ਜਰੂਰ ਸੁਣੋਂ | 1984 | Song 1984 | Aman Rozi | Live | Salana Mela | Tarn Taran | Sky Music | Live 2024

Поділитися
Вставка

КОМЕНТАРІ • 239

  • @DEEPHarSingh9272
    @DEEPHarSingh9272 10 днів тому +63

    ਵਾਹਿਗੁਰੂ ਗੁਰੂ ਜੀ ਪੰਥ ਦੇ ਦੁਸ਼ਮਣਾਂ ਦਾ ਨਾਸ ਕਰੋ ਜੀ।

  • @parmjitsinghsidhu7700
    @parmjitsinghsidhu7700 12 днів тому +56

    84 ਅੱਜ ਵੀ ਵਾਪਰ ਰਹੀ ਹੈ ਪਰ ਸਿੱਖਾਂ ਨੂੰ ਮਾਰਨ ਦਾ ਢੰਗ ਹੋਰ ਚਲ ਰਿਹਾ ਹੈ

  • @hdhaliwal8415
    @hdhaliwal8415 7 днів тому +37

    ਸਰਕਾਰ ਜਿਹੜੀ ਮਰਜ਼ੀ ਆ ਗਈ , ਚਰਾਸੀ ਬਾਰੇ ਹਾਅ ਦਾ ਨਾਹਰਾ ਕਿਸੇ ਨਹੀਂ ਮਾਰਿਆ , ਨਾ ਕਾਤਲਾਂ ਨੂੰ ਸਜ਼ਾ ਹੋਈ

  • @gurdipsingh8628
    @gurdipsingh8628 7 днів тому +35

    ਬੇਟਾ ਜੀ ਸ਼ਾਬਾਸ਼ ਤੇਰੇ,ਜੋ ਆਪ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਗਾਇਣ ਕਰਕੇ ਲੋਕਾਂ ਦੇ ਦਿਲਾਂ ਤੱਕ ਪਹੁੰਚਾ ਰਹੇ ਹੋ।
    ਨਾਲ ਹੀ ਇੱਕ ਬੇਨਤੀ ਹੈ ਸਿੱਖ ਇਤਿਹਾਸ ਨੂੰ ਸੁਣਾਉਂਣ ਅਤੇ ਗਾਉਣ ਤੋਂ ਪਹਿਲਾਂ ਆਪਣੇ ਸਿਰ ਉੱਪਰ ਕੱਪੜਾ ਜ਼ਰੂਰ ਲਵੋ। ਬੇਟਾ ਜੀ ਆਪ ਦੀ ਸ਼ੋਭਾ ਹੋਰ ਦੁੱਗਣੀ ਹੋ ਜਾਵੇਗੀ।

  • @amarjeetsingh2346
    @amarjeetsingh2346 14 днів тому +109

    ਦਿੱਲੀ ਤਾਂ ਅੱਜ ਵੀ ਉਹੀ ਹੈ, ਦਿੱਲੀ ਤੋਂ ਅੱਗੇ ਵੀ ਕੋਈ ਉਮੀਦ ਨਾ ਰੱਖਿਓ ਇਤਿਹਾਸ ਗਵਾਹ ਹੈ

  • @RanjitSingh-om4xh
    @RanjitSingh-om4xh 9 днів тому +54

    ਬਹੁਤ ਵਧੀਆ ਗੀਤ ਹੈ ਇਹੋ ਜਿਹੇ ਗੀਤ ਸਾਰੇ ਕਲਾਕਾਰ ਗਾਉਣ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ

  • @GurtejSingh-hf2df
    @GurtejSingh-hf2df 5 днів тому +14

    ਸਰਕਾਰਾਂ ਬੇਸ਼ਕ ਜਿੰਨੀਆਂ ਮਰਜ਼ੀ ਬਦਲ ਜਾਣ , ਸਟੇਟ ਦੀਆਂ ਪੌਲਿਸੀਆਂ ਨਹੀਂ ਬਦਲਦੀਆਂ ਸਿੱਖਾਂ ਲਈ।

  • @lakhbirsingh7485
    @lakhbirsingh7485 5 днів тому +10

    ਸਿੱਖ ਕੌਮ ਦੇ ਬਹੁਤੇ ਦੁਸ਼ਮਣ ਹਨ ਪਰ ਵਾਹਿਗੁਰੂ ਅਕਾਲ ਪੁਰਖ ਆਪ ਰਾਖਾ ਹੈ ਕੋਮ ਦਾ ਜੀ ਧੰਨਵਾਦ ਜੀ

  • @officialragisohansinghkhal7460
    @officialragisohansinghkhal7460 5 днів тому +9

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ,
    ਬਿਲਕੁਲ ਸੱਚੀਆਂ ਤੱਤੀਆਂ ਗੱਲਾਂ ਕੀਤੀਆਂ ਭੈਣ ਜੀ

  • @tarsemrai4439
    @tarsemrai4439 7 днів тому +15

    ਵਾਹ ਵਾਹ ਅਮਨ ਰੋਜ਼ੀ ਜੀ ਬਿਲਕੁਲ ਸੱਚ ਹੈ ਜੀ

  • @harpalkaursandhu4250
    @harpalkaursandhu4250 13 днів тому +37

    ਧੀਏ ਉਹ ਚੁਰਾਸੀ ਅਤੇ ਅੱਜ ਵੀ ਪੁੱਤਾਂ ਦੀਆਂ ਲਾਸ਼ਾਂ ਚਿੱਟੇ ਵਰਗੇ ਨਸ਼ਿਆਂ ਤੇ ਸਰਿਜਾ ਨਾੜਾਂ ਵਿੱਚ ਰਹਿ ਗੀਆ ਮਾਂਵਾਂ ਦੇ ਪੁੱਤ ਖੋਲਿਆ ਤੇ ਖੇਤਾਂ ਵਿੱਚ ਮਿਲਦੀਆਂ ਮਾਂ ਬਾਪ ਦੇ ਹਾਲ ਦੇਖ ਨਹੀਂ ਹੁੰਦੇ ਕਦੋਂ ਹੋਊ ਆਪਣੇ ਪੰਜਾਬ ਦਾ ਭਲਾ ਲੋਕ ਸਾਉਣਗੇ ਆਪਣੀ ਨੀਂਦ ਜਦੋਂ ਪੁੱਤ ਪਿਓ ਬਿਨਾ ਨਸ਼ੇ ਪਰਤਣਗੇ ਘਰ ਪਰਿਵਾਰ ਦੇ ਮੂੰਹ ਉਹ ਰੋਣਕ ਹੋਵੇਗੀ ..ਵਾਹਿਗੁਰੂ ਭਲੀ ਕਰਨ

  • @jarmailsidhu9486
    @jarmailsidhu9486 15 днів тому +33

    ਵਧੀਆ ਰੋਜੀ ਦਮ ਵਾਲੇ ਗੀਤ ਗਾਉਦੀ

  • @kuldeepsandhu116
    @kuldeepsandhu116 6 днів тому +6

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ ❤❤❤❤❤❤❤❤

  • @sukhmanbajwa3994
    @sukhmanbajwa3994 13 днів тому +24

    ਵਹਿਗੂਰ ਮਹੇਰ ਕਰਨ ਭੈਣ ਜੀ ਗੀਤ ਗਾਏ ਤੇ

  • @SurjitSingh-lp3cu
    @SurjitSingh-lp3cu 6 днів тому +5

    ਬਹੁਤ ਵਧੀਆ ਭੈਣ ਜੀ ਪੰਜਾਬ ਦਾ ਸਿਸਟਮ ਹੀ ਐਸਾ ਹੈ ਜਿਸ ਸਰਕਾਰ ਬਣਦੀ ਹੈ ਉਹੀ ਦਿੱਲੀ ਦਿਆ ਜੁਤੀਆਂ ਚੱਟਨ ਲੱਗ ਜਾਵੇਗਾ

  • @HarbansSingh-lw8vs
    @HarbansSingh-lw8vs 23 години тому +1

    ਜੇ ਅਬਦਾਲੀ ਤੇ ਔਰੰਗਜ਼ੇਬ ਤੇ ਹੋਰ ਜਾਲਮ ਨਹੀ ਰਹੇ ਇੰਨਾ ਦਾ ਅੰਤ ਵੀ ਅਵਸ਼ਸਯ ਹੈ ਜੀ 🙏

  • @jagbirsingh6499
    @jagbirsingh6499 5 днів тому +4

    ਬਹੁਤ ਵਧੀਆ

  • @BhupinderSingh-gz7os
    @BhupinderSingh-gz7os 14 днів тому +18

    ਬਹੁਤ ਹੀ ਵਧੀਆ ਧੰਨਵਾਦ ਤੇਰਾ ਭੈਣ

  • @buhpinderkaneja5562
    @buhpinderkaneja5562 6 днів тому +5

    ਬਹੁਤ ਵਧੀਆ ਵਾਹਿਗੁਰੂ ਜੀ

  • @user-dh9hq2gv8z
    @user-dh9hq2gv8z 12 днів тому +7

    ਭੈਣ ਅਮਨ ਰੋਜੀ ਕਿਆ ਕਮਾਲ ਵੈਰੀ ਵੈਰੀ ਗੋਂਡ ਪੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਁਖਣ ਖੁਁਸ ਰਹੋ ਭੈਣੇ 👌🌹🌷👌💯💯💯💞❣💯👍👍👌🌷🌹

  • @BalwinderSingh-ov6kt
    @BalwinderSingh-ov6kt 7 днів тому +5

    84 ਵੇਲੇ ਗੋਲੀ ਨਾਲ ਹੁਣ ਚਿੱਟੇ ਨਾਲ ਮਰਵਾ ਰਹੇ ਦਿੱਲੀ ਵਾਲੇ ਪੰਜਾਬੀ ਗਦਾਰ ਲੋਕਾਂ ਤੋ

  • @LakhvirSingh-mt7hn
    @LakhvirSingh-mt7hn 4 дні тому +2

    ਰੋਜ਼ੀ ਜੀ ਬਹੁਤ ਹੀ ਵਧੀਆ ਬਿਆਨ ਕੀਤਾ ਮੈ ਵੀ ਕੁੱਝ ਏਦਾਂ ਹੀ ਸੁਣਿਆ ਮੇਰੇ ਬਜ਼ੁਰਗਾਂ ਤੋ ਜੋ ਤੁਸੀਂ ਬਿਆਨ ਕੀਤਾ ਓਹ ਸਮਾਂ ਸਿੱਖ ਕੌਮ ਲਈ ਬਹੁਤ ਹੀ ਮਾੜਾ ਸੀ ਸਨ 84

  • @AKFKhalsa
    @AKFKhalsa 32 хвилини тому

    ਬਹੁਤ ਵਧੀਆ ਗੀਤ ਆ ਭੈਣ ਜੀ ਇਹ ਦਿੱਲੀ ਤਾਂ ਸਾਡੀ ਸਿੰਘਾ ਦੀ ਪਹਿਲੇ ਦਿਨ ਤੋ ਹੀ ਦੁਸ਼ਮਣ ਰਹੀ ਆ

  • @sukhdevaulakh315
    @sukhdevaulakh315 6 днів тому +3

    ਵਾਹਿਗੁਰੂ ਜੀ ਮੇਹਰ ਕਰੋ ❤❤❤❤❤❤❤

  • @user-le9lu6li3n
    @user-le9lu6li3n 12 днів тому +6

    Sant jarnal singh ji khalsa bindrswala ji....khalstan jindabad ji🙏

  • @beantsinghsidhurameana8992
    @beantsinghsidhurameana8992 8 днів тому +4

    ਬਹੁਤ ਵਧੀਆ ਪੇਸ਼ਕਾਰੀ, ਇਤਿਹਾਸ ਦੇ ਪੰਨਿਆਂ ਤੋਂ ਸਮਾਜ ਨੂੰ ਜਾਣੂ ਕਰਵਾਉਣਾ ਕਲਾਕਾਰਾਂ ਤੇ ਲੇਖਕਾਂ ਦਾ ਮੁੱਢਲਾ ਫਰਜ਼ ਹੈ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ 🪴 🙏

  • @BalwantSingh-gb7zz
    @BalwantSingh-gb7zz 20 годин тому

    Sady gany ban krayonde o sach likhno kalam drayonde o par sach hmesa kach ban sady dushmna de seny ch hmesa kahnjar ban lagda rehuga waheguru ji🙏🥰

  • @jarnailsingh1731
    @jarnailsingh1731 11 днів тому +6

    ਬਹੁਤ ਹੀ ਵਧੀਆ ਕੀਤਾ ਬੀਬਾ ਜੀ ਬਹੁਤ ਬਹੁਤ ਧੰਨਵਾਦ।

  • @Ranjit_Singh.
    @Ranjit_Singh. 2 дні тому +1

    ਇਹ ਤਾਂ ਪੰਜਾਬੀ ਬਚਿਆ ਨੂੰ ਆਪ ਬਚਣਾ ਪੲਏ ਗਾ, ਕਰਤਾਰ ਸਿੰਘ ਸਰਾਭਾ ਦੀ ਕੀ ਉਮਰ ਸੀ ਜਿੰਦ ਛੋਟੀ ਸੀ ਪਰ ਕਾਰਨਾਮੇ ਵੱਡੇ ਸੀ,ਸਿਰ ਉੱਚਾ ਕਰ ਕੇ ਮਾਣ ਨਾਲ ਯਾਦ ਕੀਤਾ ਜਾਦਾ ਹੈ।ਜਿਹੜੇ ਨਸ਼ਿਆਂ ਨਾਲ ਮਰਦੇ ਨੇ ਮਾਂ ਪਿਓ ਭੈਣਾਂ ਭਾਈਆਂ ਨੂੰ ਦੁਖ ਹੈ।ਪਰ ਸਰਕਾਰਾ ਨੂੰ ਦੁਖ ਨਹੀਂ, ਨਸ਼ਿਆਂ ਨਾਲ ਮਰਨ ਵਾਲਿਆਂ ਨੂੰ ਕੋਈ ਯਾਦ ਨਹੀਂ ਕਰਦਾ ਕੁਤਿਆਂ ਜਿਨ੍ਹੀ ਇੱਜ਼ਤ ਨਹੀਂ ਹੁੰਦੀ,ਨੋ ਜਵਾਨਾ ਨੂੰ ਬੇਨਤੀ ਹੈ ਭਾਈ ਤੁਹਾਡੀ ਜ਼ਿੰਦਗੀ ਦੀ ਤੁਹਾਡੇ ਮਾਤਾ ਪਿਤਾ ਤੇ ਦੇਸ਼ ਕੌਮ ਨੂੰ ਲੋੜ ਹੈ। ਸਾਂਭ ਕੇ ਰੱਖੋ ਆਪਣੇ ਆਪ ਨੂੰ 🙏🙏🙏🙏🙏🙏

  • @shivtarsingh9346
    @shivtarsingh9346 15 днів тому +11

    ਬਹੁਤ ਵਧੀਆ ਭੈਣਜੀ

  • @TarlochanGarwal-it1wg
    @TarlochanGarwal-it1wg 5 днів тому +2

    ਵਾਹਿਗੁਰੂ, ਜੀ

  • @kiratsingh8044
    @kiratsingh8044 19 годин тому

    ਬਹੁਤ ਹੀ ਵਧੀਆ ਧੀ ਰਾਣੀ ਜਿਉਂਦੀ ਵਸਦੀ ਰਹਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤❤❤❤❤

  • @AmandeepSingh-bu4wn
    @AmandeepSingh-bu4wn 11 днів тому +8

    ਸਹੀ ਗੱਲ ਏ ਕੀਤੀ ਏ

  • @lakhvirsingh5093
    @lakhvirsingh5093 7 днів тому +2

    ਬਹੁਤ ਵਧੀਆ 👍

  • @sureshmongra7495
    @sureshmongra7495 5 днів тому +1

    84 taa shabad hi khatarnak hai bhawein oh dharmik nazariye naal hobe ya duje hisaab naal.

  • @user-vp1vf7wj5v
    @user-vp1vf7wj5v 4 дні тому +1

    ਚੜ੍ਹਦੀ ਕਲਾ

  • @AvtarSingh-di4qn
    @AvtarSingh-di4qn 13 годин тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantkaur4354
    @kulwantkaur4354 День тому

    ਵਾਹਿਗੁਰੂ ਮੇਹਰ ਕਰਿਉ। salute to you.

  • @davinderkamboj3467
    @davinderkamboj3467 3 дні тому +1

    Waha guru ji sab ta meher karna

  • @kuldeepessar209
    @kuldeepessar209 7 днів тому +2

    Waheguru ji 🙏 😳

  • @amandeepkaur9486
    @amandeepkaur9486 6 днів тому +1

    Satnam waheguru ji

  • @manjitkaur2215
    @manjitkaur2215 3 дні тому

    ਬਹੁਤ ਵਧੀਆ ਗਾਇਆ ਚਰਾਸੀ ਮੈ ਦੇਖੀ ਉਹ ਸਮਾਂ ਬਹੁਤ ਭਿਆਨਕ ਸੀ

  • @amritpalsingj7098
    @amritpalsingj7098 3 дні тому +1

    ਅਮਿਤਪਾਲ ਜਿਦਾਬਾਦ❤❤❤❤❤

  • @kamaljitsingh7393
    @kamaljitsingh7393 9 годин тому

    ਵਾਹਿਗੁਰੂ ਜੀ👍👍

  • @kulwantkaur4354
    @kulwantkaur4354 День тому

    ਵਾਹਿਗੁਰੂ ਜੀ ਭਲੀ ਕਰੇ।

  • @nirmaldhiman773
    @nirmaldhiman773 День тому

    Khalsa
    Hi
    Kroo
    Sabh
    Alamata
    Hull
    Waheguruji
    Ka
    Khalsa
    Waheguruji
    Ki
    Fteh
    Sabh
    Nu
    Charhdi
    Kla
    Bkshe
    Ji

  • @jaspaldhillon5027
    @jaspaldhillon5027 12 днів тому +1

    ਬਹੁਤ ਵਧਿਆ ਗੀਤ ❤❤

  • @HarmeetSingh-hk3fk
    @HarmeetSingh-hk3fk 15 годин тому +1

    Never forget 1984

  • @user-tk7ep8ci1g
    @user-tk7ep8ci1g 6 днів тому +2

    ਵਾਹਿਗੁਰੂ ji

  • @user-tv5bc3hh6m
    @user-tv5bc3hh6m 7 днів тому +1

    ਵਾਹਿਗੁਰੂ ਭੈਣ ਰੋਜੀ

  • @13farming
    @13farming День тому

    Rozi ji bahot hi sach farmaya geet ch. Yeh geet hi ni dard bol ria c

  • @tarasingh7402
    @tarasingh7402 15 днів тому +6

    ਵਾਹਿਗੁਰੂ ਸਾਹਿਬ ਜੀ

  • @lakhvirsingh606
    @lakhvirsingh606 9 днів тому +1

    ਵਾਹਿਗੁਰੂ ਜੀ ਭੈਣ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @PrinceKing2269
    @PrinceKing2269 День тому

    Waheguru ji Mehar kari ❤❤❤

  • @sukhwantsingh442
    @sukhwantsingh442 14 днів тому +4

    Very nice song Rozi ji Nahi burning 1984

  • @manjitsingh7465
    @manjitsingh7465 2 дні тому

    ਵਾਹਿਗੁਰੂ ਜੀ

  • @harbhajansinghsekhon2899
    @harbhajansinghsekhon2899 9 днів тому +1

    ਵਾਹ ਜੀ ਵਾਹ , ਬੀਬਾ ਬਹੁਤ ਵਧੀਆ ਬਿਆਨ ਕੀਤਾ ਏ।

  • @SurjitSingh-cn2qo
    @SurjitSingh-cn2qo 10 днів тому +1

    Bahutt vadhia bhen ji

  • @satnamkahlon8398
    @satnamkahlon8398 15 днів тому +3

    Waheguru mehar rakhan chardikala bakhashn

  • @truckdriverlife7587
    @truckdriverlife7587 3 дні тому

    Waheguru g meher krn

  • @Komalsingh-xu8ir
    @Komalsingh-xu8ir 10 днів тому +1

    Very good Rozy.Never forget 1984.

  • @user-jn2ge8ot8c
    @user-jn2ge8ot8c Годину тому

    Your song was very true and very hart breaking I got tears in my eyes Godbless you

  • @_SangheraSaab
    @_SangheraSaab 5 днів тому

    Good Meri Jagdi Jameer Wali Bhaine

  • @stlsngh7
    @stlsngh7 14 днів тому +5

    Beta Dilon Salute a App ji nu .

  • @bahalsingh7068
    @bahalsingh7068 4 дні тому

    ਬਹੁਤ ਵਧੀਆ ਸੱਚਾਈ ਹੈ

  • @sidhusardar52
    @sidhusardar52 8 днів тому +3

    ਕੋਈ ਕਿਸੇ ਨੂੰ ਕਿ ਪਹਿਚਾਣ ਦੇ ਸਕਦੈ।
    ਬੰਦਾ ਆਪਣੀ ਪਹਿਚਾਣ ਖੁਦ ਬਣਾਉਂਦੈ

  • @gurjantsingh1038
    @gurjantsingh1038 2 дні тому

    ਬਹੁਤ ਵਦੀਆ

  • @SukhwinderSingh-tr6jv
    @SukhwinderSingh-tr6jv 3 дні тому

    ਸਿਰਾ ਕਰਾਤਾ

  • @BaldevSingh-yh8hg
    @BaldevSingh-yh8hg 11 днів тому +1

    Beta ji bilkul sahi hai ji dhanwad beta ji 🙏

  • @karanbirsingh8364
    @karanbirsingh8364 9 днів тому

    Waheguru ji

  • @user-vu2od7dm1f
    @user-vu2od7dm1f 14 днів тому +2

    Sant jarnial singh ji bhinderwale zindabad🦁🦅

  • @kamalkamaljit1224
    @kamalkamaljit1224 3 дні тому

    Dhan guru dhan guru pyare

  • @sidhusardar52
    @sidhusardar52 8 днів тому +1

    ਬਹੁਤ ਖੂਬ ਚੁਰਾਸੀ ਦਾ ਦਰਦ😢😢

  • @BaljeetSingh-gg7ky
    @BaljeetSingh-gg7ky 6 днів тому

    Waheguru ji ,,

  • @kulwinderkaur3348
    @kulwinderkaur3348 3 дні тому

    Good salute a betta ji ❤

  • @DastarDhariCrowdMusic
    @DastarDhariCrowdMusic 4 дні тому

    Waheguru Ji🙏🙏

  • @Lovepreetkanwar
    @Lovepreetkanwar 5 днів тому

    Dhanbaad.sister.g

  • @prabhjotPandher493
    @prabhjotPandher493 13 днів тому +1

    ਗੁੱਡ ਰੋਜ਼ੀ ਜੀ

  • @narindersandhu6616
    @narindersandhu6616 2 дні тому

    Very nice song rojy g

  • @saadaafsar1279
    @saadaafsar1279 4 дні тому

    ਬਹੁਤ ਵਧੀਆ ਭੈਣ ਜੀ ਗਾਇਆਂ❤

  • @balwindermandair8953
    @balwindermandair8953 День тому

    ਬਾਕਮਾਲ👍👍👌👌❤️🥰

  • @jagjitsinghbenipal5481
    @jagjitsinghbenipal5481 5 днів тому

    💯 ryt waheguru ji 🙏🙏🙏🌹🌹 thanku rose ji bahut vadiya ji

  • @user-vn2xh7xr6f
    @user-vn2xh7xr6f 3 дні тому

    Very good Aman ji

  • @dilbaghkhalsa6102
    @dilbaghkhalsa6102 4 дні тому

    Very Nice ❤ Dilbagh Singh

  • @user-vn2xh7xr6f
    @user-vn2xh7xr6f 3 дні тому

    Very nice song aa ji

  • @user-tu7ov8tg9c
    @user-tu7ov8tg9c День тому +1

    👍👍👍

  • @gurlalsingh2942
    @gurlalsingh2942 10 днів тому +2

    Very good sister

  • @baljeetkaurgill5029
    @baljeetkaurgill5029 8 днів тому

    Aman rozi bahut vdia song gaundi aa
    Awaz bahut payari aa
    Dam hunda Geeta ch

  • @ddkaur1608
    @ddkaur1608 День тому

    Shabash sher bachie

  • @user-ss2tl9my4c
    @user-ss2tl9my4c 2 дні тому +1

    Gurmeet ROMÂNIEI KURALI PB GOOD ❤❤❤❤❤❤❤

  • @_SangheraSaab
    @_SangheraSaab 5 днів тому

    Waheguru Ji Meri Bhain nu Tarakki Bakhshe

  • @amritpalkaur5049
    @amritpalkaur5049 3 дні тому +1

    👌

  • @HarpreetSingh-lk9zk
    @HarpreetSingh-lk9zk 3 дні тому

    Very nice 👍👍👍👍

  • @harneksingh2966
    @harneksingh2966 7 днів тому

    Vohit khoob biba g

  • @user-ud9ox3xy6c
    @user-ud9ox3xy6c 8 днів тому

    Waheguru ji waheguru ji

  • @baldevsingh7616
    @baldevsingh7616 4 дні тому

    Very good👍

  • @user-id8vb2dk1x
    @user-id8vb2dk1x 10 днів тому +1

    Badi weet Hai

  • @arminderkaur4224
    @arminderkaur4224 9 днів тому

    Good 👍👍👍

  • @JagseerSingh-cw8rh
    @JagseerSingh-cw8rh 7 днів тому +3

    ਗੀਤ ਵਧੀਆ ਲੱਗਾ, ਬੇਨਤੀ ਹੈ ਕਿ ਸਿਰ ਕਵਰ ਕਰਕੇ ਗਾਇਆ ਜਾਵੇ ਹੋਰ ਵੀ ਵਧੀਆ ਲੱਗਦਾ

  • @user-ng1vq6yb1d
    @user-ng1vq6yb1d 10 днів тому +6

    ਬਹੁਤ ਵਧੀਆ ਤਰੀਕੇ ਨਾਲ ਲਿਖਿਆ ਤੇ ਗਾਇਆ ਪੁਤਰ ਜੀ ਵਾਹਿਗੁਰੂ ਕਿਰਪਾ ਕਰੇ