You are a good man pa ji sat shri akal. I saw your video with aman. So cute. Odi tankhwa vadha ti si😂
Love and full support from Pakistan Keep going Bro
Saabi Paaji, tuhadi videos mainu te mere Mamma Papa nu dil ton sukoon dedniyan ne.. Raati asi 3no Bed te beh ke hath ch garm dudh da cup, te tuhaadi video TV te laa ke dekhde hune aa jado v release krde ow....... Hun mai delhi aaya hoya meri degree shuru ho gyi ae vakaalat di, te jado vi tuhadi video Laptop de samne baith ke kalla dekh reha huna, ta jroor it Family te Apne Bande waali Nigh mildi hai.
Thankyou Tuhaada Bhot Bhot
Haha😂❤❤❤❤zabardast Bai G. . Malkooo ne wakai rolea,. . Par chass v le ge o
ਵਧਾਈਆਂ ਬਾਈ ਤੈਨੂੰ 🌹❤, ਬਠਿੰਡਾ
ਇੱਕ ਮਹੀਨੇ ਬਾਅਦ ਖੁਸ਼ਖਬਰੀ ਦੇ ਰਿਹਾ ਸਾਬੀ ਭਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
Gas is 185.9 in Victoria BC, there is 122.99.
ਬਹੁਤ ਬਹੁਤ ਮੁਬਾਰਕਾਂ ਜੀ
Veer tuci waterton, lundbreak visit kete alberta ch je nahi keta ta may, june ch visit kareo. City bhut vdia a mountain, lakes and falls bhut ghaint a
God bless indi veer saabi veer
Bai g last gall bahut dil te laggi ke india to naata tut gya but dil te ethy he rehanda punjab ch
ਸਬੀ ਬਈ ਮੈ ਤੇਰੀ struggle ਵਾਲੀ ਵੀਡੀਓ ਵੇਖੀ ਸਿਰਾ ਬਰੌ ਸੈਲੂਟ ਆ ਤੈਨੂੰ ਬਰੌ
ਸਾਬੀ ਤੇ ਇੰਦੀ ਦੋਨੇ ਵੀਰਾ ਨੂੰ ਸਤਿ ਸੀ੍ ਅਕਾਲ
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
Sabhi paji jldi video upload kryia kro tsi apne UA-cam channel te...kaint video 😊
Paji thodi video dekh k bdaa Dil karda dunia ghuman da ❤
Sabi paji daily by daily kaint vlog hunde ja rhe e🤟❤️
ਬਹੁਤ ਵਧੀਆ ਵੀਰ ਸੱਭ ਵਧੀਆ ਇੰਦੀ ਤੇ ਸਾਬੀ ਦਾ ਇਕੱਠੇ ਹੋਣ ਦਾ
ਵੀਡੀਉ ਸੋਹਣੀਆਂ ਹੁੰਦੀਆਂ ਬਾਈ ਜਲਦੀ ਪਾ ਦਿਆ ਕਰੋ । ਸਪੇਨ ਪਾਸਪੋਰਟ ਪਾਕੇ ਖੁਸ਼ ਰਹੋ
I hope one day I watch Indi winning lotto dil da ne mara helped a lot of Sikh people. Blood circulation is ok in cold, cold hands warm heart.
ਵਧੀਆ ਗੱਲ ਬਾਤ 👌👌
Bai tusi thunder bay ch stay karna ta please let me know
ਇੱਕ ਸਾਬੀ ਹੁੰਦਾ ਬੜਾ ਘੁਮੱਕੜ ,😂😂😂 ਲੋਕ ਇਹ ਗਾਇਆ ਕਰਨਗੇ ਤੁਹਾਡੇ ਜਾਣ ਤੋੰ ਬਾਅਦ ❤❤❤❤
ਵੱਡੇ ਬਾਈ ਅਜੇ ਨਾ ਗੱਲ੍ ਕਰੋ ਕਿ ਬਾਈ ਦੇ ਜਾਣ ਤੋਂ ਬਾਅਦ.....…
ਬਾਈ ਜ਼ਿੰਦਾਬਾਦ ਆ
@@bawaarvinder1648 ਵੀਰ ਜੀ ਕਹਿਣ ਦਾ ਮਤਲਬ ਆ ਕਿ ਆਪਾਂ ਸਾਰੇ ਜਦੋਂ ਵੀ ਦੁਨੀਆ ਤੋਂ ਜਾਵਾਂਗੇ ਬਾਅਦ ਚ ਸਾਡਾ ਵਜੂਦ ਖਤਮ ਪਰ ਸਾਬੀ ਜੀ ਸਦਾ ਲਈ ਅਮਰ ਰਹਿਣਗੇ ਮੂਸੇਵਾਲੇ ਚਮਕੀਲੇ ਕੁਲਦੀਪ ਮਾਣਕ ਵਾਂਗ ,ਇਸੇ ਕਰਕੇ ਦਾਸ ਨੇ ਯੂਟਿਊਬ ਤੇ ਫੇਸਬੁੱਕ ਚੈਨਲ ਬਣਾਇਆ ਹੈ ਪ੍ਰਮਾਤਮਾ ਕਿਰਪਾ ਨਾਲ ਫੇਸਬੁੱਕ ਤੇ 17 ਹਜਾਰ ਫੋਲੋਵਰਸ ਨੇ ਤੇ ਯੂਟਿਊਬ ਤੇ 25 ਸੌ ਤੇ ਗੂਗਲ ਚ Tourism Promoter Mr Singh India ਲਿਖ ਕੇ ਸਰਚ ਕਰਨ ਤੇ ਟੌਪ ਚ ਦਾਸ ਦਾ ਚੈਨਲ ਆਉਂਦਾ ਤੇ ਦਾਸ ਨੇ ਹੁਣ ਤੱਕ 12 ਦੇਸ਼ ਘੁੰਮ ਕੇ ਆਇਆ ਹੈ ਇੰਗਲੈਂਡ ਆਇਰਲੈਂਡ ਤੁਰਕੀ ਸਿੰਘਾਪੁਰ ਆਦੀ
Love and full support from Pakistan Keep going Bro
Nice video I love Canada 🍁
ਬਹੁਤ ਵਧੀਆ ਵੀਰ
ਬਹੁਤ ਵਧੀਆ ਜੀ
ਵਧਾਈਆ ਜੀ ਵਧਾਈਆ 🎉
Always no 1👍🏻💐💐💐
Good, waiting next video
Bai Ji! Thodi Passport wali gal ne emotional karta bs sunke hi akh bhar aayi. Rabb kare kise teh aha din na aave ki ohnu ana des majboori ch chdna pave.
ਵਾਹ ਜੀ ਵਾਹ ਕਿਆ ਬਾਤ ਆ ਚਾਚਾ ਜੀ
Nyc sabhi veer ❤❤❤
Nyc vedio saabi bhaji
Sat shri akal ji dowen veera nu congratulation brother
ਵੀਰ ਜੀ ਜਿਉਂਦੇ ਵਸਦੇ ਰਹੋ।। ਆ ਹੀ ਤੇ ਪੰਜਾਬੀ ਆ ਦੀ ਗੱਲ ਵੱਖਰੀ ਆ ਇਕ ਦੂਜੇ ਦੀ ਇੱਜਤ ਕਰਦੇ ਆ ਜਿਵੇਂ ਤੁਹਾਨੂੰ ਸਭ ਬੋਲ ਰਹੇ ਆ ਕੀ ਸਾਨੂੰ ਮਿਲ ਕੇ ਜਾਇਉ
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਦਵਿੰਦਰ ਸਿੰਘ ਬੈਂਸ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਸਾਬੀ y ਤੋੜਤਾ ਪੰਜਾਬ ਨਾਲੋਂ ਨਾਤਾ ਚਲੋ ਖੈਰ ਜਿਸ ਤਰਾਂ ਲੱਗੇ ਬੰਦਾ ਕਰਦਾ l ਪਰ ਇਹ ਪੰਜਾਬ ਸਿੱਖਾਂ ਦੇ ਹੱਥੋਂ ਹੌਲੀ ਹੌਲੀ ਨਿਕਲ ਰਿਹਾ l ਇੱਕ ਦਿਨ ਐਸਾ ਆਵੇਗਾ ਕੇ ਸਿੱਖ ਪੰਜਾਬ ਚ ਹੋਰ ਲੋਕਾਂ ਦੇ ਸਹਾਰੇ ਹੀ ਪੰਜਾਬ ਆਵੇਗਾ l ਤੁਹਾਡੀ ਸੀਰੀਜ ਦੇਖ ਰਿਹਾ ਹਾਂ l ਪਰ ਧਰਤੀ ਪੰਜਾਬ ਦੀ ਹੀ ਜਨਤ ਹੈ l ਹਾਂ ਇੱਕ ਗੱਲ ਜੇ ਕਿਤੇ ਚੰਡੀਗੜ੍ਹ ਵਾਂਗ ਪੰਜਾਬ ਨੂੰ ਵੀ ਡਿਜ਼ਾਈਨ ਕੀਤਾ ਹੁੰਦਾ ਤਾਂ ਇਹ ਸਾਰਾ ਹੀ ਸੋਹਣਾ ਹੁੰਦਾ
ਮੌਟਰੀਅਲ ਆਉ ਜੇ ਯੋਰਪ ਵੇਖਣਾ ਤਾਂ ਮੇਰੇ ਵੀਰ
Jai jawan Jai kisan Hitesh from Rohtak haryana
hello vire iko benti aa b ads bout jyda around aa
Love you paa ji Pakistan tu paa ji Canadian Natives people ty pori video bnao sb kuj dsooo Plx I'm interested
Love from Pakistan punjab sabi pa ji.❤
Very nice video bro
Veer g jalde jalde aao Pakistan welcome Kara gy thanu
Lots of love from Punjab Pakistan
GOOD JOB VEER. BHOLA JAGAL BARNALA.
Great vlog veer ji❤❤❤❤
Great vlog paaji
GOOD JOB VEER.BHOLA JAGAL BARNALA,
Sat Shri Akal Ji Congratulations 🎊 Ji God Bless You Long Life And Good Health Thanks Dear Bro 🙏 👌 👍 ❤🎉
Sat shri akal bai g from Gurvinder Singh Abohar District Fazilka
Veer ji sat Sri akal
TRAVEL WITH BALKAR 🇬🇧
Lot's of love from Pakistan
Very good veer ji ❤🎉
❤❤❤❤ nazare
Veer india punjab nu payerr kardaa isse galon tohda content vdia lgda Love from Himachal 
Beautiful video
❤ luv u paji
Love you pa ji❤
ਅੰਕਲ ਜੀ ਆਪਣੇ ਹੋਟਲ ਲਿਖਿਆ ਹੁੰਦਾ ਤੇ ਏਧਰ ਜਿੱਥੇ ਤੁਸੀ ਘੁੰਮ ਰਹੇ ਆ ਇੱਥੇ motel ਕਿਉ ਲਿਖਿਆ ਹੁੰਦਾ
Carry on jatta
Bhut vadia veer
love you both brothers❤❤❤❤❤❤❤❤❤❤❤❤❤❤❤
Nice parsn with morkh
Congratulations sabi bro City gen lai
Well come bhaji
Respected sabi veer ji 🙏🏻
Aa e gya cheta video paon da😂😂
Good sabi ji
Thode time tak main vi Europe auna paji tuhanu melyan aa my dream
Great
Many congratulations paaji on getting your nationality in Spain.
Love ❤
Good good good job ❤❤❤
Bai ji ma malasiya rahnda ha pr me ek din jarur thonu milnga
❤SsA bai ji 🙏 🙏
nice paji
Saabi bir and Indi bir , u both are doing great work, Waheguru ji bless you both. This is INDERJEET SINGH from Delhi.
Good ❤ 👍🏻
Congratulations for the Spainish nationality Saabi❤
E bhai bilkul simple bandha saabi veer ❤
Bai bhut vadia j
Love you veer ❤❤❤❤
ਯੂਰਪ ਵਾਲੀ ਚੱਸ ਪੂਰੀ ਲੈਂਦੇ ਚਾਚਾ ਜੀ 2:37
Paji ik vlog greece tey vi karo thudi video bhout vadiya hundi aa
Bai g may tahanu Sharjha ton dekh ria wa tay duty khatam hon ton baad. Bai g may ithay bike delivery kar dan wa
love u sabi paa g
waiting to see you in pakistan...please visit chak 76 village in pakistan... and would love to see all provinces in pak
V nice
Nazare a bai tuhade Assi b soch k drop kr daida a kite jana waheguru g mehar krn eda e ghumde raho loka nu dekhonde rho
Very nice video 📸 bro ❤
Very nice vlog ❤️
Nice 👍👍👍
Nice video bro
Loh ji ah gaya ohi saabi
Changa kaarobaari banda lagda
Croraan da malik aah saabi
Paji vesy manu dukh aa ki thunu view buhat ghat aunda aaa
Chlo koi gal ni jinna tuda chon vala ona vasta buhat vadia gall a
Ma tuna iss kar ka dakh da ki tusi vi mera vargi soch rakh da ooo😊😊
Ok paji jari rakho apna, kamm nu
Bhaji congratulations 🙏
❤
Kiven di lgi fr video, Comment krke jrur dseyo te Subscribe krlo Je Hle tak nhi kita 🙏🏽❤
Paji reply kr deo ji comment da UAIC bare tanu pusheya ji
Paji UAIC ch Croatia da visa application diti but UAIC Wale call ni pick kr rhe
Tusi reply jarur karna ji
Sat shri akaal g 🙏
Love from LUDHIANA ❤
@@komaldeepkaur1846 yaar wadde UA-camrs kol inna time ni hunda videos editing te thumbnail te time laggda 2-4 din wait kar lavo maybe jado Sabi ji free honge zroor Reply karnge okji