Ssakl sir sir kya hum regular classes b Lga skte h aap ke pass ager koi b option h to plz btea or sir age ka to koi matter nahi hona Chyie plz sir btea🙏🙏
Tusi vee maf krna pr tusi jo sirf hth hee dekh rhy see es li aap nu eda lga kyo ke maenu poori vidio dekh ke vee ni pta lga ke veer ji hth hila rhy see menu ta aap ji da kment dekh ke pta lga tusi chngi vidios dekh rhy o so waheguru aap nu apny vl khich reha hai but eh mn kabu ni hunda ardas krea kro te aap rbb nal jud javogy sister . Waheguru sb da bhla kry sb nu apny nam nal jody. Waheguru ji
So plz hth na dekho ohna da km dekho asi krma valy a jo rbb sanu esy gursikh ruha na mel kaunda hai . Aap ji roj ardas vich prdy hony o seyi peary melo jina milea aap ji da nam chit avy.
🙏🙏🙏eh hath hilana nhi hunda jituc kde v kisi v class vich note kita hoyega ki ik best tarcher di ik best body language hunde h .te jinevadia kisi di body language hove USDA samzaan da tareeka ohna hi best hunda h.veer ji vadia shayad hi sanu koi teacher mile jehra ene effectively samza ske.ohna di kahi hr gl mere tan dimag vich feed ho jande h🙏🙏🙏🙏maaf krna ji
Waheguru Waheguru Waheguru Waheguru Waheguru jo 🙏🏼 ♥️
ਗੁਰੂ ਕਿਰਪਾ
ਬਹੁਤ ਵਧੀਆ। ਇਕ ਯੋਗ ਅਧਿਆਪਕ ਵਾਂਗ ਵਿੱਸ਼ੇ ਨੂ ਪੂਰੀ ਤਰਾਂ ਸਪਸ਼ਟ ਕੀਤਾ ਗਿਆ ਹੈ। Like actual class room teaching
ਵਾਹਿਗੁਰੂ ਮਿਹਰ ਕਰਨ ਬੇਟਾ ਆਪ ਤੇ।🙏🙏🙏
ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ ਆਪ ਵੱਲੋ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ,, ਮੈਂ ਆਪ ਜੀ ਦੇ ਇਸ ਉਪਰਾਲੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ ਜੀ,, ਤੇ ਗੁਰਬਾਣੀ ਬਾਰੇ ਵਧੀਆ ਜਾਣਕਾਰੀ ਪ੍ਰਾਪਤ ਕੀਤੀ ਹੈ ਜੀ । ਧੰਨਵਾਦ
ਵਾਹਿਗੁਰੂ ਜੀ
ਬਹੁਤ ਵਧੀਆ ਸ਼ੁਰੂਆਤ ਕੀਤੀ ਗਈ ਹੈ, ਗੁਰਬਾਣੀ ਵਿਆਕਰਨ ਜਦ ਸ਼ੁਰੂ ਕੀਤੀ ਜਾਵੇਗੀ ਤਾਂ ਹੋਰ ਵੀ ਜਿਆਦਾ ਧਿਆਨ ਨਾਲ ਸੁਣਨ ਦੀ ਲੋੜ ਪਵੇਗੀ।
ਬਹੁਤ ਬਹੁਤ ਧੰਨਵਾਦ
ਅਗਲੇ ਵੀਡੀਓ ਦੀ ਇੰਤਜ਼ਾਰ ਕਰਾਂਗਾ।
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ
Balihar ji. Satguru aap ji nu hor v tofik bakhshan ji. Bahut shukrana.
Waheguru waheguru g bhut he vdiya gyain
ਵੀਰ ਜੀ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਜੀ ਧੰਨਵਾਦ।
Waheguru Ji 🌹🙏🌹
ਬਹੁਤ ਬਹੁਤ ਧੰਨਵਾਦ।
ਬਹੁਤ ਵਧੀਆਂ ਢੰਗ ਨਾਲ ਜਾਣਕਾਰੀ ਦਿੱਤੀ ਜੀ 🙏👍👍🙏
ਇਸ ਦੀ ਬਹੁਤ ਲੋੜ ਸੀ ਧੰਨਵਾਦ
Beautiful. THANKS.
੧ ਓਅੰਕਾਰਿ ਆਦਿ।
ਆਉ ਗੁਰਬਾਣੀ ਸਿਖੀਏ।
ਭਾਈ ਸੁਖਵਿੰਦਰ ਸਿੰਘ ਜੀ।
ਆਦਰ ਸਹਿਤ ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਸੰਗਤਾਂ ਵਾਸਤੇ ਕਾਫੀ ਉਦਮ ਅਤੇ ਉਪਰਾਲਾ ਕਰ ਰਹੇ ਹੋ ਜੀ। ਧੰਨਵਾਦੀ ਹਾਂ ਜੀ।
ਵੀਰ ਜੀ ਜਿਥੇ ਸਿਹਾਰੀ ਸ਼ਬਦ ਦੇ ਆਖ਼ਿਰ ਵਿੱਚ ਆਂਉਂਦੀ ਹੋਵੇ ਉਸ ਦੇ ਉਚਾਰਣ ਅਤੇ ਅਰਥਾਂ ਦੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ
ਜਿਵੇਂ ਕਿ
ਸਤਿਨਾਮ, ਅਕਾਲ ਮੂਰਤਿ, ਆਦਿ ਸਚ, ਜੁਗਾਦਿ ਸਚ,ਆਦਿ ਬਹੁਤ ਸਾਰੇ ਸ਼ਬਦ ਸੁਖਮਨੀ ਸਾਹਿਬ ਵਿਚ ਭੀ ਮਿਲਦੇ ਹਨ ਜੀ। ਸ਼ੰਕਾਵਾਂ ਨਿਵਿਰਤ ਕਰਨ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦੀ ਹੋਵਾਂਗੇ ਜੀ
ਆਦਰ ਸਹਿਤ
ਵਾਹਿਗੁਰੂ ਜੀ ਕੀ ਫਤਹਿ।
ਐਸ ਐਸ।
Is bare vlog UA-cam te pia hoya hae. Search karo te dekho/suno.
Waheguru ji.
Waheguru jo 🙏🙏
WAHEGURU ji
Wahaguru g mere parvar te Maher kro Gurbani padhn de sumat baksho 🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ 🙏🙏🙏
🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏
ਬਹੁਤ ਹੀ ਵਧੀਆ ਵੀਰ ਜੀ
ਧੰਨਵਾਦ ਜੀ ਵਾਹਿਗੁਰੂ ਜੀ🙏🙏
ਬਹੁਤ ਵਧੀਆ ਉਪਰਾਲਾ ਵੀਰ ਜੀ 🙏🙏
🌹👏🌹ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!🌹👏🌹
🙏🙏
Thanks ji
ਬਹੁਤ ਵਧੀਆ ਉਪਰਾਲਾ ਕਰੋ ਰਹੋ ਹੋ ਵੀਰ ਜੀ । ਬਾਬਾ ਨਾਨਕ ਚੜਦੀ ਕਲਾਂ ਵਿੱਚ ਰੱਖੇ ।
ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ਼ ਸਮਝਾਇਆ ਹੈ ਬਹੁਤ ਧੰਨਵਾਦ ਜੀ 🙏
Waheguru ji k khalsa Vahiguru ji k fateh
Wahegure ji app nu chardi Kala cha rakhe
Waheguru ji
👍100
Whargur ji
Bhut badia g
Bht hi vadiyaa ji
Satnam waheguru ji
ਬਹੁਤ ਧੰਨਵਾਦ ਵੀਰ ਜੀ🙏
Thank you ji
Wahagur ji ka khalsa wahagur ji ki Fatah, bhai sahaib ji you doing job for sikh panth.🙏🙏🙏🙏🙏
Mn is vedio da hr chapter bade dhyaan naal sunage🙏🙏🙏 thnx veer ji
❤
Bhut vdia ji 🙏🙏
Thanks
Waheguru ji srbat da bhla krna
Waheguru waheguru waheguru ji
ਬਹੁਤ ਵਧੀਆ ਜੀ।
Bhai sahib ji bahut vdia gurbani bare sikhya hai
Good
Very nice ji
Good veer g
Wadia kam kar rahe ho waheguru chardi kalan krn thodi🙏🏽🙏🏽
ਅਕਾਲ ਪੁਰਖ ਵਿਸ਼ੇਸ਼ ਨਾਂਵ (ਖਾਸ ਨਾਂਵ) ਕਿਵੇ ਹੋ ਗਿਆ ...???????
🙏🙏🙏🙏🙏
ਵਾਹਿਗੁਰੂ ਜੀ ਅਗਲਾ ਚੈਪਟਰ ਕਦੋਂ ਪਾ ਰਹੇ ਹੋ
ਵੀਰ ਜੀ ਅਗਲਾ ਚੈਪਟਰ ਕਦ ਆਉਣਾ ਹੈ ਜੀ
Ssakl sir sir kya hum regular classes b Lga skte h aap ke pass ager koi b option h to plz btea or sir age ka to koi matter nahi hona Chyie plz sir btea🙏🙏
ਗਿਆਨੀ ਜੀ ਸੈਭੰ ਨੂੰ ਸੈਭੰਗ ਬੋਲਣ ਪਿੱਛੇ ਕੀ ਇਤਿਹਾਸ ਹੈ ।ਸੁਖਮਨੀ ਸਾਹਿਬ ਵਿੱਚ ਕਬਹੁੰ ਨੂੰ ਕਬਹੁੰ ਹੀ ਬੋਲਦੇ ਹਨ ।ਜਦ ਸਾਨੂੰ ਪੜ੍ਹਾਇਆ ਗਿਆ ਹੈ ਕਿ ਬਿੰਦੀ ਅੱਧੇ ਨੱਨੇ ਦੀ ਅਵਾਜ਼ ਦਿੰਦੀ ਹੈ ।ਮੈਂ ਕਈ ਸਾਲਾਂ ਤੋਂ ਇਸ ਦਾ ਸਪੱਸ਼ਟੀਕਰਨ ਮੰਗਿਆ ਹੈ ਪਰ ਕੋਈ ਨਹੀਂ ਦਸ ਰਿਹਾ ।
Jasdev Singh ji ਪਹਿਲੀ ਗੱਲ ‘ ਸੈਭੰ ‘ ਭ ਅੱਖਰ ਉੱਪਰ ਬਿੰਦੀ ਨਹੀਂ ਟਿੱਪੀ ਹੈ । ਜਿਹੜੀ ਙ ਦੀ ਅਵਾਜ਼ ਦਿੰਦੀ ਹੈ । ਗ ਦੀ ਨਹੀਂ । ਗੁਰਮੁਖੀ ਦੀ ਮੁਹਾਰਨੀ ਵਿੱਚ ਵੀ ‘ਅੰਙ ‘ ਹੀ ਉਚਾਰਦੇ ਹਾਂ ।ਅੰਙ ਟਿੱਪੀ ‘ਆਂ’ ਬਿੰਦੇ ।ਅਗਰ ਗਲਤ ਲੱਗੇ ਮੁਆਫ ਕਰਨਾ ।
ਸੈਭੰ ਸੰਸਕ੍ਰਿਤ ਦਾ ਸ਼ਬਦ ਹੈ, ਸੰਸਕ੍ਰਿਤ ਵਿਚ last ਅੱਖਰ ਦੀ ਬਿੰਦੀ ਗੱਗੇ ਦੀ ਅਵਾਜ ਨਾਲ ਬੁਲਾਣੀ ਹੁੰਦੀ ਹੈ,
ਜਿਵੇਂ ਹਿੰਦੀ ਵਿਚ स्वयं नू स्वयम bulana hunda hai, ਕਿਉਂਕਿ ਉਹ ਸੰਸਕ੍ਰਿਤ ਦਾ ਸ਼ਬਦ ਹੈ,
ਇਸੇ ਤਰਾਂ स्त्री नू इस्त्री ਬੁਲਾਨਾ ਹੈ,
ਸੰਸਕ੍ਰਿਤ ਦੀ ਵਿਆਕਰਨ ਦਾ ਫਰਕ ਹੈ🙏
Writing blurr hai ji
ਮਾਫ ਕਰਨਾ ਜੀ ਇੱਕ ਸੁਝਾਅ ਹੈ ਕਿ ਹੱਥਾ ਦੀ ਅੈਕਟਿੰਗ ਥੋੜ੍ਹੀ ਘਟ ਹੋਏ ਤਾਂ ਲੈਸਨ ਦਾ ਪ੍ਭਾਵ ਵਧ ਪਵੇਗਾ ਜੀ
Tusi vee maf krna pr tusi jo sirf hth hee dekh rhy see es li aap nu eda lga kyo ke maenu poori vidio dekh ke vee ni pta lga ke veer ji hth hila rhy see menu ta aap ji da kment dekh ke pta lga tusi chngi vidios dekh rhy o so waheguru aap nu apny vl khich reha hai but eh mn kabu ni hunda ardas krea kro te aap rbb nal jud javogy sister . Waheguru sb da bhla kry sb nu apny nam nal jody. Waheguru ji
So plz hth na dekho ohna da km dekho asi krma valy a jo rbb sanu esy gursikh ruha na mel kaunda hai . Aap ji roj ardas vich prdy hony o seyi peary melo jina milea aap ji da nam chit avy.
🙏🙏🙏eh hath hilana nhi hunda jituc kde v kisi v class vich note kita hoyega ki ik best tarcher di ik best body language hunde h .te jinevadia kisi di body language hove USDA samzaan da tareeka ohna hi best hunda h.veer ji vadia shayad hi sanu koi teacher mile jehra ene effectively samza ske.ohna di kahi hr gl mere tan dimag vich feed ho jande h🙏🙏🙏🙏maaf krna ji
@@Sunitarani-wp5kj waheguru sb te kirpa krn ji .
Chaga kam koi krda hai ta kar len do ....
Waheguru ji
ਵਾਹਿਗੁਰੂ ਜੀ
Waheguru Ji 🌹🌹🌹🌹🌹🙏🙏🙏🙏🙏
Waheguru ji 🙏
Waheguru ji
Waheguru ji
Waheguru ji
ਵਾਹਿਗੁਰੂ ਜੀ
Waheguru ji
ਗੁਰਦਵਾਰਿਆ ਵਿਚ ਵੀ ਪੜਾਉ ਜੀ
Waheguru ji 🙏