Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਉਦੋਂ ਜਿਨ੍ਹਾਂ ਸੋਹਣਾਂ ਪੰਜਾਬ ਸੀ ਉਨ੍ਹੇਂ ਸੋਹਣੇ ਪੰਜਾਬ ਦੈ ਗਾਇਕ ਸੀ ਅਸਲ ਪੰਜਾਬ ਸੀ ਪਤਾ ਨੀ ੳੁਹ ਸਮਾਂ ਪਰਮਾਤਮਾ ਵਹਿਗੁਰੂ ਕਦੋਂ ਲਿਆਵੇਗਾ ਕਿਹੜੇ ਜ਼ਨਮ ਵਿਚ ਹੋਵਾਂਗੇ
ਬਿਲਕੁਲ ਠੀਕ ਬਾਈ ਜੀ।
ਗੀਤ ਸੁਣਕੇ ਮਨ ਖੁਸ ਹੋ ਗਿਆ ਜਵਾਨੀ ਯਾਦ ਆ ਗਈ ।ਵਾਹ ਜੀ ਵਾਹ
ਦੇਵ ਥਰੀਕੇ ਵਾਲੇ ਦਾ ਲਿਖਿਆ ਸੱਭ ਤੇ ਖੂਬਸੂਰਤ ਗੀਤ
I am 38 years old but I like old songsNarinder biba surinder kaurGurdas/kuldeep manak/surinder shinda/Mohammad Sadik
ਇਹ ਗੀਤ ਨਹੀ ਭੁੱਲਦੇਜੋ ਸਦਾ ਯਾਦ ਰਹਿਣ ਗੇ
ਧੰਨਵਾਦ ਜੀ
ਇਹਨਾਂ ਪੁਰਾਣੇ ਗੀਤਾਂ ਵਿੱਚ ਪੰਜਾਬੀ ਸਭਿਆਚਾਰ ਦੀ ਨੁਹਾਰ ਝਲਕਦੀ ਹੈ । ਹੁਣ ਦੇ ਸਿੰਗਰਾਂ ਨੂੰ ਨਾ ਗਾਉਣਾ ਆਂਉਦਾ ਅਤੇ ਨਾ ਹੀ ਪੰਜਾਬੀ ਸਭਿਆਚਾਰ ਦਾ ਪਤਾ ਹੈ ।
ਮਾਨਸਿਕ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ ਇਹ ਗੀਤ। ਇਹੀ ਪੰਜਾਬੀ ਸੱਭਿਆਚਾਰ ਹੈ ਅਤੇ ਸਾਡੇ ਇਹ ਗਾਇਕ, ਗਾਇਕਾਵਾਂ ਹਮੇਸ਼ਾਂ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦੇ ਰਹਿਣਗੇ।
😊😊😊pp0ppppppp00ppppp0😊😊😊0pppppppp0
ਠੀਕ ਹੈ ਜੀ
1966 ਜਦੋਂ ਇਹ ਗੀਤ ਸੁਣ ਕੇ ਮਸਤੀ ਵਿੱਚ ਆ ਕੇ ਝੁੰਮਣ ਲੱਗ ਜਾਂਦਾ ਸੀ।
ਇਹ ਗੀਤ 1963-64 ਵਿੱਚ ਆਇਆ ਸੀ ਪਰ 1983 ਸਾਲ ਗਲਤ ਲਿਖਿਆ ਹੈ ਸੋ ਦਰੁਸਤ ਕੀਤਾ ਜਾਵੇ। 🙏🙏🙏
ਨਰਿੰਦਰ ਬੀਬਾ ਜੀ ਦਾ ਸੁਪਰ ਹਿੱਟ ਗੀਤ ਪੇਸ਼ ਕਰਨ ਲਈ ਥੈਂਕਯੂ ਵੈਰੀ ਗੁਡ ਜੀ 📢🎙️🎤🎧🪕💃🕺🎻
Nirpalsinghbrar
ਦੇਵ ਸਾਹਿਬ ਵੀ ਅਮਰ ਤੇ ਗੀਤ ਵੀ ਅਮਰ ਤੇ ਬੀਬਾ ਜੀ ਵੀ ਸਦਾ ਅਮਰ ਰਹਿਣਗੇ ।
ਅਮਰ ਗੀਤ 🌹🌹🌹
ਪੰਜਾਬੀਅਤ ਹੈ ਹਾਲੇ ਮੇਰੇ ਸੋਹਣੇ ਪੰਜਾਬ ਵਿੱਚ ਜੀਂਦੇ ਰਹੋਂਸਾਡੇ ਕੁਦਰਤ ਵੀ ਹਮੇਸ਼ਾਂ ਇਮਤਿਹਾਨ ਲੈਂਦੀ ਰਹੀ
Jagroopdhindsa
Dev 3k daa written and Biba di aawaz kinna dard bhareya geet, Punjab Mail Malwe di es geet di tran sada bahaar gaddi saare AMAR
ਗੀਤਕਾਰੀ ਦੇ ਬਾਬਾ ਬੋਹੜ ਥਰੀਕਿਆਂ ਵਾਲੇ ਬਾਬੇ ਦੀ ਸ਼ਾਹਕਾਰ ਰਚਨਾ
ਪੁਰਾਣੇ ਗੀਤ ਸੁਣਕੇ ਬਹੁਤ ਸਕੂਨ ਮਿਲਦਾ ਜਵਾਨੀ ਵੇਲਾ ਯਾਦ ਆਉਦਾ ਪਰਮਾਤਮਾ ਇਨਾ ਵਿਛੜੇ ਗਾਇਕਾਂ ਦੀ ਰੂਹ ਨੂੰ ਸਾਂਤੀ ਬਖਸੇ ਸਲੂਟ ।
ਨਰਿੰਦਰ ਬੀਬਾ ਵਧੀਆ ਗਾਇਕਾ।
Very very sweet song sweet words sweet music sweet voice of narinder biba jee from sur singh
Thx song sing and writen
ਗੀਤ ਸੁਣਕੇ 50ਸਾਲ ਪਿੱਛੇ ਚਲੇ ਜਾਂਦੇ ਹਾਂ, ਸਦਾ ਬਹਾਰ ਗੀਤ,,,,,,,
70 ਸਾਲ
Sweet heart songs. Old is gold veer ji 🙏🙏
Dev Dev He See Aaj Ve Amar Hea Narinder Beeba Vee AmarRahe Gee
BibaJiNuSalamPanjokhraShaib
Very nice singer narinder bina👍👍👍👍🙏🙏🙏🙏
सुंदर गीत है जी 🙏🙏
Veri GooD
Great writer Sh Dev Three K wala
🙏🙏
Purane kalakara de mukable Aaj de kalakar ta nachaar hai
मन नू मोह लेन वाले गाने 💞💞
ਸਾਡੀ ਉਮਰ ਤੋਂ ਵੀ ਪਰਾਣਾ ਗੀਤ ਪਰ ਅੱਜ ਵੀ ਉਨ੍ਹਾਂ ਹੀ ਜੁਆਨ ਆ
ਠੀਕ ਹੈਜੀ
Very good song bae ji 🎉🎉🎉🎉
Very good Bhai g
ਵਾਹਿਗੁਰੂ ਜੀ
I listen any time so hurt touching
Very nice song
Mean udon ath sal da si jdon ih gana sea si te hun mean sath sal ho gean Han ਸਾਡੇ ਗੁਆਂਢ ਸਪੀਕਰ ਹੁੰਦਾ ਸੀ ਮੈਨੂੰ ਉਹ ਸਮਾਂ ਚੇਤੇ ਆ ਗਿਆ ਉਦੋਂ ਅਸੀਂ
ਕਛੇਆਂ ਬਨੇਨਾ ਵਿਚ ਹੀ ਹੁੱਦੇ ਸਾ ਉਦੋਂ ਬਹੁਤ ਹੀ ਭਲਾ ਸਮਾਂ ਸੀ ਮੇਰੇ ਛੂਹਾਰੇ ਤੇ ਅੱਠ ਦਿਨ ਅਸੀਂ ਸਪੀਕਰ ਕੋਠੇ ਤੋਂ ਨਹੀਂ ਸੀ ਲਾਹਿਆ 1979 ਸਨ ਸੀ ਸ਼ਰਾਬ ਵਾਧੂ ਕੱਢੀ ਸੀ ਘਗਰੇ ਦੀ ਲੋਣ ਜੋੜੀ ਜਦੋਂ ਚੁਬਾਰੇ ਚੜ੍ਹ ਦੀ ਤੇ ਨਰਿੰਦਰ ਬੀਬਾ ਦਾ ਕਲੇਰੀਆ ਮੋਰਾ ਵੇ ਮੈਂ ਨਾ ਤੇਰੇ ਰਹਿੰਦੀ
Very nice thanks
Good
Very thanks Bhai g
Excellent comment from Major Singh
amrik. ghumman. very. good. song
Awesome.
Mast
H.M.V ✌️✌️✌️
Good song
Yamla Jatt/ramtta
❤
Narinder Biba Kohinoor Hira c
Very good
ਕ੍ਰਿਪਾ ਕਰਕੇ ਪੂਰਾ ਰਿਕਾਰਡ ਇਕੋ ਟਰੈਕ ਵਿੱਚ ਭੇਜੋ ਧੰਨਵਾਦ।
😂
Very nice bhai g
Very nice
ਉਦੋਂ ਜਿਨ੍ਹਾਂ ਸੋਹਣਾਂ ਪੰਜਾਬ ਸੀ ਉਨ੍ਹੇਂ ਸੋਹਣੇ ਪੰਜਾਬ ਦੈ ਗਾਇਕ ਸੀ ਅਸਲ ਪੰਜਾਬ ਸੀ ਪਤਾ ਨੀ ੳੁਹ ਸਮਾਂ ਪਰਮਾਤਮਾ ਵਹਿਗੁਰੂ ਕਦੋਂ ਲਿਆਵੇਗਾ ਕਿਹੜੇ ਜ਼ਨਮ ਵਿਚ ਹੋਵਾਂਗੇ
ਬਿਲਕੁਲ ਠੀਕ ਬਾਈ ਜੀ।
ਗੀਤ ਸੁਣਕੇ ਮਨ ਖੁਸ ਹੋ ਗਿਆ ਜਵਾਨੀ ਯਾਦ ਆ ਗਈ ।ਵਾਹ ਜੀ ਵਾਹ
ਦੇਵ ਥਰੀਕੇ ਵਾਲੇ ਦਾ ਲਿਖਿਆ ਸੱਭ ਤੇ ਖੂਬਸੂਰਤ ਗੀਤ
I am 38 years old but I like old songs
Narinder biba surinder kaur
Gurdas/kuldeep manak/surinder shinda/Mohammad Sadik
ਇਹ ਗੀਤ ਨਹੀ ਭੁੱਲਦੇ
ਜੋ ਸਦਾ ਯਾਦ ਰਹਿਣ ਗੇ
ਧੰਨਵਾਦ ਜੀ
ਇਹਨਾਂ ਪੁਰਾਣੇ ਗੀਤਾਂ ਵਿੱਚ ਪੰਜਾਬੀ ਸਭਿਆਚਾਰ ਦੀ ਨੁਹਾਰ ਝਲਕਦੀ ਹੈ । ਹੁਣ ਦੇ ਸਿੰਗਰਾਂ ਨੂੰ ਨਾ ਗਾਉਣਾ ਆਂਉਦਾ ਅਤੇ ਨਾ ਹੀ ਪੰਜਾਬੀ ਸਭਿਆਚਾਰ ਦਾ ਪਤਾ ਹੈ ।
ਮਾਨਸਿਕ ਰੋਗਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ ਇਹ ਗੀਤ। ਇਹੀ ਪੰਜਾਬੀ ਸੱਭਿਆਚਾਰ ਹੈ ਅਤੇ ਸਾਡੇ ਇਹ ਗਾਇਕ, ਗਾਇਕਾਵਾਂ ਹਮੇਸ਼ਾਂ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦੇ ਰਹਿਣਗੇ।
😊😊😊pp0ppppppp00ppppp0😊😊😊0pppppppp0
ਠੀਕ ਹੈ ਜੀ
ਬਿਲਕੁਲ ਠੀਕ ਬਾਈ ਜੀ।
1966 ਜਦੋਂ ਇਹ ਗੀਤ ਸੁਣ ਕੇ ਮਸਤੀ ਵਿੱਚ ਆ ਕੇ ਝੁੰਮਣ ਲੱਗ ਜਾਂਦਾ ਸੀ।
ਇਹ ਗੀਤ 1963-64 ਵਿੱਚ ਆਇਆ ਸੀ ਪਰ 1983 ਸਾਲ ਗਲਤ ਲਿਖਿਆ ਹੈ ਸੋ ਦਰੁਸਤ ਕੀਤਾ ਜਾਵੇ। 🙏🙏🙏
ਨਰਿੰਦਰ ਬੀਬਾ ਜੀ ਦਾ ਸੁਪਰ ਹਿੱਟ ਗੀਤ ਪੇਸ਼ ਕਰਨ ਲਈ ਥੈਂਕਯੂ ਵੈਰੀ ਗੁਡ ਜੀ 📢🎙️🎤🎧🪕💃🕺🎻
Nirpalsinghbrar
ਧੰਨਵਾਦ ਜੀ
ਦੇਵ ਸਾਹਿਬ ਵੀ ਅਮਰ ਤੇ ਗੀਤ ਵੀ ਅਮਰ ਤੇ ਬੀਬਾ ਜੀ ਵੀ ਸਦਾ ਅਮਰ ਰਹਿਣਗੇ ।
ਠੀਕ ਹੈ ਜੀ
ਅਮਰ ਗੀਤ 🌹🌹🌹
ਪੰਜਾਬੀਅਤ ਹੈ ਹਾਲੇ ਮੇਰੇ ਸੋਹਣੇ ਪੰਜਾਬ ਵਿੱਚ ਜੀਂਦੇ ਰਹੋਂ
ਸਾਡੇ ਕੁਦਰਤ ਵੀ ਹਮੇਸ਼ਾਂ ਇਮਤਿਹਾਨ ਲੈਂਦੀ ਰਹੀ
Jagroopdhindsa
Jagroopdhindsa
Dev 3k daa written and Biba di aawaz kinna dard bhareya geet, Punjab Mail Malwe di es geet di tran sada bahaar gaddi saare AMAR
ਗੀਤਕਾਰੀ ਦੇ ਬਾਬਾ ਬੋਹੜ ਥਰੀਕਿਆਂ ਵਾਲੇ ਬਾਬੇ ਦੀ ਸ਼ਾਹਕਾਰ ਰਚਨਾ
ਧੰਨਵਾਦ ਜੀ
ਪੁਰਾਣੇ ਗੀਤ ਸੁਣਕੇ ਬਹੁਤ ਸਕੂਨ ਮਿਲਦਾ ਜਵਾਨੀ ਵੇਲਾ ਯਾਦ ਆਉਦਾ ਪਰਮਾਤਮਾ ਇਨਾ ਵਿਛੜੇ ਗਾਇਕਾਂ ਦੀ ਰੂਹ ਨੂੰ ਸਾਂਤੀ ਬਖਸੇ ਸਲੂਟ ।
ਨਰਿੰਦਰ ਬੀਬਾ ਵਧੀਆ ਗਾਇਕਾ।
Very very sweet song sweet words sweet music sweet voice of narinder biba jee from sur singh
Thx song sing and writen
ਗੀਤ ਸੁਣਕੇ 50ਸਾਲ ਪਿੱਛੇ ਚਲੇ ਜਾਂਦੇ ਹਾਂ, ਸਦਾ ਬਹਾਰ ਗੀਤ,,,,,,,
ਧੰਨਵਾਦ ਜੀ
70 ਸਾਲ
Sweet heart songs. Old is gold veer ji 🙏🙏
Dev Dev He See Aaj Ve Amar Hea Narinder Beeba Vee AmarRahe Gee
ਧੰਨਵਾਦ ਜੀ
Biba
Ji
Nu
Salam
Panjokhra
Shaib
Very nice singer narinder bina👍👍👍👍🙏🙏🙏🙏
सुंदर गीत है जी 🙏🙏
Veri GooD
Great writer Sh Dev Three K wala
🙏🙏
Purane kalakara de mukable Aaj de kalakar ta nachaar hai
मन नू मोह लेन वाले गाने 💞💞
ਸਾਡੀ ਉਮਰ ਤੋਂ ਵੀ ਪਰਾਣਾ ਗੀਤ ਪਰ ਅੱਜ ਵੀ ਉਨ੍ਹਾਂ ਹੀ ਜੁਆਨ ਆ
ਠੀਕ ਹੈਜੀ
Very good song bae ji 🎉🎉🎉🎉
ਧੰਨਵਾਦ ਜੀ
Very good Bhai g
ਵਾਹਿਗੁਰੂ ਜੀ
I listen any time
so hurt touching