Bharatiya Nyaya Sanhita: ਕੀ ਨਵੇਂ ਫੌਜਦਾਰੀ ਕਾਨੂੰਨ ਪੁਲਿਸ ਨੂੰ ਅਥਾਹ ਤਾਕਤ ਦਿੰਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 1 лип 2024
  • ਦੇਸ਼ ਵਿੱਚ 1 ਜੁਲਾਈ ਤੋਂ ਤਿੰਨ ਫੌਜਦਾਰੀ ਕਾਨੂੰਨ ਲਾਗੂ ਹੋ ਗਏ ਹਨ ਪਰ ਇਹਨਾਂ ਕਾਨੂੰਨਾਂ ਬਾਰੇ ਘੱਟ ਜਾਣਕਾਰੀ ਅਤੇ ਪੁਲਿਸ ਨੂੰ ਵੱਧ ਤਾਕਤ ਦੇਣ ਉਪਰ ਸਵਾਲ ਉੱਠ ਰਹੇ ਹਨ। ਇਹ ਕਾਨੂੰਨ ਕਿਵੇਂ ਕੰਮ ਕਰਨਗੇ ਅਤੇ ਇਸ ਨਾਲ ਕੀ ਫ਼ਰਕ ਪਵੇਗਾ?
    ਰਿਪੋਰਟ- ਗੁਰਪ੍ਰੀਤ ਚਾਵਲਾ, ਸਤ ਸਿੰਘ ਅਤੇ ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ
    #bharatiyanyayasanhita #bns #police #law #criminallaw #newcriminallaws
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 31

  • @jarnailchahal8891
    @jarnailchahal8891 2 дні тому +9

    ਜਿੰਨਾਂ ਚਿਰ ਰਿਸ਼ਵਤ ਦਾ ਬਜਾਰ ਗਰਮ ਹੋਵੇ ਉਨਾਂ ਚਿਰ ਕੋਈ ਕਨੂੰਨ ਕੰਮ ਨਹੀਂ ਕਰਦਾ।

  • @msshergill1112
    @msshergill1112 22 години тому +3

    ਇਸ ਅਨਪੜ ਸਰਕਾਰ ਨੇ ਕੋਈ ਵੀ ਕੰਮ ਚੱਜ ਦਾ ਨਹੀਂ ਕੀਤਾ ਕਦੇ ਫੇਲ ਨੋਟ ਬੰਦੀ ਕਦੇ ਕਿਸਾਨੀ ਕਨੂੰਨ ਤੇ ਆ ਹੁਣ ਫਿਰ ਨਵੇਂ ਕਨੂੰਨ

  • @SarbjitSingh-ed1el
    @SarbjitSingh-ed1el 2 дні тому +11

    ਨੋਟਬੰਦੀ ਦੀ ਤਰਜ ਤੇ ਇਹ ਅਨਿਆਏ ਕਾਨੂੰਨ ਬਣਾਏ ਗਏ ਹਨ । ਅਸਲ 'ਚ ਇਹ ਮਨੁਸਮਰਿਤੀ ਦਾ ਅਨੁਸਰਣ ਹੈ।

  • @AmandeepKaur-nl8dm
    @AmandeepKaur-nl8dm 2 дні тому +14

    ਬੁੱਚੜ ਤੋ ਇਹੀ ਆਸ ਸੀ

    • @asinh1100
      @asinh1100 2 дні тому +2

      Atwadi hun victim bande

  • @harvindergrewal2051
    @harvindergrewal2051 2 дні тому +7

    Police ta phela hi Maan ni c😮

  • @kavindersingh5929
    @kavindersingh5929 2 дні тому

    Absolutely correct by respected sir.. Delay in judicial system now..

  • @lovepreetaec8314
    @lovepreetaec8314 День тому

    completely agreed with Bains sir

  • @dhanguru1
    @dhanguru1 2 дні тому +5

    Aayi mulk da bhatha ਬਿਠਾਉਣਾ ਇਹਨਾਂ ਧੋਤੀ ਆਲਿਆ ਨੇ

  • @SukhdevSingh-dg3lq
    @SukhdevSingh-dg3lq 2 дні тому +1

    Aam lokan nu rishwat wad deni pargi. Bharishtachar khuleam chalega.

  • @dhanasingh4699
    @dhanasingh4699 2 дні тому +12

    ਤਾਕਤ ਤਾ ਮੁਰਦੇ ਨੂੰ ਦੇ ਦਿਓ। ਉਹ ਵੀ ਜਿਉਣਾਂ ਖੋਹ ਲੈੰਦਾ

  • @saanukhabarhai
    @saanukhabarhai День тому

    Make new jails for criminal s.

  • @PremSingh-wh1cl
    @PremSingh-wh1cl День тому

    ਪੁਲਿਸ ਨੂੰ ਮਹਾਭਾਰਤ ਦੇ ਕਰਨ ਦੀ ਤਰ੍ਹਾਂ ਕਵਜ ਕੁੰਡਲ ਦੇ ਦਿਤੇ

  • @shminderkumar1735
    @shminderkumar1735 2 дні тому +1

    Mulzaim,kissan agitation against new law implementation is correct.

  • @anandaaatam530
    @anandaaatam530 2 дні тому

    2:41

  • @13Ratanmilk13Ratanmiilk
    @13Ratanmilk13Ratanmiilk 2 дні тому +1

    1farbri 2023nu ma fir darj krbai se hun tak chlan ni pes hoya polic na koi karbai ni kiti

  • @GurpreetSingh-bh3xi
    @GurpreetSingh-bh3xi 6 годин тому

    सविधान बदल दी

  • @KIAAGENT96
    @KIAAGENT96 2 дні тому

    Vakeel agge kise di nhi chalni bhave kise di Bharat mata hove

  • @satishurdu9818
    @satishurdu9818 День тому

    Ik police Thi kamayi Tha sadhan dusra lutera rajnitik sistum ina kanuna nu aam lokan de khilaaf puri tarah vertega.

  • @500BHP
    @500BHP 13 годин тому

    Kanoon koi v howe. Chittad kisan da hi challi karna hai sarkar ne.

  • @Goluchaudhary391
    @Goluchaudhary391 2 дні тому +1

    False rape case m konsa kanoon hai

  • @inderjeetsingh6136
    @inderjeetsingh6136 День тому

    Police state

  • @user-tc7fb2pb6j
    @user-tc7fb2pb6j 2 дні тому

    Irish gardai are far much better then Punjab police 100 percent I sware to my own prayer no way I know what I'm saying Moore information please contact Punjab police in India

  • @punjabivillagersardar4996
    @punjabivillagersardar4996 2 дні тому +2

    Jhoothjivi

  • @620jas
    @620jas 2 дні тому +1

    Jooth bolo bar bar bolo
    Police state established

  • @Dhaliwal905
    @Dhaliwal905 2 дні тому

    Lod c speedup karan di