Real Heer and Reel Heer :ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ

Поділитися
Вставка
  • Опубліковано 30 чер 2024
  • ਪਾਕਿਸਤਾਨ ਦੇ ਜਾਣੇ-ਪਛਾਣੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਤੋਂ ਸੁਣੋ ਕਿ ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ
    #heer #warisshah #heerranjha #punjabi #MohammedHanif
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 37

  • @ManzoorHussain-kq7rk
    @ManzoorHussain-kq7rk 3 дні тому +13

    Badi sohni Punjabi boldey ho. Heer sunai dilkhush ho gia. Thanks

  • @AmandeepSingh-ot5zf
    @AmandeepSingh-ot5zf 2 дні тому +1

    ਸਰਕਾਰ ਹੀਰ ਵਾਰਿਸ ਸ਼ਾਹ ਹੋਰਾਂ ਈ ਨਹੀਂ ਲਿਖੀ ਹੋਰ ਕਈ ਲਿਖਾਰੀਆਂ ਨੇ ਵੀ ਲਿਖੀ ਏ। ਇਹ ਬਹੁਤ ਸਾਰੇ ਹਿੱਸੇ ਓਹ ਨੇ ਜੋ ਹੋਰ ਲਿਖਾਰੀਆਂ ਨੇ ਲਿਖੀ ਏ।

  • @luckygrewal4421
    @luckygrewal4421 3 дні тому +6

    Bhut sohna bolde ne sir

  • @ranjitpossi1970
    @ranjitpossi1970 2 дні тому +5

    ਇਹ ਗੱਲ ਸਹੀ ਹੈ ਕਿ ਵਾਰਿਸ ਸ਼ਾਹ ਇੱਕ ਵਧੀਆ ਕਵੀ ਜ਼ਰੂਰ ਸੀ ਪਰ ਉਸਨੇ ਹੀਰ -ਰਾਂਝੇ ਦਾ ਕਿੱਸਾ ਸਬੂਤਾਂ ਅਤੇ ਤੱਥਾਂ ਦੇ ਅਧਾਰਿਤ ਨਹੀਂ ਲਿਖਿਆ ਉਹ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਮੈਂ ਹੀਰ-ਰਾਂਝੇ ਦਾ ਕਿੱਸਾ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ਤੇ ਹੀ ਲਿਖਿਆ ਹੈ ।
    ਇਸ ਲਈ ਹੀਰ -ਰਾਂਝੇ ਦੇ ਜੀਵਨ ਵਿੱਚ ਜੋ ਕੁਝ ਵੀ ਵਾਪਰਿਆ ਉਸਨੇ ਆਪਣੇ ਕਿੱਸੇ ਵਿੱਚ ਦਰਜ਼ ਨਹੀਂ ਕੀਤਾ ਹੈ ਅਤੇ ਨਾ ਹੀ ਉਸਨੂੰ ਇਸਦੇ ਵਾਰੇ ਜਾਣਕਾਰੀ ਸੀ ਇਸਦਾ ਕਾਰਨ ਇਹ ਹੈ ਕਿ ਉਸਨੇ ਉਹਨਾਂ ਦੋਹਾਂ ਪ੍ਰੇਮੀਆਂ ਦਾ ਕਿੱਸਾ ਉਹਨਾਂ ਦੀ ਮੌਤ ਤੋਂ ਲਗਭਗ 300 ਸਾਲ ਬਾਅਦ ਵਿੱਚ ਲਿਖਿਆ ਉਸਨੇ ਆਪਣੇ ਕਿੱਸੇ ਵਿੱਚ ਹੀਰ ਦੇ ਚਾਚੇ ‘ਕੈਦੋਂ’ਨਾਂ ਦਾ ਕਲਪਿਤ ਪਾਤਰ ਵੀ ਪੈਦਾ ਕਰ ਦਿੱਤਾ ਜੋ ਅਸਲ ਵਿੱਚ ਹੈ ਹੀ ਨਹੀਂ ਸੀ ।
    ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਹੀਰ-ਰਾਂਝੇ ਦੇ ਬਚਪਨ ਵਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ ।

  • @nsdhillon9937
    @nsdhillon9937 2 дні тому +5

    Janab Mohammed Hanif sahib tuhanu 🎉from Punjab India 🇮🇳

  • @harindersingh6922
    @harindersingh6922 2 дні тому +3

    Bohot vadia information hai ji bohot bohot shukria

  • @akhippal
    @akhippal 21 годину тому +1

    Every time i listen to you, i get goosebumps. Your command on punjabi ❤. Thank you.

  • @princeriar8085
    @princeriar8085 3 дні тому +4

    lehja bht vadia sir thada bolan da

  • @gurdeepgillsingh5698
    @gurdeepgillsingh5698 2 дні тому +2

    Sat shri akaal ji🙏

  • @azlanameer4912
    @azlanameer4912 День тому +1

    بہت خوب❤

  • @Kenkalsi
    @Kenkalsi 2 дні тому +1

    Wah G Wah.

  • @raviinder6406
    @raviinder6406 2 дні тому +3

    Wah wah Bahut Wadhiya Hanif sahib 🙏🙏

  • @KuldeepSingh-jq5ks
    @KuldeepSingh-jq5ks 2 дні тому +1

    very nice sir

  • @harharideepdeep9028
    @harharideepdeep9028 Годину тому

    I read it .kalam kaji te Heer da bahut vadia

  • @PBxSAHIL
    @PBxSAHIL 3 дні тому +5

    ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਦੇ
    ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ 📝

  • @memyself9959
    @memyself9959 3 дні тому +4

    Udam Singh ji nu jadoo British Court ne Oath lene di gall kitti taa Unna Akhya ke "Main Heer te apna oath lawan ga!"

    • @SukhdevSingh-nx6ks
      @SukhdevSingh-nx6ks 2 дні тому

      😂😂😂 heera hura to oath Ashhaq tattu lainde Soorme nai . Kise soorme Muslman da naam V likh dinda ta man lainde. Poetry kuz % he sachi hundi Bakki Kalpnik galla hundia.

  • @BaljinderSingh-ri9gw
    @BaljinderSingh-ri9gw 2 дні тому

    ਪੰਜਾਬੀ ਸੱਭਿਆਚਾਰ ਬਹੁਤ ਵੱਡਾ 😊

  • @amirsajjad6301
    @amirsajjad6301 2 дні тому

    Good

  • @rajwindersingh7985
    @rajwindersingh7985 День тому

    good

  • @sahibsidhu3590
    @sahibsidhu3590 23 години тому

    Agree with you

  • @jasvirsingh514
    @jasvirsingh514 3 дні тому

    ਇਹ ਗੱਲ ਕੋਈ ਬਹਾਦਰੀ ਤਾਂ ਨਹੀਂ ਕਿਥੇ ਨੂੰ ਜਾ ਰਹੇ ਹਾਂ ਅਸੀਂ ਪੰਜਾਬੀ

  • @MegaHarshsingh
    @MegaHarshsingh 2 дні тому

    👍

  • @-ranglapanjab6760
    @-ranglapanjab6760 2 дні тому

    🙏🙏🙏🙏🙏

  • @jeetsingh222
    @jeetsingh222 3 дні тому

    Is tru 😎💙💙🦉👍

  • @shivpareek7773
    @shivpareek7773 2 дні тому

    धन्यवाद भाई साहब

  • @rattandhaliwal
    @rattandhaliwal 2 дні тому +1

    Janab heer jandiale vich nahi eh malka hans Pind di maseet vich rih ke likhi c hazrat waris shah ne. Maaf karna I from u.s.a.

  • @ABIDKHAN-mq9bp
    @ABIDKHAN-mq9bp 3 дні тому +1

    لیٹ ھوجاندے خیر اے راشن لین تے نہی تسی ٹر جاندے

  • @Aanandlahar
    @Aanandlahar День тому

    ਮਹਾਦੇਵ ਤੋਂ ਬਣਿਆ ਪੰਥ ਜੋਗ ਦਾ, ਖਰੀ ਕਠਣ ਜੋਗ ਮੁਹਿਮ ਮਿਆਂ ।।
    ਕੌੜਾ ਬਕਬਕਾ ਸਵਾਦ ਜੋਗ ਦਾ, ਜਿਵੇਂ ਘੋਲ ਕੇ ਪੀਵਣੀ ਨੀਮ ਮਿਆਂ ।।

    • @humanoid25
      @humanoid25 21 годину тому

      Eh kehdi book ਵਿਚ ਲਿਖਿਆ ਹੈ, kirpa book da naam ਅਤੇ writer ਦਾ ਨਾਮ ਦੱਸੋ 🙏

    • @Aanandlahar
      @Aanandlahar 14 годин тому

      ​@@humanoid25 bhaaji, Eh Heer Waris Shah di panktiyaan ne.
      _Qissa Mukhtsar_ :
      Ranjhe da piyar asafal hoya te oh Jogiaan te tille val tur peya.
      Othey ohnu Shri Balaknath Ji Maharaj de darshan hoye.
      Ranjhe aakheya mainu Jog di deeksha davo Sarkaar!
      Ohdon Balaknath Ji Ranjhe nu parkhan waastey Jogiaan di tapasiya baare das rahe ne...
      Mahadev Shiv Jog da Maarag isthapit kita si, te ohi pehele Jogi san.
      _Alakh Niranjan_
      _Om Shiv Gorakh_
      🪔

  • @engrjalalzafar
    @engrjalalzafar День тому +1

    @BBC Punjabi , Write the video title in Shahmukhi Script also, if u represent the whole Punjab....

  • @memyself9959
    @memyself9959 3 дні тому +1

    Pakistani Punjab anti Punjab hai! Naa aithe Lokan nu Aoni zuban te dharti nal pyar hai!