Dhan Dhan Baba Deep Singh Ji- Official Video | Shree Brar | Punjabi Song 2024

Поділитися
Вставка
  • Опубліковано 27 гру 2024

КОМЕНТАРІ • 1,5 тис.

  • @ShreeBrar
    @ShreeBrar  11 місяців тому +584

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਗ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਬ ਨੂੰ ਬਹੁਤ-ਬਹੁਤ ਮੁਬਾਰਕਾਂ ਜੀ, ਬਾਬਾ ਜੀ ਤੁਹਾਨੂੰ ਸਬ ਨੂੰ ਚੜਦੀ ਕਲਾ ਚ ਰੱਖਣ ਜੀ
    ਸ਼੍ਰੀ ਬਰਾੜ

    • @harpreetthind5177
      @harpreetthind5177 11 місяців тому +18

      ❤❤waheguru❤❤

    • @valindersingh8415
      @valindersingh8415 11 місяців тому +7

      ਵਾਹਿਗੁਰੂ ਜੀ ❤

    • @bossbande11
      @bossbande11 11 місяців тому +6

      ਪੰਜਾਬੀ ਸਹੀ ਕਰੋ ਬਾਈ ਜੀ 🙏
      ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਰਕਾਂ ਜੀ, ਬਾਬਾ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ
      ਸ਼੍ਰੀ ਬਰਾੜ

    • @DastarDhariCrowdMusic
      @DastarDhariCrowdMusic 11 місяців тому +1

      Waheguru Ji🙏🌹

    • @mandeepkaurmattumandeepkau9855
      @mandeepkaurmattumandeepkau9855 11 місяців тому

      Waheguru ji 🙏

  • @Ramanu-w9c
    @Ramanu-w9c 3 місяці тому +32

    ਬਾਬਾ ਦੀਪ ਸਿੰਘ ਜੀ ਦੇ ਲੜ੍ਹ ਲਗ ਕੇ ਸਾਡੇ ਸਾਰੇ ਦੁੱਖ ਦੂਰ ਹੋ ਗਏ ਤੇ ਕਾਰਜ਼ ਰਾਸ ਆ ਗਏ ❤ ਮੈਨੂੰ ਇੰਝ ਲੱਗਣ ਲਗ ਗਿਆ ਜਿਵੇਂ ਬਾਬਾ ਜੀ ਮੇਰੇ ਨਾਲ ਹੀ ਹੋਣ .... ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰਖਿਓ ਤੇ ਚੌਪਹਰਾ ਸਾਹਿਬ ਜੀ ਦਾ ਪਾਠ ਕਰਨ ਦਾ ਬਲ ਬਖਸ਼ੋ ❤

  • @sandhadooni-4744
    @sandhadooni-4744 11 місяців тому +106

    ਵੀਰ ਕੋਈ ਰੀਸ ਨਹੀ ਤੇਰੀ ਸੱਚੀ❤ ਪੰਜਾਬ ਪੰਜਾਬੀਅਤ ਜਿੰਦਾਬਾਦ ਸ਼੍ਰੀ ਬਰਾੜ ਜੀ

  • @ShonkiSingh-n8j
    @ShonkiSingh-n8j 7 місяців тому +172

    ਬਾਬਾ ਦੀਪ ਸਿੰਘ ਜੀ ਦੇ ਲੜ ਲੱਗ ਕੇ ਮੇਰੇ ਓਹ੍ਹ ਕੱਮ ਵੀ ਹੋਏ ਆ ਜੋ ਮੈਂ ਕਦੇ ਸੋਚੇ ਵੀ ਨੀ ਸੀ ਬਹੁਤ ਕਰਨੀ ਵਾਲਾ ਮੇਰਾ ਬਾਪੂ ਖੰਡੇ ਵਾਲਾ 🙏🙏🙏🙏❤️❤️

    • @YdufifjXhxjicjf
      @YdufifjXhxjicjf 5 місяців тому +3

      Bhaji mera v 🙏🙏 dhan dhan baba deep singh ji shaheed🙏

    • @ramanpreetkaur8787
      @ramanpreetkaur8787 3 місяці тому +2

      Sahi gl aa . Veere.. ❤ baba g hmesha e sade nl h

    • @vijaypalsingh1687
      @vijaypalsingh1687 2 місяці тому +1

      Right veer g e🙏🙏🙏

    • @KarmjeetDhaliwal-cq2yq
      @KarmjeetDhaliwal-cq2yq 2 місяці тому

      Veer mein bhut avaaj mardi bhut tarle kadde bhut ik saal chaupehre v katte jindgi jva ni theek ni ho rai sehat kinne saal to khraab

    • @vijaypalsingh1687
      @vijaypalsingh1687 2 місяці тому

      @@KarmjeetDhaliwal-cq2yq kes da bura na sochea na kreo rab jarur sunu ga g

  • @SandeepKaur-l7w
    @SandeepKaur-l7w 2 місяці тому +33

    ਗੁਰੂ ਗੋਬਿੰਦ ਸਿੰਘ ਦਾ ਸੱਜਣ, ਜਿਸਦੀ ਮੌਤ ਨਾਲ ਸੀ ਯਾਰੀ,
    ਸਿਰ ਵਾਰ ਕੇ ਜਿੱਤਿਆ, ਬਾਬਾ ਸੀ ਉਹ ਦੀਪ ਜਿਸ ਅੱਗੇ ਮੌਤ ਵੀ ਹਾਰੀ।🙏🏼✨

  • @amanpreetkaur195
    @amanpreetkaur195 Місяць тому +6

    ਸ੍ਰੀ ਬਰਾੜ ਵੀਰੇ ਬਾਬਾ ਦੀਪ ਸਿੰਘ ਤੈਨੂੰ ਖੂਬ ਤਰੱਕੀ ਦੇਵੇ ਸਦਾ ਚੜ੍ਹਦੀ ਕਲਾਂ ਵਿੱਚ ਰੱਖਣ,ਸਦਾ ਅੰਗ ਸੰਗ ਰਹਿਣ ਬਸ ਏਦਾ ਹੀ ਹੋਰ ਸੋਹਣੇ ਸੋਹਣੇ ਸ਼ਬਦ ਬਾਬੇ ਦੀਪ ਸਿੰਘ ਦੇ ਸੁਣਾਉਦਾ ਰਹਿ ਉਹ ਵੀ ਡੀ ਜੇ ਮਊਜਿਕ ਵਾਲੇ ❤❤❤❤❤Bless 🙌 you Baba Deep Singh Sahib Ji😊🤲🏼

  • @SurjitSingh-f4c
    @SurjitSingh-f4c 3 місяці тому +16

    ਗੱਜ ਕੇ ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇਂ 🙏ਸਤਿ ਸ੍ਰੀ ਆਕਾਲ ❤

  • @funnyvedio5534
    @funnyvedio5534 2 місяці тому +16

    ਧੰਨ ਧੰਨ ਬਾਬਾ ਦੀਪ ਸਿੰਘ ਜੀ । ਪ੍ਰਨਾਮ ਸ਼ਹੀਦਾਂ ਸਿੰਘਾਂ ਨੂੰ। ਮੇਰੇ ਇਸ ਦਰ ਤੋਂ ਉਹ ਕਾਜ ਸਵਾਰੇ ਮਹਾਰਾਜ ਨੇ ਦੋ ਕਿਸੇ ਦਰ ਤੇ ਜਾ ਕੇ ਨਹੀਂ ਹੋਏ ਤੇ ਉਹ ਕੰਮ ਵੀ ਹੋਏ ਜਿਨ੍ਹਾਂ ਦੀ ਉਮੀਦ ਮੈਂ ਛੱਡ ਦਿੱਤੀ ਸੀ। ਬਹੁਤ ਮਹਾਨ ਮੇਰਾ ਖੰਡੇ ਵਾਲਾ ਬਾਪੂ। ਪ੍ਰਨਾਮ ਸ਼ਹੀਦਾਂ ਸਿੰਘਾਂ ਨੂੰ।🙇❤️

  • @Gaganpandori12
    @Gaganpandori12 11 місяців тому +92

    ਜਕਾਰਾ ਬੁਲਾਵੇ ਨਿਹਾਲ ਹੋ ਜਾਵੇ 🙏 ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ❤ ਸਤ ਸ਼੍ਰੀ ਅਕਾਲ 🙏

    • @simmusahota9084
      @simmusahota9084 8 місяців тому +2

      ਸਤ ਸ੍ਰੀ ਅਕਾਲ ਜੀ 🙏🙏🙏🙏

  • @RajpreetBath
    @RajpreetBath 9 місяців тому +35

    🙏🏻 ਵਾਹਿਗੁਰੂ 🙏🏻 ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻 ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ , ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖਣ , ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ 🙏🏻 ਵਾਹਿਗੁਰੂ 🙏🏻

  • @bossbande11
    @bossbande11 11 місяців тому +50

    ਬੈਠਾ ਹੱਥੀਂ ਬਦਲਦਾ ਲੇਖ ਨੀ, ਜਿਹਨੇ ਜਿਹਨੇ ਵੀ ਸੁਣਾਇਆ ਜਾ ਕੇ ਦੁੱਖੜਾ.. 🙏ਧੰਨ ਧੰਨ ਸ਼ਹੀਦ ਬਾਬਾ ਦੀ ਸਿੰਘ ਜੀ ਕਿਰਪਾ ਬਣਾਈ ਰੱਖਿਓ 🙏

  • @HardeepSingh-dp9rt
    @HardeepSingh-dp9rt Місяць тому +10

    ਬਹੁਤ ਖੂਬ ਸ੍ਰੀ ਬਰਾੜ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ

  • @karmitakaur3390
    @karmitakaur3390 11 місяців тому +71

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @ShreeBrar
      @ShreeBrar  11 місяців тому +5

      ਵਾਹਿਗੁਰੂ ਜੀ

    • @bholamaan855
      @bholamaan855 11 місяців тому +2

  • @Hardeep-wv8kf
    @Hardeep-wv8kf 2 місяці тому +9

    ਭਾਈ ਫੁਲ ਸਪੋਰਟ ਹੈ❤
    ਵਧੀਆ ਗਾਣੇ ਲਿਖਦਾਂ ਹੈ ❤❤

  • @samarpreetsinghyt
    @samarpreetsinghyt 10 місяців тому +39

    ਗੱਜ ਕੇ ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾ ਨੂੰ ਭਾਵੇ -ਸਤ ਸ਼੍ਰੀ ਅਕਾਲ

  • @baljinderkaur-j9z
    @baljinderkaur-j9z 13 днів тому +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਾਨੂੰ 9 ਸਾਲ ਬਾਅਦ ਧੀ ਦੀ ਦਾਤ ਬਖਸ਼ੀ ਜੀ

  • @qhhshs___
    @qhhshs___ 9 місяців тому +35

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ ❤❤

  • @rupindersingh6589
    @rupindersingh6589 4 місяці тому +6

    ਦੁਨੀਆਂ ਦੇ ਇੱਕੋ ਇੱਕੋ ਬਲੀ ਜੋਧਾ ਜਿਨ੍ਹਾਂ ਸਾਹਿਬੇ ਕਮਾਲ ਗੁਰੂ ਦਸ਼ਮੇਸ਼ ਪਾਤਸ਼ਾਹ ਦਾ ਥਾਪੜਾ ਲੇ ਕੇ ਉੱਸ ਕਾਲ਼ ਮੌਤ ਦੀਆ ਗੋਡਣੀਆਂ ਲਵਾ ਦਿੱਤੀਆਂ।।ਧੰਨ ਧੰਨ ਬਾਬਾ ਨੋਧ ਸਿੰਘ ਜੀ।।
    ਧੰਨ ਧੰਨ ਹੋ ਤੁਸੀਂ ਸਾਡੇ ਪੁਜਨੀਓ ਬਜ਼ੁਰਗੋ ❤❤❤❤❤

  • @gurpreetdoda802
    @gurpreetdoda802 11 місяців тому +43

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏🏻🙏🏻

  • @khushmeetkaurdoll4587
    @khushmeetkaurdoll4587 6 місяців тому +20

    ❤ ਮੇਰੇ ਖੰਡੇ ਵਾਲੇ ਬਾਪੂ ਦੀ ਬੜੀ ਕਿਰਪਾ ਸਾਡੇ ਤੇ, ਬਹੁਤ ਕੁਝ ਦਿੱਤਾ ਮੇਰੇ ਪਿਤਾ ਨੇ ਸਾਨੂੰ,ਹੁਣ ਤਾਂ ਕਿਸੇ ਵੀ ਚੀਜ਼ ਦੀ ਕਮੀਂ ਨਹੀਂ ਰਹਿ ਗਈ।ਉਹ ਜੋ ਵੀ ਕਰਦਾ, ਉਸ ਤੇ ਭਰੋਸਾ ਰੱਖਿਆ।🙏🙏🙏🙏🙏

  • @Beimann
    @Beimann 11 місяців тому +85

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 📿

    • @ShreeBrar
      @ShreeBrar  11 місяців тому +13

      ਵਾਹਿਗੁਰੂ ਜੀ

    • @Dayakaran121
      @Dayakaran121 5 місяців тому +2

      Waheguru

  • @donvarunkumar2129
    @donvarunkumar2129 Місяць тому +10

    ਧੰਨ ਧੰਨ ਸ਼੍ਰੀ ਗੁਰੂ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ❤❤

  • @kanwal6096
    @kanwal6096 4 місяці тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਿਓ ਮੇਰੇ ਛੋਟੇ ਭਰਾ ਦਾ ਅੱਜ ਪੁਲਸ ਦੀ ਭਰਤੀ ਦਾ ਪੇਪਰ ਆ
    ਤੁਸੀ ਆਪ ਈ ਮਿਹਰ ਕਰਨੀ ਮੇਰੇ ਭਰਾ ਨੂੰ ਪੁਲਸ ਚ ਭਰਤੀ ਕਰਵਾ ਦਿਓ
    ਸਿਫਾਰਸ਼ ਦੇ ਤੌਰ ਤੇ ਤੁਸੀ ਆਪਣੀ ਕਿਰਪਾ ਵਰਤਾਉ
    ਵਾਹਿਗੁਰੂ ਬਹੁਤ ਆਸਾਂ ਉਮੀਦਾਂ ਨੇ
    ਲਾਜ਼ ਰੱਖਿਓ ਜਿਵੇਂ ਅੱਗੇ ਰੱਖਦੇ ਆਏ ਓ
    ਮਨ ਬਹੁਤ ਡੋਲਿਆ ਹੋਇਆ ਹੈ ਬੱਚੀ ਦਾ

  • @davinderkaur2273
    @davinderkaur2273 4 місяці тому +8

    ਧਨ ਧਨ ਪਿਤਾ ਬਾਬਾ ਦੀਪ ਸਿੰਘ ਮਹਾਰਾਜ ਜੀ🙏❤️

  • @KamaldeepSingh-l1g
    @KamaldeepSingh-l1g 10 місяців тому +16

    ਮੰਨ ਖੁਸ ਕਰਤਾ ਵੀਰ 🙏 ਬਾਬਾ ਦੀਪ ਸਿੰਘ ਜੀ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਣ 🙏🚩 ਹਮੇਸ਼ਾ ਚੜ੍ਹਦੀ ਕਲਾ 🚩 ਚ ਰਹੋ 🙏

  • @suhailbehal2582
    @suhailbehal2582 Місяць тому +3

    ਬਾਈ ਪੰਜਾਬੀ ਹਿੰਦੂ ਵਾਂ ਮੈ ਜਿਹਨੀ ਵਾਰ ਸੁਨਦਾ ਗੀਤ ਰੋਨਾ ਆ ਜਾਂਦਾ ਯਾਰ,ਪਤਾ ਨਹੀਂ ਕਹੀੜੇ ਲੋਕ ਆ ਜਹਿੜੇ ਆਪਣੇ ਪੰਜਾਬ ਨੂੰ ਮਾਂ ਬੋਲੀ ਨੂੰ ਧੋਖਾ ਦੇ ਦਿੰਦੇ ਆ,ਇਦੇ ਨਾਲੌ ਮੈਂ ਮਰਨਾ ਮਨਜੁਰ ਕਰੂੰਗਾ ਪਰ ਪੰਜਾਬ ਲਈ ਹਰ ਪਲ ਜਾਨ ਹਾਜਰ ਵਾ

  • @tarsemsingh2484
    @tarsemsingh2484 11 місяців тому +25

    🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏🙏🙏❤

  • @PalwinderSinghPinda-h2u
    @PalwinderSinghPinda-h2u 9 місяців тому +20

    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji Dhan Dhan Baba Deep Singh Ji

  • @ardaaskaur7419
    @ardaaskaur7419 2 місяці тому +5

    ਸਾਡੀ ਵੀ ਝੋਲੀ ਭਰ ਦਿਉ ਬਾਬਾ ਦੀਪ ਸਿੰਘ ਜੀ🙏
    ਮੇਹਰ ਕਰੋ ਬਾਬਾ ਜੀ. ਬਸ ਤੁਹਾਡੇ ਤੇ ਆਸ ਹੈ 🙏🏻ਸਾਡੀ ਵੀ ਝੋਲੀ ਭਰ ਦਿਉ ਬਾਬਾ ਦੀਪ ਸਿੰਘ ਜੀ🙏😞ਧੰਨ ਧੰਨ ਬਾਬਾ ਦੀਪ ਸਿੰਘ ਜੀ🙏

  • @preetkalerpreet604
    @preetkalerpreet604 5 місяців тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਸਤਿਨਾਮ ਸ੍ਰੀ ਵਾਹਿਗੁਰੂ ਜੀ❤❤❤❤❤❤❤❤ ਧੰਨ ਧੰਨ ਬਾਬਾ ਨੋਧ ਸਿੰਘ ਜੀ ਅਮਰ ਸ਼ਹੀਦ ਸਤਿਨਾਮ ਸ੍ਰੀ ਵਾਹਿਗੁਰੂ ਜੀ❤❤❤❤❤❤❤❤❤❤

  • @navdeepkaurbatth9474
    @navdeepkaurbatth9474 11 місяців тому +8

    Dhan Dhan Amar Shaheed Baba Deep Singh ji Maharaj ji Happy Prakash Purab dii Lakh Lakh vadiyaa sari sangat nu.waheguru ji Nice song Veera ji

  • @SheffY-zm5bw
    @SheffY-zm5bw 6 місяців тому +3

    ਭਾਜੀ ਬਾਬਾ ਦੀਪ ਸਿੰਘ ਜੀ ਦੇ ਹੋਰ ਸ਼ਬਦ ਵੀ ਜ਼ਰੂਰ ਬਣਾਇਉ ਜੀ ਬੇਨਤੀ ਹੈ 🙏🏻 ਤੁਸੀ ਇਹ ਵਾਲਾ ਸ਼ਬਦ ਬਹੁਤ ਸਹੁਣਾ ਬਣਾਇਆ ਹੈ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਕਰਨ

  • @HarpreetSingh-mz8ui
    @HarpreetSingh-mz8ui 8 місяців тому +8

    ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਸਭ ਦੀਆ ਆਸਾ ਅਰਦਾਸਾ ਪੁਰੀਆ ਕਰਨੀਆ ਸਭ ਦਾ ਭਲਾ ਕਰਨਾ ਜੀ🙏🙏

  • @davinderkaur2273
    @davinderkaur2273 4 місяці тому +6

    ਸਤਿਨਾਮ ਵਾਹਿਗੁਰੂ ਜੀ🙏❤️

  • @navdeepsinghsaini2789
    @navdeepsinghsaini2789 11 місяців тому +10

    Gaj vaj k jaikaare gajaave dhann dhann dhann amar Shaheed baba badshah Deep singh sahib ji de man nu Bhave... Satshriaaakaaallll....🙏

  • @ankushwahi5511
    @ankushwahi5511 8 місяців тому +10

    Dhan dhan baba deep singh ji👏🏻👏🏻👏🏻👏🏻👏🏻👏🏻👏🏻👏🏻

  • @amanpreetkaur195
    @amanpreetkaur195 Місяць тому +3

    😢😢ਧੰਨ ਧੰਨ ਬਾਪੂ ਖੰਡੇ ਵਾਲਾ ਜੀ🙏🏻🙏🏻🙏🏻🙏🏻🙏🏻❤❤❤❤❤🌹🌹🌹🌹🌹🌹🌹🤲🏼🤲🏼🤲🏼🤲🏼🤲🏼ਵਾਹਿਗੁਰੂ 🤲🏼🤲🏼🤲🏼🤲🏼🤲🏼💕💕💕💕💕💕😌

  • @preetkaur5913
    @preetkaur5913 20 днів тому +2

    Dhan Dhan baba Deep Singh ji 🙏 tuc mere te Mehar kite baba ji, jo sochya nhi oh gyea Baba ji 🙏 🥺 sukhar aa baba Deep Singh ji tuhada 🙏🥺🙏

  • @sidhug1313
    @sidhug1313 11 місяців тому +31

    ਧੰਨ ਬਾਬਾ ਦੀਪ ਸਿੰਘ ਜੀ ❤❤❤❤

  • @RamanSmagh-dw4gi
    @RamanSmagh-dw4gi Місяць тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਮਿਹਰ ਕਰੋ ਬਾਬਾ ਜੀ 🙏🏻🙏🏻

  • @luckysidhu1839
    @luckysidhu1839 Місяць тому +3

    Dhan dhan baba deep singh ji❤❤waheguru ji❤❤waheguru ji❤❤waheguru ji❤❤waheguru ji❤❤waheguru ji❤❤waheguru ji❤❤waheguru ji❤❤

  • @AvtarAvtarsingh-vu3cs
    @AvtarAvtarsingh-vu3cs 6 місяців тому +3

    Bahut sona sabad a jini vaar suno oni vaar thoda dil ni bharda❤❤

  • @tejindersingh6276
    @tejindersingh6276 10 місяців тому +20

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸਭ ਤੇ

  • @bahadursinghsandhu3394
    @bahadursinghsandhu3394 8 місяців тому +5

    Different bapu deep singh ji ❤❤❤❤waheguru ji eh shabd vich bhut sakoon hai 😊😊😊

  • @UrbanSam-j2m
    @UrbanSam-j2m 9 місяців тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ 🌻🙏🙏🙏🙏🙏🙏🙏🙏🙏🙏🙏🙏🙏🙏🙏🌻

  • @RamanDeep-ef7ht
    @RamanDeep-ef7ht 2 місяці тому +2

    ਧਨ ਧਨ ਬਾਬਾ ਦੀਪ ਸਿੰਘ ਜੀ ❤

  • @SurjitSingh-yg3rf
    @SurjitSingh-yg3rf 4 місяці тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਉ ਜੀ

  • @itzmanipb46
    @itzmanipb46 5 місяців тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ

  • @harmandhillo4039
    @harmandhillo4039 5 місяців тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਬ ਤੇ

  • @wmkjagte_5400
    @wmkjagte_5400 3 місяці тому +3

    dhan dhan baba deep singh ji waheguru ji ka khalsa waheguru ji ki fateh❤🙏

  • @apwander3470
    @apwander3470 11 місяців тому +15

    ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ❤❤🙏🏼🙏🏼

    • @ShreeBrar
      @ShreeBrar  11 місяців тому +2

      ਵਾਹਿਗੁਰੂ ਜੀ

  • @mandeepkaur1643
    @mandeepkaur1643 2 місяці тому +2

    Dhan dhan baba deep singh ji... Sarbatt da bhalaa krye oo ji😊🙏🌍.

  • @bindra4728
    @bindra4728 2 місяці тому +3

    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏ਮੇਰੇ ਮਨ ਦੀ ਹਰ ਖੁਆਇਸ਼ ਪੂਰੀ ਕਰੀਓ ਬਾਬਾ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹 ਵਾਹਿਗੁਰੂ 🌹ਵਾਹਿਗੁਰੂ ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ ਵਾਹਿਗੁਰੂ 🌹ਵਾਹਿਗੁਰੂ 🌹🌹🌹🌹🌹🌹🌹🌹🌹

  • @deepsingh-lb6qq
    @deepsingh-lb6qq 7 місяців тому +2

    Veer har ik bol te akhna bhar ja rhiyan aa,
    Baba ji ne boht kirpa keti mere te,
    Meri ehi beenti aa baba ji agge k maalka sb te kirpa kri, 🙏🏻
    Thnx @shreebrar paji

  • @manmeetkaurbahga1842
    @manmeetkaurbahga1842 8 місяців тому +9

    pura chan na k chan da eh tukda bappu deep singh ji maharaj❤❤❤❤❤❤❤

  • @AkashdeepAkash-hr4dt
    @AkashdeepAkash-hr4dt 8 місяців тому +4

    Bhout vadia song aa dhan dhan baba deep singh ji 🙏🙏🙏🙏🙏🙏🙏🙏🙏🙏🙏🙏🙏🙏🙏

  • @satnamchahalchahal7309
    @satnamchahalchahal7309 8 місяців тому +9

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਮੇਹਰ ਕਰੋ ਜੀ ਸਬ ਤੇ ਜੀ ਸਤਨਾਮ ਸਿੰਘ ਤੇ ਦਲਜੀਤ ਕੌਰ ਨੂੰ ਗੁਰਸਿੱਖ ਪੁੱਤਰ ਦੀ ਦਾਤ ਬਖਸ਼ ਦਿਓ ਜੀ ਮੇਹਰ ਕਰੋ ਜੀ ਸਬ ਤੇ ਜੀ ਮੇਰੀਆਂ ਦੋਵੇਂ ਧੀਆਂ ਨੂੰ ਗੁਰਸਿੱਖ ਵੀਰ ਦੀ ਦਾਤ ਬਖਸ਼ ਦਿਓ ਜੀ ਮੇਹਰ ਕਰੋ ਜੀ ਸਬ ਤੇ ਜੀ 🙏🏻🙏🏻🌺🤲🌹🤲🌺🙏🏻🙏🏻

  • @kauraman87
    @kauraman87 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਥੋੜੇ ਦਿਨਾਂ ਦੇ ਵਿੱਚ ਮੇਰੀਆਂ ਕਿੰਨੀਆਂ ਅਰਦਾਸਾਂ ਪੂਰੀਆਂ ਕੀਤੀਆਂ 👏🏻ਧੰਨ ਧੰਨ ਬਾਬਾ ਦੀਪ ਸਿੰਘ ਜੀ 👏🏻ਪਾਤਸ਼ਾਹ ਧੰਨ ਤੇਰੀ ਵਡਿਆਈ ਧੰਨ ਤੇਰੀ ਵਡਿਆਈ ਸੱਚਿਆ ਪਾਤਸ਼ਾਹ👏🏻

  • @LukeshkumarKumar-t1q
    @LukeshkumarKumar-t1q 2 місяці тому +2

    Waheguru ji mehar kareyO ji sare Tai nanak nam charde kala tere bhani sarbat daa bhla 🙏🙏🙏🙏 Love you bro shree Brar bro 💝

  • @manmeetkaurbahga1842
    @manmeetkaurbahga1842 10 місяців тому +11

    ik ik bol sch a bappu ji deep singh ji maharaj❤️❤️🌎🌎🌎

  • @GulabGill-l6t
    @GulabGill-l6t 29 днів тому +2

    ਵਾਹਿਗੁਰੂ ਜੀ ਮੇਹਰ ਕਰੋ🙏🙏🙏🙏

  • @RamanDeep-ef7ht
    @RamanDeep-ef7ht 18 днів тому +2

    Dhan Dhan Baba Deep Singh Ji 🙏🏻♥️

  • @preetpreet3312
    @preetpreet3312 6 місяців тому +3

    Waheguru ji di kirpa nal mai pregnant aa 😊 waheguru ji bss hun putar di piyaas hai dhee mainu tuci pehla bakhsh diti aa waheguru ji mehar krna mere te ❤dhan dhan baba deep Singh ji

  • @inderjitsingh9995
    @inderjitsingh9995 8 місяців тому +5

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਭਲਾ ਹੀ ਕਾਰਓੁ ਸਬ ਦਾ ਜੀ 🙏🏻🙏🏻🙏🏻🙏🏻

  • @RajinderKaur-ki3bv
    @RajinderKaur-ki3bv 9 місяців тому +5

    Dhan dhan baba deep Singh ji 🥺♥️🙏

  • @shindersinghjawandhajawa-jm7oh
    @shindersinghjawandhajawa-jm7oh Місяць тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏❤️ ਮੇਰਾ ਬਾਪੂ 🙏❤️

  • @kamaljeetsingh6793
    @kamaljeetsingh6793 11 місяців тому +6

    # ਧੰਨ ਬਾਬਾ ਦੀਪ ਸਿੰਘ ਜੀ 🙏 ਬਹੁਤ ਵਧੀਆ ਗੀਤ ❤

    • @ShreeBrar
      @ShreeBrar  11 місяців тому

      ਵਾਹਿਗੁਰੂ ਜੀ

  • @JaswinderKaur-g3n
    @JaswinderKaur-g3n 2 місяці тому +2

    🙏 Dhan dhan baba deep singh ji meher karo sabte waheguru ji ❤

  • @PalwinderSinghPinda-h2u
    @PalwinderSinghPinda-h2u 8 місяців тому +4

    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji
    Dhan Dhan Baba Deep Singh Ji

  • @harjeevansinghturka7893
    @harjeevansinghturka7893 10 днів тому +2

    Satnam Shiri Waheguru Sahib Ji 🙏🏼🙏🏼

  • @sukhdeepkaur1772
    @sukhdeepkaur1772 9 місяців тому +6

    Dhan Dhan Amar Saheed Baba Deep Singh Ji Maharaj🙏🏽❤️

  • @gurjeet2328
    @gurjeet2328 6 місяців тому +1

    ਬਰਾੜ ਬਾਈ ਕੀ ਕਹਾਂ ਸ਼ਬਦ ਹੈ ਨੀ ਐਨਾ ਵਧੀਆ ਗਾਇਆ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਦੀਪ ਸਿੰਘ ਜੀ ਤਹਾਨੂੰ

  • @GurpreetFasterzz
    @GurpreetFasterzz 11 місяців тому +6

    Fav.line- Babe Deep singh da Mukhda..👏

  • @prabhjotkauruppal484
    @prabhjotkauruppal484 6 місяців тому +1

    Bhut bhut vadia gurbani song🙏🙏sukh rakhi malka

  • @rahulgill7342
    @rahulgill7342 11 місяців тому +6

    Bhauat Sona Gana Shree Bai 🙌❤️ Love From Gurdaspur 🚀❤️

    • @ShreeBrar
      @ShreeBrar  11 місяців тому +1

      ਵਾਹਿਗੁਰੂ ਜੀ

  • @Gurleen917
    @Gurleen917 11 місяців тому +8

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙇‍♀️ ਵਾਹਿਗੁਰੂ 🙏 ਅਮਰ ਸ਼ਹੀਦ

  • @jasmehakkaur5300
    @jasmehakkaur5300 Місяць тому +3

    Fvrt 👌👌👌👌👌

  • @AmanBrar-f4s
    @AmanBrar-f4s 2 місяці тому +2

    Dhan Dhan baba deep singh ji avdi kirpa rkhyo baba ji Dhan baba deep singh ji 🙏🙏😊

  • @ajeetsingh9663
    @ajeetsingh9663 11 місяців тому +11

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏❤️❤️

  • @bhupinderkaur9904
    @bhupinderkaur9904 11 місяців тому +7

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੀ ਵਾਹਿਗੁਰੂ ਜੀ 🙏🙏🌹🌹🌹🌹🌹🙏🙏

  • @savinderkhera1554
    @savinderkhera1554 5 місяців тому +1

    Bhut vdia song bro dhan dhan baba deep singh ji

  • @LovePreet-nc9gz
    @LovePreet-nc9gz 8 місяців тому +4

    🙏🙏satnam waheguru ji 🙏🙏

  • @monikakoundal-j4p
    @monikakoundal-j4p 8 місяців тому +2

    Koi shabd ni mere kole bhut Sona likhya te bhut soni awaj aa bro tuhadi ❤ waheguru ji baba deep Singh da mukhada

  • @jasspreet2510
    @jasspreet2510 8 місяців тому +4

    Dhan dhan baba deep Singh ji 🤍🙏

  • @KulwinderKaur-n9q
    @KulwinderKaur-n9q 4 місяці тому +1

    Bahut hi vadiya sabad boliya veere ne bahut hi sohni voice a

  • @renusharma6941
    @renusharma6941 2 місяці тому +3

    Dhan dhan baba deep Singh ji 🙏🙏🙏

  • @ManinderSidhu-k9f
    @ManinderSidhu-k9f 3 місяці тому +1

    Waheguru jii mehr krn veer ji thade ty .bhut vdiya shabd gurbani song aaa veere mnn nu bhut skoo milda son ke 🎉🎉🎉🎉🎉

  • @SukhKaur-pt2zm
    @SukhKaur-pt2zm 9 місяців тому +1

    Boht vadiya shabad likheya veere koi rees ni tuhadi kalm di dhan dhan baba deep Singh Ji shahid❤❤❤

  • @Taranjit7113wSingh
    @Taranjit7113wSingh 8 місяців тому +9

    ਅਕਾਲ ਹੀ ਅਕਾਲ ਹੈ
    ਸ਼ਹੀਦ ਸ਼ਿਘ ਨਾਲ ਹੈ

    • @navneet_sarwara
      @navneet_sarwara 8 місяців тому +1

      DHAN DHAN AMAR SHEED BABA DEEP SINGH JI

  • @SukhdeepMaan-gq4xv
    @SukhdeepMaan-gq4xv 20 годин тому

    Waheguru jii🙏🙏❤bhot pyara shabad hai g 🙏😊avaz v bhot pyari a baba g 🙏🙏❤baar baar sunnan nu dil krda 😊🤗🙏🙏sukoon milda shabad sun k Waheguru jii🙏🙏🙏🙏🙏🙏🙏

  • @Rinkusandhu-bj5ok
    @Rinkusandhu-bj5ok 8 місяців тому +4

    Dhan dhan bapu baba deep Singh ji ❤❤❤❤❤❤❤❤❤🙏🙏🙏🙏

  • @simranjotkaur5315
    @simranjotkaur5315 10 місяців тому +4

    Dhan dhan mere pyare Baba ji....❤❤

  • @VeerpalKaur-cb6cq
    @VeerpalKaur-cb6cq 4 місяці тому +2

    ਧੰਨ ਧੰਨ ਸ੍ਰੀ ਬਾਬਾ ਦੀਪ ਸਿੰਘ ਜੀ 🙏🙏🙏🙏🙏🙏 waheguru Ji 🙏 waheguru Ji 🙏

  • @gurigill9418
    @gurigill9418 11 місяців тому +5

    Dhan dhan baba deep singh ji 🙏🏻❤️

  • @sukhanjitsingh6079
    @sukhanjitsingh6079 3 місяці тому +2

    Waheguruji 👏🏻👏🏻

  • @RemiiGhotraa
    @RemiiGhotraa 3 місяці тому +1

    Waheguru jiiiii❤❤
    Dhan Baba Deep Singh jiiiii ❤❤❤❤❤

  • @nattrajoana
    @nattrajoana 11 місяців тому +7

    ਚੰਗੇ ਗੀਤਾ ਨੂੰ ਪਤਾ nhi ਕਿਉ view ਨਹੀਂ ਆਉਂਦੇ 😢😢

    • @ShreeBrar
      @ShreeBrar  11 місяців тому +1

      ਵਾਹਿਗੁਰੂ ਜੀ

  • @pb02gurjant
    @pb02gurjant 2 місяці тому +1

    22 ji tuc bhot 👌❤ he shona likhde ✍🏻 baba 🙏 deep singh ji tonu bhot ☺ bhot tarakiya bakshan ❤

  • @shatterpalvicky3838
    @shatterpalvicky3838 10 місяців тому +6

    ਵਾਹਿਗੁਰੂ

  • @ArshdeepCheema-ql5qv
    @ArshdeepCheema-ql5qv 6 місяців тому +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ❤❤🙏🙏😇🇧🇭🇧🇭🚛🚛