Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ 🙏🙏🙏🙏
Waheguru ji
ਧੰਨਵਾਦ ਜੀ
ਵਾਹਿ ਗੁਰੂ ਜੀ ਕਾ ਖਾਲਸਾ। ਵਾਹਿ ਗੁਰੂ ਜੀ ਕੀ ਫਤਹਿ।ਇੱਕ ਬੇਨਤੀ ਹੈ ਕਿ ਜਿਵੇਂ ਇੱਕ ਸ਼ਬਦ "ਸਹੁਰਾ* (ਜਿਸ ਵਿੱਚ 'ਹ' ਅੱਖਰ ਨੂੰ ਔਂਕੜ ਲੱਗਿਆ ਹੋਵੇ ਅਤੇ ਉਸ ਤੋਂ ਪਹਿਲਾ ਸ਼ਬਦ ਮੁਕਤਾ ਹੋਵੇ ਤਾਂ ਮੁਕਤੇ ਅੱਖਰ ਤੇ ਹੋੜੇ ਵਾਲਾ ਉਚਾਰਣ ਬਣੇਗਾ) ਦਾ ਉਚਾਰਣ ਲੱਗਭਗ ਸੋਹਰਾ ਵਾਲਾ ਹੋਵੇਗਾ।ਇਸੇ ਤਰ੍ਹਾਂ "ਬਹੁ" ਅਤੇ "ਬਹੁਤ" ਸ਼ਬਦਾਂ ਦਾ ਉਚਾਰਣ ਹੋਵੇਗਾ।ਧੰਨਵਾਦ ਜੀ।
Very nice ji waheguru ji
Waheguruji 🙏🙏🙏🙏🙏
Bhuth vidhiea uprala🙏🙏
Wahe guru ji very nice
ਵਧੀਆ,ਤਰੀਕਾ
Very good ver ji
Waheguru ji👍 10
Bhut he vdiya vichar jankari den lye dhanbad g waheguru g
Good
ਬਹੁਤ ਵਧੀਆ ਉਪਰਾਲਾ ਹੈ ਪਿਆਰਿਓ ❤
Very nice veer g. Thank you.
Thanks ji🎉
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ ਅਗਲਾ ਚੈਪਟਰ ਕਦੋਂ ਪਾ ਰਹੇ ਹੋ ਜੀ
Thank you ji
🙏
Waheguru ji bahut vadia ji
Very good efforts
👍👍👍👍👍🙏🙏🙏🙏🙏🙏🙏
🙏🙏
ਬਹੁਤ ਹੀ ਗਿਆਨ ਵਰਧਕ ਵੀਡੀਓ ਹੈ।ਪਰ ਤੁਸੀਂ "ਮਨੁ " ਨੂੰ ਪੁਲਿੰਗ ਕਹਿ ਕੇ ਫਿਰ ਇਸਤਰੀ ਲਿੰਗ ਵੀ ਕਹਿ ਰਹੇ ਹੋ।
❤
very nice waheguru ji
👏👏
Nic bhi sab g
" ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ" ਵਿਚ "ਪਿਰ" ਸ਼ਬਦ ਨਾਮਵਾਚਕ, ਇਕਵਚਨ, ਪੁਲਿੰਗ ਹੈ ਪਰ ਰ ਨਾਲ ਔਂਕੜ ਨਹੀਂ ਲੱਗੀ। ਇਸ ਦਾ ਸਪਸ਼ਟੀਕਰਨ ਦੇਣ ਦੀ ਕਿਰਪਾ ਕਰਨਾ।( ਸਿਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ੧੧੧੧)
ਵਾਹਿਗੁਰੂ ਕ੍ਪਾ ਕਰਕੇ ਨੰਬਰ ਦੇਉ ਜੀ ।
Very interesting..learning a lot
" ਨਾਨਕ ਸਚੇ ਨਾਮ ਵਿਣਭੁਲਿ ਭੁਲਿ ਪਛੋਤਾਣੀ"" ਅੰਮ੍ਰਿਤ ਨਾਮੁ ਰਸਨ ਰਸੁ ਰਸਨਾਗੁਰ ਸਬਦੀ ਰਸੁ ਪੀਜੈ"ਇਹਨਾ ਦੋਵਾਂ ਪੰਕਤੀਆਂ ਵਿਚ " ਨਾਮ"ਤੇ "ਨਾਮੁ" ਲਿਖਿਆ ਹੈ। ਇਕ ਵਿਚ ਔਂਕੜ ਨਹੀਂ ਤੇ ਦੂਸਰੇ ਵਿਚ ਔਂਕੜ ਲਗੀ ਹੈ। ਦੋਵੇ ਇਕ ਵਚਨ, ਪੁਲਿੰਗ, ਨਾਵਵਾਚਕ ਹਨ। ਫਿਰ ਫਰਕ ਕੀ ਹੈ?ਦੂਸਰੀ ਗੱਲ, ਗੁਰ ਸ਼ਬਦ ਵਿੱਚ ਵੀ "ਰ" ਥਲੇ ਔਂਕੜ ਨਹੀਂ ਹੈ, ਇਸ ਦਾ ਕੀ ਅਰਥ ਹੈ?
"ਭਰੀਐ ਹਥੁ ਪੈਰੁ ਤਨੁ ਦੇਹ" ਵਿੱਚ ਦੇਹ ਸ਼ਬਦ ਨੂੰ ਔਂਕੜ ਕਿਉਂ ਨਹੀਂ ਹੈ ਜੀ? ਕੀ ਇਹ ਇੱਕ ਵਚਨ ਸ਼ਬਦ ਨਹੀਂ ਹੈ?
" ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੁਆ"ਇਸ ਪੰਕਤੀ ਵਿਚ 2 ਵਾਰ ਮਨੁ ਔਂਕੜ ਲਗਾ ਕੇ ਲਿਖਿਆ ਹੈ ਤੇ ਇਕ ਵਾਰ ਬਿਨਾ ਔਂਕੜ। ਕੀ ਫਰਕ ਹੈ ਇਸ ਵਿਚ?
Waheguru ji waheguru ji
Waheguru ji🎉🎉
ਧੰਨਵਾਦ ਜੀਓ
Waheguru ji🙏🙏
🙏🙏🙏🙏
ਵਾਹਿਗੁਰੂ ਜੀ 🙏🙏🙏🙏
Waheguru ji
ਧੰਨਵਾਦ ਜੀ
ਵਾਹਿ ਗੁਰੂ ਜੀ ਕਾ ਖਾਲਸਾ। ਵਾਹਿ ਗੁਰੂ ਜੀ ਕੀ ਫਤਹਿ।
ਇੱਕ ਬੇਨਤੀ ਹੈ ਕਿ ਜਿਵੇਂ ਇੱਕ ਸ਼ਬਦ "ਸਹੁਰਾ* (ਜਿਸ ਵਿੱਚ 'ਹ' ਅੱਖਰ ਨੂੰ ਔਂਕੜ ਲੱਗਿਆ ਹੋਵੇ ਅਤੇ ਉਸ ਤੋਂ ਪਹਿਲਾ ਸ਼ਬਦ ਮੁਕਤਾ ਹੋਵੇ ਤਾਂ ਮੁਕਤੇ ਅੱਖਰ ਤੇ ਹੋੜੇ ਵਾਲਾ ਉਚਾਰਣ ਬਣੇਗਾ) ਦਾ ਉਚਾਰਣ ਲੱਗਭਗ ਸੋਹਰਾ ਵਾਲਾ ਹੋਵੇਗਾ।
ਇਸੇ ਤਰ੍ਹਾਂ "ਬਹੁ" ਅਤੇ "ਬਹੁਤ" ਸ਼ਬਦਾਂ ਦਾ ਉਚਾਰਣ ਹੋਵੇਗਾ।
ਧੰਨਵਾਦ ਜੀ।
Very nice ji waheguru ji
Waheguruji 🙏🙏🙏🙏🙏
Bhuth vidhiea uprala🙏🙏
Wahe guru ji very nice
ਵਧੀਆ,ਤਰੀਕਾ
Very good ver ji
Waheguru ji
👍 10
Bhut he vdiya vichar jankari den lye dhanbad g waheguru g
Good
ਬਹੁਤ ਵਧੀਆ ਉਪਰਾਲਾ ਹੈ ਪਿਆਰਿਓ ❤
Very nice veer g. Thank you.
Thanks ji🎉
ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਜੀ
ਅਗਲਾ ਚੈਪਟਰ ਕਦੋਂ ਪਾ ਰਹੇ ਹੋ ਜੀ
Thank you ji
🙏
Waheguru ji bahut vadia ji
Very good efforts
👍👍👍👍👍🙏🙏🙏🙏🙏🙏🙏
🙏🙏
ਬਹੁਤ ਹੀ ਗਿਆਨ ਵਰਧਕ ਵੀਡੀਓ ਹੈ।
ਪਰ ਤੁਸੀਂ "ਮਨੁ " ਨੂੰ ਪੁਲਿੰਗ ਕਹਿ ਕੇ ਫਿਰ ਇਸਤਰੀ ਲਿੰਗ ਵੀ ਕਹਿ ਰਹੇ ਹੋ।
❤
very nice waheguru ji
👏👏
Nic bhi sab g
" ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ" ਵਿਚ "ਪਿਰ" ਸ਼ਬਦ ਨਾਮਵਾਚਕ, ਇਕਵਚਨ, ਪੁਲਿੰਗ ਹੈ ਪਰ ਰ ਨਾਲ ਔਂਕੜ ਨਹੀਂ ਲੱਗੀ। ਇਸ ਦਾ ਸਪਸ਼ਟੀਕਰਨ ਦੇਣ ਦੀ ਕਿਰਪਾ ਕਰਨਾ।
( ਸਿਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ੧੧੧੧)
ਵਾਹਿਗੁਰੂ ਕ੍ਪਾ ਕਰਕੇ ਨੰਬਰ ਦੇਉ ਜੀ ।
Very interesting..learning a lot
" ਨਾਨਕ ਸਚੇ ਨਾਮ ਵਿਣ
ਭੁਲਿ ਭੁਲਿ ਪਛੋਤਾਣੀ"
" ਅੰਮ੍ਰਿਤ ਨਾਮੁ ਰਸਨ ਰਸੁ ਰਸਨਾ
ਗੁਰ ਸਬਦੀ ਰਸੁ ਪੀਜੈ"
ਇਹਨਾ ਦੋਵਾਂ ਪੰਕਤੀਆਂ ਵਿਚ " ਨਾਮ"
ਤੇ "ਨਾਮੁ" ਲਿਖਿਆ ਹੈ। ਇਕ ਵਿਚ ਔਂਕੜ ਨਹੀਂ ਤੇ ਦੂਸਰੇ ਵਿਚ ਔਂਕੜ ਲਗੀ ਹੈ। ਦੋਵੇ ਇਕ ਵਚਨ, ਪੁਲਿੰਗ, ਨਾਵਵਾਚਕ ਹਨ। ਫਿਰ ਫਰਕ ਕੀ ਹੈ?
ਦੂਸਰੀ ਗੱਲ, ਗੁਰ ਸ਼ਬਦ ਵਿੱਚ ਵੀ "ਰ" ਥਲੇ ਔਂਕੜ ਨਹੀਂ ਹੈ, ਇਸ ਦਾ ਕੀ ਅਰਥ ਹੈ?
"ਭਰੀਐ ਹਥੁ ਪੈਰੁ ਤਨੁ ਦੇਹ" ਵਿੱਚ ਦੇਹ ਸ਼ਬਦ ਨੂੰ ਔਂਕੜ ਕਿਉਂ ਨਹੀਂ ਹੈ ਜੀ? ਕੀ ਇਹ ਇੱਕ ਵਚਨ ਸ਼ਬਦ ਨਹੀਂ ਹੈ?
" ਅਕੁਲ ਨਿਰੰਜਨ ਸਿਉ ਮਨੁ ਮਾਨਿਆ
ਮਨ ਹੀ ਤੇ ਮਨੁ ਮੁਆ"
ਇਸ ਪੰਕਤੀ ਵਿਚ 2 ਵਾਰ ਮਨੁ ਔਂਕੜ ਲਗਾ ਕੇ ਲਿਖਿਆ ਹੈ ਤੇ ਇਕ ਵਾਰ ਬਿਨਾ ਔਂਕੜ। ਕੀ ਫਰਕ ਹੈ ਇਸ ਵਿਚ?
ਵਾਹਿਗੁਰੂ ਜੀ 🙏🙏🙏🙏
Waheguru ji waheguru ji
Waheguru ji🎉🎉
ਧੰਨਵਾਦ ਜੀਓ
Waheguru ji🙏🙏
Waheguru ji
Waheguru ji
🙏🙏🙏🙏