      @surindersinghdugriwala3767  Рік тому

      ਬਿਲਕੁਲ ਸਹੀ ਕਿਹਾ ਵੀਰ ਜੀ. ਬਹੁਤ ਬਹੁਤ ਧੰਨਵਾਦ ਵੀਰ ਜੀ

  • @SukhdevSingh-cv3ge
    @SukhdevSingh-cv3ge Рік тому +2

    Old is gold very nice g

  • @bharpursingh4947
    @bharpursingh4947 Рік тому +1

    Jawaani yaad karati veer g.

  • @user-cr1bk4bu1z
    @user-cr1bk4bu1z 4 місяці тому

    Good song

  • @bsingh2804
    @bsingh2804 Рік тому +2

    Old is gold

  • @thehacker795
    @thehacker795 Рік тому +4

    Beauty full song

  • @AvtarSingh-vn5hf
    @AvtarSingh-vn5hf Рік тому +2

    👍❤️👍

  • @spritpal248
    @spritpal248 Рік тому +3

    ਬਹੁਤ ਵਧੀਆ ਗੀਤ 🥀

    • @surindersinghdugriwala3767
      @surindersinghdugriwala3767  Рік тому

      ਬਹੁਤ ਬਹੁਤ ਧੰਨਵਾਦ ਸਰਦਾਰ ਪਿ੍ਤਪਾਲ ਸਿੰਘ ਜੀ

  • @ajaibsidhu5083
    @ajaibsidhu5083 Рік тому +3

    ਇਕ ਇਕ ਸੋਨੇ ਤੇ ਸੁਹਾਗਾ ਹਨ

    • @surindersinghdugriwala3767
      @surindersinghdugriwala3767  Рік тому +1

      ੲਿਹ ਰਿਕਾਟ ਮੈ ਬਹੁਤ ਚਲਾੲੇ ਸਨ ਸਪੀਕਰਾ ਤੇ ਵੀਰੇ ਜਦੋ ਨਵੇ ਹੀ ਅਾੲੇ ਸਨ ਜੀ ਬਹੁਤ ਚਾਅ ਹੁੰਦਾ ਸੀ ਜੀ

    • @ajaibsidhu5083
      @ajaibsidhu5083 Рік тому

      ਥੈਂਕਯੂ ਵੀਰੇ

  • @gurnamsingh2946
    @gurnamsingh2946 Рік тому +1

    ਪੁਰਾਣਾ ਸੋ ਦਿਨ ਨਵਾਂ 9 ਦਿਨ

  • @nimbaramnimbaram8315
    @nimbaramnimbaram8315 Рік тому +1

    Very good

  • @rameshbansal1991
    @rameshbansal1991 Рік тому +2

    i like it

  • @HardeepSingh-mr5gj
    @HardeepSingh-mr5gj Рік тому +2

    ਇਹ ਗੀਤ ਦੀਦਾਰ ਸੰਧੂ ਜੀ ਦਾ ਲਿਖਿਆ ਹੈ। ਅਤੇ ਸਰਿਦਰ ਕੋਰ, ਰਮੇਸ਼ ਰੰਗੀਲਾ ਨੇ ਅਵਾਜ਼ ਦਿਤੀ ਹੈ।ਸਿੰਦਰ ਧੌਲਾ।

    • @surindersinghdugriwala3767
      @surindersinghdugriwala3767  Рік тому +1

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਸਹੀ ਜੀ

    • @manjeetgill9906
      @manjeetgill9906 Рік тому

      @@surindersinghdugriwala3767nz
      N¡¤. Mzccm mncmmvb

  • @tirathsingh5341
    @tirathsingh5341 3 місяці тому

    ❤❤❤❤❤❤❤❤❤❤❤👌👌👌👌👌👌👌👌

    • @surindersinghdugriwala3767
      @surindersinghdugriwala3767  3 місяці тому

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਤੀਰਥ ਸਿੰਘ ਜੀ

  • @KalaSingh-cj7rd
    @KalaSingh-cj7rd Рік тому +2

    Matra.Da.challia.trikc

  • @BalvinderSingh-sb2qz
    @BalvinderSingh-sb2qz 6 місяців тому +1

    .

  • @jagrajsinghpirkot6708
    @jagrajsinghpirkot6708 Рік тому +9

    ਦੀਦਾਰ ਦੀ ਗੀਤਕਾਰੀ ਼ਰੰਗੀਲੇ ਤੇ ਸੁਰਿੰਦਰ ਦੀ ਗਾਇਕੀ

  • @ssgg2004
    @ssgg2004 Рік тому +1

    Vulgar song