Amritpal ਦਾ ਵਿਰੋਧ ਕਰਨ ਵਾਲਿਆਂ ਤੋਂ ਨਹੀਂ ਸੁਣ ਹੋਣਗੀਆਂ ਲੱਖੇ ਦੀਆਂ ਗੱਲਾਂ, ਕੰਨਾਂ 'ਚੋਂ ਕਢਾ ਦਊ ਖੂਨ

Поділитися
Вставка
  • Опубліковано 10 лют 2025
  • ਅੰਮ੍ਰਿਤਪਾਲ ਦਾ ਵਿਰੋਧ ਕਰਨ ਵਾਲਿਆਂ ਤੋਂ ਨਹੀਂ ਸੁਣ ਹੋਣਗੀਆਂ ਲੱਖੇ ਦੀਆਂ ਗੱਲਾਂ
    ਕੰਨਾਂ 'ਚੋਂ ਕਢਾ ਦਊ ਖੂਨ, ਵੜਿੰਗ, ਬਿੱਟੂ, ਮਜੀਠੀਆ ਸਮੇਤ ਰਗੜ'ਤੇ ਸਾਰੇ
    ਕੌਮ ਨੂੰ ਬੜੇ ਚਿਰਾਂ ਬਾਅਦ ਕੋਈ ਮਿਲਿਆ ਇਹਨੂੰ ਸਾਂਭ ਲਓ
    #LakhaSidhana #Interview #AmritpalSingh #SikhLeader #Sikh #Sikhism #RavneetSinghBittu #RajaWarring #BikramSinghMajithia #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 627

  • @kabalsinghbhojiankabalsing2470
    @kabalsinghbhojiankabalsing2470 Рік тому +147

    ਲੱਖਾਂ ਵੀਰ ਜ਼ਿੰਦਾਬਾਦ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ⚔️⚔️⚔️⚔️🚩🚩
    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

    • @reeteshsharma2633
      @reeteshsharma2633 Рік тому

      Amritpal murdabaad

    • @JaspalSingh-vw8uu
      @JaspalSingh-vw8uu Рік тому +1

      ਜਾਗਦੀ। ਜਮੀਰ। ਵਾਲੇ। ਵੀਰ। ਲਖਾ। ਸਿਧਾਣਾ। ਜਿਦਾਵਾਦ। ਪਜਾਬੀੳਊ। ਤੁਸੀ। ਵੀ। ਜਾਗਦੇ। ਰਹੋ

  • @rampalsingh3708
    @rampalsingh3708 Рік тому +58

    ਬਹੁਤ ਵਧੀਆ ਸੁਨੇਹਾ ਜੀ ਬਾਈ ਲੱਖਾ ਸਿੰਘ ਸਿਧਾਣਾ ਜੀ ਅਤੇ ਭਾਈ ਅਮਿ੍ੰਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ

  • @mangatsingh6642
    @mangatsingh6642 Рік тому +49

    ਸਿਜਦਾ ਬਾਈ,, ਪੰਜਾਬ ਲੲੀ,, ਸੰਘਰਸ਼ ਕਰਨ ਵਾਲੇ,, ਯੋਧਿਆਂ ਨੂੰ 👏👏

  • @kauragill
    @kauragill Рік тому +64

    ਲੱਖਾਂ ਵੀਰ ਜੀ ਬਹੁਤ ਵਧੀਆ ਵੀਚਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ ਆਪ ਨੂੰ ਵਾਹਿਗੁਰੂ ਜੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ 💪💪💪💪💪 ਖਾਲਸਾ ਪੰਥ ਜ਼ਿੰਦਾਬਾਦ

  • @harjeetsinghsandhu8039
    @harjeetsinghsandhu8039 Рік тому +175

    ਪੰਜਾਬ ਦੇ ਨੋਜਵਾਨਾਂ ਨੂੰ ਬੇਨਤੀ ਆ ਆਪਾਂ ਪਹਿਲਾਂ ਦੀਪ ਸਿੰਘ ਸਿੱਧੂ ਨੂੰ ਗਵਾਇਆ ਹੁਣ ਭਾਈ ਅ੍ਰਮਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਦੀ ਲੋੜ ਆ ਪੰਜਾਬ ਹੱਲ ਖਾਲਿਸਤਾਨ ਹੀ ਹੈ ਖਾਲਿਸਤਾਨ ਜਿੰਦਾਬਾਦ

  • @prabhvprabhvatwal9626
    @prabhvprabhvatwal9626 Рік тому +225

    ਅੱਜ ਜੋਂ ਵੀ ਪੰਜਾਬ ਲਈ ਸੰਘਰਸ਼ ਕਰ ਰਿਹਾ ਸਿਜਦਾ ਇਹਨਾਂ ਰੂਹਾਂ ਨੂੰ ❣️

  • @Bbrave6868
    @Bbrave6868 Рік тому +57

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਤੇ ਲੱਖੇ ਵੀਰ ਨੂੰ ਚੜਦੀਆ ਕਲਾ ਬਖਸ਼ਣ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ

  • @Nar821
    @Nar821 Рік тому +60

    ❤ਬਹੁਤ ਬਹੁਤ ਧੰਨਵਾਦ ਭਾਈ ਲੱਖਾ ਸਿਧਾਣਾ ਜੀ। ਕੌਮ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

  • @baljinderkaur1672
    @baljinderkaur1672 Рік тому +75

    ਬਹੁਤ ਵਧੀਆ ਲੱਖੇ ਵੀਰ ਜਿਉਂਦੇ ਰਹੋ। ਅਪਣੇ ਨਿਸ਼ਾਨ ਸਾਹਿਬ ਦੀ ਤਿਕੋਣ ਸੋਟੀ ਦੇ ਸਿਖਰ ਤੋਂ ਸਿੱਧਾ 90 ਦਰਜੇ ਹੋਣਾ ਚਾਹੀਦਾ ਜੋ ਕਿ ਕੌਮ ਦੀ ਚੜ੍ਹਦੀ ਕਲਾ ਅਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਬਾਰੇ ਵੀ ਸਭ ਨੁੰ ਜਾਗਰੂਕ ਕਰਨ ਦੀ ਲੋੜ ਹੈ। ਜੰਗ ਜਾਰੀ ਰੱਖੋ ਜਿੱਤ ਜਰੂਰ ਹੋਵੇਗੀ।

  • @kamalsekhon2746
    @kamalsekhon2746 Рік тому +23

    ਬਾਈ ਲਖੇ ਵੀਰੇ ਦਿਲ ਜਿਤ ਲਿਆ ਅਜ ਵੀਰੇ ਮੇਰੇ ਵੀਰ ਬਹੁਤ ਸਤਿਕਾਰ

  • @lakhwinderkaur8326
    @lakhwinderkaur8326 Рік тому +193

    ਲੱਖਾ ਸਿਧਾਣਾ ਵੀਰ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 💪🙏🏾

    • @navjotsinghjosan7892
      @navjotsinghjosan7892 Рік тому +5

      Hji bulkul ryt g sachi gal tudi ji

    • @ChardaPunjab-p6e
      @ChardaPunjab-p6e Рік тому +4

      ਭੈਣ ਜੀ ਦੀਪ ਬਾਈ ਜੀ ਵੀ ਜ਼ਿੰਦਾਬਾਦ ਲਿੱਖ ਦੀਆਂ ਕਰੋ 🙏

  • @kamaljot6246
    @kamaljot6246 Рік тому +41

    ਇਸ ਸਮੇਂ ਪੰਜਾਬ ਵਿੱਚ ਦੋ ਹੀ ਬੰਦੇ ਨਜ਼ਰ ਆਉਂਦੇ ਨੇ ਜੇੜ੍ਹੇ ਪੰਜਾਬ ਲਈ ਫ਼ਿਕਰਮੰਦ ਨੇ, ਭਾਈ ਅੰਮ੍ਰਿਤਪਾਲ ਸਿੰਘ ਤੇ ਬਈ ਲੱਖਾ ਸਿਧਾਣਾ। ਵਾਹਿਗੁਰੂ ਲੰਬੀ ਉਮਰ ਬਕਸ਼ੇ ਦੋਨਾਂ ਸਿੰਘਾਂ ਨੂੰ।

  • @baljit8759
    @baljit8759 Рік тому +33

    ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਸੰਗਤ ਜੀ ਸਾਥ ਦੀਓ ਖ਼ਾਲਸੇ ਦਾ ਆਪਣੀ ਜੁਮੇਵਾਰੀ ਫਰਜ ਸਮਜੋ 🙏🙏

  • @manjeetkaur7763
    @manjeetkaur7763 Рік тому +16

    ਲਖਾ ਜੀ ਸਚ ਦੀ ਹਿਮਤ ਕਰਨੀ ਸਾਰੇ ਨਹੀ ਕਰ ਸਕਦੇ ਸੁਕਰੀਆ❤🙏🙏

  • @ravinderkaur3837
    @ravinderkaur3837 Рік тому +32

    🙏🏻 ਵਾਹਿਗੁਰੂ ਸੱਚੇ ਪਾਤਸ਼ਾਹ

  • @BaldevSingh-dz8cf
    @BaldevSingh-dz8cf Рік тому +15

    ਬਿਲਕੁਲ ਸਹੀ ਕਿਹਾ ਲੱਖੇ ਵੀਰ ਨੇ

  • @saabsingh5644
    @saabsingh5644 Рік тому +22

    ਲੱਖਾ ਵੀਰ ਅਮਿ੍ਤਪਾਲ ਸਿੰਘ💯💯🙏🙏

  • @HarbhajanSingh-ii8ej
    @HarbhajanSingh-ii8ej Рік тому +37

    thank you sirdar lakha singh ji you always stand for truth

  • @Manpreetsingh-cp4ym
    @Manpreetsingh-cp4ym Рік тому +9

    ਵਾਹਿਗੁਰੂ ਜੀ। ਹਮੇਸ਼ਾ ਸੰਗਤਾਂ ਨੂੰ ਚੜ੍ਹਦੀ ਕਲਾ ਰੱਖੇ। ਰੱਖੇ। ਵੀਰਾ ਟੈਟੂ ਤੇਰਾ ਬਣਾਉਣ ਚਾਹੀਦਾ ਦੇ

  • @santokhsingh1322
    @santokhsingh1322 Рік тому +61

    ਅਸੀਂ ਅਮ੍ਰਿਤਪਾਲ ਸਿੰਘ ਦੇ ਨਾਲ ਹਾ ਨਾਲ ਹੀ ਰਹਾ ਗੇ

    • @karamjeetkaur8645
      @karamjeetkaur8645 Рік тому +7

      ਅਮ੍ਰਿਤਪਾਲ ਲੱਖਾ ਸਿਧਾਣਾ ਜਿੰਦਾਬਾਦ

  • @hardevsingh7186
    @hardevsingh7186 Рік тому +10

    ਵਾਹਿਗੁਰੂ ਜੀ,, ਚੜ੍ਹਦੀ ਕਲਾ ਬਖਸ਼ਣ ਜੀ।

  • @manindersharma3495
    @manindersharma3495 Рік тому +11

    Very good veerji you are right veerji g lakha sidhana zindabaad zindabaad zindabaad zindabaad zindabaad amritpal singh khalsa zindabaad zindabaad zindabaad zindabaad zindabaad zindabaad zindabaad

  • @BhupinderSingh-kf2ng
    @BhupinderSingh-kf2ng Рік тому +13

    ਅੰਮ੍ਰਿਤ ਭਾਗ ਸਿੰਘ ਜਿੰਦਾਬਾਦ ਲੱਖਾ ਸਿਧਾਣਾ ਜ਼ਿੰਦਾਬਾਦ

  • @mantabsinghmantab1074
    @mantabsinghmantab1074 Рік тому +18

    Wehàguru ji Mehar Karo Bhai AMRITPAL SINGH ji zindabad Bhai LAKHA SUDANA ZINDABAD 🌄

  • @jagadevsingh7303
    @jagadevsingh7303 Рік тому +23

    Sach gal ha y ji 🙏 amartpal Singh khalsa jindabad 💪 lakha sidana y jindabad 💪

  • @anmolsingh1416
    @anmolsingh1416 Рік тому +30

    Lakha sidhana sikh kom da nidar leader.

  • @usa-mw9vu
    @usa-mw9vu Рік тому +34

    ਲੱਖਾ।ਤੇ।ਅਮਰਤਪਾਲ।ਜਿੰਦਾਵਾਦ

  • @rupmeharkaur8242
    @rupmeharkaur8242 Рік тому +13

    Thanks veer ji God bless you

  • @sukhvindersoora8646
    @sukhvindersoora8646 Рік тому +29

    Sher e Punjab King Lakha Sidhana.

  • @darshankaur4841
    @darshankaur4841 Рік тому +19

    ਵਹਿਗੁਰੂ ਜੀ

  • @sahejbrar4700
    @sahejbrar4700 Рік тому +6

    ਬਹੁਤ ਚੜ੍ਹਦੀ ਕਲਾ ਵਾਲੇ ਵਿਚਾਰ ਜੀ ਭਾਈ ਲੱਖਾ ਸਿਧਾਣਾ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @dstradingco9498
    @dstradingco9498 Рік тому +31

    sira la ta lakhe veer❤

  • @rajandeepsingh1787
    @rajandeepsingh1787 Рік тому +18

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏👳‍♂️👈💪✊🚩

  • @harmindersingh3277
    @harmindersingh3277 Рік тому +27

    Waheguru ji ka Khalsa Waheguru ji ki fateh 🙏
    Waheguru ji mehar karan

  • @abhijeetsingh4553
    @abhijeetsingh4553 Рік тому +17

    Right vir ji zindabad waheguru ji kirpa karo punjab te

  • @gurmeetkaur2413
    @gurmeetkaur2413 Рік тому +7

    ਲੱਖਾ ਸਿਧਾਣਾ ਜਿੰਦਾਬਾਦ

  • @jagroopgrewal3748
    @jagroopgrewal3748 Рік тому +30

    Lakha bai 👌

  • @gurchransingh5674
    @gurchransingh5674 Рік тому +14

    ਲੱਖਾ ਸਿਧਾਣਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਦੀ ਆਨ ਬਾਨ ਸਾਨ ਹਨ ਸਾਰਾ ਪੰਜਾਬ ਇਹਨਾਂ ਦੇ ਨਾਲ ਹਿੱਕ ਠੋਕ ਕੇ ਖੜਾ ਹੈ

  • @paramjeetkaur4576
    @paramjeetkaur4576 Рік тому +20

    Waheguruji 🙏🏻 waheguruji 🙏🏻 waheguruji 🙏🏻 waheguruji 🙏🏻 ♥️ ❤️ 👌 ✨️ 💖 🙏🏻 ♥️ ❤️

    • @navjotsinghjosan7892
      @navjotsinghjosan7892 Рік тому +2

      Satnam waheguru ji kirpa karo sab ta g ❤❤❤❤❤❤❤❤❤❤🙏🙏🙏🙏🙏🙏🙏🙏🙏

    • @wesi_777
      @wesi_777 Рік тому +1

      Rab tuhadi madad karay.

  • @malkeetsingh4610-xci
    @malkeetsingh4610-xci Рік тому +38

    Waheguru ji mehar kro apni koum teh bs tahuda he sahara ha,,🙏🙏

  • @sukhpreetsingh3307
    @sukhpreetsingh3307 Рік тому +3

    ਲੱਖਾਂ ਵੀਰ ਸਹੀ ਗੱਲ ਕਰ ਰਹੇ ਹਨ ਵਾਹਿਗੁਰੂ ਜੀ ਲੱਖਾਂ ਵੀਰ ਦੇ ਅੰਗ ਸੰਗ ਸਹਾਈ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @triloksingh7552
    @triloksingh7552 Рік тому +8

    ਬਹੁਤ ਹੀ ਵਧੀਆ ਬਾਈ ਲੱਖਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @suhkvindersingh215
    @suhkvindersingh215 Рік тому +15

    ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਲਖਾ ਵੀਰ ਜਿੰਦਾਬਾਦ 🙏🚩🚩🚩🚩🚩

  • @nishanmarmjeetkour.verygoo1903
    @nishanmarmjeetkour.verygoo1903 Рік тому +13

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖੱਲ਼ੀਆ ਨੇ। ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਧਰਿਆ। ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ਭਾਈ ਅੰਮਿ੍ਤਪਾਲ ਕੌਮ ਨੂੰ ਸਹੀ ਮਾਰਗ ਦਿਖਾ ਰਿਹਾ ਹੈ। ਵਿਰੋਧ ਹਮੇਸ਼ਾ ਸੱਚ ਦਾ ਹੁੰਦਾ ਹੈ।।

  • @PBGamerhere
    @PBGamerhere Рік тому +7

    ਲੱਖੇ ਦੀ ਸੋਚ ਬਹੁਤ ਵਧੀਆ

  • @paramjitkaur4254
    @paramjitkaur4254 Рік тому +27

    Very nice

  • @RandhirSingh-ek6sc
    @RandhirSingh-ek6sc Рік тому +13

    Wahegur ji

  • @sajansidhu5875
    @sajansidhu5875 Рік тому +17

    Lakhe vadde veer sarkara nu time deoo....je ni mndi ta aar par da ailan kr morche ton vapis aoooo⛳⛳⛳⛳⛳👑👑👑👑👑 waheguru ji meher krn punjab sikh koum te 🙏⛳👑

  • @pargatsinghsaggu4916
    @pargatsinghsaggu4916 Рік тому +13

    Good lakha sidhana veer bahut vadia vichar bai de

  • @chamkaursingh3605
    @chamkaursingh3605 Рік тому +25

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @buntyjatt5567
    @buntyjatt5567 Рік тому +16

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏

  • @Jassijass-du6rx
    @Jassijass-du6rx Рік тому +7

    ਅੰਮ੍ਰਿਤਪਾਲ ਜਿੰਦਾਬਾਦ

  • @pritamsingh3273
    @pritamsingh3273 Рік тому +6

    ਲੱਖਾ 🦁 ਪੰਜਾਬ ਦਾ

  • @balkarsingh6584
    @balkarsingh6584 Рік тому +17

    Lakha Veer jinda baad

  • @Gurmeet_kaur_khalsa
    @Gurmeet_kaur_khalsa Рік тому +2

    ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਜ਼ਿੰਦਾਬਾਦ ❤👏💕🌹💕👏

  • @amandeepsinghamanlehra3996
    @amandeepsinghamanlehra3996 Рік тому +15

    Punjabi amritpal singh khalsa zindabaad ehi rehnge sade Punjab ch

  • @daljitkaur912
    @daljitkaur912 Рік тому +10

    ਰਾਜ ਕਰੇਗਾ ਖਾਲਸਾ

  • @prabhvprabhvatwal9626
    @prabhvprabhvatwal9626 Рік тому +30

    ਲੱਖਾ ਬਾਈ ਜਿੰਦਜਾਨ

  • @gvsingh3238
    @gvsingh3238 Рік тому +20

    Heera veer mera❤️⛳️

  • @dilbagsingh9791
    @dilbagsingh9791 Рік тому +10

    Thanks bai ji🙏

  • @harpalkaur5080
    @harpalkaur5080 Рік тому +7

    We ara proud of Veer Lakha and Amritpal Singh very good think both Jindabad ❤

  • @sukhwindersingh997
    @sukhwindersingh997 Рік тому +5

    ਲੱਖਾ ਬਾਈ 💯 ਸੱਚਾਈ।

  • @mangatsingh6642
    @mangatsingh6642 Рік тому +2

    ਅੱਜ ਪੰਜਾਬ ਦੇ ਨਾਲ ਖੜਨ ਦਾ ਵੇਲਾ ਹੈ

  • @nishanmarmjeetkour.verygoo1903

    ਸੱਚੀਆਂ ਗੱਲਾਂ ਤਾਂ ਲੱਖਾ ਵੀਰ ਕਰ ਰਿਹਾ ਹੈ। ਕੀ ਕੌਮ ਨੂੰ ਜਗਾਉਣਾ ਗੁਨਾਹ ਹੈ। ਜਾਂ ਆਪਣੀ ਸਹੀ ਪਹਿਚਾਣ ਦਿਵਾਉਣਾ ਗੁਨਾਹ ਹੈ। ਜੇ ਤੁਹਾਡੇ ਨਾਮ ਮਗਰ ਸਿੰਘ ਲਗਦਾ ਹੈ। ਤੁਸੀਂ ਮੋਨੇ ਹੋ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਉ ਕਿਸੇ ਨਹੀਂ ਪੁਛਣਾ। ਅਗਲੇ ਬੱਈਏ ਵੀ ਕਹਿ ਦੇਦੇ ਨੇ ਕਈ ਵਾਰ। ਪਰ ਜਦੋਂ ਤੁਸੀਂ ਸਿਰ ਤੇ ਪੱਗ ਚੰਗੀ ਸੋਹਣੀ ਬੰਨ ਲੈਦੇ ਹੋ। ਫ਼ਿਰ ਸਰਦਾਰ ਬਣ ਜਾਂਦੇ ਹੋ। ਤੇ ਜਦੋਂ ਕੇਸ ਦਾਹੜਾ ਰੱਖ ਕੇ ਦਮਾਲਾ ਸਜਾਉਂਦੇ ਹੋ। ਉਦੋਂ ਅਸੀਂ ਅਸਲੀ ਸਿੱਖ ਗੁਰੂ ਕੀਆਂ ਲਾਡਲੀਆਂ ਫੋਜਾਂ ਚੋ ਖਾਲਸੇ ਵੱਜਦੇ ਆ ਭਾਈ। ਇਸ ਲਈ ਭਾਈ ਜੋ ਕੁਝ ਸਾਹਿਬ ਸ਼੍ਰੀ ਕਲਗੀਧਰ ਪਿਤਾ ਦਸ਼ਮੇਸ਼ ਜੀ ਨੇ ਜੋ ਸਾਨੂੰ ਬਣਾਇਆ ਸੀ। ਆਉ ਸਾਰੇ ਉਸ ਪਹਿਚਾਣ ਵੱਲ ਮੁੜੀਏ। ਸਾਰੇ ਹੀ ਸਿੰਘ ਸਜੀਏ।।

  • @santokhsingh1322
    @santokhsingh1322 Рік тому +8

    ਅਸੀਂ ਅਮ੍ਰਿਤਪਾਲ ਸਿੰਘ ਦੇ ਨਾਲ ਹਾ ਨਾਲ ਹੀ ਰਹਾ ਗੇ ਅਸੀਂ ਚੀਕਾਂ ਕਢਵਾ ਗੇ ਜੀ ਵਿਰੋਧੀ ਆ ਦੀਆਂ ਵਾਹਿਗੁਰੂ ਸਾਡੇ ਨਾਲ ਹੈ ਜੀ

  • @SurjitSingh-zt1kl
    @SurjitSingh-zt1kl Рік тому +15

    Punjab da Rab Raakha.

  • @parminderkumar6704
    @parminderkumar6704 Рік тому +15

    Waheguru ji ❤️ 🙏

  • @mangatsingh6642
    @mangatsingh6642 Рік тому +13

    ਭਾਈ ਅੰਮ੍ਰਿਤਪਾਲ ਸਿੰਘ ਜੀ ਕੌਮ ਨੂੰ ਪ੍ਰਵਾਨ ਹਨ,, ਕੌਮ ਹਿੱਕ ਡਾਹ ਕੇ ਭਾਈ ਸਾਹਿਬ ਜੀ ਦੇ ਨਾਲ ਖੜੀ ਹੈ

  • @charansingh8016
    @charansingh8016 Рік тому +14

    Lkha Bai right gall kr rhe o

  • @AmandeepSingh-ev1fu
    @AmandeepSingh-ev1fu Рік тому +14

    Bhai amritpal Singh Sandhu zindabad ❤️🦁🦁💯💯💯💯👌🏻👌🏻👌🏻

  • @ManjeetSingh-kq7gv
    @ManjeetSingh-kq7gv Рік тому +30

    Punjab da Babar Sher sardar Ampritpal Singh Khalsa and Lakha sidhana Bai zindabaad

  • @Bambealegurne
    @Bambealegurne Рік тому +17

    Lakha Bai jindabaad

  • @GurwinderSingh-by2kc
    @GurwinderSingh-by2kc Рік тому +4

    ਬਹੁਤ ਧੰਨਵਾਦ ਵੀਰ ਜੀ ਜਾਗਰੂਕ ਕਰਨ ਲਈ

  • @GurmailSingh-mm9mn
    @GurmailSingh-mm9mn Рік тому +15

    Lakhlahanta zindabad amritpal singh khalsa ji zindabad

  • @ParwinderSingh-je2nk
    @ParwinderSingh-je2nk Рік тому +12

    DHAN DHAN SRI GURU NANAK DEV JI MAHARAAJ JI DHAN DHAN SRI GURU GOBIND SINGH JI MAHARAAJ JI

  • @sandhu3507
    @sandhu3507 Рік тому +5

    ਲੱਖਾ ਸਿਧਾਣਾ👍👍

  • @jasmersingh5814
    @jasmersingh5814 Рік тому +14

    ਵੀਰੋਂ ਨਿਜੀ ਲਾਭ ਨੂੰ ਛੱਡ ਕੇ ਕੌਮ ਵਾਸਤੇ ਕੋਈ ਵਿਰਲਾ ਹੀ ਸੂਰਮਾ ਪੈਦਾ ਹੁੰਦਾ ਹੈ।

  • @charanjitkaur2126
    @charanjitkaur2126 Рік тому +11

    Lakha veer jindabad 🙏🙏

  • @simratkaur5550
    @simratkaur5550 Рік тому +35

    United we stand Divided we fall....Waheguru ji tuhanu safal karan

  • @lovedhillon498
    @lovedhillon498 Рік тому +11

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @harpalrandhawa940
    @harpalrandhawa940 Рік тому +9

    Lakha veer ji zindabad Bhai amritpal Singh ji 🙏🙏🙏🙏

  • @bhupindersinghpanch1627
    @bhupindersinghpanch1627 Рік тому +4

    ਸਲਾਹੁਣਯੋਗ ਬਿਆਨ। ਪੰਚ ਸਾਧ ਫਕੀਰ ਆਲਮਗੀਰ

  • @sonyfoujigurdaspur
    @sonyfoujigurdaspur Рік тому +14

    ਪੰਜਾਬ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ

  • @MrSingh-jt6qm
    @MrSingh-jt6qm Рік тому +18

    Amritpal Singh Khalsa 💪💪⛳⛳

    • @talwindersingh463
      @talwindersingh463 Рік тому

      Amritpal. Pakistani. Mulla. Masand. 👹🦥👢👢

    • @MrSingh-jt6qm
      @MrSingh-jt6qm Рік тому +1

      @@talwindersingh463 tu kii india da bondu masand

    • @baljindersingh8978
      @baljindersingh8978 Рік тому

      @@talwindersingh463 teri kehda bhehan chuk leyi ohne mulle di najayaj olaad

    • @talwindersingh463
      @talwindersingh463 Рік тому

      @@MrSingh-jt6qm i. Love. India. 🇮🇳🇮🇳🇮🇳Ilove. Indain. Army. ❤️🌹🌹🌹🌹🌹🌹🌹🌹🌹🌹🌹🌹🌹🌹Jai. Hind. 🙏

  • @BalwinderKaur-mu9zb
    @BalwinderKaur-mu9zb Рік тому +5

    ਅਮ੍ਰਿਤਪਾਲ ਸਿੰਘ ਜਿੰਦਾਬਾਦ 💪💪🙏🙏🙌🙌

  • @sukhjinderkaur1417
    @sukhjinderkaur1417 Рік тому +1

    22 ਜੀ ਏਕਤਾ ਬਣਾਈ ਰਖੋ ਏਕਤਾ ਵਿਚ ਬਲ ਹੁਦਾ ਆਪ ਸਹੀ ਰਹੋ ਪਰਮਾਤਮਾ ਤੁਹਾਡਾ ਸਾਥ ਦੇਵੇਗਾ

  • @charansingh8016
    @charansingh8016 Рік тому +16

    Good luck

  • @CarpenterSingh-s6t
    @CarpenterSingh-s6t 6 місяців тому +1

    Lakha. Yeerbro. G ❤❤❤❤❤thanks ❤❤❤❤❤wahe. Guru. G❤❤❤❤❤❤❤satnam. ❤❤❤❤❤❤❤singh❤❤❤❤❤❤❤uae❤❤❤❤❤❤❤ Dubai ❤❤❤❤❤❤❤

  • @dilbagsingh9791
    @dilbagsingh9791 Рік тому +9

    Thanks 🙏

  • @jaydhesi6671
    @jaydhesi6671 Рік тому +8

    Sher e Punjab king Lakha sidana from uk

  • @gillsingh664
    @gillsingh664 Рік тому +12

    Love you Bai

  • @HAPPY.YOUTUBER13
    @HAPPY.YOUTUBER13 Рік тому +14

    👍👍👍

  • @satwantsandal6390
    @satwantsandal6390 Рік тому +8

    Waheguru ji mehar karan

  • @gurdavsingh874
    @gurdavsingh874 Рік тому +29

    Khalistan zindabaad Bhai amritpal Singh zindabaad khalistan zindabaad

  • @ranaranjit8682
    @ranaranjit8682 Рік тому +3

    Shi gal Lakhye veer di gal Waheguru crdi kla vich rakhye ⛳

  • @mehakdeepkaur6706
    @mehakdeepkaur6706 Рік тому +25

    Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️

    • @HarjeetKaur-gp1tm
      @HarjeetKaur-gp1tm Рік тому +1

      ✔️✔️🙏✔️✔️🙏🙏🙏🙏🙏🙏🙏🙏

  • @daljitsingh9875
    @daljitsingh9875 Рік тому +5

    ਲੱਖਾ ਵੀਰ ਬਹੂਤ ਵਧੀਆ ਕਰ ਰਿਹਾ

  • @arshpreetsingh1671
    @arshpreetsingh1671 Рік тому +2

    ਇਕੱਲੀ ਇਕੱਲੀ ਗੱਲ ਲੱਖੇ ਵੀਰ ਦੀ ਸਹੀ

  • @supryakumariworkout5880
    @supryakumariworkout5880 Рік тому +12

    Amritpal singh jindabaad

  • @uukk302
    @uukk302 Рік тому +10

    Bhai amritpal singh ji 🙏 ♥️ zindabad