Punjab ਦਾ ਇਹ ਕਿਸਾਨ ਕਿਵੇਂ ਦੇਸੀ ਮੁਰਗੇ-ਮੁਰਗੀਆਂ ਦਾ ਫਾਰਮ ਚਲਾ ਕੇ ਲੱਖਾਂ ਕਮਾ ਰਿਹਾ ਹੈ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 29 сер 2024
  • #punjab #mohali #farmer
    ਮੋਹਾਲੀ ਜ਼ਿਲ੍ਹੇ ਦੇ ਵਸਨੀਕ ਗੁਰਦੀਪ ਸਿੰਘ ਕਦੇ ਏਸੀ ਰਿਪੇਅਰ ਦਾ ਕੰਮ ਕਰਦੇ ਸਨ ਪਰ ਇਹ ਉਨ੍ਹਾਂ ਦੀ ਖਾਹਿਸ਼ ਸੀ ਕਿ ਉਹ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰਨ। ਇਸ ਵੱਲ ਜਦੋਂ ਉਨ੍ਹਾਂ ਨੇ ਸਾਲ 2018 ਵਿੱਚ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੂੰ ਘਾਟਾ ਝੱਲਣਾ ਪਿਆ। ਪਰ ਸ਼ੁਰੂਆਤ ਵਿੱਚ ਹੀ ਮਿਲੀ ਇਸ ਅਸਫ਼ਲਤਾ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਸਾਲ 2022 ਵਿੱਚ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕੀਤਾ। ਉਨ੍ਹਾਂ ਦਾ ਤਿੰਨ ਹਜ਼ਾਰ ਵਰਗ ਫੁੱਟ ਵਿੱਚ ਬਣਿਆ ਪੌਲਟਰੀ ਫਾਰਮ ਕੁਰਾਲੀ ਨੇੜੇ ਪੈਂਦੇ ਪਿੰਡ ਸਹੋੜਾ ਵਿੱਚ ਸਥਿਤ ਹੈ, ਇਸ ਦਾ ਨਾਂ ਜੀਐੱਸ ਪੌਲਟਰੀ ਫਾਰਮ ਹੈ।
    ਰਿਪੋਰਟ - ਸੁਖਵਿੰਦਰ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 13

  • @penduLana-fm7pz
    @penduLana-fm7pz Місяць тому +5

    ਗੁੱਡ ਵਰਕ

  • @daljindersingh4625
    @daljindersingh4625 Місяць тому +2

    ਬਾਈ ਜੀ ਮੈਂ ਵੀ ਮੁਰਗੀ ਫਾਰਮ ਕਰਨਾ ਚਾਹੁੰਦਾ ਹਾਂ

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐🙏🏻

  • @pavittarsingh739
    @pavittarsingh739 Місяць тому +1

    ਆਰ ਆਈ ਆਰ ਦੇ ਬਚੇ ਮੁਰਗੀਆਂ ਦੋ-ਤਿੰਨ ਮਹੀਨਿਆਂ ਦੇ ਬੈਕਯਾਰਡ ਲਈ ਮਿਲ਼ ਸਕਦੇ ਹਨ ?

  • @VkrmRandhawa
    @VkrmRandhawa Місяць тому +1

    ਬਾ ਕਮਾਲ

  • @vrinder.jhande
    @vrinder.jhande Місяць тому

    Veer tusi apna rate lone o ta he aam loke kamjab nhi India ta he taraki nhi karda

  • @DavindersinghSandhu-k4b
    @DavindersinghSandhu-k4b Місяць тому

    Right

  • @mahnazsingh6887
    @mahnazsingh6887 Місяць тому

    El bimari faili sab band ho janda

  • @satindersinghsandhu2071
    @satindersinghsandhu2071 Місяць тому

    😂😂😂 ਔਰਗੈਨਿਕ ਕਿਉੰ ਲਿਖਿਆ, ਮੁਸ਼ਕ ਦਾ ਘਰ

    • @khottasikka4700
      @khottasikka4700 Місяць тому

      Organic means Desi. Moorkha nu samjh nhi aaundi 😂😂😂

    • @user-hm5dx6nz9z
      @user-hm5dx6nz9z Місяць тому +1

      ਮੁਰਗੀਆਂ ਦਾ ਪ੍ਰਫਿਊਮ ਜਦੋਂ ਖ਼ਤਮ ਹੋ ਜਾਂਦਾ ਤਦ ਮੁਸ਼ਕ ਆਉਂਦਾ,
      ਬੰਦੇ ਵਿਚੋਂ ਨੀ ਮੁਸ਼ਕ ਆਉਂਦਾ , ਮੁਰਗੀਆਂ ਕਿਹੜਾ ਵਿੱਠਾ ਕਰਕੇ ਢੂਈ ਧੋਂਦੀਆਂ ਨੇ ,😅😅

    • @satindersinghsandhu2071
      @satindersinghsandhu2071 Місяць тому

      @@user-hm5dx6nz9z ਖੁੱਢੇ ਚ ਸੋਂ ਜਿਆ ਕਰ ਫੇਰ, ਬਿਨਾ ਗੱਲੋਂ ਔਖਾ ਨਾ ਹੋ।

    • @khottasikka4700
      @khottasikka4700 Місяць тому

      @@satindersinghsandhu2071 tu vi nahaya na kar.