Shree Brar : Le Haal Vekh ( Official Video) New Punjabi Songs 2023 | Latest Punjabi Songs

Поділитися
Вставка
  • Опубліковано 7 січ 2023
  • Shree Brar is presenting the latest track "Le Haal Vekh".
    Do watch & share the track.
    Credits:-
    Song - Le Haal Vekh
    Singer/Lyrics/Composer: Shree Brar
    Music - Harry Sharan
    Publicity Design: JaysalVFX
    Team Believe Artist Services:- linktr.ee/believeartistservic...
    Enjoy And Stay Connected With Artist || SHREE BRAR
    Click to Subscribe - / @shreebrar
    Instagram - / officialshreebrar
    Facebook - / shreebraar
    For Licensing inquiries:
    Email:- sync-india@believedigital.com
    #lehaalvekh #shreebrar

КОМЕНТАРІ • 1 тис.

  • @ShreeBrar
    @ShreeBrar  Рік тому +533

    Edan de geet ya mudde sirf ek geet ban k reh jande ne …kafi kosis kar rhe aa lamme same to ..edan de song share ghat kite jande ne ..esnu share jarur kro te age v karwao tan jo asi es chiz nu rok skiye ya es te sara panjab vichar kar ske…waheguru ji
    Shree brar

    • @malkeetpabla5655
      @malkeetpabla5655 Рік тому +6

      Jarur veer ji m taa veere tuhada suru to hi fan aa
      Share & support aali killi poori dabbi pyi aa bro ❤️

    • @raavikaur0090
      @raavikaur0090 Рік тому +2

      Kuj dina pahla twitter te eh photo pa ke swal kita c ki eh sb ho ki reha asi ehde agge sir jhukone aa bt lok turr rahe aa nd aj ehde te thode eh alfaaz sunke sachi mann bhar aya 🙏🏻 loka di samjh ni ho ki reha

    • @raavikaur0090
      @raavikaur0090 Рік тому

      ਇਹ ਤਾਂ ਸੋਚਾਂ ਤੋਂ ਵੀ ਪਾਰ ਦੇ ਨਿਕਲੇ ਨੇ,
      ਬੰਦੇ ਸਿਆਸੀ ਸਾਰੇ ਸ਼ਰਮਸਾਰ ਨਿਕਲੇ ਨੇ,
      ਬਲਾਤਕਾਰੀ ਪੈਰੋਲ ਤੇ ਇਹਨਾਂ ਬਾਹਰ ਕੱਢੇ ਨੇ,
      ਸਿੰਘ ਸਾਡੇ ਸਜਾਵਾਂ ਕੱਟਕੇ ਵੀ ਜੇਲਾਂ ਚ ਰੱਖੇ ਨੇ,
      ਦੱਸ ਪੰਜਾਬ ਸਿਆਂ ਕਿਹਨਾਂ ਤੋਂ ਇਨਸਾਫ ਭਾਲਦਾ,
      ਸਾਡੇ ਚੁਣੇ ਲੀਡਰ ਸਾਰੇ ਹੀ ਗ਼ਦਾਰ ਨਿਕਲੇ ਨੇ।
      ਰਾਵੀ ✍🏻

    • @SINGHGURSEWAK54
      @SINGHGURSEWAK54 Рік тому +4

      ਬਿਲਕੁਲ ਸਹੀ ਕਿਹਾ ਵੀਰ ਸ਼੍ਰੀ ਬਰਾੜ ਨੇ ਕਲਮ ਨੂੰ ਸਲਾਮ ਹੈ ਤੇ ਸੋਚ ਨੂੰ ਜੀ🙏

    • @godofcricket8223
      @godofcricket8223 Рік тому +2

      Aawda khyaal rkhi jattaa
      Agge Punjab nu bhut wda ghaata pya

  • @Financefortez
    @Financefortez Рік тому +227

    ਵੀਰ ਜੀ ਤੁਹਾਨੂੰ ਸਭ ਕਲਾਕਾਰ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਸਾਰੇ ਪੂਰਨ ਸਿੱਖੀ ਸਰੂਪ ਵਿੱਚ ਆਉ ਤੁਹਾਡੇ ਮਗਰ ਸਾਰੀ ਨੋਜਵਾਨ ਪੀੜੀ ਆਪੇ ਆ ਜਾਉ🙏🏼

    • @AnkushSharma-wi3er
      @AnkushSharma-wi3er Рік тому +1

      Sikhi saroop ch agle ne feem , taskar ala gaane kidan kddne

    • @akds2fx
      @akds2fx Рік тому +1

      ਜਦੋ ਮਹਾਰਾਜ ਨੇ ਚਾਹੁਣਾ ਆਪੇ ਹੋ ਜਾਣਾ, ਬਾਈ ਤੇਰੇ ਕਹੇ ਤੇ ਨੀ।
      ਮੇਰੀ ਮਾਂ ੧੫ ਸਾਲ ਕਹੀ ਗਈ, ਲਗਭਗ ਹਰ ਰੋਜ਼, ਜਦੋ ਵਕਤ ਆਇਆ ਬਸ ਉਦੋ ਹੀ ਆਇਆ।

    • @yellowgreen0786
      @yellowgreen0786 Рік тому +3

      ਵੀਰ ਜੀ ਜਰੂਰੀ ਨਹੀਂ ਕੇ ਸਿੱਖ ਹੀ ਬਣਨਾ। ਇੱਦਾ ਹੀ ਸਾਰੇ ਇਕੱਠੇ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ । ਜਰੂਰੀ ਨਹੀਂ ਕੇ ਬਾਣਾ ਪਾ ਕੇ ਹੀ ਬੰਦੇ ਨੇ ਸਹੀ ਹੋਣਾ । ਬਾਣਾ ਪਾ ਕੇ ਵੀ ਬਹੁਤ ਲੋਕ ਇੱਦਾ ਦੇ ਹੈ ਜੋ ਆਪਣੇ ਗੁਰੂ ਦਾ ਨਾਮ ਬਦਨਾਮ ਕਰ ਰਹੇ ਆ । ਇਸ ਲਈ ਜਿਹੜਾ ਜਿੱਦਾਂ ਦਾ ਵੀ ਆ ਉਸ ਨੂੰ ਪੰਜਾਬ ਦੇ ਹੱਕ ਵਿੱਚ ਸਹੀ ਰਹਿਣਾ ਚਾਹੀਦਾ ਆ 🙏🙏🙏

    • @navsingh2225
      @navsingh2225 Рік тому +1

      Mann de ha tuhadi Sikh bn jaan ge oh like dekho ha ethe kinne ko ne asle da gana hunda 10 milion hunda hun oh Sikh ni apa nu bn na paina a pehla veer g ohna di te roji roti eh ohna v ki krn

    • @jagseermaan1964
      @jagseermaan1964 Рік тому

      ਵਾਹਿਗੁਰੂ ‌ਕਿਰਪਾ‌‌‌ ਕਰੇਂ ਥੋਡ਼ੇ ਓਤੇ ਬਰਾੜ ਸਾਹਿਬ ਜੀ

  • @Aarambhseantttak
    @Aarambhseantttak Рік тому +2

    ਸ੍ਰੀ ਬਰਾੜ ਕੌਮ ਦਾ ਹੀਰਾ, ਸਰਕਾਰਾਂ ਵਾਸਤੇ ਕੰਡਾ ਚੁੱਭਦਾ,
    ਬਹੁਤ ਵਧੀਆ ਲਿਖਿਆ ਤੇ ਗਾਇਆ,
    ਬੇੜੀਆਂ ਗੀਤ ਵੀ ਜ਼ਬਰਦਸਤ।
    ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਸਾਡੀ ਬੇਨਤੀ ਆਪ ਨੂੰ , ਅਸੀਂ ਮੂਸੇਵਾਲੇ ਵਰਗਾ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਆਪ ਪੈਸੇ ਚਾਰ ਘੱਟ ਕਮਾ ਲੋ। ਅਸੀਂ ਨਿਮਾਣੇ ਕਰ ਕੁੱਝ ਨਹੀਂ ਸਕਦੇ ,ਬੇਨਤੀ ਕਰ ਸਕਦੇ।

  • @kaurrose9011
    @kaurrose9011 Рік тому +61

    ਇਕ ਐਸੇ ਗੀਤਕਾਰ ਹੈ ਸ਼੍ਰੀ ਬਰਾੜ ਜੀ ਜਿਨ੍ਹਾਂ ਦੀ ਸੱਚੀ ਤੇ ਵਧੀਆ ਲਿਖਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ🙏🏻🙏🏻🙌🙌।

  • @jattmehkma5497
    @jattmehkma5497 Рік тому +51

    ਸ਼ੁਕਰੀਆ ਵੀਰ ਲੋੜ ਹੈ ਤੁਹਾਡੀ ਕਲਮ ਦੀ ਕੌਮ ਨੂੰ। ਜਾਗਰੂਕ ਕਰਦੇ ਰਹੋ ਵਾਹਿਗੁਰੂ ਮਿਹਰ ਕਰੇ😍😍

  • @Thealtafmalik_
    @Thealtafmalik_ Рік тому +103

    Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @fariyadkhan4660
    @fariyadkhan4660 Рік тому +67

    Shree brar nu pasand karn wale like kro🙏❤️👍

  • @lyrics_vibezz
    @lyrics_vibezz Рік тому +113

    ਸਾਡੀ ਕੌਮ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਐ । ਮੇਹਰ ਕਰੀ ਰੱਬਾ 🙏🏻😓 । ਇਹ ਗੀਤ ਨੂੰ ਦੱਬਕੇ ਸ਼ੇਅਰ ਕਰੋ ਭਾਈ 👍👍

    • @lyrics_vibezz
      @lyrics_vibezz Рік тому

      @shreebrar thanks bro 😊

    • @musclehutbodybuilding2583
      @musclehutbodybuilding2583 Рік тому +2

      ਕੋਈ ਨਹੀ ਭੁੱਲਦਾ ਪਿਆ ਬਾਈ ਜੀ, ਬੱਸ ਕਈ ਵਾਰੀ ਸਮਾ ਹੀ ਮੁਸ਼ਕਿਲ ਆ ਜਾਂਦਾ। 1700 ਤੋਂ ਲੈਕੇ 2023 ਤੱਕ ਦਾ ਇਤਹਾਸ ਚੱਕ ਕੇ ਦੇਖਲੋ ਜਦੋਂ ਜਦੋਂ ਲੱਗਿਆ ਸਿੱਖ ਖਤਮ ਹੋ ਗਏ ਹਨ, ਓਦੋ ਓਦੋ ਹੀ ਕੋਈ ਐਸਾ ਹੁਲਾਰਾ ਆਉਂਦਾ ਕੌਮ ਫੇਰ ਨੋ ਬਰ ਨੋ ਹੋ ਜਾਂਦੀ। ਗੁਰੁ ਸਾਹਿਬ ਕਿਸੇ ਨਾ ਕਿਸੇ ਰੂਪ ਚ ਆਕੇ ਕੌਮ ਚ ਫੇਰ ਓਹੀ ਜੋਸ਼ ਭਰ ਦੰਦੇ ਹਨ।

    • @jagdeepsingh9546f
      @jagdeepsingh9546f Рік тому

      Sahi keha veer ji Tusi
      Ta hi ta kes kat rahe ne

  • @HardeepSingh-zp2dl
    @HardeepSingh-zp2dl Рік тому +52

    ਬਾਈ ਮੈਂ ਜਦ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਤਾਂ ਮੈਂ ਵੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਸੀ ਕਿ ਇਹ ਖੰਡੇ ਉੱਪਰ ਲੋਕ ਤੁਰੇ ਫਿਰਦੇ ਸੀ ਬਾਈ ਜਿਵੇਂ ਮੈਂ ਸੋਚਿਆ ਸੀ ਓਹੀ ਤੂੰ ਆਪਣੀ ਕਲਮ ਰਾਹੀਂ ਬਿਆਨ ਕਰਤਾ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
    🙏🙏

  • @sardar_avtarsingh3005
    @sardar_avtarsingh3005 Рік тому +29

    ਸ੍ਰੀ ਬਰਾੜ ਵੀਰੇ ਵਾਹਿਗੁਰੂ ਜੀ ਤੇਰੀ ਲੰਬੀ ਉਮਰ ਕਰਨ ਵੀਰੇ ਮੈਨੂੰ ਮਾਣ ਹੈ ਤੇਰੇ ਤੇ

  • @deepbhullar2932
    @deepbhullar2932 Рік тому +86

    Salute hai ਬਾਈ... ਸੋਚ nu...

  • @panjabipanjabzindabad5812
    @panjabipanjabzindabad5812 Рік тому

    ਵਾਹਿਗੁਰੂ ਮਿਹਰ ਕਰੀ ਪੰਜਾਬ ਤੇ ਜੋ ਸਾਡੀ ਕੋਮ ਵਾਹਿਗੁਰੂ ਨਾਲ ਜੋੜਣ ਦੀ ਥਾਂ ਖਾਲਸੇ ਦੀ ਨਿਰਦਰ ਕਰਦੀ ਪਈ ਅਸੀ ਗੁਰੂ ਨਾਲੋ ਬਿਲਕੁਲ ਤੋੜਨ ਗਾਏਆ ਹਾ ਅਸੀ ਗੁਰੂ ਤੋ ਬਹੁਤ ਦੂਰ ਹੋ ਗੇ ਹਾ ਬਾਕੀ ਵਾਹਿਗੁਰੂ ਮਿਹਰ ਕਰੀ ਪੰਜਾਬ ਤੇ

  • @Sarabchahal0049
    @Sarabchahal0049 Рік тому +36

    ਸਾਫ਼ ਸੁਥਰੀ ਕਲਮ ਤੇ ਸੋਚ ਨੂੰ ਸਲਾਮ 🙏🙏
    ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੁਹਾਡੇ ਤੇ😇😇

  • @RavinderSingh-cb9wo
    @RavinderSingh-cb9wo Рік тому +59

    ਸਹੀ ਜਾ ਰਿਹਾ ਯਾਰਾਂ,❤️❤️🙏 ਵਾਹਿਗੁਰੂ ਜੀ 🙏

  • @Bhartripanwar
    @Bhartripanwar Рік тому

    ਪਹਿਲੀ ਬਾਰ ਕਿਸੇ ਸ਼ਿੰਗਰ ਨੇ ਪੰਜਾਬ ਦੇ ਅੰਦਰ ਦੀ ਗਲ ਬਾਤ ਕੀਤੀ ਆ ...ਜੋ ਜਾਤ ਪਾਤ ਤੇ ਧਰਮ ਦੇ ਭੇਦਭਾਵ ਦੀ ਗਲ ਨੁ ਲੋਕਾ ਮੁਰੇ ਲੇਕੇ ਆਏ... 🙏👍👆🔥

  • @mundafanbabbumannda8062
    @mundafanbabbumannda8062 Рік тому

    ਜਿੰਨੇਂ ਸੋਹਣੇ ਗੀਤ ਉਨੇ ਵਿਊਜ ਕੱਟ ਪਤਾ ਨੀ ਕੀ ਗੱਲ ਆ ਸਾਡੇ ਪਾਗ਼ਲ ਲੋਕਾਂ ਨੂੰ ਗੰਦ ਮੰਦ ਸੁਣਨ ਨੂੰ ਦੇਂਦੇ ਜਿੰਨਾ ਮਰਜ਼ੀ ਚੰਗਾ ਗੀਤ ਕੋਈ ਸੁਣਕੇ ਰਾਜ਼ੀ ਨੀ ਆ 😘😘😘🙏🙏🙏

  • @ManjotBrar5210
    @ManjotBrar5210 Рік тому +7

    ਇੱਕੋ ਇੱਕ ਕਲਾਕਾਰ ਜੋ ਸੱਚ ਦੀ ਗੱਲ ਕਰਦਾ
    Well done ji
    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @ManpreetSingh-cr4uo
    @ManpreetSingh-cr4uo Рік тому +31

    ਬਹੁਤ ਸੇਧ ਦੇਣ ਦੀ ਕੋਸ਼ਿਸ ਕੀਤੀ ਹੈ ਬਾਈ ਜੀ 👌🏻❣️🙏🏻

  • @kamal.jeetsandhu
    @kamal.jeetsandhu Рік тому +1

    Bhai.. ko bahut bahut pyar ...
    Samajik soch ko badlne ke bahut prayas hai.. aap ke .. bhai..🙏🤍.. Dheeyan bhi keemti song tha.. 😍😍

  • @GaganDeep-ry9dz
    @GaganDeep-ry9dz Рік тому

    ਕੋਈ ਜਵਾਬ ਨੀ 22 ਜੀ ਤੁਹਾਡਾ 👌🏼👌🏼👌🏼👌🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻

  • @Legenbande
    @Legenbande Рік тому +17

    ਧੰਨਵਾਦ ਵੀਰ ਨਿਸ਼ਾਨ ਸਾਹਿਬ ਵਾਲੇ ਮੁੱਦੇ ਨੂੰ ਗੀਤ ਚ ਵਿਖਾਉਣ ਲਈ

  • @beingreal4742
    @beingreal4742 Рік тому +21

    ਸ਼ੁਕਰ ਆ ਵੀਰੇ, ਆਪਣੇ, ਆਪਣਿਆਂ ਨੂੰ ਸਮਝਾਉਣ ਤਾਂ ਲੱਗੇ,
    ਸਹੀ ਗਲਤ ਕੀ ਐ,ਦਰਸਾਉਣ ਤਾਂ ਲੱਗੇ।🙏🏼

  • @G_jatt883
    @G_jatt883 Рік тому

    ਸੱਚੇ ਪਾਤਸ਼ਾਹ ਸਿੱਧੇ ਰਾਹ ਤੇ ਪਾ ਦੋ ਸਾਨੂੰ 🙏🧎🦅 ।ਤੁਰ ਪਏ ਆ ਹੋਰ ਈ ਰਾਵਾ ਨੂੰ ।ਕਿੱਥੇ ਆ ਪੰਜਾਬ ਦੇ ਸ਼ੇਰ ਕੇਂਦੇ ਆ ਲੋਕ ਮਾਵਾ ਨੂੰ ।

  • @manpreetsidhu119
    @manpreetsidhu119 Рік тому

    ...ਜਿੰਨਾ ਚਿਰ ਲਿਖੂਗੀ ਏ ਸੱਚ ਲਿਖੂਗੀ... ਹੋਰਾ ਵਾਂਗੂ ਕਲ਼ਮ ਗੁਲਾਮ ਨਹੀ ਮੇਰੀ.....

  • @sonofkabaddi
    @sonofkabaddi Рік тому +21

    ਵਾਹਿਗੁਰੂ ਜੀ 🙏🙏ਮਿਹਰ ਰੱਖਿਉ ਸੋੜੇ ਬੱਚਿਆਂ ਤੇ

  • @gurdatsinghghudda2409
    @gurdatsinghghudda2409 Рік тому +6

    ਜਾਤਾਂ ਪਾਤਾਂ ਤੋਂ ਉੱਪਰ ਉੱਠੋ , ਲੋਕ ਏਕਤਾ ਜਿੰਦਾਬਾਦ

  • @nishansahotaofficial
    @nishansahotaofficial Рік тому

    ਆ ਕਿਸੇ ਵੀ ਨੀ ਸੋਚਿਆ ਜੋ ਤੁਸੀਂ ਲਿਖਿਆ ਬਾਈ Siraaa Karaa Taaaa Shree Brara🔥🙌🔥🙏🙏

  • @jashan3275
    @jashan3275 Рік тому +1

    Bai eho je hor songs kaddo te loka nu jaagruk karo 🙏✍️
    Parmatma tuhade te hath bnyai rakhe ❤🙏✔️

  • @entertainmentworld9133
    @entertainmentworld9133 Рік тому +9

    ਬਹੁਤ ਵਧੀਆ ਲਿਖਿਆ ਵੀਰ ਜੀ ਸ਼ਾਇਦ ਤੁਹਾਡੇ ਸ਼ਬਦ ਸੁਣ ਕੇ ਖੰਡੇ ਦੀ ਬੇਅਬਦੀ ਨਾ ਹੋਵੇ

  • @khan-b-music
    @khan-b-music Рік тому

    ਸੱਚ ਲਿਖਦਾ ਏ ਬਰਾੜਾ
    ਤਾਂਇਓਂ ਲੱਗਦੈ ਏ ਮਾੜਾ॥💯🤝

  • @sarbjitsingh7753
    @sarbjitsingh7753 Рік тому

    2-2 ਗੁਰੂ ਘਰ ਵਾਲੀ ਜਮਾ ਸਹੀ ਆ ਸਲਾਮ ਬਾਈ ਸੱਚ ਲਿਖਣ ਲਈ ✅✅

  • @prabhjotkhalsa5318
    @prabhjotkhalsa5318 Рік тому +3

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ

  • @mankiratsinghbaidwan5039
    @mankiratsinghbaidwan5039 Рік тому +5

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ

  • @Dhillon_pb88
    @Dhillon_pb88 Рік тому

    Bhut Hi wdiya Soch
    Jis Din Pheli Var Eh Halat Dekhe C ta Bhut Dukh lgga Dekh
    Par Asi CelebratesNa Hon krke Awaj Nu Koi Hungara Nhi Mileya
    Par Ethe SGPC w Galat a Osnu w Chahida C Esde Ass pass Koi War Ja Diwaar Banuni Chahidi C
    Bhut wdiya Lgga Tuhde Muho Eh Sab Sun ke koi Ta Boleya
    Salute a Tuhdai Soch Nu Kalam Nu 🙏🏻

  • @harmanbains8727
    @harmanbains8727 Рік тому +6

    Boht vadia 👍
    Saade punjab eho je geetan di lod a🙏

  • @truegamerz123
    @truegamerz123 Рік тому +10

    Facts: Shree Brar Has A Guts To Speak A Truth!

  • @daljitkaur912
    @daljitkaur912 Рік тому

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰਖਣ ਤੁਸੀ ਏਸੇ ਤਰਾ ਕੋਮ ਨੂੰ ਜਗਾਈ ਰਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Harvir_Singh_Amg
    @Harvir_Singh_Amg Рік тому

    ਕਲਮ ਬਹੁਤ ਵਧੀਆ ਵੀਰ ਤੇਰੀ,,,ਕੌਮ ਨੂੰ ਲੋੜ ਹੈ ਸਿੱਧੂ ਤੋ ਬਾਦ ਕਿਸੇ ਮਜ਼ਬੂਤ ਕਲਮ ਦੀ,,

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Jaga_006
    @Jaga_006 Рік тому +3

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 👌🏻🦅

  • @ogchahal
    @ogchahal Рік тому

    ਬਾਈ ਲੋਕ ਕੁੱਜ਼ ਜਿਆਦਾ ਅਡਵਾਂਸ ਹੋ ਗੇ ❤️ਪਰ ਲੈ ਹਾਲ ਦੇਖ

  • @gpkhehra9894
    @gpkhehra9894 Рік тому +4

    Veere slaam aa tuhadi kalm nu waheguru hamesha tuhade ang sang sahaai Rehan.🙏🙏🙏

  • @sndhuxguri
    @sndhuxguri Рік тому +11

    Waheguru ❤️ bhra fan aw tere te teri soch te Kalam nu salute✨❤️🙏🏻

  • @KaranCalifornia
    @KaranCalifornia Рік тому +1

    Bhot vdiya brar saab 🙏🏻

  • @gurdatsinghghudda2409
    @gurdatsinghghudda2409 Рік тому

    ਸਹੀ ਗੱਲ ਹੈ ਬਾਈ ਜਾਤਾਂ ਪਾਤਾਂ ਵਿੱਚ ਉਲਝੇ ਪਏ ਆ

  • @sainiharpreet8854
    @sainiharpreet8854 Рік тому +3

    ਕੌਮ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਲਾਕਾਰਾ ਅਤੇ ਫਿੱਟਕਾਰ ਵੀ..!!☝🏻💯

  • @arpanbrar3003
    @arpanbrar3003 Рік тому +9

    Salute ae thodi kalam nu 👍👍🙏
    Harek topic te tusi boht vadia likhde oo
    Hor koi singer nhi jo eho je topics te gana kade
    Lyrics ta sirra hai
    Keep it up

  • @chhindersingh9928
    @chhindersingh9928 Рік тому +1

    Sahi keha veer ji , Kya Likhat Hai Tuhaadi Bilkul Sach ❤️,Love You

  • @fatehmann3723
    @fatehmann3723 Рік тому

    Veere rabb tainu eda hi hmesha chardikala ch rkhe. Tu hmesha edda hi gouda rhe. Likhda rhe. Slaam aa teri soch nu

  • @buntyak473
    @buntyak473 Рік тому +6

    Waheguru ji 🙏🙏🙏🙏🙏🙏
    Bohat sohna geet veer ji 🙏🙏❤❤❤

  • @Sharmadk524
    @Sharmadk524 Рік тому +5

    ਬਾਈ ਤੇਰੀ ਕਲਮ ਤੇ ਸੋਚ ਨੂੰ ਸਲਾਮ 🌹🌹🌹🌹love you bai

  • @jass6677
    @jass6677 Рік тому

    Bahut zroorat hai sanu nishan sahib de asal sroop baare jagrukta failan di. bahut vadiya geet likhya💙

  • @AmandeepKaur-bd7pd
    @AmandeepKaur-bd7pd Рік тому

    ਜਿਉਂਦਾ ਰਹਿ ਵੀਰ, ਬਹੁਤ ਸੋਹਣੀ ਲਿਖਤ

  • @simranpreetkaur5857
    @simranpreetkaur5857 Рік тому +12

    Salute veer ji tuhadi soch tai tuhadi kalam nu🙏🙏👍

    • @Itzbhullar0008
      @Itzbhullar0008 Рік тому

      ਕੋਈ ਹੋਰ ਕਹਿਣ ਦੀ ਲੌੜ ਨਹੀਂ 😥😢😥😢🫡🫡🫡

  • @tarsemsingh2484
    @tarsemsingh2484 Рік тому +3

    ਵੀਰ ਜੀ ਬਹੁਤ ਵਧੀਆ ਗਾਇਆ ਗੀਤ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 🙏🙏🙏🙏🙏🌹🌹💞❤💞

  • @VarinderSingh5grain
    @VarinderSingh5grain Рік тому

    ਸੱਚ, ਬਹੁਤ ਖੂਬ, ਜਿਉਂਦੇ ਰਹੋ।

  • @Advertisdiscountdeal
    @Advertisdiscountdeal Рік тому

    ਇਹ ਉਹ ਪੀੜੀ ਹੈ ਜਿਸ ਤੇ ਇਹੋ ਜਿਹੇ ਗੀਤਾਂ ਦਾ ਖੁਮਾਰ ਕੁਝ ਕੁ ਟਾਈਮ ਰਹਿੰਦਾ

  • @kulwantkaur4522
    @kulwantkaur4522 Рік тому +11

    Waheguru ji 🙏🙏🙏🙏🙏

  • @RoyalSikhGaming55
    @RoyalSikhGaming55 Рік тому +3

    Love u bai boht sohna geet waheguru mehar kara g 🙏🙏🙏

  • @Dancy273
    @Dancy273 Рік тому

    ਜਿੱਥੇ ak47 ਕੰਮ ਨਹੀਂ ਕਰਦੀ ਉਥੇ ਸੱਚ ਦੀ ਕਲਮ ਕੰਮ ਕਰਦੀ ਏ ਸਲੂਟ ਆ ਵੀਰ ਤੈਨੂੰ

  • @PBX29.93
    @PBX29.93 Рік тому +11

    ਸ੍ਰੀ ਬਰਾੜ ਬਾਈ ਗੀਤ ਦੇ ਬੋਲ ਬਹੁਤ ਡੂੰਗੇ ਆ ਪਰ ਸਾਡੇ ਲੋਕਾਂ ਨੇ ਤਾਂ ਧਰਮ ਨੂੰ ਦੁਕਾਨਦਾਰੀ ਸਮਝ ਲਿਆ, ਵਾਹਿਗੁਰੂ ਜੀ ਮਿਹਰ ਕਰਯੋ 🙏❤️
    ਖ਼ਾਲਿਸਤਾਨ ਜ਼ਿੰਦਾਬਾਦ ❤️❤️❤️❤️

  • @ajaibsingh838
    @ajaibsingh838 11 місяців тому +1

    ਬਹੁਤ ਸਤਿਕਾਰ ਤੇ ਪਿਆਰ ਵੀਰ ਜੋ ਸਾਨੂੰ ਤੇ ਦੁਨਿਆ ਨੂੰ ਸੇਧ, ਸ਼ੀਸ਼ਾ, ਇਤਿਹਾਸ ਤੇ ਧਰਮ ਬਾਰੇ ਦੱਸਿਆ ਤੇ ਸਾਨੂੰ ਗੁਨਾਹਗਾਰਾਂ ਨੂੰ ਗਲਤੀਆਂ ਕਰਨ ਤੋ ਰੋਕਿਆ, ਵਾਹਿਗੁਰੂ ਆਪ ਜੀ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @sharnkaur5215
    @sharnkaur5215 Рік тому +4

    ਬਹੁਤ ਹੀ ਵਧੀਆ ਸੋਚ ਵੀਰ ਮੇਰੇ 🙏🙏🙏

  • @YashOpinion
    @YashOpinion Рік тому +4

    Respect Going Up Brar Ji ❣️

  • @naturehumanity9493
    @naturehumanity9493 Рік тому

    ਬਰਾੜ y,,, 5ਮਿੰਟ ਦਾ ਤਾਂ ਕਰ ਦਿੰਦਾ,,, ਬਹੁਤ ਸੋਹਣਾ ਸੱਚ

  • @ajayabajayab8715
    @ajayabajayab8715 Рік тому +3

    Dhan dhan satguru tera hi aasra
    ❤❤❤❤🔥🔥🔥🔥🔥

  • @harpreetsingh-vz6dz
    @harpreetsingh-vz6dz Рік тому +3

    ਬਹੁਤ ਸੋਹਣਾ ਗੀਤ ❤️❤️

  • @gurmitjudge6496
    @gurmitjudge6496 Рік тому

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕਰਕੇ ਇਸ
    ਤਰ੍ਹਾਂ ਦੇ ਇਹਸਾਸ ਗੀਤਾਂ ਵਿਚ ਲਿਖ ਦੇਂਦੇ ਹੋ

  • @Amansingh-fo1et
    @Amansingh-fo1et Рік тому

    great 22 eh message den da treeka bhut vdiya but saade bnde sikhi ton sikhan di bjaye wnjoy karan lag pye kurbaniyan nu

  • @gurbindersinghgurbindersin5449

    ਜਟਦ੍ਲ ਭਰ ਆਉਦਾ ਆਪਣੇ ਲੋਕਾ ਦਾ ਹਾਲ ਤੇ ਸੋਚ ਵੇਖਕੇ।

  • @HarmeetSingh-bo5ol
    @HarmeetSingh-bo5ol Рік тому +3

    Salute to u broo always heart touching......sidhu and only u forever listening.......one gem gone 😭😭but you always take care pls bro

  • @PBMajhaTV
    @PBMajhaTV Рік тому +5

    True lines 💯🙌

  • @charanveersingh6598
    @charanveersingh6598 Рік тому +1

    ਬਾਈ ਤੇਰੀ ਕਲਮ ਦੀ ਤਾਰੀਫ ਕਰਨ ਲਈ ਸ਼ਬਦ ਹੀ ਨੀ ਮਿਲਦੇ,ਹਰ ਵਾਰੀ ਐਨਾ ਸੱਚ ਬਿਆਨ ਕਰਦਾ ਬਾਈ ਤੂੰ।ਸਲਾਮ ਆ ਬਾਈ ਤੈਨੂੰ।❤❤

  • @manjotsingh3188
    @manjotsingh3188 Рік тому

    💯💯💯❤️❤️❤️waheguru chardikla bkshe punjab nu

  • @mohammadhatim8362
    @mohammadhatim8362 Рік тому +4

    Heart touching ❤️

  • @Jaskaran_singh68
    @Jaskaran_singh68 Рік тому +4

    Waheguru Ji

  • @saranjeetsingh5564
    @saranjeetsingh5564 Рік тому +1

    Hath jodd🙏 ke vinti h, jaat-paat vich na vando, ik bano ik veer ji, assi ik hovange te shktishali bnage, sab dhrma da aadar krna h, te sikhi nu aur ucha krna hai, वाहेगुरु जी दा खालसा श्री वाहेगुरु जी दी फ़तेह 🙏

  • @HarrySingh-ch4sw
    @HarrySingh-ch4sw Рік тому

    Carry on veer ewe da sucha te sacha likho 🙏🏻🙏🏻🙏🏻🙏🏻🙏🏻

  • @user-vd1rg3qw2u
    @user-vd1rg3qw2u Рік тому +3

    Waheguru g 😢😢😢🙏🙏

  • @bankerspoint394
    @bankerspoint394 Рік тому

    Shree bai sachi gal aa jini sikhi tuhade andr aa na ,,, ehni tan bane valeyan kol v ni aa ,,,,,,,
    It's humble request tusi bot Jada youth di hope oo tusi lge rho guru sahab ne vadu kirpa krni aa ,,,nale tusi v sikhi saroop ch aao ,,, waheguru ji ka khalsa waheguru ji ki Fateh

  • @manjindersinghtalwan4135
    @manjindersinghtalwan4135 Рік тому +1

    ਇਸ ਤਰ੍ਹਾਂ ਦੇ ਮਸਲੇ ਕੌਮ ਚ ਬਹੁਤ ਨੇ ਜਿਸ ਤੇ ਮਿੰਟ ਮਿੰਟ ਚ ਭਾਵਨਾ ਭੜਕ ਜਾਦੀ ਏ ਸੋ ਬਾਣੀ ਦੇ ਗਿਅਾਨ ਨੂੰ ਸਮਝੋ ਫਿਰ ਸਭ ਸਾਫ ਦਿਸੂ

  • @jagseermaan1964
    @jagseermaan1964 Рік тому

    ਬਿਲਕੁਲ ਬਰਾੜ ਸਾਹਿਬ ਬਾਈ ਜੀ ਥੋਡ਼ੇ ਨਾਲ਼ ਹਾਂ ਜੀ ਤੇਰੇ ਓਤੇ ਕਿਰਪਾ ਕਰੇ ‌ਵਾਹਿਗੁਰੂ

  • @sidhukhushi3465
    @sidhukhushi3465 Рік тому

    Sera y yr
    One of the greatest man,
    Je kus khe e lokan nu ta ken ge mattan denda kl da jwak fr sodean mattan nu ki hogea khandean te chdi jnde ne ,
    Pr apne gl kehna ta hk a veere
    So love you pra@shreebrar.

  • @n.5845
    @n.5845 Рік тому +1

    Love❤ from Indian occupied Punjab🙏🙏🙏🙏🙏🙏🙏🙏

  • @immortalcyanogen779
    @immortalcyanogen779 Рік тому +1

    Jyonda reh bai.... Boht dhanwad bai ohna sare geetkaran te gaykan de jo sadi kaum, punjab te itihaas te gaunde aa...

  • @pawankhehraofficial2273
    @pawankhehraofficial2273 Рік тому

    Luv u bai,, Sare bai shear kro ah song ,,, housla and support krni cahidi a eho jehe bnde di te song di.

  • @GoraSandhu-dv2il
    @GoraSandhu-dv2il Рік тому

    Sare klakara nu SRI BRAR Wang PANJAB DA SATH DENA CHAIDA

  • @user-gamebhai111
    @user-gamebhai111 Рік тому +1

    veer ji hor ess tarha de geet le ke ao❤

  • @karanaujla9005
    @karanaujla9005 Рік тому +2

    ਵਾਹਿਗੁਰੂ ਜੀ ਸ੍ਰੀ ਬਰਾੜ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏 ਐਹੋ ਜਿਹੇ ਗਾਣੇ ਦੀ ਪੰਜਾਬ ਨੂੰ ਲੋੜ ਆ

  • @manjotdhiman6366
    @manjotdhiman6366 Рік тому

    Hats off bai
    Is Topic te sirf tuc hi gal kr skde c.

  • @gaganbhangwan2140
    @gaganbhangwan2140 Рік тому

    ਪਤਾ ਨਹੀ ਲੱਗਦਾ ਲੋਕਾ ਦਾ ਚੰਗੇ ਗੀਤ ਕਈ ਨਹੀਂ ਸੁਣਦੇ

  • @Yuvrajsingh-sv2ws
    @Yuvrajsingh-sv2ws Рік тому

    Waah veerji shabad nii es chij vastey ❤

  • @sukhbrar5622
    @sukhbrar5622 Рік тому +1

    Dilooooo respect bai ❤❤❤❤❤❤🙏🏻🙏🏻🙏🏻🙏🏻🙏🏻🙏🏻

  • @happybeimaan
    @happybeimaan Рік тому

    ਵੰਡਤਾ ਪੰਜਾਬ ਮੇਰਾ ਸਿਆਸਤਦਾਨਾਂ ਨੇ.., ਧਰਮਾਂ, ਜ਼ਾਤਾਂ-ਪਾਤਾਂ ਵਿੱਚ ਸ਼ੈਤਾਨਾਂ ਨੇ….😢😢😢

  • @talvindersingh7124
    @talvindersingh7124 Рік тому

    Sidhu mossewala to badh kall shree brar a jo dam rakhda a sach Bolan lyi salute a bro❤

  • @ravinderkaur1748
    @ravinderkaur1748 Рік тому

    Enu khande sher Punjab da God bless you bro

  • @bhupinderjhuj
    @bhupinderjhuj Рік тому

    ਸ਼ੀਸ਼ਾ ਦਿਖਾਇਆ ਬਾਈ ਲੋਕਾਂ ਨੂੰ

  • @vickycheema7089
    @vickycheema7089 Рік тому

    Love you yrr Teri kalm te tenu.....♥️♥️♥️ Bilkul sahi mudde uppar tusi gll leyae

  • @user-bv7wv5wl4y
    @user-bv7wv5wl4y Рік тому

    ਬਿਲਕੁਲ ਸਹੀ ਗੱਲ ਆ ਵੀਰ ਏ ਇਸ ਵਾਰ ਦੀ ਗੱਲ ਏ

  • @parvinbaljot7161
    @parvinbaljot7161 Рік тому

    ਸਿੱਧੂ।।ਦੀਪ ਸਿੱਧੂ ।ਤੋ ਬਾਅਦ ਆ ਵੀਰ ਆ ਜੇੜ੍ਹਾ ਬੋਲ ਰਿਹਾ ਕੁਝ❤❤❤❤