ਸਵਰਗ ਵਰਗੀ ਧਰਤੀ ਦਾ ਸੋਹਣਾ ਸ਼ਹਿਰ Lucerne Switzerland | Punjabi Travel Couple | Ripan Khushi

Поділитися
Вставка
  • Опубліковано 2 січ 2025

КОМЕНТАРІ • 416

  • @sukhdevkaur7845
    @sukhdevkaur7845 10 місяців тому +96

    ਬਾਈ ਸਵਿਟਜ਼ਰਲੈਂਡ ਸੁਹਣਾ ਤਾਂ ਹੋਣਾ ਹੀ ਹੈ ਕਿਉਂਕਿ ਸਾਰੀ ਦੁਨੀਆਂ ਦਾ ਦੋ ਨੰਬਰ ਦਾ ਪੈਸਾ ਇਥੇ ਪਹੁੰਚਦਾ । ਸ਼ਾਇਦ ਭਾਰਤੀ ਖਰਬਾਂ ਰੁਪਏ ਇਥੇ ਜਮਾ ਹੋਵੇ । ਸਿੱਖ-ਰਾਜ ਦਾ ਵੀ ਖਰਬਾਂ ਰੁਪਏ ਇੱਥੇ ਹੀ ਪਿਆ ਦਸਿਆ ਜਾਂਦਾ ਹੈ ।

    • @villagetovillage-
      @villagetovillage- 10 місяців тому +13

      Tu vi vir ki gal karti kudrat di gal aaa koi paisy nal nai khrid sakda kudrat

    • @gursewakpawarpawar1687
      @gursewakpawarpawar1687 10 місяців тому +1

      Sahi gal aa

    • @HarjinderKaur-zb1vc
      @HarjinderKaur-zb1vc 10 місяців тому +10

      Sohna ta apna v bda c, j rakh lende, trees lgayo, rakho sfayi eni fir log punjab nu v bda Sohna hi kehnge

    • @SidhuCreations13
      @SidhuCreations13 10 місяців тому

      ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕਰਤਾ ਮੇਰੇ ਸੋਹਣੇ ਪੰਜਾਬ ਦਾ,, ਤੇ ਹੁਣ ਖੁਦ ਦਾ ਵੀ ਬੇੜਾ ਗ਼ਰਕ ਕਰ ਲਿਆ,, ਇਹਨਾਂ ਲਾਹਣਤੀਆ ਨੂੰ ਸਬਰ ਅਜੇ ਵੀ ਨਹੀਂ,,

    • @tajindergrover5493
      @tajindergrover5493 10 місяців тому +1

      Bhi jeeRight

  • @techtravelwithgoyal
    @techtravelwithgoyal 10 місяців тому +4

    ਇਹ ਪੁੱਲ ਲੱਗਭਗ 700 ਸਾਲ ਪੁਰਾਣਾ ਲੱਕੜ ਦਾ ਬਣਿਆ ਵਾ ਹੈ। ਇਸ ਨੂੰ ਅੱਗ ਲੱਗ ਗਈ ਸੀ ਇਥੋਂ ਦੀ ਸਰਕਾਰ ਨੇ ਇੱਕ ਸਾਲ ਚ ਦੁਬਾਰਾ ਤਿਆਰ ਕੀਤਾ। ਜੋ ਇਹ ਪੇਂਟਿੰਗ ਨੇ ਇਹ 300 ਦੇ ਕਰੀਬ ਸੀ ਇਹ ਵੀ ਮਚ ਗਈਆਂ ਸੀ।40 ਦੇ ਕਰੀਬ ਬਚ ਗਈਆਂ ਸਨ।ਇਹਨਾਂ ਵਿਚੋਂ ਸਿਰਫ 13 ਪੇਂਟਿੰਗ ਹੀ restore ਹੋ ਸਕੀਆਂ ਜੋਂ ਇਥੋਂ ਦੇ ਲੋਕਾਂ ਨੇ ਕੀਤੀਆਂ ਨੇ।

  • @ranbirsinghjogich197
    @ranbirsinghjogich197 10 місяців тому +19

    ਮੈਨੂੰ ਸਵਿਟਜ਼ਰਲੈਂਡ ਬਾਰੇ ਇਕ ਖਿਆਲ ਆਇਆਂ ਹੈ ।ਉਹ ਇਹ ਕਿ ਜਦੋਂ ਕਹਿੰਦੇ ਹਾਂ ਫਲਾਣਾ ਸਵਰਗ ਵਾਸ ਹੋ ਗਿਆ ਹੈ। ਤਾਂ ਮੇਰੇ ਖਿਆਲ ਅਨੁਸਾਰ ਜਿਸਨੇ ਜ਼ਿੰਦਗੀ ਵਿਚ ਨੇਕ ਤੇ ਇਨਸਾਨੀਅਤ ਭਰੇ ਕੰਮ ਕੀਤੇ ਹਨ ਉਹ ਤਾਂ ਮਰ ਕੇ ਇਥੇ ਜਨਮ ਲੈਕੇ ਸਵਰਗ ਦਾ ਸੁਖ ਮਾਣਦੇ ਹਨ। ਜਿਹਨਾਂ ਨੇ ਅਤਿਆਚਾਰ ਕੀਤਾ ਤੇ ਧੰਨ ਲੁੱਟੀ ਹੈ ਉਹ ਧੰਨ ਇਥੇ ਜਮਾਂ ਕਰਦੇ ਹਨ। ਪਰ ਫਿਰ ਜਨਮ ਅਫਰੀਕਾ ਯਾਂ ਅਮੇਜ਼ੋਨ ਦੇ ਜੰਗਲਾਂ ਵਿੱਚ ਲੈਣ ਚੁਰਾਸੀ ਲੱਖ ਜੂਨਾਂ ਦੇ ਗੇੜ ਵਿੱਚ ਪੈਂਦੇ ਹਨ। ਤੁਸੀਂ ਘੁੰਮ ਫਿਰ ਕੇ ਇਨਸਾਨੀਅਤ ਨੂੰ ਸਵਰਗ ਤੇ ਨਰਕ ਦਾ ਸ਼ੀਸ਼ਾ ਦਿਖ ਦਿੱਤਾ ਹੈ। ਜੀਉਂਦੇ ਵੱਸਦੇ ਰਹੋ। ਇਹੀ ਅਰਦਾਸ ਬੇਨਤੀ ਹੈ ਜੀ।

    • @GurwinderSingh-guri
      @GurwinderSingh-guri 10 місяців тому +3

      ਇੱਥੇ ਕੋਈ ਸਵਰਗ ਨਹੀਂ ਬਲਕਿ ਕੰਗਾਲੀ ਐ।
      ਜਿਹੜੇ ਲੋਕ ਚਾਰ ਲੱਖ ਤਨਖਾਹ ਲੈਣ ਦੇ ਬਾਵਜੂਦ ਕਰਿਆਨੇ ਦਾ ਸਮਾਨ ਜਰਮਨ ਤੋਂ ਲਿਆਉਣ।
      ਸਵਿਟਜ਼ਰਲੈਂਡ ਦੇ ਆਮ ਲੋਕ ਬਹੁਤ ਪ੍ਰੇਸ਼ਾਨ ਹਨ, ਬਹੁ ਗਿਣਤੀ ਮਿਡਲ ਕਲਾਸ ਦੀ ਹੈ,ਖਰਚੇ ਪੂਰੇ ਨੀ ਹੁੰਦੇ। ਕਿਸਾਨਾ ਦਾ ਬੁਰਾ ਹਾਲ ਐ, ਚੰਦ ਯਹੂਦੀਆਂ ਕੋਲ ਸਾਰਾ ਲੁੱਟ ਦਾ ਪੈਸੈ।

    • @Harman-uk
      @Harman-uk 10 місяців тому

      O desia har jagah di apni kahsiyat hundi aa tu har cheez nu punjab de pinda compare Karan lag pena pta ni visa kon de dinda u should show the viewers the standered of vast knowledge if u have

    • @darshansinghsingh9
      @darshansinghsingh9 10 місяців тому

      😂😂😂😂😂
      Sahi gal hai ji

  • @tajindergrover5493
    @tajindergrover5493 10 місяців тому +39

    ਸਭ ਤੋਂ ਸੋਹਣੀ ਧਰਤੀ ਮੇਰੇ ਪੰਜਾਬ ਦੀ happy anniversary both of you

    • @ranvirkaur6491
      @ranvirkaur6491 10 місяців тому +1

    • @HarpreetSingh-ux1ex
      @HarpreetSingh-ux1ex 10 місяців тому +1

      ਬਿੱਲਕੁੱਲ ਸੱਚ ਲਿਖਿਆ 💖 ਮੇਰਾ ਸੋਹਣਾ ਦੇਸ਼ ਪੰਜਾਬ

    • @tajindergrover5493
      @tajindergrover5493 10 місяців тому +1

      @@HarpreetSingh-ux1ex thanks🙏

  • @tejinderjitsinghbains539
    @tejinderjitsinghbains539 9 місяців тому +1

    ਅਸੀਂ september ਚ ਇਥੇ ਹੋ ਕੇ ਗਏ ਹਾਂ । ਉਸ ਸਮੇ ਹਰਿਆਲੀ ਜਿਆਦਾ ਸੀ। ਸਚਮੁਚ ਹੀ ਧਰਤੀ ਤੇ ਸਵਰਗ ਹੈ Switzerland.

  • @JagtarSingh-wg1wy
    @JagtarSingh-wg1wy 10 місяців тому +7

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸੈਂਕੜੇ ਸਾਲ ਪੁਰਾਣਾ ਪੁਲ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @rajbindersingh8237
    @rajbindersingh8237 10 місяців тому +11

    ਜੇ ਸਾਡੀਆਂ ਸਰਕਾਰਾਂ ਚੌਂਦੀਆਂ ਤਾਂ ਪੰਜਾਬ ਵੀ ਛੋਟਾ ਰਾਜ ਸੀ ਅੱਜ ਤੱਕ ਸਵਿਟਜਰਲੈਂਡ ਬਨ ਚੁੱਕਾ ਹੁੰਦਾ ਸਾਰੀ ਦੁਨੀਆ ਨੇ ਵੇਖਣ ਆਉਣਾ ਸੀ ਪਰ ਅਫਸੋਸ ਬੇੜਾ ਗ਼ਰਕ ਕਰ ਤਾ ਪੰਜਾਬ ਦਾ

  • @bhindajand3960
    @bhindajand3960 10 місяців тому +4

    ਵੀਡੀਓ ਫ਼ੋਟੋ ਦੇਖਦੇ 2 ਅੱਜ ਵੀਰ ਦੀ ਅੱਖ ਨਾਲ ਸਵੀਜਰਲੈਡ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੇ ਦੇਖ ਲਿਆ ਇਨੇ ਸ਼ਾਨਦਾਰ ਸਫ਼ਰ ਕਰਵਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ

    • @786-sukhwant
      @786-sukhwant 10 місяців тому

      ਬਿਲਕੁਲ ਜੀ

  • @jagdevsingh5432
    @jagdevsingh5432 10 місяців тому +2

    ਪੰਜ ਆਬ ਵਰਗੀ ਕੋਈ ਹੋਰ ਥਾ ਨਹੀਂ, ਗੁਰੂਆਂ ਪੀਰਾਂ ਦੀ ਸਵਰਗ ਚਰਨ ਛੁ ਧਰਤੀ ਮਾਂ

  • @darasran556
    @darasran556 10 місяців тому +1

    ਰਿਪਨ। ਖੁਸੀ।ਬਹੁਤ। ਬਹੁਤ। ਧਨਵਾਦ ਤੁਸੀ।ਸਾਨੂੰ।ਬਹੁਤ। ਵਧੀਆ। ਜਾਣਕਾਰੀ।ਦਿਤੀ

  • @sukhdevkhan4430
    @sukhdevkhan4430 10 місяців тому +5

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਸੋਹਣਾ ਸ਼ਹਿਰ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @ShakeelHussainVlogs
    @ShakeelHussainVlogs 10 місяців тому +16

    Love from wagha border village Lahore Punjab Pakistan🇵🇰❤🇮🇳

  • @GurwinderSingh-guri
    @GurwinderSingh-guri 10 місяців тому

    ਰਿਪਨ ਵੀਰੇ ਸਵਿਟਜ਼ਰਲੈਂਡ ਤਿੰਨ ਭਾਸ਼ਾਈ ਖੇਤਰਾਂ ( ਇਟਾਲੀਅਨ, ਫਰੈਂਚ, ਜਰਮਨ) 'ਚ ਵੰਡਿਆ ਹੋਇਆ ਹੈ।
    ਜਿਸ ਇਲਾਕੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਜਰਮਨ ਬੋਲੀ ਵਾਲਾ ਹਿੱਸਾ ਹੈ ਨਾ ਕਿ ਡੱਚ । ਜਿਹੜੇ ਸ਼ਹਿਰ ਵਿੱਚ ਤੁਸੀਂ ਘੁੰਮ ਰਹੇ ਹੋ ਇਸ ਦਾ ਨਾਮ ਹੈ ਲੂਸੇਰਨ।

  • @VickyMaan-g7s
    @VickyMaan-g7s 10 місяців тому +1

    Auckland ਇਸ ਤੋਂ ਕੀਤੇ ਜਾਦਾ ਸੋਹਣਾ australia ਦੇ sydney ਇਸ ਤੋਂ ਸੋਹਣਾ, switzerland ਵਾਲੇ ਚਲਾਕ ਨੇ ਐਵੇ ਹਊਆ ਬਣਾਇਆ ਵਾ ਆਵਦਾ ਇਹਨਾਂ ਨੇ ਮੀਡਿਆ ਰਾਹੀਂ.

  • @JaspalSingh-vn8xo
    @JaspalSingh-vn8xo 10 місяців тому +13

    ਮੁਬਾਰਕਾਂ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @Balbirsinghusa
    @Balbirsinghusa 10 місяців тому +5

    ਬਹੁਤ ਵਧੀਆ ਇਹ ਵੀ ਨਾਰਵੇ ਵੀ ਬਹੁਤ ਵਧੀਆ।ਇੱਦੋਂ ਵੀ ਛੋਟਾ ਨਾਰਵੇ।ਚੌੜਈ ਵਿੱਚ ਤੇ ਬਾਹਲ਼ਾ ਘੱਟ ਆ।

  • @deepinderthind7409
    @deepinderthind7409 10 місяців тому

    ਬਹੁਤ ਵਧੀਆ। ਇੱਕ ਗੱਲ ਦੱਸਣੀਂ ਸੀ ਰਿਪਨ। ਜਰਮਨ ਦੀ ਬੋਲੀ ਨੂੰ ਡੁੱਚ ਕਹਿੰਦੇ ਆ ਤੇ ਜਰਮਨ ਨੂੰ ਡੁੱਚਲੈਂਡ ਕਹਿੰਦੇ ਆ ਸਵਿਟਜਰਲੈਂਡ ਵਾਲੇ਼। ਹਾਲੈਂਡ ਵਾਲਿ਼ਆਂ ਦੀ ਬੋਲੀ ਡੱਚ ਆ। ਓਹ ਅਲੱਗ ਆ।

  • @singhsaab20237
    @singhsaab20237 9 місяців тому +1

    Australia, Norway, switzerland duniya ch rehan li jannat hai paise suhalta har cheej ch🇦🇺🦘🐨

  • @ranveersingh2268
    @ranveersingh2268 10 місяців тому +11

    ਰਿਪਨ ਅਤੇ ਖੁਸ਼ੀ ਤੁਹਾਡੀ ਵੀਡੀਓ ਸਾਨੂੰ ਨਸ਼ੇ ਵਾਂਗੂ ਲਗਨ ਲਾਂਕਿ ਗੁਡ ਲੱਕ ਵਾਹਿਗੁਰੂ ਜੀ ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ🙏🙏👍👍❤️❤️

  • @sahibsingh4308
    @sahibsingh4308 10 місяців тому +13

    ਸਤਿਸੀ੍ ਅਕਾਲ ਪੰਜਾਬੀ ਕਪਲ। ਮੈਂ ਮਾਸਟਰ ਰਿਟਾਇਰ ਆਪ ਜੀ ਨੂੰ ਹਰ ਰੋਜ਼ ਦਿਲਚਸਪੀ ਨਾਲ ਦੇਖਣਾ ਨਹੀਂ ਭੁੱਲਦਾ।ਬੜੀ ਜਾਣਕਾਰੀ ਮਿਲਦੀ ਐ। ਪਰਮਾਤਮਾ

  • @jagdevsingh5432
    @jagdevsingh5432 10 місяців тому +1

    ਜੰਨਤ ਗੁਰੂਆਂ ਪੀਰਾਂ ਦੀ ਧਰਤੀ ਮਾਂ ਪੰਜਾਬ

  • @ranveersingh2268
    @ranveersingh2268 10 місяців тому +6

    ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏👍❤️

  • @davinderpal987
    @davinderpal987 10 місяців тому +5

    ਸਵਿਟਜ਼ਰਲੈਂਡ ਤੋਂ ਵੀਡੀਓ ਵੱਧ ਟਾਈਮ ਦੀ ਭੇਜੋ, ਬਹੁਤ ਵਧੀਆ ਲੱਗਿਆ ਹੈ

  • @RajinderSingh-ds3mf
    @RajinderSingh-ds3mf 10 місяців тому +7

    ਸਤਿ ਸ੍ਰੀ ਅਕਾਲ ਜੀ (ਰਾਜ ਗਿੱਲ ਦਿੜ੍ਹਬਾ )

  • @sakinderboparai3046
    @sakinderboparai3046 10 місяців тому

    ਕਾਲੇ ਧਨ ਨਾਲ ਬਣੀਆਂ ਚੀਜਾਂ ਦੇਖਣ ਨੂੰ ਦੇਖਣ ਨੂੰ ਵਧੀਆ ਹੁੰਦੀਆਂ। ਨੇ । ਮਲਕ ਭਾਗੋ ਦੀ ਕੋਠੀ ਵੀ ਇਸੇ ਤਰਾਂ ਦੀ ਸੀ।

  • @Harman-uk
    @Harman-uk 10 місяців тому +3

    Har cheez nu india de pinda naal compare karan lag pena every place has its own culture should get knowlage and adopt it l,if you are at this place

  • @SukhwinderSingh-wq5ip
    @SukhwinderSingh-wq5ip 10 місяців тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 10 місяців тому

    ਰਿਪਨ ਵੀਰੇ ਬਾਹਰ ਕੰਟਰੀ ਚ ਕੋਈ ਵੀ ਪੰਜਾਬੀ ਮਿਲਦਾ ਆ ,ਉਸਦਾ ਕੰਮ ,ਪੈਸੇ ਕਿੰਨੇ ਬਣਦੇ,ਕਿਵੇਂ ਪੋਹਨਚੇ ਇਸ ਕੰਟਰੀ ਚ , ਵੀਜ਼ਾpurses,ਕੇਹੜਾ ਕਮ ਔਖਾ ਕੇਹੜਾ ਸੌਖਾ ,ਪਿੰਡ ,ਜਿਲਾ ਕੇਹੜਾ ਪੁੱਛ ਲਿਆ ਕਰੋ,,plz🙏🏻🙏🏻

  • @narinderrampal246
    @narinderrampal246 10 місяців тому +4

    Happy Wedding Anniversary Ripen, Khushi.God bless you

  • @gogijosan4966
    @gogijosan4966 10 місяців тому +8

    Happy Anniversary Ripan & Khushi many many happy return of the day 🎉

  • @pindergill9109
    @pindergill9109 10 місяців тому

    ਸਵਿਟਜ਼ਰਲੈਂਡ ਆਵਦੇ ਪਹਾੜੀ ਸੁਹੱਪਣ ਕਰਕੇ ਜਾਣਿਆ ਜਾਂਦਾ ਹੈ, ਸ਼ਹਿਰ ਤੋਂ ਨਿੱਕਲ ਕੇ ਹੋ ਸਕੇ ਤਾਂ ਪਿੰਡਾਂ ਚ ਜਾਂ ਪਹਾੜੀ ਇਲਾਕੇ ਵੱਲ ਵੀ ਜਾਓ।

  • @RajKumar-hn8vf
    @RajKumar-hn8vf 10 місяців тому +1

    ਬਾਈ ਜੀ ਨਵਦੀਪ ਬਰਾੜ ਵੀ ਆਏ ਹੋਏ ਨੇ, ਜੇ ਮੌਕਾ ਲੱਗਿਆ ਤਾ ਮਿਲ ਲਿਯੋ ਜੀ

  • @ManpreetKaur-hp2br
    @ManpreetKaur-hp2br 10 місяців тому +4

    So beautiful Switzerland ❤❤ waheguru ji bless u 🙏🙏

  • @harpreetsinghmoga
    @harpreetsinghmoga 10 місяців тому

    ਸਾਡਾ ਦੇਸ਼ ਵੀ ਬਹੁਤ ਸੁੰਦਰ ਹੈ ਪਰ ਸਾਡੀਆਂ ਗ਼ਲਤ ਆਦਤਾਂ ਕਰਨ ਅਸੀਂ ਇਸ ਨੂੰ ਨਰਕ ਬਣਾ ਰੱਖਿਆ ਹੈ।

  • @MerapunjabPB03
    @MerapunjabPB03 10 місяців тому

    ਜਿਹੜੇ ਵੀਰ ਦੀਦੀ ਬੇਬੀ ਤੁਹਾਡੇ ਨਾਲ ਆ ਕਿੰਨੇ ਪਿਆਰੇ ਆ ਬਹੁਤ ਨਾਈਸ ਫੈਮਿਲੀ ਮੈਡਮ ਹੱਸਦੇ ਵੀਰ ਹੱਸਦਾ ਕਿੰਨਾ ਪਿਆਰਾ ਬੇਬੀ ਬਹੁਤ ਸਾਰਾ ਪਿਆਰ

  • @SarbjitSingh-w5o
    @SarbjitSingh-w5o 10 місяців тому +2

    Happy anniversary Ripan & Khushi Sat Sir Akal ji Beautiful city Gurdaspur Kalanaur ❤S❤S❤K❤

  • @DilbagSingh-xh8sd
    @DilbagSingh-xh8sd 10 місяців тому +4

    ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਨੂੰ ਹਮੇਸ਼ਾ ਸੋਹਣੇ ਸੋਹਣੇ ਦੇਸ਼ ਘਮਾਉਂਦੇ ਰਹੋ❤❤❤❤❤❤❤

  • @TarsemSingh-st1vw
    @TarsemSingh-st1vw 10 місяців тому +2

    Ripan te khushi beta ji bahut bahut piar beta ji Bahut dhanbad Switzerland dian vakho vakhria places dikhaoun laye keep it up👍👍👍👍👍👍 god bless both of you lot's of west wishes Lakhwinder Kaur from Gurdaspur🙏🙏🙏🙏🙏🙏🙏🙏🙏🙏🙏🙏🙏

  • @harbhajansingh8872
    @harbhajansingh8872 10 місяців тому

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @manpreetkaur5640
    @manpreetkaur5640 10 місяців тому

    Bai ji lauterbrunnen and grindewald bhut e jyada sohna thonu othe de purane ਪਿੰਡ ghr ਦੇਖਣ ਨੂੰ ਮਿਲਣ ਗੇ ਤੇ waterfalls v oh ethe nalo bhut jyada sohna eaa asin bhut jyada ghume othe sanu ta ਜੰਨਤ ਲੱਗੀ

  • @gurwinderbrar-g2o
    @gurwinderbrar-g2o 10 місяців тому +3

    ਸਤਿ ਸ੍ਰੀ ਆਕਾਲ ਵੀਰ ਜੀ ਭੈਣ ਜੀ ਨੂੰ ਸਤਿ ਸਿ੍ ਆਕਾਲ ਜੀ ਬਹੁਤ ਵਧੀਆ ਵੀਡੀਓ

  • @HEALTHANDWELLNESS.Bhagatsingh
    @HEALTHANDWELLNESS.Bhagatsingh 10 місяців тому

    ਕਨੇਡਾ ਦੀ ਸੋ਼ਪਿੰਗ ਵੀ ਬਹੁਤ ਮਹਿੰਗੀ ਹੈ ਉਥੇ ਵੀ ਕੱਪੜੇ, ਜੁੱਤੀਆਂ,ਬੂਟ ਪਰਸ ਆਦਿ ਬਹੁਤ ਮਹਿੰਗੇ ਹਨ ।

  • @Gaganjalaliya8080
    @Gaganjalaliya8080 10 місяців тому +2

    Waheguru ji 🙏 tuhanu hamesha kush rakhe ❤😊👩‍❤️‍👨🥰

  • @joginderpal679
    @joginderpal679 10 місяців тому +2

    ਆਪਣੇ ਦੇਸ਼ ਦੀ ਨਿਖੇਧੀ ਨਾ ਕਰੋ

  • @baljindersingh7802
    @baljindersingh7802 10 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @hsgill4083
    @hsgill4083 10 місяців тому +1

    ਬਹੁਤ ਹੀ ਵਧੀਆ ਬਲੋਗ ਸਤਿ ਸ਼੍ਰੀ ਅਕਾਲ ਜੀ

  • @officialjazz3200
    @officialjazz3200 10 місяців тому

    ਰਿਪਨ ਵੀਰ ਇੱਥੇ ਨਵਦੀਪ ਬਰਾੜ ਵੀਰ ਆ ਗਿਆ ਇੱਕ ਵਲੋਗ ਉਹਨਾਂ ਨਾਲ ਵੀ ਬਣੋਵੋ 😊

  • @PreetDhaliwal-xh6dm
    @PreetDhaliwal-xh6dm 10 місяців тому +1

    Your friends also very nice thanks ❤😊

  • @gurpreetsinghsohibabbu3050
    @gurpreetsinghsohibabbu3050 10 місяців тому

    ਬਹੁਤ ਬਹੁਤ ਚੰਗਾ ਜੀ
    ਵਾਹਿਗੁਰੂ ਆਪ ਜੀ ਧਰਤੀ ਜਿੰਨੀ ਉਮਰ ਲਾਵੇ

  • @kuldipkumar5322
    @kuldipkumar5322 10 місяців тому +5

    ਬਹੁਤ ਵਧੀਆ ਸਿਟੀ ਹੈ ਕਦੇ ਜਰੂਰ ਦੇਖਾਂਗੇ 😅

    • @mafia4786
      @mafia4786 10 місяців тому +1

      Vlog Ch Dekh Ta Layi 😂

  • @ramanpreet8044
    @ramanpreet8044 10 місяців тому +4

    Waheguru ji chardikla vich rakhe ❤️ tuhanu huni yaad krea c tuhade vlog nu ❤

  • @deepakrai9095
    @deepakrai9095 10 місяців тому +1

    Happy anniversary both of u 🎉🎉🎉love from haryana ❤❤

  • @manjindersinghbhullar8221
    @manjindersinghbhullar8221 10 місяців тому

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੁਹਾਡੀਆਂ ਅੱਖਾਂ ਸਾਡੀਆਂ ਅੱਖਾਂ ਹਨ ਸਾਨੂੰ ਦੁਨੀਆ ਦਾਰੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਜ਼ਿੰਦਗੀ ਜ਼ਿੰਦਾ ਦਿਲੀਂ ਦਾ ਨਾਮ ਹੈ।

  • @deepinderthind7409
    @deepinderthind7409 10 місяців тому

    ਟੱਲੀਆਂ ਗਾਈਆਂ ਦੇ ਗਲਾ਼ਂ ਵਿੱਚ ਪਾਉਣ ਵਾਲ਼ੀਆਂ ਨੇਂ। ਪਿੰਡਾਂ ਵਾਲੀ਼ ਸਾਈਡ ਦਾ ਚੱਕਰ ਲੱਗਿਆ ਤਾਂ ਉਹ ਵੀ ਦੇਖ ਲਿਓ।

  • @ghghghgh8338
    @ghghghgh8338 10 місяців тому +2

    Interlaken bahut sona hai. Dont miss the opportunity. Interlaken villages are awesome

  • @jagsirsingh3898
    @jagsirsingh3898 10 місяців тому

    Wahiguru di tuhade te kirpa rahe g 🙏🙏🙏

  • @ninderkaur1080
    @ninderkaur1080 10 місяців тому +1

    So very beautiful thanks Khushi and Ripan

  • @Gaganjalaliya8080
    @Gaganjalaliya8080 10 місяців тому +1

    Waheguru ji 🙏 mehar kare ❤😊🥰👩‍❤️‍👨

  • @avtarkaur9132
    @avtarkaur9132 10 місяців тому

    Happy marriage anniversary Rippan and Khushi. God bless you always.

  • @ConfusedFoliage-oy3gf
    @ConfusedFoliage-oy3gf 10 місяців тому +4

    Happy anniversary Ripan & Khushi many many happy returns of the day.❤❤🎉

  • @Luckysingh-qj3ji
    @Luckysingh-qj3ji 10 місяців тому

    Ripan paji ik request aa k vlog 30 35 mint da banaya kro tuhade vlog bohat vadiya hunde aa 💖

  • @brardeep1057
    @brardeep1057 10 місяців тому

    ਲੰਡਨ ਆਏ ਤਾਂ ਸਾਊਥਾਲ ਮਿਲਾਂਗੇ ਰਿਪਨ ਵੀਰੇ 😍

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 10 місяців тому

    ਰਿਪਨ ਬਾਈ ਚੱਪਲ ਬ੍ਰਿਜ ਤੋਂ ਦੋ ਜੋੜੇ ਚਪਲਾਂ ਦੇ ਲੈਂਦੇ ਆਇਓ....😁😅🙏LAKHA FROM LUDHIANA

  • @sahibsingh4308
    @sahibsingh4308 10 місяців тому

    ਆਪ ਨੂੰ ਤੰਦਰੁਸਤੀ ਦੇਵੇ। ਸਾਹਿਬ ਸਿੰਘ ਡਲਹੈਜੀ ਰੋੜ, ਪਿੰਡ ਬਧਾਨੀ, ਪਠਾਨਕੋਟ ਪੰਜਾਬ।

  • @manjitsinghkandholavpobadh3753
    @manjitsinghkandholavpobadh3753 10 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਜੀ ❤

  • @chamkaur_sher_gill
    @chamkaur_sher_gill 10 місяців тому

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @bhindajand3960
    @bhindajand3960 10 місяців тому

    ਵੀਲੋਗ ਦਾ ਟਾਇਮ ਵਧਾਉ ਜੀ ਬਹੁਤ ਘੱਟ ਹੈ ਘੱਟੋ ਘੱਟ 30 ਮਿੰਨਟ ਤਾਂ ਕਰੋ ਬੇਨਤੀ ਕਬੂਲ ਕਰੋ ਜੀ ਧੰਨਵਾਦ

  • @teachercouple36
    @teachercouple36 10 місяців тому

    ਹਮੇਸ਼ਾ ਦੀ ਤਰਾ ਬਹੁਤ ਵਧੀਆ ਵਲੌਗ ❤

  • @darshansinghsingh9
    @darshansinghsingh9 10 місяців тому

    Bahut khoobsurat City hai sawtzerl and

  • @sushilgarggarg1478
    @sushilgarggarg1478 10 місяців тому +2

    Enjoy a Lucerne city of Switzerland 🇨🇭 ❤❤❤❤❤

  • @Gaganjalaliya8080
    @Gaganjalaliya8080 10 місяців тому +1

    Happy anniversary veer ji nu and bhabhi ji nu 🎉❤ congratulations 🎉🎉 veer ji

  • @Bravo0123
    @Bravo0123 10 місяців тому

    Dutch ਡੱਚ is language of Niederland
    But Deutsch ਡੋਇਚ is German language
    ਪਰ ਇਹ ਆਸਟਰੀਆ ਸਵਿਟਜਰਲੈਂਡ ਅਤੇ ਜਰਮਨੀ ਵਿੱਚ ਵੀ ਬੋਲੀ ਜਾਂਦੀ ਹੈ

  • @sushilgarggarg1478
    @sushilgarggarg1478 10 місяців тому +2

    Happy marriage anniversary to both punjabi travels couple..❤❤❤❤❤❤❤

  • @KuldeepSingh-xe5mr
    @KuldeepSingh-xe5mr 10 місяців тому +2

    ਬਹੁਤ ਸੋਹਣੇ❤❤❤❤❤

  • @ravinderkaur3844
    @ravinderkaur3844 10 місяців тому

    Waheguru ji hamesha tuhanu khush rkhan❤❤

  • @gurdipsahni7982
    @gurdipsahni7982 10 місяців тому +2

    Nice explore of beautiful places..gud job ji

  • @balwinderkaurnanda4017
    @balwinderkaurnanda4017 10 місяців тому

    Wedding ANIVERSARY ਦੀ ਬਹੁਤ ਮੁਬਾਰਕ ਹੋਵੈ ਜੀ ਤੁਸੀਂ ਜਰਮਨੀ ਚ ਵੀ ਘੁੰਮਣ ajjo. ਬਹੁਤ ਨੇੜੇ ਆਏ ਹੋਏ ਓ

  • @tejpalpannu2293
    @tejpalpannu2293 9 місяців тому

    Waheguru ji 🙏🙏🙏🙏🇮🇳🌹🇮🇳🙏🙏🙏🙏

  • @RajKumar-tl1ov
    @RajKumar-tl1ov 10 місяців тому

    Luzren city bahut sohna lgea bilkul tuhadi jori tran Punjab ch aj kl thand jiada pe rhi ae kionke Bathinde arie ch gde pege Raj Joga

  • @sushilgarggarg1478
    @sushilgarggarg1478 10 місяців тому +2

    Enjoy a tour of city very beautiful Switzerland 🇨🇭 💙 ❤❤❤❤❤❤

  • @simranramana
    @simranramana 10 місяців тому

    ਬਹੁਤ ਵਧੀਆ ਦਿਖਾਇਆ

  • @PreetDhaliwal-xh6dm
    @PreetDhaliwal-xh6dm 10 місяців тому +1

    Happy anniversary to you ❤❤😊😊

  • @hardishdhillon98
    @hardishdhillon98 10 місяців тому

    Ripan khushi thanks for showing us Lucerne city very beautiful 😍 nice clean 👌 God bless 🙌 🙏 u

  • @deepinderthind7409
    @deepinderthind7409 10 місяців тому

    ਠੰਢ ਕਨੇਡਾ ਤੋਂ ਬਹੁਤ ਘੱਟ ਆ। ਸਾਡੇ ਤਾਂ ਹਲੇ ਮਾਈਨਸ 20 ਚੱਲ ਰਿਹਾ।

  • @sushilgarggarg1478
    @sushilgarggarg1478 10 місяців тому +5

    Switzerland is heaven on the earth 🌎 ❤❤❤❤❤

  • @AnjuSharma-it1nu
    @AnjuSharma-it1nu 10 місяців тому +1

    God bless both of you and your channel 💝

  • @amitthakur8569
    @amitthakur8569 10 місяців тому +1

    Sat Shri Akal veer ji 🙏

  • @KuldeepSingh-ug2di
    @KuldeepSingh-ug2di 10 місяців тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @sukhrajbhinder8187
    @sukhrajbhinder8187 10 місяців тому +3

    ਸਤਿ ਸ੍ਰੀ ਅਕਾਲ ਜੀ

  • @pritpalsingh5408
    @pritpalsingh5408 10 місяців тому

    सुन्दर देश मे सुन्दर पंजाब की एक सुन्दर जोडी परमात्मा आपको खुशहाल और लंबी उम्र बख्शे 🙏

  • @paramjitsinghsingh251
    @paramjitsinghsingh251 10 місяців тому

    ਬਹੁਤ ਵਧੀਆ ਜੀ ❤❤ ਅਸੀਂ ਵੀ ਤੁਹਾਡੇ ਨਾਲ ਸਵਿਟਜ਼ਰਲੈਂਡ ਘੁੰਮ ਲਿਆ❤❤❤❤❤

  • @ramanpreetkaur9204
    @ramanpreetkaur9204 10 місяців тому +2

    Happy anniversary sweet couple ❤️

  • @TarsemBal-oc3xs
    @TarsemBal-oc3xs 7 місяців тому +1

    Very nice ❤❤

  • @guribanwait787
    @guribanwait787 10 місяців тому

    Happy anniversary ripan veer ❤❤ ❤

  • @harpreetsandhu2268
    @harpreetsandhu2268 10 місяців тому

    Happy marriage anniversary both of you 🎉🎉❤❤ god bless you

  • @ranadinsa5597
    @ranadinsa5597 10 місяців тому

    tuse so cute put ji love u dhindsha canada

  • @indarjitsingh5417
    @indarjitsingh5417 10 місяців тому

    Punjab nu v Switzerland wangu.beautiful bnaona chahida.

  • @gill7067
    @gill7067 10 місяців тому

    Hello ripan and khushi.. tuhade blogs seriously good hunde ne.. saari duniya ghuma rahe ho ghar baithe…only question k tusi ik din da ik big blog ni bna skde instead of three blogs of one day…

  • @JapneetkaurGill
    @JapneetkaurGill 10 місяців тому

    Tusi ddlg ke shooting place s
    Miss kar rehe ho jao jao and see it

  • @himmatgill2090
    @himmatgill2090 10 місяців тому

    bhut vadia lga bai ripan khusi sat shiri akal ji tusi chardicala ch rho bai