ਵੈਲੀਆਂ ਦਾ ਪ੍ਰਧਾਨ ਕੁੱਟ ਕੁੱਟ ਮੰਜੇ ਤੇ ਪਾਤਾ 😂 । ਵਿਆਹ ਚ ਦੇਖਿਓ ਕੀ ਕੁੱਝ ਹੁੰਦਾ । Latest short comedy video

Поділитися
Вставка
  • Опубліковано 2 лис 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

КОМЕНТАРІ • 308

  • @gurmeetvadhaian1822
    @gurmeetvadhaian1822 9 місяців тому +7

    ਕਲਾ ਤਾਂ ਸਭ ਵਿੱਚ ਹੈ, ਪਰੰਤੂ ਬੰਤ ਸਿਰਾ

  • @IqbalSandhu-pb5cv
    @IqbalSandhu-pb5cv 9 місяців тому +6

    ਪੈਸੇ ਬੀਰੋ ਨੇ ਸਕੂਟਰੀ ਤੇ ਲਾ ਦਿੱਤੇ ਜਿੰਦਰ ਘਰ ਕਿਵੇਂ ਪਾਵੇਗਾ

  • @Dhillon964
    @Dhillon964 9 місяців тому +5

    ਬੰਤ ਵੀ ਅੰਗਰੇਜ਼ੀ ਬੋਲਦਾ 😂😂😂

  • @PalaAULAKH
    @PalaAULAKH 9 місяців тому +8

    ਮੈਨੂੰ ਲੱਗਦਾ ਮੋਟੀ ਜੀ ਮਾਰੂਗੀ ਬੰਤ ਨੂੰ ਜਿਹੜਾ ਵੀ ਆਉਦਾ ਬੰਤ ਨੂੰ ਫੜ ਲੈਂਦਾ ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👍👍

  • @satnamkaur2435
    @satnamkaur2435 9 місяців тому +13

    😂😂😂😂😂😂😂😂😂 ਚਿੜੀ ਸਿਰਾ ਕਰਦੀ ਐ

  • @rachhpalsingh78466
    @rachhpalsingh78466 9 місяців тому +10

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harvirsingh868
    @harvirsingh868 9 місяців тому +9

    ਕਰਨੈਲ ਤੇ ਬੰਤ ਦੀ ਲੜਾਈ ਬਹੁਤ ਵਧੀਆ ਲਗਦੀ ਸੀਰੀ ਵੀ ਬਹੁਤ ਵਧੀਆ ਬੰਦਾ

  • @soniakumari1282
    @soniakumari1282 9 місяців тому +7

    ਸੀਬੋ ਜੀ, ਲਬ, ਪ੍ਰੀਤ ਜੀ ਬਹੁਤ ਵਧੀਆ ਰੋਲ ਕਰਦੇ ਨੇ

  • @Jotsingh1
    @Jotsingh1 9 місяців тому +8

    ਅੱਜ ਬੰਤ ਜਿਆਦਾ ਰੁੱਸ ਗਿਆ 😂😂😂😂

  • @gagandeepkaursandhu7999
    @gagandeepkaursandhu7999 9 місяців тому +5

    😂ਵਧੀਆ ਵੀਡੀਓ ਰਾਮ ਸਿੰਘ ਜੀ ਤੁਸੀਂ ਤਾਂ ਪੇਸੈ ਫਸਾ ਲਏ ਹੁਣ ਨੀ ਮਿਲਦੇ ਕਰਨੈਲ ਸਿੰਘ ਤਾਂ ਪੱਤੇਬਾਜ ਆ ❤❤

  • @kulwinder169
    @kulwinder169 9 місяців тому +26

    ਕਰਨੈਲ ਦਾ ਲੁੱਚਾ ਹਾਸਾ ਬਹੁਤ ਸੋਹਣਾ ਲੱਗਦਾ 😂😂😂

  • @ANGREJSINGH-me4dc
    @ANGREJSINGH-me4dc 9 місяців тому +6

    ਵੀਡਿਉ ਬਹੁਤ ਵਧੀਆ ਲੱਗੀ ਢਿੱਲੋ ਨੂੰ

  • @jagdeepkaurbhatti1239
    @jagdeepkaurbhatti1239 9 місяців тому +3

    ਲਾਬੋ ਦਾ ਸੂਟ ਘੈਂਟ ਆ 😊👌👍

  • @lovepreetsingh-wx7dv
    @lovepreetsingh-wx7dv 9 місяців тому +11

    ਕਾਲੀ ਦੁਨਿਆਂ ਦਾ ਪ੍ਰਧਾਨ ਦੀ ਪਾਵਰ ਯੂਪੀ ਤੱਕ ਚਲਦੀ ਆਂ😂😂😂😂😂😂😂🩷🩷ਸਿਰਾ ਐਕਟਿੰਗ👌👌👌

  • @gurtejsinghchhaju6783
    @gurtejsinghchhaju6783 9 місяців тому +4

    ਮੈਂ ਬੰਤ ਦੀ ਕਟਾਈ ਹਰ ਇਕ ਭਾਗ ਵਿਚ ਦੇਖਣਾ ਪਸੰਦ ਕਰਦਾ😂

    • @pindersingh205
      @pindersingh205 8 місяців тому

      Aaye keh ke tu ਬੰਤ da kamm karade ਕਰਨੈਲ to😂😂😂😂

  • @HarvinderSingh-vv3jo
    @HarvinderSingh-vv3jo 9 місяців тому +6

    Bant di acting bahut badhiya ji ❤

  • @jagdeepkaurbhatti1239
    @jagdeepkaurbhatti1239 9 місяців тому +5

    ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ 😊👌👌

  • @RajvinderSingh-kw8vg
    @RajvinderSingh-kw8vg 9 місяців тому +2

    Vire nice video yg kala daraj ❤❤❤🎉🎉

  • @amarjitsingh1946
    @amarjitsingh1946 9 місяців тому +8

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਕਾਲੀਂ ਦੁਨੀਆਂ ਦਾ ਪ੍ਰਧਾਨ ਮਾਰਤਾ ਕੁਟਕੇ ਸਿਰਾ ਗੱਲਬਾਤ ਬਾਬਿਓ ਨਾਇਸ਼ 👍👌💚💚😂💯

  • @sukharatol6515
    @sukharatol6515 9 місяців тому +7

    ਰਾਮੇ ਵੀਰੇ ਸਿਰਾਂ ਕਰਾਇਆ ਪਿਆ ਐਕਟਿੰਗ ਦਾ

  • @GurmeetKaur-kl7zs
    @GurmeetKaur-kl7zs 9 місяців тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaspalSingh-db9xi
    @JaspalSingh-db9xi 9 місяців тому +10

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @BhupinderSingh-yg8cg
    @BhupinderSingh-yg8cg 9 місяців тому +23

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ। ਕਰਨੈਲ ਪ੍ਰੀਤੋ ਤੇ ਆਸ਼ਕੀ ਮਾਰਦਾ,,,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ (ਕੱਟਾ) ,, ਪ੍ਰੀਤੋ,,ਪਾਲੋ,, ਲਾਬੋ,, ਕਾਕਾ,,(ਬੰਤ ਪ੍ਰਧਾਨ ਦਾ ਚੇਲਾ) ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਬਾਈ ਜੀ ਖਿੱਚੀ ਚੱਲੋ ਕੰਮ ਨੂੰ।

  • @JaspalSingh-lc2eq
    @JaspalSingh-lc2eq 9 місяців тому +7

    ਕਾਕੇ ਮੇਰੀ ਗੱਲ ਸੁਣ ਬੰਤ ਤੇਰੇ ਤਾਂਏ ਦੀ ਯੂ ਪੀ ਤੱਕ ਚੜਾਈ ਆ ਸਾਰਿਆ ਨੂੰ ਪਤਾ ਆ ਕਿ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਆ ਪਾਲੋ ਅਤੇ ਪ੍ਰੀਤੋ ਨੋ ਮੈਨੂੰ ਮਿੰਟਾ ਵਿਚ ਕੁੱਟ ਦਿੱਤਾ ਮੈ ਹੁਣ ਘਰੇ ਨਹੀ ਜਾਉਗਾ

  • @PalSingh-jo2lf
    @PalSingh-jo2lf 9 місяців тому +2

    Very nice vedio ਬਾਈ ਕਾਲੀ ਦੁਨੀਆ ਦੇ ਪ੍ਰਧਾਨ ਤੇ ਘਰ ਹੀ ਕੁੱਟਮਾਰ ਹੋ ਜਾਂਦੀ

  • @user-km6lx6oz8u
    @user-km6lx6oz8u 9 місяців тому +5

    ਬੰਤ ਪ੍ਰਧਾਨ ਨਾਲ਼ ਐਨਾ ਧੱਕਾ ਨਾ ਕਰਿਆ ਕਰੋ ਯਰ ਇਹਦੀ ਵਿਚਾਰੇ ਦੀ ਬਹੁਤ ਛਿੱਤਰ ਪਰੇਡ ਹੁੰਦੀ ਆ ਹਰੇਕ ਵੀਡਿਓ ਵਿੱਚ ਹੁਣਤਾਂ ਹੱਦ ਹੋਗੀ ਪ੍ਰਧਾਨ ਤੋਂ ਕੁੱਤਾ ਬਣਾ ਦਿੱਤਾ 😂😂😂😂😂

  • @kuldeepkour8025
    @kuldeepkour8025 9 місяців тому +3

    Bant 22 tere nal jago tarmi ho gyi

  • @gurlalgrewal2228
    @gurlalgrewal2228 9 місяців тому +2

    ਕਰਨੈਲ ਸਿਰਾਂ ਐ😂😂😂😂😂😂😅😅😅😅😅😅

  • @boharsingh7725
    @boharsingh7725 9 місяців тому +2

    ਵਾਹ ਜੀ ਵਾਹ ਕਮਾਲ ਕਰਤੀ ਬਾਈ
    ਬਹੁਤ ਹੀ ਵਧੀਆ
    👍👍👍👍👍

  • @Dhillon964
    @Dhillon964 9 місяців тому +3

    ਰਾਮਾ ,ਕਰਨੈਲ ਦੇ ਚਾਦਰੇ ਨਾਲ ਦੀ ਸਰਟ ਪਾਈ ਫਿਰਦਾ😂

  • @gurcharansingh9139
    @gurcharansingh9139 9 місяців тому +2

    ਬਹੁਤ ਵਧੀਆ ਵੀਡੀਓ ਬਾਈ ਜੀ

  • @rachhpalsingh78466
    @rachhpalsingh78466 9 місяців тому +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @kulwantkaurchahal9852
    @kulwantkaurchahal9852 8 місяців тому +3

    Bant and preet di acting bhut ਵਧੀਆ ਹੈ😊

  • @sukhveersingh7541
    @sukhveersingh7541 9 місяців тому +3

    Very nice video 😅😅😅😅

  • @lakhvirsinghdulamsar3
    @lakhvirsinghdulamsar3 9 місяців тому +5

    ਬਹੁਤ ਵਧੀਆ ਵੀਰ ਜੀ

  • @SukhwinderSingh-wq5ip
    @SukhwinderSingh-wq5ip 9 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhpalsingh9477
    @sukhpalsingh9477 9 місяців тому +12

    ਨਾਜ਼ਰ ਤੇ ਕਰਨੈਲ ਐਕਟਿੰਗ ਬਹੁਤ ਵਧੀਆ 👍👍

  • @gurcharansingh9139
    @gurcharansingh9139 9 місяців тому +3

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਤਰੱਕੀ ਬਖਸੈ ਸਾਰੀ ਟੀਮ ਨੂੰ

  • @HardeepSingh-dq8gb
    @HardeepSingh-dq8gb 9 місяців тому +4

    ਦਿਨੋ ਦਿਨ ਵੀਡੀਓ ਵਧੀਆ ਆ ਰਹੀਆ ਹਨ ਬਹੁਤ ਵਧੀਆ ਪਰਿਵਾਰ ਵਿੱਚ ਦੇਖਣ ਵਾਲੀਆ ਵੀਡੀਓ

  • @gurdeepshokar9665
    @gurdeepshokar9665 9 місяців тому +2

    ਬਹੁਤ ਬਹੁਤ ਵਧਾਈ ਵੀਡੀਓ

  • @jagmailsingh5521
    @jagmailsingh5521 9 місяців тому +2

    ਗੁੱਡ ਜੀ ਬਹੁਤ ਵਧੀਆ

  • @AJDhillon6
    @AJDhillon6 9 місяців тому +4

    😂😂😂ਬੰਤ ਸਿਰਾ

  • @adrees4426
    @adrees4426 9 місяців тому +4

    ਰਾਮੇ ਬਾਈ ਕੋਈ ਮੁਕਾਬਲਾ ਨਈ ਤੁਹਾਡਾ

  • @rupinderdhillon2374
    @rupinderdhillon2374 9 місяців тому +4

    ਬੰਤ ਜਿੰਦਾਬਾਦ

  • @sukhreetsandhu6729
    @sukhreetsandhu6729 9 місяців тому +2

    ਬਹੁਤ ਵਧੀਆ ਹੈ ਜੀ

  • @satnamkaur2435
    @satnamkaur2435 9 місяців тому +8

    ਡਾਇਲਾਗ ਕਿਥੋ ਲਿਆਉਦੇ ਇਹ 😂😂😂😂😂😂

  • @AmandeepSingh-bu4wn
    @AmandeepSingh-bu4wn 9 місяців тому +2

    ਬਹੁਤ ਵਧੀਆ ਜੀ

  • @Parminder-GurnoorRai0322
    @Parminder-GurnoorRai0322 9 місяців тому +3

    ਬਹੁਤ ਵਧੀਆ ਵੀਡਿਓ ਸਾਰੀ ਟੀਮ ਨੂੰ ਵਧਾਈਆਂ 🎉🎉

  • @sarvansinghgill4702
    @sarvansinghgill4702 9 місяців тому +3

    ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਬੰਤ ਦੀ ਐਕਟਿੰਗ ਬਹੁਤ ਹੀ ਵਧੀਆ

  • @akbaldhillon3344
    @akbaldhillon3344 9 місяців тому +5

    ਬਾਈ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਉ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆ ਬਖਸੇ ❤❤

  • @user-et1oe7vq2l
    @user-et1oe7vq2l 9 місяців тому +12

    ਰਾਮੇ ਅਸੀਂ ਉੱਡਦੀ ਉੱਡਦੀ ਖ਼ਬਰ ਸੁਣੀ ਆ ਕਹਿੰਦੇ ਬੰਤ ਮਿੱਠਾ ਆ ਮਤਲਬ ਸੁਣਿਆ ਬੰਤ ਪੁੱਠਾ ਚਲਦਾ ਸਮਝ ਗਏ ਹੋਮੋਗੇ । ਬਾਕੀ ਰਾਮਾ ਸੁਪਰਸਟਾਰ ਆ

  • @user-hz4qi6rx1g
    @user-hz4qi6rx1g 6 місяців тому +1

    ਪ੍ਰਧਾਨ ਦੀ ਐਕਟਿੰਗ ਬਹੁਤ ਵਧੀਆ ਆ

  • @mrmrsvirdi8928
    @mrmrsvirdi8928 9 місяців тому +1

    Bahut hasa aaya

  • @mrmrsvirdi8928
    @mrmrsvirdi8928 9 місяців тому +1

    Bant ragar ta aj ha ha😂😂😂

  • @championgamemap6485
    @championgamemap6485 9 місяців тому +3

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @kulwinderkaur3627
    @kulwinderkaur3627 9 місяців тому +1

    Kernail da hassa (laugh) 😂😂😂😂te tame da choola (bag)kale di vi acting bohat badhia aai ji😂😂kernail phir chala prito gare (home) 😂

  • @sukhbitkaursukhbitkaur4113
    @sukhbitkaursukhbitkaur4113 9 місяців тому +1

    Siraaa video ji. Weheguru thunu chardi kla vich rakhe ji.

  • @jagseersingh4506
    @jagseersingh4506 9 місяців тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD

  • @sukhdhalimanderdhaliwal3179
    @sukhdhalimanderdhaliwal3179 9 місяців тому +1

    Bhut vdia story

  • @mahindrsingj1763
    @mahindrsingj1763 9 місяців тому +2

    🎉🎉🎉

  • @mrmrsvirdi8928
    @mrmrsvirdi8928 9 місяців тому +1

    Weding da seejn. Hahaha😂😂😂😂

  • @jsa-bb2mf
    @jsa-bb2mf 9 місяців тому +2

    Vary vary nice video

  • @gamingyoutuber6124
    @gamingyoutuber6124 9 місяців тому +2

    Bhoat vadiya acting bant de🙏

  • @SurinderSingh-jq7ww
    @SurinderSingh-jq7ww 9 місяців тому +4

    ਸਿਰਾ❤

  • @RahulVerma-mg3bf
    @RahulVerma-mg3bf 9 місяців тому +2

    Sari Jatt Sauda team bahot vdia g❤❤

  • @honeybhullar5059
    @honeybhullar5059 9 місяців тому +1

    Always nice video

  • @mandepsingh1564
    @mandepsingh1564 9 місяців тому +1

    Good work all teem

  • @avtardeol7895
    @avtardeol7895 9 місяців тому +6

    ਜਿੰਦਰ ਜਿਦਾਬਾਦ

  • @KuldeepSingh-yg3bq
    @KuldeepSingh-yg3bq 9 місяців тому +1

    All creater very nice 👍

  • @gurjindersingh3638
    @gurjindersingh3638 9 місяців тому +6

    Sari team nu sat Shri akal jatt sauda g 🙏 bahut vadia episode and bant raman preet g kamaal di acting all team good acting very salute g 👍🙏🥀💙🥀👌 Yamuna Nagar

  • @iqbalsingh693
    @iqbalsingh693 9 місяців тому +2

    Good 🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅🦅🦅🦅🦅

  • @JaspalSingh0053
    @JaspalSingh0053 9 місяців тому +8

    ਬਹੁਤ ਵਧੀਆ ਵੀਡੀਓ ❤

  • @prabhchahal2345
    @prabhchahal2345 9 місяців тому +1

    Nice ji vedio God 🙏 bless you all team of Jatt Sauda

  • @sellisaab8414
    @sellisaab8414 9 місяців тому +32

    ਵਾਈ ਸਾਰੇ ਆਪੋ ਆਪਣਾ ਕਰੈਕਟਰ ਘੈਂਟ ਤਰੀਕੇ ਨਾਲ ਪੇਸ਼ ਕਰ ਰਹੇ ਹਨ ਕੋਈ ਕਿਸੇ ਤੋਂ ਘੱਟ ਨੀ 👌👌

  • @RupinderSingh-fg5bh
    @RupinderSingh-fg5bh 9 місяців тому +3

    Bai jinder kidar reh gya jinder bina video ….. bhut acting sirra karnail bant rama sandeep chidi😊

  • @jagvirsinghbenipal5182
    @jagvirsinghbenipal5182 9 місяців тому +1

    ਸਿਰਾ ਬਾਈ ਜੀ 👌👌🔥🔥

  • @ghumaangamingandbhullar9445
    @ghumaangamingandbhullar9445 8 місяців тому

    ਬਹੁਤ ਵਧੀਆ ਵਿਡੀਓ ਜੀ😅😅😅

  • @ishwarsingh7933
    @ishwarsingh7933 9 місяців тому +2

    करनैल सिहं आप और आप की पूरी टीम बहुत अच्छी विडियो बनाती है मै आप के चैनल का फैन हूं ईश्वर सिह कुरुक्षेत्र हरियाणा

  • @khatttrajatt9064
    @khatttrajatt9064 9 місяців тому

    Sarrrrra acting bahut vadia bant and rama ta jindar 😂

  • @sukhdhillonpb4671
    @sukhdhillonpb4671 9 місяців тому +2

    ਬੰਤ ਦਾ ਰੁੱਸਣਾ ਬੱਣਦਾ ਤੋਏ ਤੋਏ ਹੋਗੀ ਵਿਚਾਰੇ ਨਾਲ ਧੌਲ ਧੱਫਾ ਵੱਖਰਾ ਕਰਤਾ ਵਿਚਾਰੇ ਦਾ ਹੋਰ ਬਾਕੀ ਸਾਰੇ ਕਰਨੈਲ ਰਾਮਾ ਨਾਜਰ ਸੰਨਦੀਪ ਨਸੀਬ ਪ੍ਰੀਤ ਲਾਬ ਬੀਰੋ ਸਾਰੇ ਵੱਟ ਕੱਢੀ ਆਉਦੇ 10ਲੱਖ ਰਿਸਤੇ ਕਰਾਉਣ ਦਾ ਬੱਣ ਜਾਦਾ ਬਹੁਤ ਵਧੀਆ ਐਕਟਿੰਗ ਕਰਨੈਲ ਭਰਾ

  • @muhmmadismail
    @muhmmadismail 9 місяців тому +2

    😎😎😎😎😎😍

  • @Gurleen-ho5pj
    @Gurleen-ho5pj 9 місяців тому +1

    ਮੈ ਤਾ ਕਾਕੇ ਇੱਥੇ ਹੀ ਕੁੱਲੀ ਪਾ ਕੇ ਰਹਿਾ ਕਰੋ 😂😂😂😂😂😂😂😂😂😂😂😂🎉🎉🎉🎉🎉🎉🎉🎉🎉😂😂😂😂😂😂😂

  • @KamalDeep-gs2bt
    @KamalDeep-gs2bt 9 місяців тому

    Boht vdiya baba

  • @MohanSingh-zw8ux
    @MohanSingh-zw8ux 9 місяців тому +1

    Sari team sirra love you truk bharke mohna sidhana

  • @HappySingh-is2pw
    @HappySingh-is2pw 2 місяці тому

    22 j aaa motti G Kurri nooo Ackting ni Oundi j aaa nooo Bhar Kaddo Gar hor Sari Tim Siraaa Siraaa Haaaa 🙏🙏🙏🌹🌹🌹

  • @mustakkhan8950
    @mustakkhan8950 9 місяців тому

    Bhot vadyia vere

  • @BhagSinghMandeir
    @BhagSinghMandeir 9 місяців тому +1

    Nice 👍👍 22 ji

  • @PammaSingh-kv9qx
    @PammaSingh-kv9qx 9 місяців тому +1

    Nice video 😂😂😂😂

  • @sukhdhalimanderdhaliwal3179
    @sukhdhalimanderdhaliwal3179 9 місяців тому +1

    Very funny

  • @mrmrsvirdi8928
    @mrmrsvirdi8928 9 місяців тому

    Mai ohde te aaju. Hahaha😂😂😂😂

  • @virpalkaur6883
    @virpalkaur6883 9 місяців тому

    Ghaint siraaaaaa attttt

  • @jotisingh2647
    @jotisingh2647 9 місяців тому +1

    Sirraa❤

  • @KuldeepRangi-lk8le
    @KuldeepRangi-lk8le 9 місяців тому +1

    Bahut vadia video hai Ji very nice Preet Ji

  • @mrmrsvirdi8928
    @mrmrsvirdi8928 9 місяців тому +1

    Bant sanu v kabja le de. Hahaha😂😂😂😂

  • @PreetKaur-123
    @PreetKaur-123 9 місяців тому +1

    😂😂😂nice❤

  • @shindabrar6431
    @shindabrar6431 9 місяців тому +1

    Sirrrra video😂😂😂😂😂😂😂

  • @GurpreetSingh-fq7di
    @GurpreetSingh-fq7di 9 місяців тому +1

    Very nice video brother jinder your all team members work awesome 👍❤️🌹🙏🙏

  • @TamanTiwana-os8gg
    @TamanTiwana-os8gg 9 місяців тому +1

    🥳🥳🥳😁😁

  • @harmeshsingh5932
    @harmeshsingh5932 4 місяці тому +1

    Very nice video ❤❤❤❤❤

  • @KAMALJITKAUR-hz5ky
    @KAMALJITKAUR-hz5ky 9 місяців тому +2

    Very nice blog ❤👍👍👍🤗🤗🤗🤗