ਸਵਿਰਜ਼ਲੈਂਡ ਦੀ ਬਰਫ਼ ਵਿੱਚ ਦੇਖਿਆ ਨਰਕ Mount Titlis Switzerland | Punjabi Travel Couple | Ripan Khushi

Поділитися
Вставка
  • Опубліковано 19 січ 2025

КОМЕНТАРІ • 395

  • @budhsinghhalwai8322
    @budhsinghhalwai8322 10 місяців тому +35

    ਰਿਪਨ ਅਤੇ ਖੁਸੀ ਦਾ ਹੌਸਲਾ ਬੁਲੰਦ ਹੈ.ਇਸ ਜੋੜੀ ਨੂੰ ਪ੍ਮਾਤਮਾ ਲੰਬੀ ਉਮਰ ਬਖਸੇ. Nature is beautiful in Switzerland .So switzerland is a heaven on the earth. ਤਾ ਹੀ ਗੁਰਬਾਣੀ ਵਿੱਚ ਗੁਰੂ ਸਾਹਿਬ ਨੇਕਿਹਾ ਹੈ, ਧਰਤੀ ਹੋਰ ਪਰੇ ਹੋਰੁ ਹੋਰੁ॥ ਤਿਸਤੇ ਭਾਰੁ ਤਲੇ ਕਵਣਿ ਜੋਰੁ॥ਜੀਅ ਜਾਤਿ ਰੰਗਾ ਕੇ ਨਾਵ॥ਸਭਨਾ ਲਿਖਿਆ ਵੁੜੀ ਕਲਾਮ॥ ਧੰਨਵਾਦ.

    • @GurmukhSingh-d6p
      @GurmukhSingh-d6p 10 місяців тому +1

      ❤❤❤❤ਸਭਨਾ ਲਿਖਿਆ ਵੁੜੀ ਕਲਾਮ

  • @SukhwinderSingh-wq5ip
    @SukhwinderSingh-wq5ip 10 місяців тому +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @GurmukhSingh-d6p
    @GurmukhSingh-d6p 10 місяців тому +49

    ਓਹ ਭਾਈ ਸਾਹਬ ਦਸਤਾਨੇ ਚੋਂ ਹੱਥ ਬਾਹਰ ਨਾ ਕੱਢੋ,,,ਨਾ ਹੀ ਸੇਕੋ,,, ਕਿਉਂਕਿ ਅੰਗ ਕੱਟਣ ਦੀ ਨੌਬਤ ਆ ਸਕਦੀ ਆ,,,BE CEARFUL 🙏🏻♥️ 🙏🏻🙏🏻🙏🏻🙏🏻🙏🏻❤❤❤❤❤♥️

    • @Jagtar-xh2ir
      @Jagtar-xh2ir 10 місяців тому +3

      Stand lai. ਕੇ ਵੀਡੀਓ ਬਣਾਓ tuhadi bahn disdi rehindi a rippen bai

  • @bharatsidhu1879
    @bharatsidhu1879 10 місяців тому +9

    ਮਜ਼ਾ ਆਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਏਦਾਂ ਲੱਗਿਆ ਜਿਵੇਂ ਮੈਂ ਆਪ ਘੂਮ ਰਿਹਾ ਹੋਵਾਂ । ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਘਰੇ ਬਾਠਿਆਂ ਨੂੰ ਸਵਿਟਜ਼ਰਲੈਂਡ ਘੂਮਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @surjitgrewal
    @surjitgrewal 10 місяців тому +9

    I have seen the world but punjabi have its own beauty they go out of the way to help and feed people, thank you SABBI 22 G.

  • @travelyt770
    @travelyt770 10 місяців тому +12

    ਇਹ ਸੁੰਦਰ ਹੈ ਕਿਉਂਕਿ ਇਹ ਮਹਿੰਗਾ ਹੈ। ਜਨਤਾ ਦੇ ਟੈਕਸ ਦਾ ਪੈਸਾ ਖੁੱਲ੍ਹੇਆਮ ਨਹੀਂ ਵੰਡਿਆ ਜਾਂਦਾ।

    • @sippykaur8252
      @sippykaur8252 10 місяців тому

      And ethe sirf quality people hi visit krn jande❤😊

  • @nareshdeepika9420
    @nareshdeepika9420 10 місяців тому +2

    ਇਕ ਨਵੀਂ ਜਗ੍ਹਾ ਅਤੇ ਨਵੀਂ ਚੀਜ਼ ਦਿਖਾਉਣ ਲਈ ਧੰਨਵਾਦ❤

  • @harbhajansingh8872
    @harbhajansingh8872 10 місяців тому +8

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਵੀਰ ਜੀ ਚੜ੍ਹਦੀ ਕਲਾ ਵਿਚ ਰੱਖੇ ❤❤

  • @ShakeelHussainVlogs
    @ShakeelHussainVlogs 10 місяців тому +5

    Love from wagha border village Lahore Punjab Pakistan🇵🇰❤

  • @JagdeepSingh-jo2dm
    @JagdeepSingh-jo2dm 10 місяців тому +4

    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
    ਦਾਤੇਵਾਸ

  • @singhsaab20237
    @singhsaab20237 10 місяців тому +1

    Australia, Norway, switzerland duniya ch rehan li jannat hai paise suhalta har cheej ch🇦🇺🦘🐨

  • @hardyalbrar2948
    @hardyalbrar2948 10 місяців тому +6

    ਰਿਪਨ ਯਾਰ ਨਾ ਪੰਗਾ ਲਿਆ ਕਰੋ ਤੁਹਾਡੇ ਬੁੱਲ੍ਹ ਨੀਲੇ ਹੋ ਗਏ ਸਨ 💕

  • @Gaganjalaliya8080
    @Gaganjalaliya8080 10 місяців тому +5

    Waheguru ji 🙏 tuhanu hamesha kush rakhe ❤😊👩‍❤️‍👨🥰

  • @sushilgarggarg1478
    @sushilgarggarg1478 10 місяців тому +11

    Enjoy a tour of snow ❄️ world of Switzerland 🇨🇭 ❤❤❤❤

  • @DilbagSingh-xh8sd
    @DilbagSingh-xh8sd 10 місяців тому +3

    ਖੁਸ਼ ਰਹੋ ਮੌਜਾਂ ਮਾਣੋ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤❤❤❤

  • @pritpalsinghdhoor4840
    @pritpalsinghdhoor4840 10 місяців тому +3

    Now two Punjabi Sikh vlogger in Switzerland.Please make combine vlog with Brar

  • @SidhuCreations13
    @SidhuCreations13 10 місяців тому +3

    ਪੁੱਠਾ ਪੰਗਾਂ ਲੈ ਲਿਆ ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ 😅

  • @sushilgarggarg1478
    @sushilgarggarg1478 10 місяців тому +8

    Switzerland is a heaven on the earth 🌎 ❤❤❤❤❤

  • @Rajrobin-t7h
    @Rajrobin-t7h 10 місяців тому +1

    Yash Chopra da statue ve lga veer ah desh vh

  • @shawindersingh6931
    @shawindersingh6931 10 місяців тому +4

    🌹ਬਹੁਤ ਵਧੀਆ ਵਲੋਗ🌹ਬਾਈ ਜੀ ਅੱਜ ਤਾਂ ਵੀਡੀਓ ਦੇਖ ਕੇ ਠੰਡ ਲਗ ਰਹੀ ਹੈ🌹

  • @sushilgarggarg1478
    @sushilgarggarg1478 10 місяців тому +7

    Iam always first looking daily vlog 8P.M.on you tube and 7A.M on face book 📖 daily ❤❤❤❤

  • @GagandeepSingh-sj9mm
    @GagandeepSingh-sj9mm 10 місяців тому +2

    Waheguru Ji Khalsa Ripan and Khushi Waheguru Ji Fateh

  • @Balbirsinghusa
    @Balbirsinghusa 10 місяців тому +2

    ਇੱਕ ਜਾਣੇ ਦੀ ਸਵਾ ਸੋ ਡਾਲਰ ਦੀ ਟਿਕਟ ਆ।ਕੋਈ ਮਹਿੰਗੀ ਨਹੀਂ।ਅਗਲੇਖਰਚਾ ਵੀ ਕਰਦੇ ਆ।ਆਪਣੇ ਦੇਸ਼ ਦੀ ਇਕਾਨਮੀ ਮਾੜੀ ਕਰਕੇ ਮਹਿੰਗਾ ਲੱਗਦਾ।ਜਿਊਂਦੀ ਰਹੇ ਯੂ ਟਿਊਬ।ਮੈਂ ਕਈ ਵਿਊ ਦੇ ਦੇਣੇ ਅੱਜ।ਵਲੋਗ ਬਹੁਤ ਵਧੀਆ

  • @BalwinderKaur-dy4se
    @BalwinderKaur-dy4se 10 місяців тому +1

    ਸਿੱਧਾ ਸੇਕ ਨਾਂ ਦਿਓ ਹੱਥਾਂ ਨੂੰ

  • @jaswantrai5840
    @jaswantrai5840 10 місяців тому

    Ripan and khushi tusi baraf vich ghum rahe hon apna pura dhian rakho and local lokan ton information safety de samajh ke chalo.

  • @FaraattaTv
    @FaraattaTv 10 місяців тому +1

    Canada ch Gandola Whistler ch haga . Same . Switerzland sohna desh . Canada vi bahut sohna desh ❤

  • @SurinderKaur-i8d
    @SurinderKaur-i8d 10 місяців тому +1

    Ripan veer and Khushi di SSA ji

  • @PrinceAngelvlogs
    @PrinceAngelvlogs 10 місяців тому

    ਇੱਕ ਵਾਰੀ ਤਾਂ ਐਵੇ ਲਗਿਆ ਜਿਵੇ ਅਸੀਂ ਵੀ ਬਰਫ ਵਿੱਚ ਪਹੁੰਚ ਗਏ। nice vlog❤❤❤

  • @ranaabduljabbar6058
    @ranaabduljabbar6058 10 місяців тому +1

    22 esi jagha te Chester pa k Jana chahi da e. Baqi that was good adventure

  • @mangalmangamangalmanga9738
    @mangalmangamangalmanga9738 10 місяців тому +2

    ਬਾਈ ਬਰਫ਼ ਹੀ ਦੇਖਣੀ ਸੀ ਤਾਂ ਸੀਰੀਨਗਰ ਜਾ ਬਦਰੀ ਨਾਥ ਹੈਮਕੁਡ ਸਾਹਿਬ ਚਲੇ ਜਾਂਦੇ

  • @komalgill7571
    @komalgill7571 10 місяців тому +2

    Switzerland is much more beautiful when it’s green there. You can see a next level beauty then. Its not the right time to go there but still its beautiful ❤

  • @jagsirsingh3898
    @jagsirsingh3898 10 місяців тому +1

    Wahiguru g chadikala vich rakhe d🙏🙏🙏

  • @KuldeepSingh-ug2di
    @KuldeepSingh-ug2di 10 місяців тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ. ਅੰਮ੍ਰਿਤਸਰ 🙏🏾🙏🏾🙏🏾🙏🏾🙏🏾🙏🏾🙏🏾

  • @amardeepsinghbhattikala189
    @amardeepsinghbhattikala189 10 місяців тому +2

    Sat shri akal ji waheguru ji tuhadi Jodi bnai rkhn ehi ardas ha ji

  • @karamjitgill6787
    @karamjitgill6787 10 місяців тому +3

    God bless you always dear Ripen and Khushi

  • @sukhdevkhan4430
    @sukhdevkhan4430 10 місяців тому +1

    ਹਿਲੋ ਰਿਪਨ ਐਂਡ ਖੁਸ਼ੀ ਤੇ ਸਾਂਭੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤਾਂ ਬਹੁਤ ਵਧੀਆ ਤੇ ਸੋਹਣਾ ਮਨ ਖੁਸ਼ੀ ਤੇ ਰਿਪਨ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @RupinderKaur-hw6ng
    @RupinderKaur-hw6ng 10 місяців тому +2

    May God help u and bless u and people who always stand with u

  • @imtiazlakha4313
    @imtiazlakha4313 10 місяців тому +1

    Butiful video yar ma Mustafa Pakistan sa ho yar 😂😤😱

  • @anuragsharma6275
    @anuragsharma6275 10 місяців тому

    आज आप लोग बहुत मुश्किल में काम कर रहे हैं और गरमी में भी हाई डिग्री में काम करते हैं बहुत हिम्मत है आप लोगो की भाई आप का बहुत बहुत धन्यवाद🙏💕

  • @darasran556
    @darasran556 10 місяців тому +2

    ਰਿਪਨ। ਖੁਸੀ।ਖੁਸ।ਰਹੋ

  • @SatnamSingh-yl1rr
    @SatnamSingh-yl1rr 10 місяців тому

    ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ

  • @sushilgarggarg1478
    @sushilgarggarg1478 10 місяців тому +5

    Enjoy a Switzerland 🇨🇭 snow world 🌎 ❤❤❤❤

  • @manvirkaurmaman4624
    @manvirkaurmaman4624 10 місяців тому

    Waheguru thonu chardikla ch rkhe ❤

  • @MeenaGrewal-h2n
    @MeenaGrewal-h2n 10 місяців тому +1

    ssa.. khusi and ripan veer .. jackets - -temperature wali le leo , ohi proper work kardi aa snow ch.... thanks

  • @jagdevsingh6524
    @jagdevsingh6524 10 місяців тому +8

    ਸਤਿ ਸ਼੍ਰੀ ਆਕਾਲ ਜੀ

  • @AnjuSharma-it1nu
    @AnjuSharma-it1nu 10 місяців тому +1

    God bless both of you and your channel ❤️❤️❤️❤️❤️❤️❤️❤️

  • @BalwinderKaur-dk4xl
    @BalwinderKaur-dk4xl 10 місяців тому +2

    Enjoy a trip Switzerland 🇨🇭 God bless you guys ❤❤Enjoy of tour snow ⛄️

  • @baljindersingh7802
    @baljindersingh7802 10 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harjitpandher6416
    @harjitpandher6416 10 місяців тому +1

    ਕੋਟ ਕੱਪੜੇ ਤੁਹਾਡੇ ੲੈਨੀ। ਬਰਫ ਵਾਲੇ। ਪਾਣੀ। ਨੀ

  • @harkiratbolina5688
    @harkiratbolina5688 10 місяців тому +1

    ਕੈਨੇਡਾ ਚ ਟੋਰਾਂਟੋ ਤੇ ਐਡਮਿੰਟਨ ਚ -45ਡਿਗਰੀ ਸਰਦੀਆਂ ਚ ਰਹਿੰਦਾ ਹੈ।

  • @abnashbhullar3715
    @abnashbhullar3715 10 місяців тому

    Dear Khushi and Ripan bete we see such weather many times in winter season Canada you are not wearing snow shoes but thanks a lot to you to showing Switzerland ‘s area it is nice place enjoy it

  • @inderjeetchaddha9454
    @inderjeetchaddha9454 10 місяців тому

    Ripan Khushi, my ❤ goes for you guys again. You guys are AWESOME BABAJI 🙌 BLESS YOU 💕

  • @hsgill4083
    @hsgill4083 10 місяців тому

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਤਿ ਸ਼੍ਰੀ ਅਕਾਲ ਜੀ

  • @jodhapartap1906
    @jodhapartap1906 10 місяців тому +1

    Veere vlog dekh k hi thand lgn lag gyi😊😊😊

  • @pindergill9109
    @pindergill9109 10 місяців тому

    ਰਿਪਨ ਤੇਰਾ ਕੋਟ ਵੀ ਮੈਨਸ ਤਾਪਮਾਨ ਵਾਲਾ ਨਹੀਂ ਹੈ, ਸੋ ਜੇਕਰ ਬਰਫ਼ ਚ ਜਾਣਾ ਸੀ ਤਾਂ ਕੱਪੜੇ ਉਚਿਤ ਪਾਉਣੇ ਚਾਹੀਦੇ ਸੀ। ਨਹੀਂ ਇਹ ਹਾਲਤ ਹੋਣੀ ਲਾਜ਼ਮੀ ਸੀ।

  • @baljinderkaur1639
    @baljinderkaur1639 10 місяців тому

    Asi july ch gaye si odo vi Ida hi snow si

  • @manjindersinghbhullar8221
    @manjindersinghbhullar8221 10 місяців тому +5

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻👍🏻 ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੁਹਾਡਾ ਧੰਨਵਾਦ ਜੀ

    • @daljitsingh7980
      @daljitsingh7980 10 місяців тому +1

      ਭੁੱਲਰ ਸਾਬ ਜੀ 🙏

  • @manjitb9108
    @manjitb9108 10 місяців тому

    Veer ji snow vich motay coat chahiday agay vastay mind vich rakho🙏

  • @IKKaur
    @IKKaur 10 місяців тому +3

    Not dressed up for the weather otherwise -9 isn’t that bad today we are sitting at -21.

  • @jaswantrai5840
    @jaswantrai5840 10 місяців тому

    Both of you full savdhani naal samaj ke challo extreme cold areas vich. Akal Purakh nu ang sang rakh ke alne blog bnao.

  • @KulwinderKaur-ch2nu
    @KulwinderKaur-ch2nu 10 місяців тому +1

    Sat Shri akal Khushi te ripan veer ji 🙏🙏veer ji nvdeep barar you tub vloger veer ji v ethy aye ne j time hoiya tan ohna nu mil k vlog bnio🙏🙏

  • @pammibub2021
    @pammibub2021 10 місяців тому +2

    Alberta Ch -55 temp te eyelashes Vi jam jaande Ne ,,,fikar na karo …10-15 min Hath theek ho Jaane

  • @ninderkaur1080
    @ninderkaur1080 10 місяців тому +1

    Very nice vlogs enjoy kro ji waheguru ji tuhanu Khush rakhan ji

  • @HSBAusind
    @HSBAusind 10 місяців тому

    ਜਦੋਂ ਮੈਂ Jungfrau ਤੇ mount titlis ਆਇਆ ਸੀ ਤਾਂ glacier ਤੇ ਗਰਮੀ ਸੀ, ਥੱਲੇ ਠੰਡ ਸੀ I ਕੁਦਰਤ ਦੇ ਰੰਗ ਨੇ I

  • @Chharngarmany
    @Chharngarmany 10 місяців тому +1

    Haji veer ji ede July te August te aavo

  • @rajabrar7879
    @rajabrar7879 10 місяців тому +10

    ਰੀਪਨ ਬਾਈ ਸਤਿ ਸੀ੍ ਅਕਾਲ ਜੀ

  • @jagsirsingh3898
    @jagsirsingh3898 10 місяців тому

    Wahiguru di tuhade te kirpa rahe g 🙏🙏🙏

  • @teachercouple36
    @teachercouple36 10 місяців тому

    ਸਤਿ ਸ੍ਰੀ ਆਕਾਲ ਰਿਪਨ, ਖੁਸ਼ੀ। ਬਈ ਕਮਾਲ ਆ। ਅਤੀਅੰਤ ਸੁੰਦਰ, ਖੂਬਸੂਰਤ। ਧੰਨ ਬਾਬਾ ਨਾਨਕਾ। ਦੁਨੀਆਂ ਹੋਰ ਪਰੇ ਹੋਰ-ਹੋਰ ❤❤❤❤

  • @deepinderthind7409
    @deepinderthind7409 10 місяців тому

    ਹੁਣ ਚੀਸਾਂ ਪੈਣਗੀਆਂ ਤਿੰਨ ਚਾਰ ਦਿਨ ਉਂਗਲਾਂ ਵਿੱਚ। ਵੈਸਲੀਨ ਜਾਂ ਕੋਈ ਹੋਰ ਲੋਸ਼ਨ ਲਾ ਕੇ ਦਿਨ ਵਿੱਚ ਤਿੰਨ ਚਾਰ ਵਾਰ ਦੱਬ ਕੇ ਮਾਲਿਸ੍ ਕਰੋ ਹੱਥਾਂ ਦੀ।

  • @ManpreetKaur-hp2br
    @ManpreetKaur-hp2br 10 місяців тому +1

    Hasde vasde raho Ripan ❤❤ Khushi trakiya bakshe Waheguru Ji aap nu bhot 🙏🙏🙏

  • @manjitsinghkandholavpobadh3753
    @manjitsinghkandholavpobadh3753 10 місяців тому

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @chamkaur_sher_gill
    @chamkaur_sher_gill 10 місяців тому +1

    ਸਤਿ ਸਰੀ ਅਕਾਲ ਜੀ 🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @GurpreetsinghGurpreetsin-xh1yw
    @GurpreetsinghGurpreetsin-xh1yw 10 місяців тому

    ਬਿਲਕੁਲ ਸਹੀ ਕਿਹਾ......... ਸਵਰਗ...... ਸਵਰਗ.... ਲਓ ਖਾ ਲਓ ਅੱਜ ਬਰਫ.... ਹੀ ਬਰਫ

  • @sammann305
    @sammann305 10 місяців тому +2

    It's -35 in Edmonton AB Canada this morning

  • @GursahibSingh-y9b
    @GursahibSingh-y9b 5 місяців тому

    ਇਹ ਰਸ਼ੀਆ ਦੇ ਵਿੱਚ ਤੇ ਮਾਈਨਸ 55 ਡਿਗਰੀ ਪਹੁੰਚ ਜਾਂਦਾ ਉਹਨਾਂ ਦਾ ਕੀ ਹਾਲ ਹੋਊ ਨ ਇਹ ਇੰਨੀ ਠੰਡ ਹਵਾ ਚਲਦੀ ਕੋਈ ਪੈਂਦੀ ਆ ਉਦਾਂ ਨਹੀਂ

  • @FaraattaTv
    @FaraattaTv 10 місяців тому

    Jehra dollar ch kam karda ja pounds ohna lyi tan ki expernsive hona . Kamie hove fer tan kujh aukha ne . Punjab ton Jana Switzerland 🇨🇭 eh vadi gal aa . Congratulations 👏

  • @muhammadashrafkhan5533
    @muhammadashrafkhan5533 10 місяців тому +1

    SsA ji very sweet couple ji Rab mahr kara

  • @Kabaddi_Cricket14
    @Kabaddi_Cricket14 10 місяців тому

    ਰਿਪਨ ਵੀਰ ਸਰਦਾਰ ਨਵਦੀਪ ਸਿੰਘ ਬਰਾੜ ਵੀ ਇਥੇ ਈ ਆਏ ਹੋਏ ਨੇ ਜੇ ਮੌਕਾ ਮਿਲਿਆਂ ਓਨਾ ਨੂੰ ਮਿਲੋ

  • @darshangill26
    @darshangill26 10 місяців тому

    ਰਿਪਨ। ਬੇਟਾ। ਪਹਿਲੇ। ਬਲੋਗਾ। ਵਿਚ। ਗਰਮੀ। ਲੱਗਦੀ। ਹੁਣ। ਉਹ। ਗਰਮੀ। ਤੋ। ਰਾਹਤ। ਮਿਲੀ। ਏਥੇ। ਇਕ। ਦੋ। ਦਿਨ। ਰਹਿ। ਕੇ। ਅਨੰਦ। ਮਾਣੋ। ਰਿਪਨ

  • @kaurjasbir2758
    @kaurjasbir2758 10 місяців тому +1

    So beautiful…. Enjoy your trip guys…be safe 🌺

  • @ranveersingh2268
    @ranveersingh2268 10 місяців тому +1

    ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਮਾਨਸਾ

  • @smartphonedoctor1242
    @smartphonedoctor1242 10 місяців тому +2

    Waheguru ji kirpa rakhe ji

  • @KaurJi11
    @KaurJi11 10 місяців тому

    ਰਿਪਨ ਵੀਰ ਤੁਸੀਂ ਗਰਮ ਕੱਪੜੇ ਚੰਗੇ ਨਹੀਂ ਪਾਏ ਹੋ
    ਠੰਢ ਨੂੰ ਹਲਕੇ ਵਿੱਚ ਲੈ ਲਿਆ ਤੁਸੀ…..

  • @harmohindersingh2210
    @harmohindersingh2210 10 місяців тому

    Saabi bhi alag alag contries ch ghumda rhinda

  • @tejpalpannu2293
    @tejpalpannu2293 10 місяців тому

    Waheguru ji 🙏🙏🙏🙏🇮🇳🌹🇮🇳🙏🙏🙏🙏

  • @Gaganjalaliya8080
    @Gaganjalaliya8080 10 місяців тому

    Waheguru ji 🙏 mehar kare ❤😊🥰👩‍❤️‍👨

  • @ranveersingh2268
    @ranveersingh2268 10 місяців тому +1

    I love you brother Khushi god bless you good luck waheguru ji 🙏🙏🙏

  • @ParminderBaloursingh-wm2le
    @ParminderBaloursingh-wm2le 10 місяців тому +3

    Bha g Punjabi zindabad❤❤

  • @ravinderkaur872
    @ravinderkaur872 10 місяців тому

    😮😮na veere ashi nhi jana kede sanu te dec January de thnd nhi sehn hundi😅

  • @Channielectronics
    @Channielectronics 10 місяців тому +3

    BAHUT VADIA VLOG BAI G TUHADE. SAT SRI AKAL G❤❤

  • @HarpreetSingh-ux1ex
    @HarpreetSingh-ux1ex 10 місяців тому

    ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ 🙏

  • @Mangrha_janvi
    @Mangrha_janvi 10 місяців тому

    Veere khyal rakho apna kini snow a hwa bahut tez a.

  • @baljindersingh7802
    @baljindersingh7802 10 місяців тому +3

    I love you bata and bati

  • @SahibSingh-kw5lf
    @SahibSingh-kw5lf 10 місяців тому

    ਰੀਪਨ ਜੀ ਕੁਦਰਤ ਕੋਈ ਅੰਤ ਨਹੀਂ ਹੈ।

  • @satvinderkaur9695
    @satvinderkaur9695 10 місяців тому +2

    Sachi bire dhan ho tusi❤

  • @sarabsidhu2158
    @sarabsidhu2158 10 місяців тому

    Veere tuc hle Canada di snow and thand ni dekhi

  • @jagtarsingh3429
    @jagtarsingh3429 10 місяців тому +3

    Love from Bathinda ❤❤❤

  • @vinaygrover3298
    @vinaygrover3298 10 місяців тому

    Bai ji lauterbannun pind jaroor dikhana hai tusi

  • @loveleenkaur5809
    @loveleenkaur5809 10 місяців тому

    Hnji boht okha snow ch Canada ch v Bura Hal ho janda thnd ch

  • @ranjeetkb5735
    @ranjeetkb5735 10 місяців тому

    ਗਲੇਸ਼ੀਅਰ ਤਾਂ ਆਪਣੇ ਵੀ ਹੈ ਉਹ ਵੀ ਦੇਖਿਆ ਕਰੋ ਜੀ