ਸੀਰੀ ਕੁੱਟ ਕੁੱਟ ਪੋਲਾ ਕਰਤਾ 😂 ਜਨਾਨੀਆਂ ਕੋਲ ਕਰਦਾ ਸੀ ਘਰ ਦੀਆਂ ਗੱਲਾਂ । latest short movie 2023

Поділитися
Вставка
  • Опубліковано 21 жов 2024

КОМЕНТАРІ • 256

  • @PalaAULAKH
    @PalaAULAKH 9 місяців тому +21

    ਕਰਨੈਲ ਬੰਤ ਨਾਜਰ ਬਹੁਤ ਸੋਹਣੀ ਐਕਟਿੰਗ ਕਰਦੇ ਹਨ ਲਵਜੂ ਬਾਈ ਜੀ ਸਾਰੀ ਟੀਮ ਨੂੰ ❤❤👌👌👍👍

  • @championgamemap6485
    @championgamemap6485 9 місяців тому +7

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @gurdeepjhinger9421
    @gurdeepjhinger9421 9 місяців тому +16

    ਬੰਤ ਪ੍ਰਧਾਨ ਨੇ ਸਿਰਾ ਲਾ ਰੱਖਿਆ 😂😂

  • @rupinderdhillon2374
    @rupinderdhillon2374 9 місяців тому +8

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।

  • @BhupinderSingh-yg8cg
    @BhupinderSingh-yg8cg 9 місяців тому +59

    ਬੰਤ ਕਾਲੀ ਦੁਨੀਆਂ ਦਾ ਪ੍ਰਧਾਨ,,, (ਮਿਰਜ਼ਾਪੁਰ ਵਾਲਾ),,,, ਪ੍ਰੀਤੋ,,,, ਪਾਲੋ,,, ਕਰਨੈਲ,,,( ਕੈਲੀ),,,, ਰਾਮਾ(,,, (ਵਿਚੋਲਾ),,,,, ਨਾਜਰ,,, (ਕੱਟਾ),,,, ਸੀਬੋ,,, ਲਾਬੋ,,,ਸੰਦੀਪ,,,( ਬੇਟਾ),,,,ਜਿੰਦਰ,,,,,,(ਸੀਰੀ),ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @sarbjeetkaur6705
      @sarbjeetkaur6705 9 місяців тому +4

      😊😊😊😊😊😊😊😊😊

    • @SukhchainSingh-jd6gi
      @SukhchainSingh-jd6gi 9 місяців тому

      😊😂😂❤❤❤😢😢😢❤❤❤😮😮😮❤❤❤😅😅😅❤❤❤😊😊😊❤❤❤😂😂😂❤❤❤😢😢😢❤

    • @DarshanSingh-px3ig
      @DarshanSingh-px3ig 9 місяців тому

      😂​@@sarbjeetkaur6705

    • @crazykidsxyz
      @crazykidsxyz 9 місяців тому +2

      ❤❤❤

    • @DharampalMehta
      @DharampalMehta 9 місяців тому

      Toplmkokmo0plirèsw​vu@@sarbjeetkaur6705

  • @nirmalsinghbhathal980
    @nirmalsinghbhathal980 9 місяців тому +3

    ਬੰਤ ਬਾਈ ਦੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਨੇ ਵੀਡੀਓ ਬਹੁਤ ਵਧੀਆ ਹੈਂ ਵਾਹਿਗੁਰੂ ਸਾਰੇ ਕਲਾਕਾਰਾਂ ਨੂੰ ਤੰਦਰੁਸਤੀ ਬਖਸ਼ੇ

  • @rachhpalsingh78466
    @rachhpalsingh78466 9 місяців тому +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @LaddiMohliay
    @LaddiMohliay 9 місяців тому +2

    😂ਵਿਆਹ ਤਾਂ ਇੱਕ ਹੀ ਹਉ ਪ੍ਦਾਨ ਦਾ ਦੂਜੀ ਤਾ ਅਰਥੀ ਉਡੂ😂ਅੰਦਰ ਜਾ ਕੇ ਦੇਖਲਾ ਕਿਤੇ ਉਨਾ ਕਪੜੇ ਪਾਕੇ ਤੁਰਜੇ ਕਿਹੜਾ ਹਉ ਢੋਲਾ ਏ ਤੋਂ ਵੀ ਜਾਮਾਗੇ😂ਬੰਤ ਕਾਲੀ ਦੁਨੀਆ ਦਾ ਪ੍ਦਾਨ🌹🌹🌹ਲਾਡੀ ਭੈਣੀ ਬਾਘਾ🌹🌹🌹🌹

  • @PanjeedaPyaar
    @PanjeedaPyaar 4 місяці тому +1

    Sunny bor ❤. 😂😂😂😂😂😂🎉🎉🎉🎉🎉❤😂😂😂😂😂

    • @PanjeedaPyaar
      @PanjeedaPyaar 4 місяці тому +1

      😂😂😂😂😂😍😍😋

  • @SukhwinderSingh-wq5ip
    @SukhwinderSingh-wq5ip 9 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @sukhpal.singhsukhpalsingh521
    @sukhpal.singhsukhpalsingh521 9 місяців тому +5

    ਅਜਿੰਦਰ ਕਿਉਂ ਕੁੱਟਿਆ ਬਾਈ❤❤😂❤

  • @JaspalSingh-db9xi
    @JaspalSingh-db9xi 9 місяців тому +2

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @gurmejsingh6069
    @gurmejsingh6069 9 місяців тому +1

    ਬੰਤ ਤੇ ਪ੍ਰੀਤੋ ਦੀ ਜੋੜੀ ਬਹੁਤ ਘੈਟ ਲੱਗੀ

  • @ButaSinghmohal
    @ButaSinghmohal 9 місяців тому +7

    ਜਿੰਦਰ😂😂😂😂😂😂😂😂👊👊👊

  • @HappyBajra-sz4vp
    @HappyBajra-sz4vp 9 місяців тому +1

    Sare character ghaint ne ji thanks sada pardesia da manoranjan Karan lae and pind dekhon lae ❤❤❤

  • @lovepreetsingh-wx7dv
    @lovepreetsingh-wx7dv 9 місяців тому +5

    ਜਿੰਦਰ ਨੂੰ ਖਵਾਤੀਆਂ ਸਕਰਗੰਦੀਆਂ 🤣🤣🤣🤣🤣🤣🤣🤣🤣🤣🤣🤣😂😂😂😂😆😆😆🤣🤣🤣😝

  • @jagatram3016
    @jagatram3016 9 місяців тому +1

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਬਹੁਤ ਹੀ ਅੱਛੀ ਐਕਟਿੰਗ ਸਾਰੀ ਟੀਮ ਦੀ ਜਲਦੀ ਵੀਡੀਓ ਪਾਈ ਕਰੋ

  • @SarbjeetkaurMaan-e7x
    @SarbjeetkaurMaan-e7x 9 місяців тому +5

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉😂😂😂😂❤❤

  • @sukharatol6515
    @sukharatol6515 9 місяців тому +2

    ਬਹੁਤ ਵਧੀਆ ਵੀਡੀਓ ਜੱਟ ਸੌਦਾ ਵਾਲਿਉ ❤❤

  • @sarvansinghgill4702
    @sarvansinghgill4702 9 місяців тому

    ਬਹੁਤ ਹੀ ਵਧੀਆ ਵੀਡੀਓ ਆ ਬੰਤ ਕਰਨੈਲ ਜਿੰਦਰ ਵੀਡੀਓ ਵਿਚ ਐਕਟਿੰਗ ਬਹੁਤ ਹੀ ਵਧੀਆ ਕਰਦੇ ਬਹੁਤ ਹੀ ਵਧੀਆ ਵੀਡੀਓ ਆ

  • @ManpreetGagowal-tg6zf
    @ManpreetGagowal-tg6zf 9 місяців тому +3

    Bhut Vidya veere 😅😅rabb sari team nu ewe hi khush rahke 🙏 tarika bakse 🙏😅😅😅

  • @gurjindersingh3638
    @gurjindersingh3638 9 місяців тому +2

    Sari team nu sat Shri akal jatt sauda g 🙏 very super video karnail g all team super acting very salute g 👍🙏🥀💙🥀👌 Yamuna Nagar

  • @amarjitsingh1946
    @amarjitsingh1946 9 місяців тому +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💗

  • @RajvinderSingh-kw8vg
    @RajvinderSingh-kw8vg 9 місяців тому +1

    ਬੰਤ ਪ੍ਰਧਾਨ ਜ਼ਿੰਦਾਬਾਦ ਸੋਹਣੀ ਵੀਡੀਓ ਬਾਈ ਜੀ ਕਾਲਾ ਦਰਾਜ ❤❤❤❤❤

  • @sukhjinderdhillon2589
    @sukhjinderdhillon2589 9 місяців тому +5

    ਸਿਰਾ ਵੀਡੀਓ ਬਾਈ ਜੀ 👌👌❤️❤️ ਵਾਹਿਗੂਰੁ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ ਜਾਉਂਦੇ ਵੱਸਦੇ ਰਹੋ ਜੀ 👍

    • @BhupinderSingh-yg8cg
      @BhupinderSingh-yg8cg 9 місяців тому +2

      ਪੰਜਾਬੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਲਿਖੋ ਜੀ।

    • @sukhjinderdhillon2589
      @sukhjinderdhillon2589 9 місяців тому

      @@BhupinderSingh-yg8cg ਕਿਹੜੀ ਗਲਤੀ ਹੋ ਗਈ ਜੀ 🙏

    • @BhupinderSingh-yg8cg
      @BhupinderSingh-yg8cg 9 місяців тому +2

      @@sukhjinderdhillon2589 ਵੀਰ ਜੀ ਤੁਸੀ ਜਾਉਂਦੇ ਲਿਖਿਆ ਹੈ ਜਿਊਂਦੇ ਲਿਖੋ ਜੀ

  • @officialRupinderchahal
    @officialRupinderchahal 9 місяців тому +11

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏

    • @sonudanewala3831
      @sonudanewala3831 9 місяців тому +1

      Ladi di acing sirra aa jatta

    • @officialRupinderchahal
      @officialRupinderchahal 9 місяців тому +2

      ਐਕਟਿੰਗ ਤਾਂ ਸੱਚੀਂ ਸਿਰਾਂ ਬਾਈ 👌

  • @RajuSingh-ls5mh
    @RajuSingh-ls5mh 9 місяців тому +2

    Beant karnal😅😅😅😅😅😅😅😅😅😅😅😅 Ramaa😊

  • @jaswantsingh7713
    @jaswantsingh7713 9 місяців тому +1

    Very nice and funny video 🤣🤣🤣🤣🤣 bant is very nice and funny acting 😂😂😂 chidi very nice and funny ❤❤❤❤preeto very good acting 👌👌👌👌🤣😂😂😂😂🤣🤣🤣🤣🤣🤣🤣

  • @Gurleen-ho5pj
    @Gurleen-ho5pj 9 місяців тому +1

    ਮੈਨੂੰ ਤਾ ਬਾਹਰਲੇ ਰਿਸਤੇ ਆਉਦੇ ਨੇ 😂😂😂😂😂😂😂😂

  • @harpindermalhi9600
    @harpindermalhi9600 9 місяців тому +3

    Best of luck all team

  • @KuldeepSingh-bs2je
    @KuldeepSingh-bs2je 9 місяців тому +4

    Jindra sirra bro

  • @jagseersingh4506
    @jagseersingh4506 9 місяців тому +5

    GOOD VIDEO GOOD ACTING ALL'TEAM THANKS SO MUCH ❤❤❤❤

  • @KU77AR
    @KU77AR 9 місяців тому +4

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @rajeshgautam2662
    @rajeshgautam2662 9 місяців тому +1

    Jeo veer yug yug jio...
    Sawad aa gya...
    Best wishes from.. Varanasi Uttar Pradesh...

  • @GurwinderSingh-eq9mc
    @GurwinderSingh-eq9mc 9 місяців тому +3

    ਬੰਤਾ 😂😂🎉🎉

  • @jagseersingh4506
    @jagseersingh4506 9 місяців тому +3

    FAST COMMENT BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU

  • @SukhdevkaurRao
    @SukhdevkaurRao 9 місяців тому

    ਬਹੁਤ ਵਧੀਆ ਜੀ ਵਿਡੀਉ ਜਿੱਦਰ ਨੰ ਤਾ ਕਮਾਲ ਕਰਤੀ ਬਹੁਤ ਵਧੀਆ ਜੀ ਵਿਡੀਉ

  • @sukhbitkaursukhbitkaur4113
    @sukhbitkaursukhbitkaur4113 9 місяців тому +1

    Siraaa video ji. Waheguru tarkiyan baksh ji.

  • @DharmpreetChahal
    @DharmpreetChahal 9 місяців тому +3

    Very nice video bhai ji

  • @ravindersingh7488
    @ravindersingh7488 9 місяців тому +1

    ਬਹੁਤ ਵਧੀਆ ਵੀਡਿਊ੍ਰ ਹੈ ਵੀਰ ਜੀ । ਸਾਰੇ ਟੀਮ ਮੈਬਰਾਂ ਨੂੰ ਬਹੁਤ ਬਹੁਥ ਵਧਾੲਉ ਹੋਵੇ ਜੀ

  • @JaspreetSingh-cb3iw
    @JaspreetSingh-cb3iw 9 місяців тому

    Sari team kmal ae good good vidio ji

  • @billosingh1985
    @billosingh1985 9 місяців тому

    ਬਹੁਤ ਵਧੀਆ ਵੀਡੀਓ ਧਨਵਾਦ ਮੋਗਾ

  • @Turbanator54
    @Turbanator54 9 місяців тому +1

    ਕਮਲਿਆਂ ਦਾ ਨਾਨਕਾ ਮੇਲ ਦਾ ਭਾਗ 4 ਵੀ ਜਲਦੀ ਪੇਸ਼ ਕਰੋ ਜਿੰਦਰ ਬਾਈ

  • @sukhjiveensingj241
    @sukhjiveensingj241 9 місяців тому +1

    Bant and jinder jinda bad bhai sari teem namste ❤😂🎉🎉🎉

  • @HarmnNahar-nc5zn
    @HarmnNahar-nc5zn 9 місяців тому +1

    bant siraa gya te ramma

  • @sandeepbagri-gq1wd
    @sandeepbagri-gq1wd 9 місяців тому

    veere sodiyn sarian vedio bhut vdian hundian ne .waheguru sonu hor v trikyean vakhsye..sari team nu

  • @gurmejsingh6069
    @gurmejsingh6069 9 місяців тому

    ਸੀਬੋ ਲੜਨ ਲਈ ਤਿਆਰ ਰਹਿੰਦੀਆਂ ਬੰਤ ਰਾਮ ਸੁਦੀਪ ਕਰਨੈਲ ਪ੍ਰੀਤੋ ਜਿੰਦਰ ਲਾਬੋ ਮੋਟੀ ਕੱਟਾਂ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ

  • @DalwinderSingh-z6z
    @DalwinderSingh-z6z 9 місяців тому

    ਬਹੁਤ ਵਧੀਆ ਵੀਡੀਓ ਵੀਰ ਜੀ

  • @MaingalSingh
    @MaingalSingh 9 місяців тому

    Bahut vadia episode bai ji 😊 👏 🙏 👍 🎉

  • @jagvirsinghbenipal5182
    @jagvirsinghbenipal5182 9 місяців тому

    ਸਿਰਾ ਬਾਈ ਜੀ 👌👌🔥🔥

  • @riyasanjeevbajaj
    @riyasanjeevbajaj 9 місяців тому +1

    So funny video 😅😅 chidi de acting superb nd wait for next part 👍

  • @beerasingh7821
    @beerasingh7821 9 місяців тому +4

    Ok👌👌👍👍❤️😂😂

  • @surendersheoran1696
    @surendersheoran1696 9 місяців тому +2

    Surender sheoran kheowali sirsa nice video

  • @parampalsingh5709
    @parampalsingh5709 9 місяців тому +3

    Very nice video 👌

  • @rehmatboutique5891
    @rehmatboutique5891 9 місяців тому

    Sirra All Team Acting

  • @harmandhaliwal2842
    @harmandhaliwal2842 9 місяців тому

    Very nice Video Bhai ji ❤❤❤❤

  • @KAMALJITKAUR-hz5ky
    @KAMALJITKAUR-hz5ky 9 місяців тому +2

    Good beautiful vlog brother ji ❤🤗🤗🤗🤗🤗🤗🙏🙏🙏🙏

  • @Laddi-h7s
    @Laddi-h7s 9 місяців тому

    Very very nice video ❤️❤️❤️❤️👍

  • @karmanboparai8168
    @karmanboparai8168 9 місяців тому +3

    ਬੰਤ ਮਿਰਜਾਪੁਰ ਵਾਲਾ

  • @HarjinderBhullar6076
    @HarjinderBhullar6076 9 місяців тому +1

    ਜਿੰਦਰ ਘੈਂਟ, ਲਾਡੀ ਕਰਨੈਲ ਸਿੰਘ, ਕੈਲਾ, ਰਾਮਾ ਵਿਚੋਲਾ,,ਬੰਤ, ਮਿਰਜ਼ਾਪੁਰ ਵਾਲਾ, ਪ੍ਰੀਤ ਦਿੜ੍ਹਬੇ ਵਾਲੀ,, ਸ਼ੇਰਾ ਸੰਦੀਪ,ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਤੇ ਸੀਬੋ,ਸਾਰਿਆ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਸਭ ਤੋਂ ਜ਼ਿਆਦਾ ਸਿਰਾ ਡਾਈਲਾਗ ਜਿੰਦਰ ਘੈਂਟ ਤੇ ਰਾਮੇ ਸੰਦੀਪ ਕਰਨੈਲ ਦੇ

  • @jharmalsingh2306
    @jharmalsingh2306 9 місяців тому

    Very nice siraa video

  • @KuldeepSingh-sy6kj
    @KuldeepSingh-sy6kj 9 місяців тому

    Booht badhia video a y waheguru ji hor trackya baksha mehar kra 🎉🎉🎉❤❤❤❤

  • @meenu7787
    @meenu7787 9 місяців тому +1

    Bohat vadia video ji

  • @AmandeepSingh-bu4wn
    @AmandeepSingh-bu4wn 9 місяців тому +1

    ਸਾਰੀ ਟੀਮ ਬਹੁਤ ਵਧੀਆ ਜੀ

  • @PalSingh-jo2lf
    @PalSingh-jo2lf 9 місяців тому +1

    Very nice vedio

  • @virkadamunda3923
    @virkadamunda3923 6 місяців тому

    Laddi sera acting

  • @PammaSingh-kv9qx
    @PammaSingh-kv9qx 9 місяців тому +1

    Nice video,👍👍😂😂😂

  • @ramansinghgrewal3623
    @ramansinghgrewal3623 9 місяців тому

    ਬਹੁਤ ਵਧੀਆ ਵੀਰ👌👌👌👌👌

  • @jagseersingh4506
    @jagseersingh4506 9 місяців тому +6

    CONGRATULATIONS BRO 150 PART ALL TEAM ❤❤❤❤❤

  • @rajeshgautam2662
    @rajeshgautam2662 9 місяців тому

    Palo di acting dialogues ghaint aa baii,,... ....,

  • @SimranRaizwjkesna
    @SimranRaizwjkesna 9 місяців тому

    Siraa ahi part chln do ahii kntt ne

  • @jassasingh5365
    @jassasingh5365 9 місяців тому

    ਬਹੁਤ ਵਧੀਆ ਵੀਡੀਓ ਹੈ

  • @Lakhwinder-xw6yu
    @Lakhwinder-xw6yu 9 місяців тому +1

    ❤ Love you jatto from Malaysia 🇲🇾

  • @SumanpreetKhosa
    @SumanpreetKhosa 9 місяців тому +2

    NYC video🎉🎉

  • @DeepSidhu-2324
    @DeepSidhu-2324 9 місяців тому

    😂😂 All team ok report aa😂😂

  • @rajabrar7879
    @rajabrar7879 9 місяців тому +1

    ਜਿੰਦਰ ਮੰਨ ਗਿਆ

  • @adrees4426
    @adrees4426 9 місяців тому +2

    Ramme Bai, if I have enough money then you will take everyone and make a full Punjabi film, you really deserve it, Love you jatt sauda team

  • @manindermaninderbajwa-zd4rj
    @manindermaninderbajwa-zd4rj 9 місяців тому

    Attttttt kaint sirrraaa kaimz bro 🎉🎉

  • @Kamalsarpanch-5630
    @Kamalsarpanch-5630 9 місяців тому

    All the best sari team nu

  • @DharmpreetChahal
    @DharmpreetChahal 9 місяців тому +2

    Nice video

  • @sukhdhillonpb4671
    @sukhdhillonpb4671 9 місяців тому +1

    ਪੂਰੀ ਨਜਾਰੇਦਾਰ ਵੀਡੀਓ ਬਣਾਈ ਜੱਟ ਸੌਦਾ ਟੀਮ ਨੇ ਬੰਤ ਹੁਣ ਵੀ ਵਿਆਹ ਦੀਆ ਧਮਕੀਆ ਦਿੰਦਾ ਪ੍ਰੀਤੋ ਨੂੰ ਪ੍ਰੀਤੋ ਵੀ ਕਰਨੈਲ ਨੂੰ ਭੁੱਲਦੀ ਨੀ ਕਹਿਦੀ ਮੈ ਵੀ ਨਮੋਲ ਵਾਲੀ ਬੱਸ ਫੱੜ ਕੇ ਸਿੱਧੀ ਕਰਨੈਲ ਕੋਲ ਬਂਤ ਭੁੱਜੇ ਆਲੂ ਖਾਣ ਜੋਗਾ ਬੱਸ ਪਧਾਨ ਦਾ ਘਰ ਤੂੰ ਚੱਟਣੀ ਬਣਾਉਦ ਲੱਗੀ ਜੇ ਕੋਈ ਆਗਿਆ ਫਿਰ ਬੇਜਤੀ ਹੋਣੀ

  • @jagjeetdehar7191
    @jagjeetdehar7191 9 місяців тому +1

    ਬੰਤ ਕਾਲੀ ਦੁਨੀਆ ਦਾ ਪ੍ਰਧਾਨ ਜਿੰਦਾਬਾਦ

  • @gurpreetmaanmaan4792
    @gurpreetmaanmaan4792 9 місяців тому

    Very good veer g

  • @samansangha2217
    @samansangha2217 9 місяців тому

    Meri dadi bht fan a karnal di Kaley di video laa de 😂😂 daily kaih dinde a

  • @SimarjeetSimar-f3e
    @SimarjeetSimar-f3e 9 місяців тому

    V nyc video 📷

  • @rachhpalsingh78466
    @rachhpalsingh78466 9 місяців тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @NeelamSharma-uw9zx
    @NeelamSharma-uw9zx 9 місяців тому

    A,, all team members good morning bhut sohni video hai very good

  • @RajKaur-fw3mf
    @RajKaur-fw3mf 9 місяців тому

    Very nice ji😂😂😂😂❤❤❤

  • @gurpatapbajwa7290
    @gurpatapbajwa7290 9 місяців тому +1

    Vdo good

  • @XUVLOVER12
    @XUVLOVER12 9 місяців тому

    ❤❤very nice 🎉🎉🎉🎉

  • @ramansidhu3820
    @ramansidhu3820 9 місяців тому

    Nycc video all team members 👍❣️

  • @iqbalsingh693
    @iqbalsingh693 9 місяців тому +2

    Nice ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🦅🦅🦅🦅🦅🦅

  • @DharmpreetChahal
    @DharmpreetChahal 9 місяців тому +1

    Sirra bro

  • @MajorSingh-m3l
    @MajorSingh-m3l 9 місяців тому

    Very good naic video

  • @mandepsingh1564
    @mandepsingh1564 9 місяців тому

    Good work all teem

  • @harjeetbhullar9405
    @harjeetbhullar9405 9 місяців тому

    Nice video 😂😂

  • @RajuMaan-k6y
    @RajuMaan-k6y 9 місяців тому

    Nice, video, 👌👌👌👌

  • @jyotsidhu1888
    @jyotsidhu1888 9 місяців тому +1

    Keep silent 😂😂😂

  • @SitaRam-x8v
    @SitaRam-x8v 9 місяців тому

    Good video 😅

  • @mrmrsvirdi8928
    @mrmrsvirdi8928 9 місяців тому

    Sakargandi hahaha😂😂😂😂