ਸਵਿਟਜ਼ਰਲੈਂਡ ਵਿੱਚ ਸਾਡਾ ਪਹਿਲਾ ਦਿਨ First Day in Switzerland | Punjabi Travel Couple | Ripan Khushi

Поділитися
Вставка
  • Опубліковано 21 жов 2024

КОМЕНТАРІ • 665

  • @pushpinderkaurtv
    @pushpinderkaurtv 7 місяців тому +54

    Khushi tu bht jyada lucky aa jo k Ripan varga sathi milia, ena ta apnia ghar walian nu ambani adani vargian ne v nahi ghumaea hona, sadaa khushian mano ❤👍👌🙏

    • @ManiKaur-u4d
      @ManiKaur-u4d 7 місяців тому +12

      No doubt k ripen bohat nice aa.but eh ina di job aa. Sources of income aa ji

    • @god.is.one682
      @god.is.one682 7 місяців тому +1

      Ehna da Ena khrcha kida manage hunda hai

    • @h.s.gill.4341
      @h.s.gill.4341 7 місяців тому

      ​@@god.is.one682Facebook and UA-cam ਤੋਂ ਕਮਾਈ ਹੁੰਦੀ ਐ

    • @luckymaan415
      @luckymaan415 7 місяців тому

      ​@@god.is.one682monthly 3,4 lakh youtube to aa rehe huna .

    • @shivdevsingh3626
      @shivdevsingh3626 7 місяців тому

      ​@@god.is.one682UA-cam ਦੀ ਕਮਾਈ ਹੈ |

  • @harkiratbolina5688
    @harkiratbolina5688 7 місяців тому +9

    ਦੋਆਬੇ ਵਾਲੇ ਸਾਰੀ ਦੁਨੀਆ ਚ ਫੈ ਲੇ ਹੋਏ ਆ। ਦੁਆਬੀਆਂ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ। ਵਾਹਿਗੁਰੂ ਕਿਰਪਾ ਕਰੇ।

  • @manjindersinghbhullar8221
    @manjindersinghbhullar8221 7 місяців тому +22

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਸੀਂ ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻

  • @HarpreetSingh-ux1ex
    @HarpreetSingh-ux1ex 7 місяців тому +27

    ਵਾਹਿਗੁਰੂ ਜੀ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਦੇ ਕਾਰੋਬਾਰ ਵਿੱਚ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏

  • @darshangill26
    @darshangill26 7 місяців тому +15

    ਰਿਪਨ। ਬੇਟਾ। ਤੁਹਾਡੇ। ਨਾਲ। ਜਿਆਦਾ। ਲਗਾ। ਹੋ। ਗਿਆ। ਬੜੀ। ਬੇਸਬਰੀ। ਨਾਲ। ਉਡੀਕ। ਰਹਿੰਦੀ।

  • @bhindajand3960
    @bhindajand3960 7 місяців тому +18

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @Dhir_vlogs
      @Dhir_vlogs 7 місяців тому +2

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @Suleman2019
    @Suleman2019 7 місяців тому +3

    ਮੈਂ ਪਾਕਿਸਤਾਨ ਤੋਂ ਹਾਂ ਅਤੇ ਮੈਂ ਇਸ ਜੋੜੇ ਦਾ ਧੰਨਵਾਦ ਕਰਨਾ ਚਾਹਾਂਗਾ, ਦੋਵੇਂ ਪੰਜਾਬ ਖੁਸ਼ ਰਹਿਣ🙏

  • @ravindersinghguru
    @ravindersinghguru 7 місяців тому +4

    ਬਹੁਤ ਸੋਹਣਾ ਦੇਸ਼ ਆ (ਰਵਿੰਦਰ ਸਿੰਘ ਮਾਹਣੀ ਖੇੜਾ) ਧੰਨਵਾਦ ਰਿਪਨ ਭਰਾ ਜੀ❤❤❤❤❤❤❤❤❤❤❤

  • @balwinderkaurkhalsa5118
    @balwinderkaurkhalsa5118 7 місяців тому +10

    Ripan & Khushi tuci dono bahut sohne lagde o
    Waheguru ji chardi kla rakhe tuhadi put

    • @Dhir_vlogs
      @Dhir_vlogs 7 місяців тому +1

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

    • @Dhir_vlogs
      @Dhir_vlogs 7 місяців тому +1

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @JagtarSingh-wg1wy
    @JagtarSingh-wg1wy 7 місяців тому +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਿਵਜਰਲੈਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @harbhajansingh8872
    @harbhajansingh8872 7 місяців тому +8

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @Dhir_vlogs
      @Dhir_vlogs 7 місяців тому +1

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @nareshdeepika9420
    @nareshdeepika9420 7 місяців тому +2

    ਪਹਿਲਾਂ ਤੁਹਾਡੇ ਵੱਲੋਂ ਕੀਤੇ ਜਾਂਦੀ ਮਿਹਨਤ ਲਈ ਧੰਨਵਾਦ।,ਰਿਪਨ ਵੀਰ ਜੀ ਜਿਹੜੇ ਵੀ ਦੇਸ਼ ਜਾ ਸ਼ਹਿਰ ਜਾਂਦੇ ਹੋ ਉੱਥੇ ਦੇ ਲੋਕ ਮੁੱਖ ਤੌਰ ਤੇ ਕੀ ਕੰਮ ਕਾਰ ਕਰਦੇ ਹਨ ਅਤੇ ਉਸ ਦੇਸ਼ ਦੀ ਆਮਦਨ ਦਾ ਮੁੱਖ ਸਾਧਨ ਕੀ ਹੈ। ਜਿਵੇਂ ਸਵਿਟਜ਼ਰਲੈਂਡ ਬੈਂਕਾਂ ਰਾਹੀਂ ਬਹੁਤ ਪੈਸਾ ਕਮਾਉਂਦਾ ਹੈ

  • @gurwinderkaur9760
    @gurwinderkaur9760 7 місяців тому +3

    ਬਹੁਤ ਵਧੀਆ ਜੀ ਤੁਹਾਡੀ ਆਪਸੀ ਗੱਲਬਾਤ ਸੁਣ ਕਿ ਬਹੁਤ ਵਧੀਆ ਲੱਗਦਾ ਹੈ ਜੀ 🙏🙏🙏🙏🙏

  • @punjabiandejindgi
    @punjabiandejindgi 7 місяців тому +12

    ਬਹੁਤ ਵਧੀਆ ਲੱਗਿਆ ਵੀਡੀਓ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

    • @rajendernain9288
      @rajendernain9288 7 місяців тому

      Hi

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

    • @BaljitSingh-wg4pm
      @BaljitSingh-wg4pm 7 місяців тому

      ​@@Dhir_vlogstohada channel kihra ji

  • @syednoormuhammadshah4692
    @syednoormuhammadshah4692 Місяць тому

    beautiful city beautiful jaat of Indian Very Nice Sindh Pakistan Sy apko Salaam

  • @SANDEEP_9068
    @SANDEEP_9068 7 місяців тому +2

    14:00 ਖੁਸੀ ਵੀ ਜਵਾਂ ਕਮਲੀ ਆ.. ਕਮਲੀਆਂ ਗੱਲਾਂ ਕਰਦੀ ਆ ❤😂

  • @ranveersingh2268
    @ranveersingh2268 7 місяців тому +5

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਵੀਡੀਓ ਵਧੀਆ ਆ ਰਹੀ ਹੈ ਗੁੱਡ ਲੱਕ ਆਈ ਲਵ ਯੂ 🙏🙏👍👍❤️❤️

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @DilbagSingh-bu7nw
    @DilbagSingh-bu7nw 7 місяців тому +1

    ਧੰਨਵਾਦ ਬਹੁਤ ਅੱਛਾ ਕਰ ਰਹੇ ਹੋ ਬੱਚਿਓ ਸਾਡੇ ਵਰਗਿਆਂ ਨੇ ਕਿੱਥੇ ਜਾਣਾ ਸੀ ਸੋ ਤੁਸੀਂ ਸਾਨੂੰ ਇਹਨਾਂ ਦੇਸਾਂ ਦੀ ਮਸ਼ਹੂਰ ਥਾਵਾਂ ਦੇ ਦਰਸ਼ਨ ਕਰਾ ਰਹੇ ਹੋ ਧੰਨਵਾਦ❤❤❤❤❤

  • @sushilgarggarg1478
    @sushilgarggarg1478 7 місяців тому +11

    Punjab vich va rain pa rahi ha gharamarha va ho rahi ha❤❤❤❤

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @gurpreetsinghsohibabbu3050
    @gurpreetsinghsohibabbu3050 7 місяців тому +2

    ਬਹੁਤ ਚੰਗਾ ਵੀਰ ਜੀ
    Khustwant singh di ਸਵੇ ਜੀਵਨੀ ਪੜ੍ਹਦੇ ਹੁੰਦੇ ਸੀ.. ਤੁਸੀ ਦਿਖਾ ਵੀ ਦਿਤਾ...

  • @KulwantSingh-in5sg
    @KulwantSingh-in5sg 7 місяців тому +1

    ਬਹੁਤ ਬਹੁਤ ਮੁਬਾਰਕਾਂ ਜੀ ਸਵਿਟਜ਼ਰਲੈਂਡ ਦੀ ਸੈਰ ਕਰਾਵਾਉਣ ਲਈ

  • @sarjitsinghgill3649
    @sarjitsinghgill3649 7 місяців тому +2

    ਧੰਨਵਾਦ। ਬੁੱਕਣ ਵਾਲਾ ਤਹਿ ਮੋਗਾ

  • @joginderkaur9259
    @joginderkaur9259 7 місяців тому +4

    ਅਸੀਂ ਤੁਹਾਡੇ ਸਾਰੇ ਬਲੋਕ ਦੇਖਦੇ ਹੈ❤

  • @sukhdevkhan4430
    @sukhdevkhan4430 7 місяців тому +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਮਨ ਖੁਸ਼ ਹੋ ਗਿਆ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @jeetkaur7733
    @jeetkaur7733 7 місяців тому +1

    ਅੱਜ ਅਸੀਂ ਵੀ ਤੁਹਾਡੇ ਨਾਲ ਘੁੰਮ ਲਿਆ ਰੁਮਲਾਂਗ । ਬਹੁਤ ਵਧੀਆ ਲੱਗਿਆ।

  • @bhagwandas62
    @bhagwandas62 7 місяців тому +1

    ਖੂਬਸੂਰਤ ਜੋੜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @MANJEETSINGH-nz1qh
    @MANJEETSINGH-nz1qh 7 місяців тому +2

    ਸਵਿਸ ਬੈਕਾਂ ਬਾਰੇ ਵੀ ਜਾਣਕਾਰੀ ਦਿਓ ਬਾਈ ਜੀ

  • @sukhjotdhillon3385
    @sukhjotdhillon3385 7 місяців тому +6

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤

  • @khabbradairyfarm
    @khabbradairyfarm 7 місяців тому +1

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @SukhwinderSingh-wq5ip
    @SukhwinderSingh-wq5ip 7 місяців тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @shawindersingh6931
    @shawindersingh6931 7 місяців тому +1

    🌹ਰਿਪਨ ਖੁਸ਼ੀ ਜੀ ਇਹ ਦੇਸ਼ ਬਹੁਤ ਸੋਹਣਾ🌹

  • @darasran556
    @darasran556 7 місяців тому +3

    ਰਿਪਨ। ਖੁਸੀ।ਖੁਸ।ਰਹੋ

  • @JarnailKumar-f2j
    @JarnailKumar-f2j 7 місяців тому +1

    ਬਹੁਤ ਖੂਬਸੂਰਤ ਦੇਸ਼ ਸਵਗ / ਸਾਡਾ ਸੁਪਣਾ ਸੁਪਣਾ ਹੀ ਰਹ ਗਿਆ ਚੱਲੋ ਕੋਈ ਗੱਲ ਨਈ।
    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇ ਤੁਹਾਡੇ ਸੁਪਣੇ ਬਹੁਤ ਜਲਦੀ ਪੂਰੇ ਕਰਨ 🙏👍🇮🇳👈

  • @KuldeepFastway-v7k
    @KuldeepFastway-v7k 7 місяців тому

    ਵਾਹਿਗੁਰੂ ਜੀ ਮਿਹਰ ਕਰਨ ਭੈਣ ਖੁਸ਼ੀ ਤੇ ਬਾਈ ਰਿੰਪਲ ਤੇ ❤❤

  • @dhillon313
    @dhillon313 7 місяців тому +7

    Veere t bhen nu marriage anniversary di bhot boht mubaarka hon ❤❤❤

    • @Dhir_vlogs
      @Dhir_vlogs 7 місяців тому +2

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @manpreetluthra2904
    @manpreetluthra2904 6 місяців тому

    Eh mulakh te sohna hai par punjab de warga nai❤️

  • @rajindersingh8536
    @rajindersingh8536 7 місяців тому

    ਚੱਲ ਪੁੱਤਰਾ ਮੈਂ ਵੀ ਤੁਹਾਡੇ ਨਾਲ ਆਂ ਖੁਸ਼ੀ ਪੁੱਤ ਠੰਡ ਤੋ ਬੱਚੀ🎉🎉🎉🎉

  • @Reena-l1t
    @Reena-l1t 7 місяців тому

    Ripan veere tusi buht sohna bolde ho ❤😊tuhadi awaj buht nice aa

  • @maninder195
    @maninder195 7 місяців тому

    ਤੁਹਾਡਾ way of speak ਬਹੁਤ ਵਧੀਆ ਹੁੰਦਾ ਤੁੱਸੀ ਨਵਾ content ਲੇ ਕੇ ਆਉਂਦੇ ਓ blessings

  • @HarmanSingh-xi1op
    @HarmanSingh-xi1op 7 місяців тому +1

    We went to Switzerland 🇨🇭 in 2019. It was like heaven on earth. BEAUTIFUL 🤩

  • @JasbirSingh-ek2br
    @JasbirSingh-ek2br 7 місяців тому +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @SandeepKaur-ux5dl
    @SandeepKaur-ux5dl 7 місяців тому +1

    Bahut sona njara dikhaya veer. Ji

  • @jaswantrai5840
    @jaswantrai5840 7 місяців тому

    May Akaal Purakh foreign countries vich settled and reh rahe punjabian de sirr te hamesha apne Mehar Bharia hath Rakhan. Sarian nu hamesha Guru Granth Sahib je naal joor ke rakhan.

  • @SukhwinderSingh-qh2ct
    @SukhwinderSingh-qh2ct 7 місяців тому

    ਸੜਕਾ ਤੇ ਹੀ ਟ੍ਰੈਨ ਪਟੜੀ ਏ ਤੇ
    ਆਮ ਚਲਦੀ ਏ ਇੱਥੇ ਕੋਈ ਫਾਟਕ ਵਗੈਰਾ ਵੀ ਨੀ ਦਿਸਦੇ

  • @SinghGill7878
    @SinghGill7878 7 місяців тому

    ਬਹੁਤ ਖੂਬਸੂਰਤ ਸਵਿਟਜ਼ਰਲੈੰਡ 👌👌

  • @dalbagsingh4181
    @dalbagsingh4181 7 місяців тому

    ਬਹੁਤ ਵਧੀਆ ਸਵਿਸ ਘੁੰਮ ਚੁੱਕੇ ਹਾਂ ਜੀ।

  • @J_buttar
    @J_buttar 7 місяців тому

    ਬਾਈ best couple te proper ਇੱਕ ਦੂਜੇ ਦੀ ਇੱਜ਼ਤ ਕਰਕੇ ਪਰਿਵਾਰ ਵਾਲੀ ਵਿਡਿਉ ਨੇ ॥ ਬਾਕੀ ਚਵਲ਼ਾਂ ਨਾਲੋ
    ਜਿਹੜੇ ਕੇ ਥੋਨੂੰ ਪਤਾ ਹੀ ਨੇ ਕੀ ਦਿਖਾ ਕੇ ਵਿਡਿਉ ਬਣਾਉਂਦੇ ਨੇ ਉਦਾਹਰਣ ਛਾਬਾ , ਠਮਾਰੂ, ਅੱਸਟਰੈਲੀਆ ਦੇ ਜਾਹਲੀ ਫਿਲਮੀਕਾਰ ॥ ਨਾ ਉਹਨਾਂ ਕੋਲੇ ਕੋਨਟੈਟ ਨਾ ਕੁੱਛ ਬੱਸ ਦਿਖਾਵਾ॥ ਜਿਹਨਾ ਨੂੰ ਸ਼ਰਮ ਹੀ ਕੁੱਛ ਨਹੀ॥ ANYWAY ਤੁਸੀਂ ਬਾਈ ਪੰਜਾਬੀ ਬਲੋਗਿੰਗ ਨੂੰ ਸਹੀ ਲੋਟ ਲੈ ਕੇ ਜਾ ਰਹੇ॥ 🙏🏻

  • @nathasingh7594
    @nathasingh7594 7 місяців тому +1

    ਵੀਰ ਤੁਹਾਡੇ ਨਜਾਰੇ ਨਾਲੇ ਪੁਨ ਨਾਲੇ ਫਹਾਲੀਆਂ ਨਾਲੇ ਕੰਮ ਨਾਲੇ ਘੁਮਿ ਜਾਣੇ ਆ

  • @santokhsingh9430
    @santokhsingh9430 7 місяців тому

    ਇਟਲੀ ਆਏ ਤਾ ਵੀਰ ਜੀ ਮਿਲ ਕੇ ਜਾਇਉ। ਇਟਲੀ Verona city ਵਿੱਚ ਰਹਿੰਦੇ ਆ ਅਸੀ

  • @GurmeetSingh-rt6or
    @GurmeetSingh-rt6or 7 місяців тому +1

    ਸਤਿ ਸੀ ਅਕਾਲ ਜੀ

  • @billosingh1985
    @billosingh1985 7 місяців тому +1

    ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ

  • @awaismubashar9946
    @awaismubashar9946 7 місяців тому

    God bless you I'm Awais Mubashar from gujranwala pakistan

  • @SatnamSingh-ol9ql
    @SatnamSingh-ol9ql 7 місяців тому +1

    ਬਾਈ ਅੱਜ ਬਰਨਾਲੇ ਸ਼ਹਿਰ ਵੀ ਬਹੁਤ ਮੀਂਹ ਪਿਆ

  • @rahulmalhotra3920
    @rahulmalhotra3920 7 місяців тому

    10:00 to 10:02 check kro saare jaane😮😮😮😮 Dhyan naal dekho kuch screen ch captured hoya

  • @Kaur-ic1be
    @Kaur-ic1be 7 місяців тому +2

    Doabe vale form nawansher ❤

  • @ManpreetGill-n3d
    @ManpreetGill-n3d 7 місяців тому

    Ripan nd khushi welcome for europe vere italy jrur ayeo ghuman

  • @nirmalsinghmallhi9773
    @nirmalsinghmallhi9773 7 місяців тому

    ਬਾਈ ਮਿਹ ਅਤੇ ਗੜੇਮਾਰੀ ਇੰਡੀਆ ਵਿਚ ਵੀ ਹੋ ਰਹੀ ਅਤੇ ਤੀਨ ਦਿਨ ਦਾ ਮੌਸਮ ਖਰਾਬ ਹ ਤੁਹਾਡੇ ਵਲੌਗ ਵੇਖ ਕੇ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਪਿਆਰ ਨਾਲ ਸੱਤ ਸ੍ਰੀ ਅਕਾਲ

  • @GurjantJatana
    @GurjantJatana 7 місяців тому

    ਨਾਲ ਡੇਟ ਵੀ ਦੱਸ ਦਿਆ ਕਰੋ ਜੀ ਧੰਨਵਾਦ

  • @suchasing6624
    @suchasing6624 7 місяців тому +1

    Wery neic the best way. Good. Ji

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ

  • @JagtarShergillPodcast
    @JagtarShergillPodcast 7 місяців тому +2

    Very nice. I am in Canada from last 32 years. Only visited four contries so far. Through your blogs, I have seen many more from the comfort of my home
    You are most welcome to come to Canada and I will be happy to host you.😮

    • @azaad2989
      @azaad2989 7 місяців тому

      Bhut Khushi hoyi bhajji host walli gll sunn ke.ihi khoobsurti e apne punjabia vich

  • @Billokahlon
    @Billokahlon 7 місяців тому +1

    Happy anniversary ripan ji Khushi ji❤❤❤

  • @darshanakaur523
    @darshanakaur523 7 місяців тому

    Thanku so much beta🙏🙏🙏🙏🙏 88 Sal dy sade bapu ji v thuanu dekh dy han From Sunam

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @NavneetKaur-cn1zq
    @NavneetKaur-cn1zq 7 місяців тому

    Very beautiful city Zurich We went there in 2018 Near Zurich around 30-40 km away are beautiful rhine falls . Must go there as well Enjoy Switzerland

  • @BeantSingh-lp5ii
    @BeantSingh-lp5ii 7 місяців тому +6

    ਰਾਤ ਵਾਲ਼ੀ ਵੀਡੀਓ ਬਹੁਤ ਸੋਹਣੀ ਆ

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ

  • @teachercouple36
    @teachercouple36 7 місяців тому

    ਬਈ ਬਹੁਤ ਵਧੀਆ ਵਲੌਗ ਲੱਗਿਆ। ਬਹੁਤ ਸੋਹਣਾ ਦੇਸ਼ ਆ। ਬਹੁਤ ਧੰਨਵਾਦ ❤

  • @kamaljitsingh5353
    @kamaljitsingh5353 7 місяців тому

    Saari beauti swiss di pinda vich hai..nature sara othey hai

  • @rajsinghrai
    @rajsinghrai 7 місяців тому

    Waheguru mehar rakhe very good

  • @muhammadashrafkhan5533
    @muhammadashrafkhan5533 7 місяців тому

    SsA ji very sweet couple ji Rab mahr kara

  • @liveyourdreamsliveyourlife5658
    @liveyourdreamsliveyourlife5658 7 місяців тому

    Ssa 🙏🥰.. Grindelwald v jake ayeo jroor awesome place...

  • @surjitkaur6768
    @surjitkaur6768 7 місяців тому

    Rippen tey khushi sister bhut bhut vadaeea hown Anniversary deeaa many many happy returns returns this day 🙏🏻

  • @jagsirsingh3898
    @jagsirsingh3898 7 місяців тому

    Wahiguru di tuhade te kirpa rahe g 🙏🙏🙏

  • @MANJEETSINGH-nz1qh
    @MANJEETSINGH-nz1qh 7 місяців тому +1

    ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ

  • @moninderkumar9344
    @moninderkumar9344 7 місяців тому +1

    जब नाम खुशी खुश ही रहेगी❤❤

  • @gurpreetgermany4713
    @gurpreetgermany4713 7 місяців тому

    Full day ਟਿਕਟ ਲਿਆਂ ਕਰੋ 24 ਘੰਟੇ ਦੀ ਹੁੰਦੀ ਨਿਰਮਾਲ ਟਿਕਟ ਤੋਂ 5-6 ਯੂਰੋ ਮਹਿੰਗੀ ਜਿਥੇ ਮਰਜੀ ਸ਼ਹਿਰ ਵਿੱਚ ਘੁੰਮਦੇ ਰਹੋ ਵਾਰ -ਵਾਰ ਟਿਕਟ ਲੈਣ ਨਾਲੋਂ ਬਹੁਤ ਸਸਤੀ ਪੈਂਦੀ ਹੈ।

  • @jagsirsingh3898
    @jagsirsingh3898 7 місяців тому

    Wahiguru g chadikala vich rakhe sariyan nu 🙏🙏🙏

  • @paramjeetkang9827
    @paramjeetkang9827 7 місяців тому

    Thanku rippan and kushi tusi meri beti kittu nu mile Luzerne

  • @DilbagSingh-bu7nw
    @DilbagSingh-bu7nw 7 місяців тому +1

    ਧੰਨਵਾਦ ਬਹੁਤ ਅੱਛਾ ਬੱਚਿਓ ਤੁਸੀਂ ਆਪਣਾ ਖਿਆਲ ਰੱਖੋ ਬਹੁਤ ਚੰਗਾ ਕੰਮ ਕਰ ਰਹੇ ਹੋ

  • @RajKumar-tl1ov
    @RajKumar-tl1ov 7 місяців тому

    Beautiful country & very beautiful city Uricp nzara aa gya vlog vekh k Raj Joga

  • @bharatsidhu1879
    @bharatsidhu1879 7 місяців тому

    ਬਹੁਤ ਸੋਹਣਾ ਲੱਗਿਆ ਤੁਹਾਡਾ ਸਵਿਟਜ਼ਰ ਲੈਂਡ ਦਾ ਪਹਿਲਾ ਵਲੌਗ । ਸਾਫ ਸੁਥਰਾ ਦੇਸ਼ ਸਵਿਟਜ਼ਰ ਲੈਂਡ , ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਵਲੌਗ ਦਿਖਾਉਣ ਲਈ , ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ

  • @RajinderSingh-th9xz
    @RajinderSingh-th9xz 7 місяців тому

    ਪੰਜਾਬ ਵਿੱਚ ਵੀ ਬਾਰਸ਼ ਪੈ ਗਈ ਹੈ

  • @SharmaSharma-by1of
    @SharmaSharma-by1of 7 місяців тому

    Happy a wonderful day👍I am living in Germany 🎉come to Germany (Pforzheim city)by train 🎉

  • @manjitsinghkandholavpobadh3753
    @manjitsinghkandholavpobadh3753 7 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਜੀ ❤

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ

  • @ManmeetSingh-pm1iz
    @ManmeetSingh-pm1iz 7 місяців тому

    Bahut hi sohni country a ..... Your are very lucky 😊❤

  • @Panjolapb12
    @Panjolapb12 7 місяців тому

    DDLJ ਫਿਲਮ ਦੀ ਸ਼ੂਟਿੰਗ ਵੀ ਇਸ ਦੇਸ ਵਿੱਚ ਹੋਈ ਹੈ।

  • @sukhdhaliwal3135
    @sukhdhaliwal3135 7 місяців тому

    bahut skoon milda bai tohade vlog dekh k .sare parwar ch baith k dekh skde a. waheguru ji hamesha chardi kalan ch rakhan tohanu

  • @balwindergidda2994
    @balwindergidda2994 7 місяців тому +1

    Hi Ripan and khushi 😊
    Very nice to see you in Switzerland.
    Please try to dress up warm. Canada’s weather is very similar.
    Take care and have lots of fun.
    Good luck! 👍❤️

  • @GurjantJatana
    @GurjantJatana 7 місяців тому

    ਬਹੁਤ ਵਧੀਆ ਵਲੌਗ ਹੁੰਦੇ ਆ ਜੀ ਤੁਹਾਡੇ

  • @HarjinderSingh-ji6ci
    @HarjinderSingh-ji6ci 7 місяців тому

    Today she is looking beautiful and beautiful video beta ji I m Harjinder Singh Stockholm Sweden

  • @karamjeetsingh319
    @karamjeetsingh319 7 місяців тому

    Swiss country is very beautiful bata ji and bate ji

  • @Jashankiran1522
    @Jashankiran1522 7 місяців тому

    ਲੱਡੇ ਵਾਲੀ ਗੱਲ ਤੋਂ ਬਹੁਤ ਹੱਸਾਂ ਆ😂😂😂😂😂😂

  • @darshpreetsingh5399
    @darshpreetsingh5399 7 місяців тому +1

    So nice 👍👍 brother Parmatma chardikala vich rakhey have a nice journey

  • @meetji2985
    @meetji2985 7 місяців тому

    Veera barsh apna v ho rhei ਪਟਿਆਲਾ

  • @punjabiboy3147
    @punjabiboy3147 7 місяців тому

    Tarin de vich v ticket mil jandi a no problem poore shengan zone ch

  • @balvirsingh981
    @balvirsingh981 7 місяців тому +4

    11:18 ਪੰਜਾਬ ਵੀ ਇਸੇ ਤਰ੍ਹਾਂ ਦਾ ਮੌਸਮ ਮੌਸਮ ਹੈ 22:13

  • @amarjitkaur9765
    @amarjitkaur9765 7 місяців тому

    Thanks Ripun and Khushi

  • @goldenconstruction9810
    @goldenconstruction9810 7 місяців тому

    Waheguru ji chardikala ate tandrusti bakhsee

  • @natur382
    @natur382 7 місяців тому

    Tusi hamesha khush raho waheguru ji tuhanu hamesha chardi kala ch rakhn ❤❤

  • @mohansinghhans746
    @mohansinghhans746 7 місяців тому

    ਪੁੱਤਰ ਜੀ ਗਲੇ ਤੇ ਮਫਲਰ ਪਾ ਲਵੋ

  • @loveleenkaur5809
    @loveleenkaur5809 7 місяців тому

    Canada v Ajjo Vancouver v boht sohna ghumn li

    • @Dhir_vlogs
      @Dhir_vlogs 7 місяців тому

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ

  • @GagandeepSingh-sj9mm
    @GagandeepSingh-sj9mm 7 місяців тому

    Waheguru Ji Khalsa Ripan and Khushi Waheguru Ji Fateh

    • @Dhir_vlogs
      @Dhir_vlogs 7 місяців тому +1

      ਸਾਡੇ ਵੀ ਵਲੋਗ ਦੇਖੋ ਸਾਰੇ ਜਾਣੇ ਹੱਥ ਜੋੜ ਕਿ ਬੇਨਤੀ ਆ ਸਾਡੀ ਵੀ ਮੱਦਦ ਕਰਦੋ ਤੁਸੀ ਸਾਰੇ ਜਾਣੇ