ਬਾਬੇ ਦੀ ਘਰਵਾਲੀ ਕਿਉ ਛੱਡ ਗਈ ? ਕੀ ਇੱਕ ਸਿੱਖ ਨੂੰ Tattoo ਬਣਾਉਣੇ ਚਾਹੀਦੇ ? New Punjabi Podcast EP78

Поділитися
Вставка
  • Опубліковано 24 січ 2025

КОМЕНТАРІ • 536

  • @yamala.07
    @yamala.07 3 місяці тому +47

    ਵੀਰੇ ਇਹਨਾਂ ਨੇ ਆਪਣਾ profession (ਕਿੱਤਾ ) ਬਦਲਿਆ। ਘਰ ਹਰ ਬੰਦੇ ਨੇ ਚਲਾਣਾ ਆਪਣਾ, ਇਹ ਗੱਲ ਸਮਝਣ ਵਾਲੀ ਹੈ । ਕੀਤਾ ਤੇ ਧਰਮ ਬਹੁਤ ਹੀ ਵੱਖ ਵੱਖ ਨੇ।

    • @honeyjatt758
      @honeyjatt758 3 місяці тому +2

      Paji bilkul sahi gall a tuhadi yr sade SGPC nu chida kirtaniya nu sport kro chahe business e sahi sade bachya ne v ghar chalouna kall nu is chiz nu business e samj lo bachya nu puchya tusi ki banna badde ho ke te bache kehan assi granthi sikh banna .kyu paji sahi gall a na.

    • @yamala.07
      @yamala.07 3 місяці тому +1

      @@honeyjatt758 ਵੀਰ ਓਹਨਾ ਨੇ ਨਹੀਂ ਕਰਨੀ, ਚਾਹੀਦਾ ਤਾਂ ਰੱਬ ਨੂੰ ਵੀ ਸੀ ਸਾਰੇ ਏਕੋ ਜਹੇ ਕਰ ਦਿੰਦਾ। ਕਿਸੇ ਨੇ ਨਹੀਂ ਕਰਨਾ, ਆਪ ਕਰੋ, ਜਿਵੇਂ ਆ ਵੀਰ ਨੇ ਕੀਤਾ। ਇਹਨੇ ਕਿਹਾ ਵੀ ਮੈਂ ਕੀਰਤਨ v ਕਰੁ ਪਰ ਪੈਸੇ ਨਹੀਂ ਲੈਂਦਾ।

  • @pardeep7797
    @pardeep7797 3 місяці тому +13

    ਇਕ ਗੱਲ ਤਾਂ ਹੈ ਬਾਬਾ ਗੱਲਾਂ ਤੋਂ ਹੋਛਾ ਨੀ ਲੱਗਦਾ।। ਵਧੀਆਂ ਸੁਭਾਅ ਬਾਬੇ ਦਾ❤

  • @Jogindersingh-1984
    @Jogindersingh-1984 3 місяці тому +23

    ਮੈਨੂੰ ਨਕੰਮੇ ਨੂੰ ਗੁਰੂ ਦੇ ਕੀਰਤਨ ਨੇ ਹੀ ਸਬ ਕੁੱਝ ਦਿੱਤਾ। ਪਰ ਮੈਂ ਵੀਰ ਨਾਲ ਸਹਿਮਤ ਆ ਇੱਜਤ ਨਹੀਂ ਕਰਦੇ ਲੋਕੀ ਤੇ ਸਬਜੀ ਵਾਲੇ ਵਾਂਗੂੰ ਭਾਅ ਕਰਦੇ ਨੇ।

  • @Punjab_bolda-b1r
    @Punjab_bolda-b1r 3 місяці тому +48

    ਅਸੀਂ ਲੋਕ DJ ਤੇ ਹਜ਼ਾਰਾਂ ਰੁਪਏ ਸੁੱਟ ਆਂਦੇ ਸਿਰਫ ਫੁਕਰੀ ਦੇ ਲਈ ਪਰ ਜਦੋ ਗੱਲ ਕੀਰਤਨ ਕਰਣ ਵਾਲੇ ਗ੍ਰੰਥੀ ਸਿੰਘ ਦੀ ਆਂਦੀ ਹੈ ਤਾਂ ਅਸੀਂ ਕਈ ਸਵਾਲ ਕਰਦੇ ਹਾਂ ਪੈਸੇ ਦੇਣ ਲੱਗੇ ਤਾਂ ਹੀ ਅੱਜ ਦੇ ਸਮੇਂ ਬੱਚੇ ਗੁਰੂਘਰ ਨਾਲ ਘੱਟ ਜੁੜ ਰਹੇ ਨੇ ਸਾਨੂੰ ਸਾਰਿਆਂ ਨੂੰ ਅਪਣੇ ਅਪਣੇ ਪਿੰਡ ਦੇ ਗ੍ਰੰਥੀ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਇੱਜ਼ਤ ਮਾਨ ਕਰਨਾ ਚਾਹੀਦਾ ਹੈ

  • @3.pbo6kang27
    @3.pbo6kang27 3 місяці тому +43

    ੳਸਤਾਦ ਜੀ , ਫਰੈਸ਼ੀ ਵੀ ਚਾਹੀਦਾ ਸੀ ਨਾਲ ਓਹਨਾਂ ਦੇ ਸਵਾਲ ਰਹਿ ਗਏ
    ਬਾਕੀ ਦੋਵੇ ਭਰਾ ਇਕੱਠੇ ਜੱਚਦੇ ਆ ❤
    ਚੜਦੀ ਕਲ੍ਹਾ 🙏

  • @sonudhillon831
    @sonudhillon831 3 місяці тому +8

    ਬਹੁਤ ਵਧੀਆ ਪੋਡਕਾਸਟ ਮਨਿੰਦਰ ਵੀਰੇ ❤❤
    ਇਹ ਗੱਲ ਤਾਂ ਸਹੀ ਏ ਵੀਰੇ ਤੇਰੀ ਡੀ ਜੇ ਵਾਲਿਆਂ ਨੂੰ ਲੋਕੀ 50000 ਵੀ ਦੇ ਦਿੰਦੇ ਨੇ ਪਰ ਕੀਰਤਨ ਕਰਨ ਵਾਲਿਆਂ ਦਾ ਮੁੱਲ ਨੀ ਪਾਉਂਦੇ । ਬਾਬਾ ਵੀ ਆਪਣੀ ਜਗਾ ਬਿੱਲਕੁਲ ਸਹੀ ਏ । ਕਮਾਲ ਦਾ ਪੋਡਕਾਸਟ ਕੀਤਾ ਵੀਰੇ ❤❤

  • @MandeepSingh-9797
    @MandeepSingh-9797 3 місяці тому +12

    ਬਹੁਤ ਘੈੰਟ ਪੌਡਕਾਸ਼ਟ ਵੀਰ ਜੀ ਬਾਕੀ ਤੁਸੀ ਕੇੰਦੈ ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਉਤੇ ਵੀ ਗੱਲ ਸ਼ੁਰੂ ਕਰਨਗੇ ਤਾਂ ਜੋ ਸਾਡੇ ਵਰਗੇ ਅਣਜਾਣ ਭੈਣ-ਭਰਾਂਵਾ ਨੁੰ ਆਪਣਾ ਇਤਿਹਾਸ ਪਤਾ ਲੱਗੇ ਬਹੁਤ ਵਧੀਆ ਸੋਚ ਮੇਰੇ ਇਟਲੀ ਆਲੇ ਵੀਰ ਦੀ ਵਾਹਿਗੁਰੂ ਚੜਦੀਕਲਾ ਚ ਰੱਖੇ ਸਾਰਿਆ ਨੁੰ 🙏🏻🙏🏻🙏🏻🙏🏻

  • @Avreen_Kaur9824
    @Avreen_Kaur9824 3 місяці тому +6

    ਇਟਲੀ ਵਾਲਾ ਵੀਰ , ਹਮੇਸ਼ਾਂ ਵਾਂਗ ਘੈਂਟ ਵਿਸ਼ੇ ਤੇ ਗੱਲਬਾਤ ਕਰਦਾ । 🙏

  • @Punjab_bolda-b1r
    @Punjab_bolda-b1r 3 місяці тому +20

    ਬਹੁਤ ਸੋਹਣੇ ਹੁੰਦੇ ਵੀਰ ਪੋਡਕਾਸਟ ਤੁਹਾਡੇ
    ਸਾਰੇ ਪੰਜਾਬੀ ਵੀਰਾਂ ਭੈਣਾਂ ਨੂੰ ਅਪਣੇ ਅਪਣੇ ਪਿੰਡ ਦੇ ਗੁਰਸਿੱਖ ਜਾਂ ਗੁਰੂ ਘਰ ਦੇ ਗ੍ਰੰਥੀ ਸਿੰਘਾ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਬਿਨਾ ਕਹੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਅਪਣੇ ਬੱਚੇ ਗੁਰੂਘਰ ਨਾਲ ਜੁੜ ਸਕਣ 🙏🏻

    • @mittrandapodcast208
      @mittrandapodcast208  3 місяці тому +1

      😍😍🙏🙏

    • @lovejindersingh9358
      @lovejindersingh9358 3 місяці тому

      ​@@mittrandapodcast208 veer jekar kirteen krne wale nd granthi singhn di eh ਹਾਲਾਤ hon karn hi punjab ch sikhi khtm hundi jandi aa
      Is piche SGPC sb to bda karn aa

  • @Sirjanboutique
    @Sirjanboutique 3 місяці тому +16

    ਬਿਲਕੁਲ ਸਹੀ ਗੱਲ ਆ ਵੀਰੇ ਜਦੋਂ ਮਿਹਨਤ ਕੀਤੀ ਹੋਵੇ,, ਤੇ ਪੂਰੇ ਪੈਸੇ ਨਾ ਮਿਲਣ ਮਿਹਨਤ ਦੇ ਤਾ ਦੁੱਖ ਤਾਂ ਲੱਗਦਾ ਹੀ ਹੈ ਫਿਰ ਮੇਰੇ ਕੋਲ ਵੀ ਸੂਟ ਸਟਿਚ ਕਰਵਾ ਕੇ ਲੈ ਜਾਂਦੀਆ ਪੈਸੇ ਚੜਾ ਜਾਂਦੀਆਂ ਉਧਾਰ ਫਿਰ ਦੇ ਕੇ ਨਹੀਂ ਜਾਂਦੀ ਆਂ ਫਿਰ ਹੋਰ ਕਿਸੇ ਦੁਕਾਨ ਤੇ ਚਲੀਆਂ ਜਾਂਦੇਆਂ,, ਹੁਣ ਕਰਵਾ ਚੌਥ ਅਸ ਕਲ 20ਨੂੰ ਹੁਣ ਰਾਤ ਦੇ 8 ਵੱਜ ਗਏ ਆ ਤੇ ਮੈਂ ਹਾਲੇ ਤੱਕ ਮਸ਼ੀਨ ਤੇ ਬੈਠੇ ਆਂ ਤੇ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਸਵੇਰੇ ਆਉਣਗੀਆਂ ਮੌਜ ਨਾਲ ਸੂਟ ਫੜ ਕੇ ਲੈ ਜਾਣਗੀਆਂ ਪੈਸੇ ਕਹਿਣਗੀਆਂ ਬਾਅਦ ਵਿੱਚ ਦੇ ਦਵਾਂਗੇ ਤੇ ਫਿਰ ਉਦੋਂ ਦੁੱਖ ਦਾ ਲੱਗਦਾ ਹੀ ਹੈ ਨਾ ਕਿ ਹੁਣ ਰੋਟੀ ਪਾਣੀ ਛੱਡ ਕੇ ਬੈਠੇ ਆਂ ਮਸ਼ੀਨ ਤੇ ਤੇ ਪੈਸੇ ਦੇਣੇ ਨਹੀਂ,,

    • @JAGHO1564
      @JAGHO1564 3 місяці тому +1

      Udhar band karo

    • @DhAliwAlsAAb000
      @DhAliwAlsAAb000 3 місяці тому +1

      ਤੁਸੀ ਉਧਾਰ ਹੀ ਬੰਦ ਕਰਦੋ ਭੇਣੈ। ਸੱਚਾ ਗਾਹਕ ਆਉਗਾ ਹੀ ਸਿਰਫ ਮਤਲਬ ਵਾਲੇ ਹਟ ਜਾਣਗੇ

    • @DhAliwAlsAAb000
      @DhAliwAlsAAb000 3 місяці тому

      ਭੇਣੈ ਉਧਾਰ ਬੰਦ ਕਰਦੋ। ਮਤਲਬ ਵਾਲੇ ਆਪੇ ਹਟ ਜਾਣਗੇ ਬਾਕੀ ਉਧਾਰ ਆਲੇ ਪੇਸੈ ਅਗਲੇ ਦੇ ਘਰ ਜਾਕੇ ਲੇਕੈ ਆਉ ਹੱਕ ਦੀ ਕਮਾਈ ਨਹੀ ਸੱਡਣੀ

    • @lovepreetkaur3003
      @lovepreetkaur3003 3 місяці тому +2

      Sade nl v eda hi hunda bacheya diya mummya tuition fees ni dindia mhina mhina fr dukh lgda apna v pdna hunda ghar da km v hunda msi ta time niklda

    • @Sirjanboutique
      @Sirjanboutique 3 місяці тому +1

      @@lovepreetkaur3003 hnji pta kio kise di mehnt ਰੱਖਦੇ ਆ

  • @pendu751
    @pendu751 3 місяці тому +15

    ਏਨੁ ਕਹਿੰਦੇ ਪੋਡਕਾਸਟ ਐਵੇਂ ਦੂਜਿਆਂ ਵਾਂਗ ਗੱਲ ਵਿਚ ਹਾ ਚ ਹਾ ਮਲਾਈ ਜਾਣੀ ਇਟਲੀ ਆਲੇ ਪੂਰੇ ਖੁਲ ਸਵਾਲ ਕੀਤੇ ਪਤਾ ਲਗਦਾ ਇਹ ਸਚ ਐਵੇਂ ਸੋਚਿਆ ਸਮਜਿਆ ਨ੍ਹੀ ਬਾਕੀ ਜਿਹੜੇ ਬਹੁਤੇ ਸਿਆਣੇ ਨੇ ਐਵੇਂ ਨਾ ਬਾਬੇ ਨੂੰ ਗਲਤ ਕਹਿ ਜਾਓ ਓ ਕੀ ਪਤਾ ਕੀਨਾ ਕੋ ਦੁਖੀ ਹੋਇਆ ਹੋਣਾ jo ਓਨੇ ਆਪਣਾ ਕੰਮ ਸ਼ਡ ਤਾਂ ਬਾਕੀ ਮਨਿੰਦਰ ਵੀਰ ਇਹ ਪੋਡਕਾਸਟ ਦੇਖਣਾ ਮਜਾ ਆ ਗਿਆ ਖੁਲ ਗੱਲ ਹੋਈ ਇਸ ਚ ਬਾਬੇ ਦਾ ਪੱਖ ਪਤਾ ਲਗਾ ਜੋਂ। ਅਸੀ ਬਾਬੇ ਨੂੰ ਕਰਨ o ਤੁਸੀ ਕਰਤੇ ਸਾਬ ਸਾਫ ਹੋ ਗਿਆ ਇਸ ਚ ਗਲਤੀ ਕਿਸ ਦੀ ਹੈਗੀ

  • @MarkSir-st8kk
    @MarkSir-st8kk 3 місяці тому +15

    Italy wale bhai da sense of humour,,,bhut kaint aa ,,,bhut vadiya podcast ❤❤❤

  • @BaldevSingh-co2sq
    @BaldevSingh-co2sq 3 місяці тому +24

    ਬਾਈ ਦੋਵੇਂ ਬਾਈ ਹੀ ਪਰੋਡਕਾਸਟ ਕਰਿਆ ਕਰੋ ਪਲੀਜ਼ ਗੱਲਾਂ ਸਤੁੰਸ਼ਟ ਨਹੀਂ ਕਰਦੀਆਂ ਕੱਲੇ ਕੱਲੇ ਦੀਆਂ ਗੱਲਾਂ

  • @sidhucreationz
    @sidhucreationz 3 місяці тому +17

    ah hunda podcast jatta, ankel hit questioning aa sachi.🔥🔥

  • @kulbirsingh4137
    @kulbirsingh4137 3 місяці тому +12

    Aa veer naal main v tabla vjaunda hunda c 2016 de vich fatehgarh sabhra fzr vich 3 -4 prigram laaye c othe veer naal bahut vadia kirtan karda a veer❤

    • @yehkonhai-t3g
      @yehkonhai-t3g 3 місяці тому +2

      ਦੇਖਲਾ ਉਹ ਕਿਥੇ ਪੁਹੰਚ ਗਿਆ ਤੇ ਤੂੰ ਕਰੀ ਚਲ ਕੰਮੈਂਟ ਇਥੇ baitha😂😂

    • @manvirsingh7163
      @manvirsingh7163 3 місяці тому +1

      @@yehkonhai-t3gte tu sajjna asli nam to account tk banon di okat rakhda 😅

    • @kulbirsingh4137
      @kulbirsingh4137 3 місяці тому +2

      ​@@yehkonhai-t3gvadia gall aa veer baba mehar kre veer te hor trakki bakhshe

    • @vickyvickt1477
      @vickyvickt1477 3 місяці тому +2

      ​@@kulbirsingh4137bhut sohna comment kita tusi veer ❤❤

  • @romeetpabla43
    @romeetpabla43 3 місяці тому +3

    Hun tak da best podcast…baba ji nu bhot knowledge a sikhi bare…thanks for this podcast🙏

  • @vikramjitsingh3006
    @vikramjitsingh3006 3 місяці тому +4

    Baba ji deya galla sunn ke jingdi nu jeon da treeka pata laggda ....kini knowledge aw baba ji nu Rabb mehar kre 🙏👈

  • @sidhucreationz
    @sidhucreationz 3 місяці тому +5

    29:05 @italy wala … jatta aj tak da best podcast a eh, infact best punjabi podcast ever aa🔥🙏🫡

  • @jaspalsinghjass6011
    @jaspalsinghjass6011 3 місяці тому +1

    ਬਾਬਾ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਰੇ ਬਹੁਤ ਸਹੋਣੀਆ ਗੱਲਾਂ ਕੀਤੀਆਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਹੋਰ ਵੀਡੀਓ ਬਣਾਉਣ

  • @JaspreetSingh-c3i
    @JaspreetSingh-c3i 3 місяці тому +3

    Waheguru g Mainu veer de munde te bahut taras aa reha. Kalyug aa ek maa apne bacche nal edan Kidan kar dindiya. Bahut aukha ajj kal diya kuriya da

  • @dg9358
    @dg9358 3 місяці тому +7

    Excellent program educational informative thank you for owing this🙏🏻🙏🏻🙏🏻🙏🏻🙏🏻❤️❤️❤️❤️❤️

  • @thuglife5764
    @thuglife5764 3 місяці тому +10

    ਵੀਰ ਜੀ ਭੁੱਖਾ ਢਿੱਡ ਤਾ ਜੁਰਮ ਵੀ ਕਰਵਾ ਦਿੰਦਾ ਹੈ। ਪਰ ਜਿੰਦਗੀ ਇੱਕ ਸੰਘਰਸ਼ ਹੈ।

  • @sandhus2dio631
    @sandhus2dio631 3 місяці тому +4

    Y banda jma sahi a bande kol har ek gal da jawab a mnu lagda jis din baba ji kise leader ja kise cametty de bande nal debat hogi ta mnu lagda pahla swal da he jawab ne deta jana ohna to ja anwer ne deta jana kyo ki banda sacha sab passeyo

  • @Montyjatt8603
    @Montyjatt8603 3 місяці тому +3

    ਭਰਾ ਜਿਸਨੂੰ ਰੱਬ ਬਹੁਤੇ ਪੇਸੈ ਦਿੰਦਾ ਆ ਉਹ ਲੋਕ ਡੀਜੇ ਆ ਤੇ ਸੁੱਟੀ ਜਾਂਦੇ ਆ ਪਰ ਮੇਰੇ ਵਰਗੇ ਦਾ ਦਿਲ ਕਰਦਾ ਆਪਣੇ ਗੁਰੂ ਦੇ ਉਪਰੋ ਵਾਰ ਕੇ ਸੁੱਟਾ ਪਰ ਮੇਰੇ ਕੋਲ ਪੇਸੈ ਹੀ ਗੁਰੂ ਘਰ ਚਲਾਉਣ ਨੂੰ ਦੇਦਾ ਹੈ ਇਹ ਵੀ ਵਾਹਿਗੁਰੂ ਦੀ ਮੇਹਰ ਆ ਪਰ ਜਿਸ ਦਿਨ ਗੁਰੂ ਨੇ ਮੇਹਰ ਕਰਤੀ ਗੁਰੂ ਤੋ ਵਾਰ ਵਾਰ ਕੇ ਗੁਰੂ ਦੇ ਕੰਮ ਕਰਨ ਵਾਲੇ ਬੰਦਿਆ ਨੂੰ ਰੱਜ ਕੇ ਖੁਸ਼ ਕਰਾਂਗੇ ਜੋ ਕੇ ਮੇਰੇ ਕਰਕੇ ਸਾਡੇ ਕੀਰਤਨੀਏ, ਪਾਠੀ ਸਿੰਘਾ ਦਾ ਵਧੀਆ ਗੁਜਾਰਾ ਹੋ ਸਕੇ ਪੰਜਾਬੀਓ ਤੇ ਸਿੱਖ ਭਰਾਵੋ ਹੋਸ਼ ਕਰੋ ਜਾਗੋ ਆਪਣੇ ਗਿਆਨੀਆਂ ਲਈ ਜੋ ਸਿੰਘ ਗੁਰਬਾਣੀ ਦਾ ਗਿਆਨ ਦੇੰਦੇ ਹਨ ਉਹਨਾ ਨੂੰ ਸਪੋਟ ਕਰੋ

  • @adnets1249
    @adnets1249 3 місяці тому +1

    Bro ik navi chij thode podcast ch hai jo pics,ultimate quality te subject related hundiya ne...keep it up making it in good quality.

  • @KamalSingh-dl6yc
    @KamalSingh-dl6yc 2 місяці тому

    ਬਹੁਤ ਵਧੀਆ ਪੋਡਕਾਸਟ ਮਨਿੰਦਰ ਵੀਰੇ

  • @charandeepsingh6811
    @charandeepsingh6811 3 місяці тому +1

    bahut sona podcast maninder veer, soni guidance teh information shared. Also please keep podcasts together. You guys did last 2 podcasts separate so hoping everything is ok between you too.

  • @sukhavirdi2040
    @sukhavirdi2040 2 місяці тому

    ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
    🙏🙏🙏🙏🙏🙏🙏🙏🙏

  • @surindersinghuppal2892
    @surindersinghuppal2892 3 місяці тому +3

    ਬਾਬਾ ਜੀ ਕੀਰਤਨ ਛੱਡਣ ਦਾ ਕੋਈ ਵੀ ਕਾਰਨ ਹੋਵੇ ਓਹ ਤੁਹਾਡਾ ਨਿੱਜੀ ਫੈਸਲਾ। ਤੁਹਾਡੀ ਜ਼ਿੰਦਗੀ ਆ ਤੁਸੀ ਜੌ ਦਿਲ ਕਰੇ ਓਹ ਕਰ ਸਕਦੇ ਹੋ। ਪਰ ਸਿਰ ਉੱਤੇ ਦਸਤਾਰ ਸਰੀਰ ਉੱਤੇ ਬਾਣਾ ਸਾਡੇ ਪਿਉ ਗੁਰੂ ਸਾਬ ਦਾ ਆ। ਓਹ ਪਾਅ ਕੇ ਅਸੀਂ ਕੰਜਰ ਖਾਨਾ ਨਈ ਕਰਨ ਦੇਣਾ। ਜਿਵੇਂ ਕੀਰਤਨ ਛੱਡ ਤਾਂ ਓਵੇ ਹੀ ਸਿੱਖੀ ਸਰੂਪ ਛੱਡ ਕੇ ਸਿਰ ਤੋਂ ਦਸਤਾਰ ਲਹ ਕੇ ਜੌ ਮਰਜੀ ਕੰਜਰ ਖਾਂਨਾ ਕਰ ਸਾਨੂੰ ਕੋਈ ਇਤਰਾਜ ਨਈ। ਤੇਰੇ ਹਿਸਾਬ ਨਾਲ ਤਾਂ ਹਰ ਕੀਰਤਨ ਵਾਲੇ ਨੂੰ ਇੰਸਟਾਗ੍ਰਾਮ ਤੇ ਕੁੱਤੇ ਕੰਮ ਕਰ ਲੈਣ

    • @samans4202
      @samans4202 3 місяці тому

      Dastar sadey sabheyachar da hissa hai na ke dharam da . Dharam ne sabheyachar de es pehravey nu adopt kita hai na ke vice versa . Sikh dharam ton pehla vi punjab de lok dastara / pagga bandey aaye ne .

  • @BalwinderSingh-mz4ze
    @BalwinderSingh-mz4ze 3 місяці тому

    ਕੀਰਤਨ ਜੇ ਪਰਮਾਤਮਾ ਦੀ ਬੰਦਗੀ ਵਜੋਂ ਹੋਵੇ ਤੇ ਫਿਰ ਗਲਤ ਆ ਪਰ ਜੇ ਰੋਜੀ ਰੋਟੀ ਵਜੋਂ ਕਹੇ ਤਾਂ ਫਿਰ ਉਹ ਸੱਚਾ ,

  • @surindersinghuppal2892
    @surindersinghuppal2892 3 місяці тому +2

    ਬਾਬਾ ਜੀ ਤੁਸੀ ਕੀਰਤਨ ਕਰਦੇ ਸੀ ਸਿੱਖੀ ਨੂੰ ਸਾਂਭ ਕੇ ਰੱਖਿਆ ਬਹੁਤ ਵਧੀਆ ਕੀਤਾ ਤੁਹਾਨੂੰ ਪੈਸੇ ਨਈ ਬਣੇ ਘਰ ਦਾ ਗੁਜਾਰਾ ਨਈ ਹੋਇਆ ਐਸਜੀਪੀਸੀ ਨੂੰ ਜਾਂ ਪਬਲਿਕ ਨੂੰ ਸਿਰਫ ਤੁਹਾਡਾ ਨਈ ਸਗੋ ਹਰ ਰਾਗੀ ਸਿੰਘ ਪਾਠੀ ਸਿੰਘ ਕਥਵਾਚਕ ਦਾ ਸਾਥ ਦੇਣਾ ਚਾਹੀਦਾ ਨਹੀਂ ਦਿੱਤਾ ਜਾਂ ਨਹੀਂ ਦਿੰਦੇ ਤੁਸੀ ਡਿਲਿਵਰੀ ਕੀਤੀ ਜਾਂ ਕੋਈ ਵੀ ਮੇਹਨਤ ਮਜ਼ਦੂਰੀ ਕੀਤੀ ਬਹੁਤ ਗਲਤ ਹੋਇਆ ਹੁਣ ਪਹਿਲੀ ਗੱਲ ਤੁਸੀ ਕਿਸੇ ਉੱਤੇ ਅਹਿਸਾਨ ਨਈ ਕਰਦੇ ਕੀਰਤਨ ਕਰ ਕੇ ਦੂਜੀ ਗੱਲ ਜ਼ਿੰਦਗੀ ਤੁਹਾਡੀ ਹੈ ਤੁਸੀ ਆਪਣੀ ਮਰਜੀ ਨਾਲ ਕੁਝ ਵੀ ਕੰਮ ਕਰ ਸਕਦੇ ਹੋ ਇਹ ਤੁਹਾਡਾ ਆਪਣਾ ਫੈਸਲਾ ਹੁਣ ਗੱਲ ਇਹ ਆ ਬਾਬਾ ਜੀ ਜ਼ਿੰਦਗੀ ਤੁਹਾਡੀ ਹੈ ਪਰ ਸਰੀਰ ਉੱਤੇ ਪਾਇਆ ਬਾਨਾ ਸਾਡੇ ਪਿਉ ਗੁਰੂ ਸਾਹਿਬ ਦਾ ਹੈ ਇਹਨੂੰ ਤੁਸੀਂ ਲਾਜ ਨਈ ਲਾ ਸਕਦੇ ਤੁਸੀ ਇਹ ਪੱਗ ਤੇ ਸਿੱਖੀ ਵਾਲਾ ਬਾਨਾ ਲਾਹ ਕੇ ਜੌ ਮਰਜੀ ਕਰੋ ਕੋਈ ਤੁਹਾਨੂੰ ਕੁਸ਼ ਨਹੀਂ ਕਹੁ ਪਰ ਇਹ ਸਭ ਕੁਝ ਪਾਅ ਕੇ ਅਸੀਂ ਕੰਜਰ ਖਾਨਾ ਨਈ ਕਰਨ ਦੇਣਾ ਫੇਰ ਤੁਸੀ ਵੇਖ ਲਓ

  • @DarshansinghMahadeeev
    @DarshansinghMahadeeev 3 місяці тому +1

    Bhut ghint bro eda hi podcast karo pata lage befkuf loka nu jo kise de jane ware bakwas karde rehde❤

  • @sidhucreationz
    @sidhucreationz 3 місяці тому +2

    21:32 ithe rakh oye….dill jit leya 🙏🙏

  • @22jodhpuria
    @22jodhpuria 3 місяці тому +2

    18:10 tey question bahut khoob kita

  • @punjabiprincess7119
    @punjabiprincess7119 3 місяці тому

    Baht wadiya..kade kade alag podcast v wadoya lagda.. information clearly mildi aa❤

  • @Khushwindersinghsidhu-uo8pt
    @Khushwindersinghsidhu-uo8pt 2 місяці тому

    Ik movie di tra hi lagga podcast Bai🙏🙏bhot vadia lagga ❤️

  • @Jugaddi4321
    @Jugaddi4321 3 місяці тому

    Bahut Sohna podcast kita aaj wala te bahut wadia sawal kite tusi.
    Main hamesha tuhada podcast fast speed te dekhya par aah wala beginning to the end normal te purre dhyan naal dekhya veere.
    Ehda de podcast hor ley k aiyo veere.

  • @Eshvinder123
    @Eshvinder123 2 місяці тому

    ਵੀਰ ਦੀ ਕੱਲੀ ਕੱਲੀ ਗੱਲ ਸੱਚ ਆ।

  • @Rajinderkaurkhalsa2004
    @Rajinderkaurkhalsa2004 3 місяці тому +1

    Maninder veer bhut hi jada vdia c aaj wala podcast,, bhut kuj sikhn nu milda bss bnda sikhan wala hona chida..ragi veer ji de bete nu waheguru ji bhut trakkiyan te lammiyan umran bakhshan..te maninder veer ji thunu v waheguru ji chrdikla bakhshan 🎉❤🙏

  • @jatt_huddi_ala
    @jatt_huddi_ala 3 місяці тому

    Bhut sona podcast c🙏❤️🙏WMK dono veera g teh🙏❤️🙏

  • @singga5679
    @singga5679 3 місяці тому +5

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @parwindersingh-bv8zg
    @parwindersingh-bv8zg 3 місяці тому +1

    28:49 ਜੈ ਬਾਬੇ ਦੀ ❤

  • @pamajawadha5325
    @pamajawadha5325 3 місяці тому +1

    Shi gl veer ji lok kirtan wala pathi singh katha vachk nu paisa de k khus nhi viah program ta lakha rupe khrch kr dida n

  • @jagjeetcheema2862
    @jagjeetcheema2862 3 місяці тому

    Bhut vdia paji bhut kuch sikhn nu milda tuhde podcast to

    • @jagjeetcheema2862
      @jagjeetcheema2862 3 місяці тому

      Paji je tuhde nal gal krni hove contact kive hoyega

  • @KBOINDIA
    @KBOINDIA 3 місяці тому

    15:03 wah wah ji ❤❤ baba ji skoon❤❤

  • @Dudefrommoon
    @Dudefrommoon 3 місяці тому +2

    Good show bro👍

  • @13sarvjotsingh79
    @13sarvjotsingh79 3 місяці тому

    Nice podcast jatta ❤❤

  • @amangrewalz999
    @amangrewalz999 3 місяці тому +3

    Pehla banda Italy wala bir jisdi video di wait rendi❤

  • @jagirsandhu6356
    @jagirsandhu6356 3 місяці тому

    ਬੱਹੁਤ ਵੱਧੀਆ ਗੱਲ ਬਾਤ ਕਰ ਰੇਹੋ ਜੀ

  • @Ranbirsangha635
    @Ranbirsangha635 3 місяці тому +2

    ਬਾਕੀ ਸਬ ਠੀਕ ਹੈ ਬਾਬਾ ਜੀ ਪਰ ਰਾਗੀ ਸਿੰਘ ਦੀ ਔਕਾਤ ਬਹੁਤ ਜਿਆਦਾ ਹੈਜੀ ਜਿਸ ਨੂੰ ਪੈਸਿਆ ਜਾਂ ਭੇਟਾ ਨਾਲ ਨਹੀ ਪਰਿਭਾਸ਼ਤ ਕੀਤਾ ਜਾ ਸਕਦਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @parmsanotra8453
    @parmsanotra8453 3 місяці тому

    Very nc veer ji …❤❤
    Baki both freshy nd man veere love u both .. or ikhate lai k aayo podcast hun ..🙏🏻🙏🏻🙏🏻Baki bhut vdya c podcast

  • @harnek.singh77
    @harnek.singh77 3 місяці тому

    Paji di voice is too good

  • @Gurpinder_Singh84
    @Gurpinder_Singh84 3 місяці тому +1

    Best podcast

  • @rajureet170
    @rajureet170 3 місяці тому

    ਬਹੁਤ ਬਈਆ ਵਧੀਆ ਬਾਈ

  • @Whosandhu13
    @Whosandhu13 3 місяці тому +1

    Nice podcast veer ji 🙏🏼

  • @gurdevkaur9723
    @gurdevkaur9723 2 місяці тому

    God bless you beta ji ❤❤

  • @SatnamSingh-xs9uh
    @SatnamSingh-xs9uh 3 місяці тому

    Ki gal Maninder bro ਫਰੈਸ਼ੀ y v ਅਲੱਗ podcast ਤੇ ਤੁਸੀ v ਦੋਨੁ bro ਘੇਟ lagde o Maninder bro ਤਹਾਡੇ nal gal karni a Maninder bro plz bro ਕਿਰਪਾ ਕਰਕੇ plz ok bro ❤❤❤

  • @mohitkalramkay7898
    @mohitkalramkay7898 3 місяці тому +1

    11.50 sira kranda maninder bai 😂 best practical

  • @sidhuraman1621
    @sidhuraman1621 3 місяці тому

    Bhot sohna podcast bro❤

  • @monunarula6597
    @monunarula6597 3 місяці тому +1

    S S A ❤sare Veera nu
    Bhai ki gall
    Koi chakar pay gya frezy bhai nal
    Dono alag alag bna rahe ho prodcast ❤

    • @amangrewalz999
      @amangrewalz999 3 місяці тому

      Mehnu bhi lgda bai onhan vich koi galbat hogi

  • @pb02blike
    @pb02blike 3 місяці тому

    ❤❤❤❤ ਬਹੁਤ ਵਧੀਆ episode aa

  • @ManpreetSingh-wx8yi
    @ManpreetSingh-wx8yi 3 місяці тому +1

    27:00 tym te jo raagi singha d pic layi ohna ch jo tabla vjaa rahe ne ohna da name jotvir singh hai oh sade naal school ch study krde c 🙏🏻❤️

    • @mittrandapodcast208
      @mittrandapodcast208  3 місяці тому

      Thik veere oh vaise lyi c photo samjhaun lyi vaise ohna di gal nhi c ho rahi

  • @samigrewalvlogs1386
    @samigrewalvlogs1386 3 місяці тому

    Bhut vddea podcast bai

  • @Simranbajwa5031
    @Simranbajwa5031 3 місяці тому +2

    Baki sab wadiya knowledgeable si but last wich paji twanu sir thak lena chaida si jdo shabad sunaya baba Ji ne

  • @jagdish_kour786
    @jagdish_kour786 3 місяці тому

    Veer ji Sachi galll dasaaa thude ekalee ekale koi mza ne aounda wakhn da ....................g ne krda wakhn nu sachiii
    Plzzz tc dove eya kro ❤❤

  • @Amar_deep_47
    @Amar_deep_47 3 місяці тому

    Tusi dove jne podcast kryakro lov you both

  • @rajvindermaan4030
    @rajvindermaan4030 3 місяці тому

    Very good vere..

  • @gurmindermuhar-jn7gp
    @gurmindermuhar-jn7gp 3 місяці тому

    Waheguru g sarbat da bhala kryo g❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️👍❤️❤️❤️❤️❤️❤️❤️❤️👍👍👍👍👍👍❤️👍🙏🙏🙏🙏🙏🙏

  • @gorakhan4053
    @gorakhan4053 3 місяці тому +3

    ਧਰਮ ਕਿਸੇ ਦੇ ਪਿਓ ਦਾ ਨਹੀਂ ਹੁੰਦਾ ਧਰਮ ਵਿੱਚ ਕੋਈ ਵੀ ਆ ਸਕਦਾ ਤੇ ਆਪਣੀ ਮਰਜ਼ੀ ਨਾਲ ਸ਼ੱਡ ਸੱਕਦਾ
    ਜੇ ਕੋਈ ਬੇਅਦਬੀ ਕਰਦਾ ਉਹ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਪੱਗ ਨੂੰ ਕਿਸੇ ਧਰਮ ਨਾਲ ਨਹੀਂ ਜੋੜਣਾ ਚਾਹੀਦਾ ਕਿਉਂਕਿ ਪੱਗ ਸੱਭਿਆਚਾਰ ਦਾ ਹਿੱਸਾ ਆ ਨਾ ਕੀ ਧਰਮ ਦਾ ਪੱਗ ਪੁਰੇ ਭਾਰਤ ਚ੍ ਬੱਨੀ ਜਾਂਦੀ ਆ

  • @HarwinderSingh-wh5bu
    @HarwinderSingh-wh5bu 3 місяці тому

    Bahut vadia pod cast ji🙏

  • @oyehimanshu_
    @oyehimanshu_ 3 місяці тому

    baba ji naal ik detailed punjab and sikh history te vi video bnaeyo je time howe baba ji te thwade kol

  • @Lakhasurry
    @Lakhasurry 3 місяці тому

    Bhut vidyea podcast karde phla di khde aye ajj ve vdyea frashy nal ve krea kro ekthe o kidr gyea FRAHSY KITHE BRO AJA HUN EKTHE KRYEA KRO

  • @bantykarrha155
    @bantykarrha155 3 місяці тому

    Bhut vdia bai ❤❤

  • @mandeepphull9977
    @mandeepphull9977 3 місяці тому

    Waheguru bhala kare paji …. Baba Ji tr

  • @DalerSingh-dv9fm
    @DalerSingh-dv9fm 3 місяці тому +1

    Ek dam sahe

  • @shergill1598
    @shergill1598 3 місяці тому

    Gal bilkul shi a hun sade pind v pathi singh ji 2 ne gurudware ch pr ohna nu pind wlo enne paise ni milde jhera oh apna gujara krn mai khud khendi a ki ohna nu bhot ght paise ditte jnde jad k oh sb toh jada mehnat krde a kina kina time beh k paath krde a loki kanjar khana chaunde a kise v pind vich ja k dekhlio Gurudwara sahib bhot ght sangat hundi a kyia ch hunde h ni mai khud khendi a pr sade Gurudware sahib eda c ki asi sare pind de nyanea nu mic ch path krn londe c phla baba ji bolde. C fe bacha oh bhot khush hunde c mai chaundi a sare gurughr sahib ede h huna chaida bachya nu tofi da ja chocolate da lalch dedo changi gl li lalch dena vdia gl a ❤ aai baba ji nl a

  • @ajayathwal5384
    @ajayathwal5384 3 місяці тому +1

    Bhot vadhiya paji God bless you 🎉🥳❤

  • @YourFriendInCanada
    @YourFriendInCanada 3 місяці тому +2

    Italy wale 22, Tusi Gurdas maan te tawa bahut ghaint laaya😂😂 and I support Singh veer.. Baba g nahi kahuga because Baba g da darjaa insaan nu nahi dena chahida.

    • @Avreen_Kaur9824
      @Avreen_Kaur9824 3 місяці тому

      Gurdaas Maan di new album bahut shoni aayi ae suno tuc , galtiyan sb to ho jandiya.

  • @buntybains4050
    @buntybains4050 3 місяці тому

    ਮੈ ਇਕ ਗੱਲ ਕਹਿਣਾ ਲਗਿਆ ਬਾਬਾ ਜੀ ਪਹਿਲਾਂ ਹੀ ਧੰਦਾ ਏਦਾਂ ਦਾ ਚੂਨ ਲੈਂਦੇ ਜੀਹਦੇ ਵਿੱਚ ਪੈਸੇ ਸੀ ਰਾਗੀ ਸਿੰਘਾਂ ਜਾ ਪਾਠੀ ਸਿੰਘਾਂ ਨੂੰ ਗੁਰੂ ਸਾਹਿਬ ਦੀ ਰਹਿਮਤ ਸਦਕਾ ਹੀ ਡਿਊਟੀ ਮਿਲਦੀ ਆ ਸੋ ਤੁਸੀ ਤਾਂ ਗੁਰੂ ਸਾਹਿਬ ਜੀ ਦੇ ਹਰ ਸਮੇ ਨਾਲ ਰਹਦੇ ਓਹ ਇਹੋ ਜਿਹੇ ਕਰਮ ਹਰ ਕਿਸੇ ਦੇ ਨੀ ਹੁੰਦੇ ਬਾਕੀ ਕਮੇਟੀਆ ਦੀਆ ਗਲਤੀਆ ਹਗੀਆ ਨੇ ਓਹਨਾ ਲਈ ਸਾਨੂੰ ਸਾਰਿਆਂ ਨੂੰ ਇੱਕਠੇ ਹੋਕੇ ਸੁਧਾਰ ਕਰਨਾ ਚਾਹੀਦਾ,,🙏🙏

  • @Prabhsingh-od1mz
    @Prabhsingh-od1mz 3 місяці тому +2

    Bhravo kade hoke reha kro Yrr podcast dove kadee kerya kro eda maza nhi aunda mea skip krke vekhe dove podcast nhi ta mea bina skip tuo vekhda siii boring lage tuhade jehe agla podcast kade hoke kariyo 🔥🔥🔥

  • @thakurhuni
    @thakurhuni 3 місяці тому

    Super prodcast watching 👀 from italy milan 😍 ❤️ ♥️ best

  • @sheralocutorio5678
    @sheralocutorio5678 3 місяці тому

    bhaji bahut vadia 😘

  • @RuchiThakur-bg8oc
    @RuchiThakur-bg8oc 3 місяці тому

    I don’t think vir ge demotivate kar rhe ne, actually he is teaching not to give up and continue live the life God blessed us with.
    Choti jhi brief story share karde meri mummy de side cousin only one son of his family rab toh badi tarle karke liya keha je sade ghar bacha hoya uh tuhade laye life devote karega. And he did, he looked after his elderly parent, then got married, two childrens etc. Usde kirtan de eni kamai nahi se, share karne sathiya vich, gadi hire karney, petrol, equipments, clothes etc. Ussne apne app nu he katm kar liya. He didn't see anyway out, but family hasn't overcomed their loss. Lokka da kam bolna, uhh tah ne andey koi help kardey.
    Edit: sorry story long ho gaye.

  • @MangaSingh-x7e
    @MangaSingh-x7e 3 місяці тому +2

    Waheguru ji 🙏 ❤

  • @Maxx_jhota04
    @Maxx_jhota04 3 місяці тому

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @InderPandher-fv8eh
    @InderPandher-fv8eh 3 місяці тому

    Bhut sira hunda thuda porodcast ❤❤paji thuda te ik Gopi logine nal vi kro prodcast paji baki thude dova prawa nal love you aa❤

  • @brarmogapb29
    @brarmogapb29 3 місяці тому

    Bahut vadia veer ♥️

  • @princeheer1986
    @princeheer1986 3 місяці тому +1

    Attttt Italy waleya first comment ❤❤❤

  • @balwantgill3319
    @balwantgill3319 3 місяці тому

    Good morning Good Luck 🌹🙏🙏👍👍🌹

  • @rangliduniadekho529
    @rangliduniadekho529 3 місяці тому

    Waheguru Ji
    Bhai dekh parkh k Gaal kahi hai
    System sahi hona chahida
    I hope 🙏

  • @Guru_da_ghar_gurbani
    @Guru_da_ghar_gurbani 3 місяці тому +1

    Je pesa ght milda c baba ji nu ta ek youtube chanel banude jethe apna shabdh kirtan krde bht gurbani de chanel ne 1 million tak view aunde a ...earning krde second source of income

  • @harshpabla757
    @harshpabla757 3 місяці тому

    ਬਹੁਤ ਵਧੀਆ ❤❤

  • @johnykumar5835
    @johnykumar5835 3 місяці тому

    Siraaaa shi aa apna bhra ilaty wala sahi gal krda ❤

  • @jassmahilpurharish7129
    @jassmahilpurharish7129 3 місяці тому

    Aajkal akele akele podcast kyon kar rahe ho
    Parson Farsi ka aaya tha
    But we love you both stay blessed and always love Punjabi and Punjab❤❤

  • @shamshersingh-gx3gs
    @shamshersingh-gx3gs 2 місяці тому

    Baba ji guru de lar lage raho. Baki sab thek aa

  • @S2R2srr
    @S2R2srr 3 місяці тому

    Very innovative ideas 💡💡
    👌👌👌Zomato, teachers,
    cab driver... Intersting and hot topic..😊
    Umeed krde age age hor nve nve achmbit krn vale episode milnge😊

    • @mittrandapodcast208
      @mittrandapodcast208  3 місяці тому

      Bilkul Bilkul Sareya Nu Approche krde pye haan…jehra koi Veer Behan Eh comment parda paya…Oh sanu email Likhan jis nu Eh lagda osde profession di gal nhi hoyi ja oh aap Apne job Di gal karna chahunda 🙏❤️Manider786.sm@gmail.com

  • @moviespop5582
    @moviespop5582 3 місяці тому +2

    I totally agree with this guy, because mera vdda bhai v kitran krda, ds aajar per month milda, eh nl ki bnda, they should work on system,
    Banda jina marji gunni hove , oh nu paise dene hi pene , fuddu system

  • @prabhsimran0779
    @prabhsimran0779 3 місяці тому

    Bhut wdia bai

  • @GurpreetSingh-yf8br
    @GurpreetSingh-yf8br 3 місяці тому

    Bhaji tuhada podcast bhot vadiya lagya te nale Shri GURU GRANTH SAHIB JI BARE KUSH
    SIKHAN NU MILYA EHDA DA 1 PODCAST VEER NAAL TUSI TE FRESHI BHAJI JAROOR KARO JI DHANVAD 🙏🙏

  • @Rinkuparm
    @Rinkuparm 3 місяці тому

    Bhout badia podcast y baba g v samjdar aa sahi glla na