Dr harsurinder kour ji sat Sri Akal Ji beta harsharn kour ji bhut badhia programs hundia aap ji de teh bhenn Dr harsurinder kour ji barge sare Dr sab ji honn tah Punjab 95/ theek Rihnnge mukhat vich koi ja bhut ghat dasdia Dhanbadi ha aap ji de 🇦🇺🇦🇺🇦🇺🇦🇺🇦🇺🇦🇺🇦🇺🇦🇺
Good information. For the past few years, I, after my dinner, ritualistically eat two dried figs along with finest 90% cocoa chocolates thereby combining the health benefits accruing from the two wonder foods.
@@inderveerbilling I can’t isolate the individual contribution of this diet element in keeping my health and wellbeing because I also follow my other lifelines in looking myself biologically young like stimulating the vagus nerve, enhancing the production of nitric oxide, my own developed “body n brain food”, HIIT cardio, mild strength and flexibility training, and mindfulness meditation 🧘♀️ Wish you a happy, healthy and a life full of vitality 😎
ਬੀਬੀ ਡਾਕਟਰ ਜੀਉ ਬਹੁਤ ਵਧੀਆ ਸੇਵਾ ਕਰਦੇ ਹੋ। ਗੁਰੂ ਖੁਸ਼ੀਆਂ ਬਖਸ਼ੇ ਪਰਿਵਾਰ ਨੂੰ ।
ਭੈਣ ਜੀ ਤੁਹਾਡੇ ਵਰਗੇ ਡਾਕਟਰ ਜੇਕਰ ਤੁਹਾਡੇ ਵਰਗੇ ਸਾਰੇ ਹੋਣ ਤਾਂ ਸੋਨੇ ਤੇ ਸੁਹਾਗਾ ਬਣ ਸਕਦਾ ਹੈ ਜੀ 🙏
ਡਾਕਟਰ ਸ੍ਰੀ ਹਰਸ਼ਿੰਦਰ ਕੌਰ ਸਹਿਬ ਜੀ ਆਪ ਬਹੁਤ ਵਧੀਆ ਢੰਗ ਤਰੀਕੇ ਨਾਲ ਹੱਸ ਹੱਸ ਦਸਦੇ ਹੋ ਅੱਧੇ ਦੁੱਖ ਤਾ ਸੁਣਦਿਆਂ ਹੀ ਠੀਕ ਹੈ ਜਾਂਦੇ ਹਨ ਮੈਡਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤
Very cute comment brother❤. Jio
Mam kbj di problem bhot Jada hundi hai please dso kuch
ਭੈਣ ਜੀ ਬੁਹਤ ਵਧੀਆ ਜਾਣਕਾਰੀ ਦਿੱਤੀ ਹੈ ਮੇਰਾ ਸਿਰ ਬੁਹਤ ਦੁੱਖਦਾ ਹੈ ਕੋਈ ਇਲਾਜ ਦੱਸੋ
ਮਾਂ ਮੇਰੀ ਤੁਸੀ ਬਹੁਤ ਵਧੀਅਾ ਜਾਣਕਾਰੀ िਦੰਦੇ ਹੋ
ਮੇਰਾ ਮੰਨਣਾ ਜੇ ਸਾਰਾ ਪੰਜਾਬ ਅਾਪ ਜੀ ਦੀਅਾਂ ਗॅਲਾਂ ਮਨ ਲੈਣ ਤਾਂ ਕੋਈ िਬਮਾਰ ਨਾ ਹੋਵੇ
ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਜੋ ਕੀਮਤੀ ਸਮਾ ਕੱਢ ਕੇ ਲੋਕਾ ਦੀ ਮੁਖ਼ਤ ਸੇਵਾ ਕਰਦੇ ਰਹਿੰਦੇ ਆ। ਕੋਈ ਵੀ ਇਨੀ ਸੇਵਾ ਨਹੀ ਕਰ ਸਕਦਾ। 🙏🙏🙏
ਬਹੁਤ ਬਹੁਤ ਧੰਨਵਾਦ ਖਾਲਸਾ ਜੀ ਤੁਸੀ ਸਾਨੂੰ ਬਹੁਤ ਗੁਣਕਾਰੀ ਜਾਣਕਾਰੀ ਦਿੱਤੀ ਵਾਹਿਗੁਰੂ ਸੱਬ ਤੇ ਮੇਹਰ ਕਰੇ 🙏🙏
ਬੜੀ ਵਧੀਆ ਦੋ ਭੈਣਾੰ ਦੀ ਜੋੜੀ। ਞਾਹਿਗੁਰੂ ਲੰਬੀਆਂ ਉਮਰਾੰ ਬਖਸ਼ੇ
ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਜੀ ਹਰਸ਼ਿੰਦਰ ਕੌਰ ਜੀ ਤੇ ਖਲਾਸ ਖਾਣੇ ਵਾਲੇ ਭੈਣ ਹਰਸ਼ਰਨ ਕੌਰ ਜੀ ਨੂੰ ਸਾਰੇ ਖਾਲਸ ਖਾਣਾ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਅੰਜੀਰ ਦਾ ਫਲ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਸਕਦੇ ਹੋ ਅਤੇ ਸਵੇਰੇ ਖਾਲੀ ਪੇਟ ਖਾ ਸਕਦੇ ਹੋ ਇਸਦਾ ਗੋਡੇ ਦੇ ਦਰਦਾਂ ਵਾਲੇ ਮਰੀਜ਼ਾਂ ਨੂੰ ਵੀ ਕਾਫ਼ੀ ਫਾਇਦਾ ਹੁੰਦਾ ਹੈ। 🎉🎉
😊
ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ
ਇਹ ਫ਼ਲ 800 ਰੁਪਏ ਕਿਲੋ ਹੈ
ਅਸੀਂ ਦਾਹੜੀ ਦਾਰ ਕੰਮ ਕਰਨ ਵਾਲੇ ਲਈ 30/40 ਰੁਪਏ ਕਿਲੋ ਵਾਲੇ ਫ਼ਲ ਬਾਰੇ ਜਾਣਕਾਰੀ ਦਿੱਤੀ ਜਾਵੇ ਤੁਹਾਡੇ ਧੰਨਵਾਦ ਹੋਵਾਗੇ
ਘਰ ਬੂਟਾ ਲਗਾ ਲਉ, ਬਹੁਤ ਹੀ ਆਸਾਨੀ ਨਾਲ ਲੱਗਦਾ ਤੇ ਬਹੁਤ ਹੀ ਫਲ ਦਿੰਦਾ ਹੈ ਪੰਜਾਬ ਚ
80 rupee da 100 GM aa jau ji zaruri nhi ki apa l kg hi laina hai
Boota lao ghr bro bhut fall lgda
ਕਿਲੋ ਕਿਹੜਾ ਤੂੰ ਇੱਕ ਦਿਨ ਵਿੱਚ ਖ਼ਲਾਏਗਾ ਬਸ ਜਨਤਾ ਦਾ v ਸਰਿਆ ਪਿਆ
@@punjabimusicworld9333 50,50 ਗ੍ਰਾਮ ਦੀ ਪੈਕਿੰਗ ਕਿੱਥੇ ਮਿਲਦੀ ਹੈ
ਲਗਦਾ ਪੈਰ ਚਾਦਰ ਤੋਂ................
ਬਹੁਤ ਵਧੀਆ ਪ੍ਰੋਗਰਾਮ ਮੈਡਮ ਹਰਸ਼ਰਨ ਕੌਰ ਜੀ ਸ਼ੁਕਰੀਆ 🎉🎉❤❤
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਆਪ ਨੂੰ
ਡਾਕਟਰ ਜੀ ਸ਼ੁਕਰੀਆ ਬਹੁਤ ਵਧੀਆ ਤਰੀਕੇ ਨਾਲ ਅੰਜੀਰ ਖਾਣ ਦਾ ਤਰੀਕਾ ਵੀ ਵਧੀਆ ਦੱਸਿਆ ਹੈ ।ਸਤਿਗੁਰੁ ਜੀ ਬਖਸ਼ਿਸ਼ ਕਰਨ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਗੁਰੂ ਖੁਸ਼ੀਆਂ ਬਖਸ਼ੇ ਪਰਿਵਾਰ ਨੂੰ ।
ਡਾਕਟਰ ਹਰਸ਼ਰਨ ਕੌਰ ਜੀ ਅੰਜੀਰ ਖਾਣ ਬਾਰੇ ਜਿਵੇਂ ਕਿ ਮੇਰੇ ਜਿਗਰ ਵਿੱਚ ਗਰਮੀ ਰਹਿੰਦੀ ਹੈ ਜੀ ਇਸ ਗਲ ਬਾਰੇ ਜਾਣਕਾਰੀ ਪੁਸ਼ਣੀ ਹੈ ਜੀ
ਸਤਿ ਸ੍ਰੀ ਅਕਾਲ , ਮੈ ਆਪਣੇ ਪਿੰਡ ਕਿਤਾਬ ਰੱਖਣ ਲਈ ਇਕ ਕਮਰਾ ਬਣਾਉਣਾ ਚਾਹੁੰਦਾ ਹਾਂ, ਤੇ ਕਮਰੇ ਲਈ ਮੈ ਜਗਾ ਲੈ ਚੁੱਕਾ ਹਾਂ, ਤੇ ਹੁਣ ਕਮਰੇ ਬਾਰੇ ਸੋਚ ਰਿਹਾ ਹਾਂ, ਪਰ ਮੇਰੇ ਕੋਲ ਬਜਟ ਬਹੁਤ ਘੱਟ ਹੈ, ਤੇ ਕਮਰੇ ਲਈ ਪੈਸਿਆਂ ਦੀ ਜਰੂਰਤ ਹੈ, ਤਾਂ ਜੇ ਕਿਤਾਬ ਰੱਖ ਕੇ ਲੋਕਾ ਨੂੰ ਕਿਤਾਬ ਲੜਨ ਲਈ ਪ੍ਰੇਰਿਆ ਜਾਵੇ, ਇਸ ਸਮੇਂ ਮੇਰੇ ਕੋਲ ਕੁਲ ਕਿਤਾਬਾਂ ਦੀ ਗਿਣਤੀ 3000 ਹਜਾਰ ਦੇ ਕਰੀਬ ਹੈ, ਤੇ ਤੁਹਾਡੇ ਚੋ ਕੋਈ ਵੀਰ ਇਸ ਸੇਵਾ ਚ ਆਪਣਾ ਯੋਗਦਾਨ ਪਾ ਸਕਦਾ ਹੈ, ਤੇ ਜੋ ਯੋਗਦਾਨ ਪਾਏ ਗਾ ਦਾ ਨਾ ਕਮਰੇ ਚ ਸਪੈਸ਼ਲ ਲਿਖਿਆ ਜਾਵੇਗਾ । ਧੰਨਵਾਦ ਜੀ
Wich pind veer ji
@@mohinderbasra3611 ਮਾਨੂੰਪੁਰ ਹੈ ਜੀ
ਮਾਨੂੰਪੁਰ ਹੈ ਜੀ@@mohinderbasra3611
ਅੰਜੀਰ ਦਾ ਤਾਜ਼ਾ ਫਲ ਕਿਵੇਂ ਖਾਣਾ ਹੈ ਇਹ ਵੀ ਦੱਸਿਆ ਜਾਵੇ ਧੰਨਵਾਦ ਜੀ
ਬਹੁਤ ਬਹੁਤ ਵਧੀਆ ਉਪਰਾਲਾ, ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।❤
ਬਹੁਤ ਬਹੁਤ ਵਧੀਆ ਉਪਰਾਲਾ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਕਸਿਸ ਕਰਨ🙏
❤❤
ਮੈਡਮ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ thanks 🙏🏻
ਮੈਡਮ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਆਪ ਜੀ ਦਾ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤
ਧੰਵਵਾਦ ਡਾ। ਸਾਹਿਬ ਤੁਸੀ ਲੋਕਾਂ ਦੀਆਂ ਖੋਲ ਰਹੇ ਹੋ
ਬਹੁਤ ਧੰਨਵਾਦ ਮੈਂਡਮ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ
ਭੈਣ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਇਸ ਫਲ ਦੇ ਬਾਰੇ ਪਵਿਤਰ ਬਾਈਬਲ ਵਿਚ ਵੀ ਜਿਕਰ ਕੀਤਾ ਗਿਆ
Ryt
ਬਹੁਤ ਹੀ ਵਧੀਆ ਪ੍ਰੋਗਰਾਮ ਜੀ 🙏🙏
ਬਹੁਤ ਵਧੀਆ ਉੱਪਰਾਲਾ ਹੈ ਜੀ
ਵਾਹਿਗੁਰੂ ਜੀ
ਹੱਰਛਰਨ ਕੋਰ ਮੇਰੀ ਭੈਣੇ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿਚ ਰੱਖੇਂ
ਬਹੁਤ ਮਹਿੰਗਾ ਫਲ
ਬਹੁਤ ਬਹੁਤ ਧੰਨਵਾਦ ਡਾਕਟਰ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜਾਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ
ਡਾਕਟਰ ਸਾਹਿਬ ਧੰਨਵਾਦ ਜੀਓ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
Doctor sahab sat shri akaal sir tasir garm hai ki kul kitne peace kha sakte hain ji
Dr Sahib Diya Books Bhut Vadia Hundiya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਧੰਨਵਾਦ ਜੀ ਡਾਕਟਰ ਭੈਣ ਜੀਉ
ਬਹੁਤ ਵਧੀਆ ਗੱਲ ਕੀਤੀ ਹੈ
Dona di avaaj bahut sohni te mithi lagdi a changa lagda sunnan nu ❤❤❤❤❤❤🎉🎉
Millions of thanks dr. sahib ji.may God bless you
Dr.I listen your Formulas I am very happy
Main v Sade Ghare Anjeer da Boota layea hoeya ji bahut Frout lagda ji te bahut hi Sweet frout a
ਧੰਨਵਾਦ ਜੀ ਡਾਕਟਰ ਸਾਹਿਬ ਜੀ 💐
ਡਾਕਟਰ ਸਾਹਿਬ ਜੀ ਤੁਸੀ uric acid bare pura daso ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤
Wonderfu.Thanks for giving such detail,s.Great job. .
ਡਾਕਟਰ. ਸਾਹਿਬਾ ਜੀ ਸਤਿ ਸ਼ਰੀ ਅਕਾਲ
ਬਹੁਤ ਵਧੀਆ ਉਪਰਾਲਾ।
ਧੰਨਵਾਦ ਜੀ
Thanks main continue use karda hai ji bhuat Vidya fruit hai ji
Dr harsurinder kour ji sat Sri Akal Ji beta harsharn kour ji bhut badhia programs hundia aap ji de teh bhenn Dr harsurinder kour ji barge sare Dr sab ji honn tah Punjab 95/ theek Rihnnge mukhat vich koi ja bhut ghat dasdia Dhanbadi ha aap ji de 🇦🇺🇦🇺🇦🇺🇦🇺🇦🇺🇦🇺🇦🇺🇦🇺
ਬਹੁਤ ਵਧੀਆ ਉਪਰਾਲਾ ਜੀ ਸਭ ਨੂੰ ਸਮਝੋਣ ਦਾ
ਧੰਨਵਾਦ ਜੀ।
Chalastrol vaste dasso g
Waheguru ji ka kalsa waheguru ji ki fte
ਵਾਹਿਗੁਰੂਜੀ ਸਤਿਨਾਮੁ ਵਾਹਿਗੁਰੂਜੀ ਤੁਹਾਡੇ ਤੇ ਕਿਰਪਾ ਕਰਨ
ਇਹ ਬਹੁਤ ਵਧੀਆ ਜਾਣਕਾਰੀ ਹੈ,ਪਰ ਕੀ ਬੱਚਿਆਂ ਨੂੰ ਵੀ ਅੰਜੀਰ ਦੇ ਸਕਦੇ ਹਾਂ,
ਜੇਕਰ ਹਾਂ ਤਾਂ ਕਿੰਨੀ ਉਮਰ ਦੇ ਬੱਚੇ ਨੂੰ ਅਤੇ ਕਿਵੇਂ ਤੇ ਕਿੰਨੀ ਮਾਤਰਾ ਵਿਚ
Hanji jroor daso
Bahut vadia information ji
ਖਾਲੀ ਪੇਟ ਖਾਣ ਨਾਲ ਭੈਣ ਜੀ ਗੈਂਸ ਬਣਾ ਦਿੱਤੀ 😊
ਸ਼ੁਕਰੀਆ ਜੀ
Good information. For the past few years, I, after my dinner, ritualistically eat two dried figs along with finest 90% cocoa chocolates thereby combining the health benefits accruing from the two wonder foods.
मैडंम।।सूगर।।वासते।दसो।
By
What benefits u saw with cocoa?
@@inderveerbilling I can’t isolate the individual contribution of this diet element in keeping my health and wellbeing because I also follow my other lifelines in looking myself biologically young like stimulating the vagus nerve, enhancing the production of nitric oxide, my own developed “body n brain food”, HIIT cardio, mild strength and flexibility training, and mindfulness meditation 🧘♀️ Wish you a happy, healthy and a life full of vitality 😎
Can i connect with u!
Emai
ਮੈਡਮ ਜੀ ਬਹੁਤ ਧਨਵਾਦ
ਵੈਰੀ ਨਾਈਸ ਖਾਲਸ ਟੀ ਵੀ ❤
Thanks Dr Harshinder kour ji good bless you 🙏🙏🙏🙏
Madam God bless you you are giving very good advice
ਡਾਕਟਰ ਸਾਹਿਬ ਪਲੀਜ ਇਹ ਵੀ ਦੱਸਣ ਦੀ ਖੇਚਲ ਕਰਨਾ ਕਿ ਕੀ hernia ਦੀ ਬਿਮਾਰੀ ਵਿਚ ਅੰਜੀਰ ਖਾਣ ਦਾ ਭੀ ਫਾਇਦਾ ਹੁੰਦਾ ਹੈ ਕਿ ਨਹੀਂ
Valuable and useful information.
😢.
Thanks dr sahib and bibi Harsharn
Thaks g❤
Bhut vdiya jankari diti tuci mem danwad ji tuhada bhut bhut🙏🙏🙏🙏🙏🙏
Very nice information Dr sahab thanks 🙏🙏
Vahutt vadiyaa dr sahib
Very nice information. God bless you
ਦੱਸਿਆ ਸੀ ਮੈਨੂੰ ਵੀ ਕਿਸੇ ਨੇ,ਅੱਜ ਸੁਣਿਆ। ਕੋਈ ਨੀ ਕਰਦੇ ਆ ਸ਼ੁਰੂ 👍
Good advice salute 👏
ਕੀ ਤਾਜ਼ਾ ਅੰਜੀਰ ਪਾਣੀ ਵਿੱਚ ਭਿਉਂ ਕੇ ਖਾ ਸਕਦੇ ਹਾਂ ਜੀ ਕਿਰਪਾ ਕਰਕੇ ਦੱਸੋ ਜੀ ਧੰਨਵਾਦ ਜੀ
Takas good News Dr ji Satserrskal ❤
Really admiral.Thanx
Thank you Dr. Saab God bless you 🙏
Thanks mam ji❤for information
ਡਾਕਟਰ ਸਾਹਿਬ ਬੱਚਿਆਂ ਬਾਰੇ ਦੱਸ ਦਿਉ ਕਿ ਇਕ ਸਾਲ ਦੇ ਬੱਚੇ ਨੂੰ ਦੇ ਸਕਦੇ ਆ ਕਿ ਨਹੀਂ । ਤੰਦਰੁਸਤ ਬੱਚੇ ਨੂੰ।ਜਰੂਰ ਦੱਸਿਓ ਜੀ
Madam thyroid patient kha sakda anjeer plz reply
Thanks dr
Thanks g God bless you u
ਮੈਡਮ ਜੀ ਓ ਸੀ ਡੀ ਬਾਰੇ ਵੀ ਦੱਸਦਾ ਜੀ ਧੰਨਵਾਦ ਜੀ
Dr sister ji bhchedahni di resoli bare v jankari deya karo ji
Very very good information ❤❤🎉🎉😊😊
Very Thanks mam 🙏🙏
God bless you 🙏🙏
ਪਰਮਾਤਮਾ ਲੰਬੀ, ਉਮਰ ਕਰੇ,ਡਾ,ਹਰਸਿਦਰ,ਕੋਰ,ਜੀ
Me apna laga rakhya hun 180 rupya da pada aya ci.full Fall dinda hai...i love favrt
Very nice information 👌 👍 Jeunde raho g
Very. Nice. Infarmason. Sister. Ji
Dhanyvad thoda doctor didi
Can we eat fresh fig fruits?? Dr. please tell if so then are the benifits of both, dry n fresh equivalent
Bahut badiya ji Dr 🙏Sahab ji thxx, Media sister thxx 🙏
God bless you 2
ਬਾਕਮਾਲ ਜਾਣਕਾਰੀ ਜੀ
Bahut vdia dasde j
Bahut bahut dhanyawad doctor sahib ji eni badhiya jankari den lyi.docter Sahib ki is frout nu control Wale mareej bhi lai sakde aa?
Like anjeer,the almond should be taken by soaking the same overnight.