ਜਦੋਂ ਸਵੀਡਨ ਵਾਲੇ ਦੇ ਘਰ ਮਾਝੇ, ਦੁਆਬੇ ਤੇ ਹਰਿਆਂਣੇ ਦੇ ਲੇਂਜ ਪਹੁੰਚੇ 😂

Поділитися
Вставка
  • Опубліковано 6 вер 2024

КОМЕНТАРІ • 183

  • @gurmejsingh6069
    @gurmejsingh6069 2 роки тому +6

    ਪੰਜਾਬੀ ਜਿੱਥੇ ਜਾਦੇ ਆਪਣੇ ਝੰਡੇ ਗੱਡ ਲੈਦੇ ਹਨ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਵੀਰਾ ਦੀ

  • @sandeepsingh_919
    @sandeepsingh_919 2 роки тому +4

    Rai paaji da munda v paaji wang makhouli aa poora 👌👌👌👌❤❤❤

  • @sukhroopsandhu5110
    @sukhroopsandhu5110 2 роки тому +5

    Gallan diyaa gallan bai, par najjara full ayya 👌🏻👌🏻

  • @gurwantsandhu2699
    @gurwantsandhu2699 2 роки тому +1

    ਬਹੁਤ ਵਧੀਆ ਸਾਹਿਬ ਰਾਏ

  • @sarajmanes4505
    @sarajmanes4505 2 роки тому +2

    Sat Shri Akal Ji Really Enjoyed This Video God Bless You Long Life And Good Health Thanks Dear Brother's 😊🙏

  • @aftabmaqsood2036
    @aftabmaqsood2036 2 роки тому

    Boht he payri jagha boht he nice view maza aa geya dekh k love you ho geya 👌👍🌹😘🇵🇰🇵🇰🇵🇰

  • @manpreetsingh-iu8ns
    @manpreetsingh-iu8ns 2 роки тому +1

    Lucky man...beautiful place and great work..

  • @indianvideotv6085
    @indianvideotv6085 2 роки тому

    Nice paji
    Main jas Spain aya jroor milanga
    Rai sahib very funny
    Navtej paji bhut vadia galaan karde
    Jee karda sunde rahiye

  • @manpreetbhullar831
    @manpreetbhullar831 2 роки тому +1

    ਬਹੁਤਿਆਂ ਨੂੰ ਲੇੰਜ ਦਾ ਮਤਲਬ ਦਾ ਪਤਾ ਨੀ ਹੋਣਾ,, ਇਹ ਸ਼ਬਦ ਜਿਆਦਾ ਮਾਝੇ ਵਿੱਚ ਚਲਦਾ,,, ਬਾਕੀ,, ਚਸ,,, ਨਾਲ਼ੋ ਟੱਸ,, ਜਿ਼ਆਦਾ ਠੀਕ,, ਲਗਦਾ,ਚਸ, ਸ਼ੌਕ,, ਭੁਸ,, ਦਾਅ ਪ੍ਰਤੀਕ ਹੈ,, ਟੱਸ ਟੋਹਰ ਦਾ,, ਜਿਵੇਂ ਕਪੜਿਆਂ ਦੀ ਬੜੀ ਟਸ, ਕੱਢੀ ਆ,, ਲੇਂਜ,,ਲਸੂੜੇ, ਕਿਸਮ ਦੇ ਬੰਦੇ ਵਾਸਤੇ ਵਾਸਤੇ ਵਰਤਿਆ ਜਾਂਦਾ ਹੈ,, ਜਿਹੜਾ ਮਗਰੋਂ ਨਾ ਲੱਥੇ,, ਚੰਬੜ, ਜਾਣ ਵਾਲ਼ਾ,,

  • @BhanuPartapPathankot
    @BhanuPartapPathankot 2 роки тому +1

    Bhuuuuuut bdiyaaa blog har vlog d trhaaa ♥️♥️♥️

  • @Varindersinghfeb-mr8cm
    @Varindersinghfeb-mr8cm Рік тому

    Siraa bai ji

  • @sukoon801
    @sukoon801 2 роки тому +3

    Saabi paaji ❤❤🔥

  • @RajeshKumar-fq9tc
    @RajeshKumar-fq9tc Рік тому

    Love you too bro

  • @abrarbhatti6315
    @abrarbhatti6315 2 роки тому +1

    Saabi paa g 💖😍

  • @rishusood941
    @rishusood941 2 роки тому

    Ajj tuci daar saaryea ne sira e lata

  • @ARSHDEEPSINGH-ec1nq
    @ARSHDEEPSINGH-ec1nq 2 роки тому

    vlog boht vdiya hunde aa sabi vir de...boht vdiya language + knowledge valia gallan boht hundia mein tan dekhda hi free time sabi de vlogs

  • @rkphotographyeditingpoint.3206
    @rkphotographyeditingpoint.3206 2 роки тому

    Pajjji maaza a janda thade vlog dekh ke so rabbb dii🙏🙏🙏👍👍👌👌

  • @simbasingh9576
    @simbasingh9576 2 роки тому +1

    Bhaji Sweden ale gore naal interview karke share karo please

  • @harrysandhu756
    @harrysandhu756 2 роки тому

    Keep it up..... ਪਾਜੀ
    ਸਾਬੀ ਪਾਜੀ।

  • @issatv_17
    @issatv_17 2 роки тому

    Khaint veere

  • @subhashsharma2933
    @subhashsharma2933 2 роки тому

    Super cute bai ji vedeo

  • @navsangatnijjar8998
    @navsangatnijjar8998 2 роки тому

    Bahut vdia...keep it up bhau 👍👍👍

  • @harjeetkumar9249
    @harjeetkumar9249 2 роки тому

    Bhuta vadiya lagha video dekh ke

  • @sandeepbatalvi7883
    @sandeepbatalvi7883 2 роки тому +1

    Jaan mahal be like 🤣 Ajj asi chale a gaddi dekhan kal asi jawa ge test drive lain parso asi jawa ge gaddi book krn and fourth day gaddi cancel krti oh mai dasu ga next video ch

  • @pendumastlyf22
    @pendumastlyf22 2 роки тому

    sat siri akaal paji

  • @neelamkhunger1178
    @neelamkhunger1178 2 роки тому +1

    Respected sabi veer ji 🙏

  • @abhaymani2948
    @abhaymani2948 2 роки тому +2

    Sat shri akaal bro🙏
    Hola punjab nhi chla rhye paji ?
    Love from Ludhiana

  • @shamshersinghsandhu9152
    @shamshersinghsandhu9152 2 роки тому

    Both vdiya sabi jann❤️❤️👍

  • @sundeepkumar8711
    @sundeepkumar8711 2 роки тому

    Sabi paji g ray saab pagi da nature 👌 vadiya lagda a

  • @sunnysingh8080
    @sunnysingh8080 2 роки тому

    Soch da ...Frk taa haiga india tey other countries daa...awey ni lok ..forn nu jaa rahay....👌

  • @sukhdeepsingh5218
    @sukhdeepsingh5218 2 роки тому

    14:03 ਕੇਲਾਸਤਮ 😂😂😜

  • @pendumastlyf22
    @pendumastlyf22 2 роки тому

    11.17 te sirra

  • @karamjeetmaan7142
    @karamjeetmaan7142 2 роки тому

    Ghaint pra saabi lab u veer

  • @BhanuPartapPathankot
    @BhanuPartapPathankot 2 роки тому

    Paji paani leya ta muh ch😂😂😂

  • @inderpreetsingh17
    @inderpreetsingh17 2 роки тому +2

    Paji your videos are great 👍, keep it up ❤️

  • @LakhvirSingh-qo2xf
    @LakhvirSingh-qo2xf 2 роки тому

    Good video ji

  • @tractorandfarmingvlogs8931
    @tractorandfarmingvlogs8931 2 роки тому

    Kisaan ekta zindabad. Asi ethe Haryana de Veera karke baithe aa 10 mahniya to. Haryana waale veer roj dudh dahi lassi deke jaande aa. Jedha banda othe baitha onhu pata ke Haryana waale saadi hik bane aa

  • @jagvirsekhon2597
    @jagvirsekhon2597 2 роки тому

    Nice videos bai👍👍

  • @kamalladen3333
    @kamalladen3333 2 роки тому

    Verry nice bro

  • @u-deep_7439
    @u-deep_7439 2 роки тому

    ਵੀਰ ਗੋਰੇ ਦਾ ਘਰਾਂ ਅੰਦਰੋਂ ਦਿਖਾ ਦਿੰਦੇ ਬਾਕੀ ਬਹੁਤ ਸੋਹਣਾ volg ਬਣੀਆਂ

  • @pendumastlyf22
    @pendumastlyf22 2 роки тому +4

    5:21 te { 1st vlog :- Gaddi di slaah karni khedi laini aa
    2nd vlog:- Ajj gaddi dekhan gye showroom
    3rd vlog :- Gaddi pasand aa gyi
    4th vlog :- Ajj Gaddi Lain Gye Appa
    5th vlog :- Finely Gaddi Ghar aa gyi
    6th vlog :- Modification
    7th vlog :- Ist time Wash
    8th vlog :- Wife ne chaayi gaddi
    9th vlog :- Gaddi da review
    10th vlog:- wife ne thokti gaddi

  • @jaggasidhu608
    @jaggasidhu608 2 роки тому +1

    sabi da munda kehnda latta chakkniyaa 😂

  • @manujairath7627
    @manujairath7627 2 роки тому

    SAT SHRI AKAL SABI PAJI...........

  • @harmansingh3165
    @harmansingh3165 2 роки тому

    Hamesha di tara bhut sohni video ❤️❤️

  • @MANINDERJEETHarmanpreet
    @MANINDERJEETHarmanpreet 2 роки тому

    Satnam waheguru veer g Ma gurdev Singh GURDASPUR to

  • @jaswantsingh-kv8ep
    @jaswantsingh-kv8ep 2 роки тому +1

    ਰਾਏ ਬਾਈ ਦੇ ਮੁੰਡੇ ਦਾ ਬਲੋਗ ਮੈ ਜਰੂਰ ਵੇਖੁ ਬਾਈ ਇਕ ਵਾਰ ਨਾ ਦਸੋ

  • @Gillgaming0001
    @Gillgaming0001 2 роки тому

    Love you 22 ji 🙏🙏🙏🙏

  • @navyug_s4ndhu687
    @navyug_s4ndhu687 2 роки тому

    Bot sohna vlog pyar dubai ton 🇦🇪✌️🌏

  • @entertainmentpetsanimal
    @entertainmentpetsanimal 2 роки тому

    Congratulations 22 new ford wasth

  • @sabimajha3124
    @sabimajha3124 2 роки тому

    Very nice 👍 veer ji

  • @jattsaab7913
    @jattsaab7913 2 роки тому

    Ghaint aa veer

  • @jagsirsingh7384
    @jagsirsingh7384 2 роки тому

    bhout sona vlog saabi 22 ji

  • @gurwinderseehra6084
    @gurwinderseehra6084 2 роки тому +1

    Saabi bhaji agar tuhanu contact krna howe ta kidda kr skde ?

  • @RajinderKumar-yt9sr
    @RajinderKumar-yt9sr 2 роки тому

    ਰਾਏ ਸਾਹਿਬ ਜੀ ਦੀ ਕਾਪੀ ਆ ਗੱਲ ਬਾਤ ਤੇ body language ਕੀਉਕਿ ਰਾਏ ਸਾਹਿਬ ਦਾ ਪੁੱਤ ਆ

  • @BaljitSingh-kq3lc
    @BaljitSingh-kq3lc 2 роки тому +1

    Nice brother. The cactus kept in the tractor is called as Opuntia. It has highly delicious fruits (but prickley). You can try that as a delicacy at your restaurant.

  • @rishusood941
    @rishusood941 2 роки тому

    Bot dina da taji vlog da intzar c.tenu pata aa vela aa.rai saab de darshan bot dina bad hoye aa.saabi india to bad ajj vekha ge.purani viedeo saabi diya vekhya.

  • @pankajjanagal5519
    @pankajjanagal5519 2 роки тому

    Saabi bhji kida hall jii saabi bhji yrr ek din ch ek do vlog paya krr bhut vdya vlog hundy tudy banda dak ka boor ne hunda bhut vdya lag dy vlog tudy gol bless you bhji kush rhyo

  • @gaganmugalchakiya9349
    @gaganmugalchakiya9349 2 роки тому

    ਫੁਲ ਨਜਾਰਾ ਆ ਗਿਆ ਜੀ।

  • @karmagrewal1568
    @karmagrewal1568 2 роки тому

    Finally wait is over .. msa ee niklde din vlog ton bina ❤️

  • @kulwant747
    @kulwant747 2 роки тому

    Good

  • @NirmalSingh-wk2dr
    @NirmalSingh-wk2dr 2 роки тому

    Veer jida spain ja Portugal hoya ina countries ch ine ku pese ta bn hi jande honge b apa family nu vdia life de skiye??

  • @kamalsekhon5437
    @kamalsekhon5437 2 роки тому

    So nice bro.👍👍👍👍

  • @traveling1363
    @traveling1363 2 роки тому

    Awesome video paaji

  • @kulwinderdhanoa8162
    @kulwinderdhanoa8162 2 роки тому

    Rai da thid dekn ala🤣🤣🤣

  • @majhabeltwale5926
    @majhabeltwale5926 2 роки тому

    BIG ਲੈਵਲ ਦੀ ਗੱਲਬਾਤ SABBI ਵੀਰੇ

  • @nimratvlog8687
    @nimratvlog8687 2 роки тому +1

    ਸਾਬ ਰਾਏ ਦਾ ਬੇਟਾ ਤੁਹਾਡੇ ਕੋਲ ਆ ਗਿਆ ਕਿਉਂਕਿ ਉਹਦਾ papa ਪਹਿਲਾਂ ਹੀ ਕੰਮ ਕਰਦਾ ਸੀ ਕਾਸ਼ ਕੋਈ ਸਾਡਾ ਵੀ ਸਪੇਨ ਹੁੰਦਾ ਅਸੀਂ ਵੀ ਆ ਜਾਂਦੇ ਸਅਬੀ ਵੀਰ ਸਦ ਲਾ ਮੈਨੂੰ ਵੀ ਬਹੁਤ ਮਾੜਾ ਹਾਲ ਪੰਜਾਬ ਵਿੱਚ ਜਿੰਨੇ ਵੀ ਪੈਸੇ ਲੱਗਣਗੇ o ਮੈਂ ਤੁਹਾਨੂੰ ਜ਼ਰੂਰ pay ਕਰੂ ਗਾ ਪ੍ਲਜ਼ ਮੇਰੇ ਵੀ ਪੇਪਰ ਲੜਵਾਦੋ ਮੈਨੂੰ ਪਤਾ ਈ ਨੀ ਤਾਂ ਮੇਰੀ ਕਿਸਮਤ ਨਹੀਂ ਹੈ but ਰੱਬ ਅੱਗੇ ਅਰਦਾਸ ਕਰਦੇ ਮੇਰੇ ਲਈ ਰੱਬ ਮੇਰਾ ਸਾਬੀ ਵੀਰ ਹੁਣ ਦੇਖਦੇ ਹਾਂ ਸਾਬੀ ਵੀਰ ਮੈਨੂ ਰਿਪਲਾਏ ਕਰਦਾ ਜਾ ਨਹੀਂ paper ਲਾਉਣਏ ਹੋਇਆ ਨਾ ਲਾਉਣ ਹੋਇਆ yes no plz das dio

  • @MalkitSingh-nt3pc
    @MalkitSingh-nt3pc 2 роки тому

    Nice

  • @lifelie7104
    @lifelie7104 2 роки тому +2

    ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਦਾ🙏

  • @fm.g2339
    @fm.g2339 2 роки тому

    ਮੈਂਃ ਪਹਿਲਾਂ ਮੈਨੂੰ ਅੰਬ ਪਸੰਦ ਸੀ। ਅੱਜ-ਕੱਲ ਸੰਤਰਾ ਚੰਗਾ ਲੱਗਦਾ ਹੈ।
    #ਫੈਨਃ ਗੁੱਡ ਚੋਇਸ ਬਰੋ। 👌🏻
    #ਹੇਟਰਃ ਸਾਬਤ ਕੀ ਕਰਨਾ ਚਾਹੁੰਨੈ ਤੂੰ ਇਹ ਪੋਸਟ ਪਾ ਕੇ! ਮੈਨੂੰ ਤੈਥੋਂ ਇਹੋ ਜਿਹੀ ਪੋਸਟ ਦੀ ਉਮੀਦ ਨਹੀਂ ਸੀ।
    #ਰਜਾਈ_ਵਿਦਵਾਨਃ ਤਾਂ ਤੂੰ ਕੀ ਕਹਿਣਾ ਚਾਹੁੰਨੈ ਬਈ ਜਿਹੜੇ ਅੰਬ ਖਾਂਦੇ ਨੇ, ਉਹ ਮੂਰਖ ਨੇ?
    #ਰਾਸ਼ਟਰਵਾਦੀਃ ਆਈ ਐਸ ਆਈ ਵਾਲੇ ਅੰਬਾਂ ਤੇ ਸੰਤਰਿਆਂ ਵਿੱਚ ਫੁੱਟ ਪਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਹਨ।
    #ਆਰ_ਐਸ_ਐਸਃ ਅੰਬ ਵਿਦੇਸ਼ੀ ਫਰੂਟ ਹੈ। ਤੁਹੁਾਨੂੰ ਪਹਿਲਾਂ ਵੀ ਨਹੀਂ ਸੀ ਖਾਣਾ ਚਾਹੀਦਾ।
    #ਕਾਮਰੇਡਃ ਬਰੁਜੂਆਵਾਦੀ ਸੋਚ ਐ। ਕਿਸਾਨ ਸੜਕਾਂ ਤੇ ਬੈਠੇ ਐ ਇਹ ਅੰਬਾਂ ਸੰਤਰਿਆਂ ਦੀਆਂ ਪੋਸਟਾਂ ਪਾ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਿਹੈ।
    #ਖਾਲਸੇਃ ਸੰਤਰੇ ਨਾਗਪੁਰ ਤੋਂ ਆਉਂਦੇ ਐ। ਮਤਲਬ ਚਵਲ ਕਾਮਰੇਟ ਵਿਕ ਗਏ ਭਾਜਪਾ ਕੋਲ।
    #ਕਾਂਗਰਸੀਃ ਤੁਸੀਂ ਅਕਾਲੀ ਹੋ। ਜਾਣ-ਬੁੱਝ ਕੇ ਚੀਕੂ ਤੇ ਸੀਤਾਫ਼ਲ ਨੂੰ ਇਗਨੋਰ ਕਰ ਰਹੇ ਹੋ।
    #ਅਕਾਲੀਃ ਇਹ ਸਭ ਕੇਜਰੀਵਾਲ ਦੇ ਇਸ਼ਾਰੇ ਤੇ ਹੋ ਰਿਹੈ ਮੈਂ ਤੁਹਾਨੂੰ ਦੱਸਾਂ। ਉਹ ਪੰਜਾਬ ਦੇ ਅੰਬ ਦਿੱਲੀ ਵਿੱਚ ਲਿਜਾਣਾ ਚਾਹੁੰਦੈ। ਇਸੇ ਲਈ ਸੰਤਰਿਆਂ ਦੇ ਹੱਕ ਚ ਬਿਆਨ ਦਿਵਾ ਰਿਹੈ ਆਪਣੇ ਬੰਦਿਆਂ ਤੋਂ।
    #ਆਪਃ ਸਾਡੀ ਸਰਕਾਰ ਆ ਲੈਣ ਦਿਓ। ਅਸੀ ਅੰਬਾਂ ਦਾ ਨਾਂ ਹੀ ਸੰਤਰੇ ਰੱਖ ਦਿਆਂਗੇ। ਫਿਰ ਕੋਈ ਮੁੱਦਾ ਰਹਿਣਾ ਹੀ ਨਹੀਂ।
    #ਬੀ_ਜੇ_ਪੀਃ ਗਲਤੀ ਨਹਿਰੂ ਜੀ ਦੀ ਹੈ। ਉਨ੍ਹਾਂ ਨੇ ਸੱਤਰ ਸਾਲ ਅੰਬਾਂ ਨੂੰ ਬੇਵਜ੍ਹਾ ਭਾਅ ਦਿੱਤਾ।
    #ਗੋਦੀ_ਮੀਡੀਆਃ ਕਿਸਾਨ ਅਬ ਰਾਜਨੀਤੀ ਕਰਨੇ ਲੱਗੇ ਹੈਂ। ਦੇਸ਼ ਕੇ ਲੋਗੋ ਕਿ ਆਮ ਔਰ ਸੰਤਰੇ ਕੇ ਨਾਮ ਪੇ ਬਾਂਟਾ ਜਾ ਰਹਾ ਹੈ।
    #ਰਵੀਸ਼_ਕੁਮਾਰਃ ਬਾਤ ਆਮ ਔਰ ਸੰਤਰੇ ਕੀ ਨਹੀਂ ਹੈਂ। ਗੋਦੀ ਮੀਡੀਆ ਯੋ ਬਾਤ ਆਪ ਕੋ ਕਭੀ ਨਹੀਂ ਬਤਾਏਗਾ ਕਿ ਆਮ ਔਰ ਸੰਤਰਾ ਦੋਨੋ ਫਰੂਟ ਹੈਂ।
    #ਫਾਈਨਲੀ_ਪੰਜਾਬੀ_ਔਨਲਾਈਨ_ਮੀਡੀਆਃ ਸੰਤਰਿਆਂ ਦੇ ਸਮਰਥਨ ਵਿੱਚ ਉੱਤਰਿਆ ਫਲਾਣਾ ਸਿੰਘ ਢਿਮਕਾ। ਅੰਬਾਂ ਨੂੰ ਹੋ ਗਿਆ ਸਿੱਧਾ। ਕੱਲੀ ਕੱਲੀ ਗੱਲ ਸੁਣਨ ਵਾਲੀ ਹੈ।

  • @ajrehaan2448
    @ajrehaan2448 2 роки тому

    Tara pal c oh sukhe vala😂😂😂

  • @jaswindrvirk1687
    @jaswindrvirk1687 2 роки тому +1

    Please tell about which bussiness are bussiness in Sweden

  • @randomfunnythings4218
    @randomfunnythings4218 2 роки тому

    Bai ji main banda tan dikha dinde....jehra Engineer si !!! 😅😅

  • @kulwindersinghbathinda8849
    @kulwindersinghbathinda8849 2 роки тому

    Bada hase ajj ta

  • @bhullarmanilawala8544
    @bhullarmanilawala8544 2 роки тому

    Good enjoy

  • @jagdeepsandhu9659
    @jagdeepsandhu9659 2 роки тому

    ' Lenjh ' lafj bade arse baad sunya .

  • @gillgill3992
    @gillgill3992 2 роки тому

    Bhttt vadiaaa vlog

  • @Karan_Chauhann
    @Karan_Chauhann 2 роки тому

    Nice video saabi veere

  • @lovedeepsidhu7454
    @lovedeepsidhu7454 2 роки тому

    ਸਾਬੀ ਵੀਰ ਜੀ Singhu Border ਹੱਤਿਆਕਾਂਡ ਤੇ ਵੀਡੀਓ ਪਾਓ 1

  • @lakhvir_dhanju
    @lakhvir_dhanju 2 роки тому

    Very nice g

  • @gurjantsandhu4477
    @gurjantsandhu4477 2 роки тому

    Bai puree chas pande thode video vekh ka ❤️❤️❤️

  • @navdipsingh8568
    @navdipsingh8568 2 роки тому

    ਵੀਰ ਜੀ ਵੀਡਿਓ ਵੀ ਲੰਬੀ ਬਣਾਇਆ ਕਰੋ, ਤੇ ਸਾਬੀ ਵੀਰ ਨੂੰ ਜਲਦੀ ਲੈ ਕੇ ਆਇਆ ਕਰੋ।
    ਵੀਰ ਮੈਂ ਮਿਲਣਾ ਤੁਹਾਨੂੰ, ਸਿੱਧਾ ਦਿੱਲੀ ਦਰਬਾਰ ਆਜਾਂ?

  • @rishusood941
    @rishusood941 2 роки тому

    Ajj mai kena jo dekhya sawarg as

  • @NeetaSinghSardarSingh
    @NeetaSinghSardarSingh 2 роки тому

    Kinda farm aa veer

  • @captmgr.1245
    @captmgr.1245 2 роки тому

    👌👍✌️🕉️🕉️🕉️🕉️🕉️🕉️🇮🇳🇮🇳🇮🇳🇮🇳🇮🇳 Dwarika delhi international airport T3

  • @amanwaraich7641
    @amanwaraich7641 2 роки тому

    Sat sri akal veer ji

  • @kamalladen3333
    @kamalladen3333 2 роки тому

    Gud bro

  • @Sohi_4447
    @Sohi_4447 2 роки тому

    Very nice

  • @liftingfood9298
    @liftingfood9298 2 роки тому

    Very good vlog 👍🏻👍🏻🌷🌷🌷🎉🎉🎉

  • @tractorandfarmingvlogs8931
    @tractorandfarmingvlogs8931 2 роки тому

    Saabi veer Haryana aale ta CM Khattar da helicopter v nahi uttran den daye. Par hun thanda ho chalya kam mai v ethe he aa 10 mahineya to. Tusi bahar aale chakk sakde o kamm. Paise nahi chahide bass jagrukta failaa deyo

  • @MandeepSingh-xr1up
    @MandeepSingh-xr1up 2 роки тому

    22 eh location kehri a ????

  • @rickysuman6367
    @rickysuman6367 2 роки тому

    Nice video h

  • @onkarsinghrandhawa7715
    @onkarsinghrandhawa7715 2 роки тому

    ਵੀਰੇ ਕੋਚ ਸਾਹਬ ਵਾਲੀ ਵੀਡੀਓ ਜਰੂਰ ਪਾਓ 😂😂

  • @abdullahbajwa833
    @abdullahbajwa833 Рік тому

    English ch title likhya kro video dy, inj smj ni lgdi

  • @MAJHAILGROUP
    @MAJHAILGROUP 2 роки тому

    Paji mera v schengen visa lwado 5 7 lakh ch

  • @ManjeetSingh-hu6tp
    @ManjeetSingh-hu6tp 2 роки тому

    Nic ❤️ video ❤️ Paji

  • @winergurwindersingh3835
    @winergurwindersingh3835 2 роки тому

    Haryane to kitho

  • @harmankhaira9300
    @harmankhaira9300 2 роки тому

    Good video

  • @prithpalsingh668
    @prithpalsingh668 2 роки тому

    Nice 👍🏻

  • @harmankhaira9300
    @harmankhaira9300 2 роки тому

    Nice video paji

  • @armaan20015
    @armaan20015 2 роки тому

    22 ji mera koi help kr do main bhut bhut bhut pareshan ha mere job chale gaye puri family da kharcha main hi chkda