ਪਾਕਿਸਤਾਨੀ ਖਿਡਾਰੀਆਂ ਦੇ ਬਾਲੇ ਕੱਢਣ ਵਾਲਾ ਕਬੱਡੀ ਖਿਡਾਰੀ Shaba Gurdaspuria Kabaddi Player||Dharma Haryau|

Поділитися
Вставка

КОМЕНТАРІ • 269

  • @TochiKhangura
    @TochiKhangura 8 місяців тому +3

    ਵਾਹਿਗੁਰੂ ਜੀ ਮੇਹਰ ਕਰਨ ਜੀਉ

  • @harbanssingh5888
    @harbanssingh5888 9 місяців тому +19

    ਹਰਜੀਤ ਬਰਾੜ ਬਾਜਾਖਾਨਾ ਵਾਲੇ ਲਾਈਕ ਕਰੋ ❤❤❤❤🎉🎉

  • @HarpalSingh-uv9ko
    @HarpalSingh-uv9ko 3 роки тому +16

    ਧਰਮੇ ਇੰਦਗੜ ਵਾਲੇ ਦੀ ਇੰਟਰਵਿਊ ਕਰੋ ਰੇਸ਼ਮ ਦੇ ਭਰਾ ਦੀ। ਤੇ ਹਰਜੀਤ ਬਰਾੜ ਦੀ ਬੇਟੀ ਦੀ ਵੀ ਇੰਟਰਵਿਊ ਕਰੋ। ਧੰਨਵਾਦ ਜੀ

  • @deeprataindia1170
    @deeprataindia1170 Рік тому +5

    ਵਾਹ ਜੀ ਵਾਹ ਸੱਭਾ ਗੁਰਦਾਸ ਪੁਰ ਵਾਲਾ ਅੰਨੀ ਜਾਨ ਵਾਲਾ ਜਵਾਨ ਸਾਦਗੀ ਬਹੁਤ ਜ਼ਿਆਦਾ ਸੀ ਪੰਜਾਬ ਵਿੱਚ ਇੱਕ ਜੱਫਾ ਆਪ ਲੁਆ ਲੈਂਦਾ ਸੀ। ਸਾਹ ਰੋਕਣ ਵਾਲਾ ਦਰਸ਼ਕਾਂ ਦਾ ਪਲੇਅਰ ਸੀ।ਵਾਰ ਵਾਰ ਸਲਾਮ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
    ,,Ballu ਰਟੈਂਡਾ,,

  • @rajinderaustria7819
    @rajinderaustria7819 Рік тому +12

    ਸ਼ੱਬਾ ਗੁਰਦਾਸਪੁਰੀਆ ਭਾਜੀ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਇਹ ਕਹਿ ਸਕਦੇਂ ਕਿ ਬਹੁਤ ਵੱਡਾ ਇਕ ਥੱਮ ਰਿਹਾ ਮੈਂ ਇਹਨਾਂ ਨੂੰ ਖੇਡਦੇਆਂ ਦੇਖਿਆ ਰੱਬ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
    RAJINDER SINGH AUSTRIA
    (VIENNA)

  • @gagandeepsingh6417
    @gagandeepsingh6417 4 роки тому +47

    ਬਾਈ ਧਰਮੇ ਹਰਜੀਤ ਬਰਾੜ ਦੇ ਘਰਵਾਲ਼ੀ ਤੇ ਕੁੜੀ ਦੀ ਇੰਟਰਵਿਊ ਕਰੋ

  • @butaram2316
    @butaram2316 5 років тому +28

    ਬਹੁਤ ਵਧੀਆ ਜੀ ਸੀਨੀਅਰ ਪਲੇਅਰ

  • @sattusingh6668
    @sattusingh6668 4 роки тому +10

    ਸੁਲਤਾਨ ਤੇ ਲੁੱਧਰ ਅੱਜ ਦੇ ਸਮੇਂ ਦੇ ਸਭ ਤੋਂ ਵਧੀਆ ਰੇਡਰ ਹੈ ਬਾਈ ਜੀ

    • @Arnav4149
      @Arnav4149 Рік тому

      ਵੀਰੇ ਸੁਲਤਾਨ ਤੇ ਲੁੱਧਰ ਵੀ ਬਹੁਤ ਵਧੀਆ ਪਲੇਅਰ ਨੇ ਪਰ ਸੱਬਾ ਉਹ ਟਾਇਮ ਚ ਬਹੁਤ ਤੱਕੜਾ ਖੇਡਿਆ ਏ

  • @gurdevsingh9300
    @gurdevsingh9300 Рік тому +12

    ਫਿੱਡੂ, ਸ਼ਬਾ, ਮੰਗੀ, ਭੀਮਾ, ਹਰਜੀਤ ਬਰਾੜ ਵਧੀਆ ਰੇਡਰ ਰਹੇ ਨੇ

  • @rajghagga2312
    @rajghagga2312 5 років тому +59

    ਮਹਾਨ ਖਿਡਾਰੀ ਸੱਭਾ ਗੁਰਦਾਸਪੁਰੀਆ

  • @DarshanSingh-bm6je
    @DarshanSingh-bm6je 4 роки тому +6

    ਬਹੁਤ ਹੀ ਵਧੀਆ ਇੰਟਰਵਿਊ ਧਰਮਾ ਜੀ

  • @ajmersingh4307
    @ajmersingh4307 4 місяці тому

    ਤੁਸੀਂ ਭਾਜੀ ਦੁਸਾਂਝ ਕਲਾਂ ਵੀ ਖੇਡਣ ਆਏ ਸੀ ਅਸੀਂ ਭਾਜੀ ਤੁਹਾਡੀ ਗੇਮ ਦੇਖ ਕੇ ਬਹੁਤ ਖੁਸ਼ ਹੋਏ ਸੀ ਸੱਬਾ ਸੱਬਾ ਹੋ ਗਈ ਸੀ ਭਾਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ ❤❤❤

  • @shehbajsingh1280
    @shehbajsingh1280 4 роки тому +8

    ਜਿਉਂਦੀ ਰਹੇ ਪਿਤਾ ਪੁਰਖੀ ਖੇਡ ਕਬੱਡੀ ਇਹ ਖੇਡ ਪਿਤਾ ਪੁਰਖੀ ਹੁੰਦੀ

  • @ਭੌਰਅਵਤਾਰ
    @ਭੌਰਅਵਤਾਰ 5 місяців тому +2

    ਫਿੱਡੂ ਮੰਗੀ ਨਿੱਕੇ ਹੋਰਾਂ ਨਾਲ ਟੌਪ ਦੀ ਟੀਮ ਸੀ ।ਕੁਵਿੰਟਲ ਭਾਰ ਵਾਲੇ ਜੰਜੂਆਂ ਨੂੰ ਫੁੱਲਾਂ ਵਾਂਗ ਚੁੱਕ ਕੇ ਛਿੱਟਾ ਦੇਣਾ ਸ਼ੱਬੇ ਦਾ ਇੱਕ ਇਤਿਹਾਸਿਕ ਪੁਆਇੰਟ ਹੈ ।👏🙌😍🙏

  • @kakabrar8029
    @kakabrar8029 4 місяці тому

    ਬਹੁਤ ਵਧੀਆ ਰੇਡਰ ਸੱਬਾ ਬਾਈ ❤ ਆਪਣੇ ਸਮੇਂ ਦਾ

  • @GurwantSingh-pu4zz
    @GurwantSingh-pu4zz 7 місяців тому +1

    ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ

  • @satpalsinghterkiana4392
    @satpalsinghterkiana4392 Місяць тому

    ਬਹੁਤ ਵਧੀਆ ਖਿਡਾਰੀ,ਪਰ ਸ਼ਹੀਦਾਂ ਦੀ ਧਰਤੀ ਤੇ ਹੋਣ ਕਾਰਨ ਕਲੀਨ ਸ਼ੇਵ ਇਸ ਗੱਲ ਦਾ ਦੁੱਖ ਹੈ, ਖਿਡਾਰੀ ਬਹੁਤ ਹੀ ਵਧੀਆ ਭਾਜੀ

  • @Sukhvindersingh1313-i2b
    @Sukhvindersingh1313-i2b 2 роки тому +4

    ਹਰਜੀਤ ਬਾਜੈ ਖਾਨਾ ਵੀ ਬਹੁਤ ਵਧੀਆ ਰੇਡਰ ਸੀ

  • @mangatsinghsall476
    @mangatsinghsall476 4 роки тому +3

    ਚੰਗਾ ਲੱਗਾ ਸ਼ੱਬੇ ਦੀਆਂ ਗੱਲਾਂ ਸੁਣ ਕੇ

  • @shamshersandhu9026
    @shamshersandhu9026 Рік тому +2

    Bahut khoob . Shabbaa Bha ji zindaabad . Wadhia khidari te wadhia insaan .🙏👍

  • @mehndipalwan7549
    @mehndipalwan7549 2 роки тому +3

    ਸ਼ੱਬਾ ਗੁਰਦਾਸਪੁਰੀਆਮਾਝੇ ਦੀ ਆਨ ਤੇ ਸ਼ਾਨ ਹੈ

  • @goldydhillo3027
    @goldydhillo3027 5 років тому +7

    Legendry Player..waheguru hmesha Chardi Kla ch rakhe 22 nu...

  • @mangalsinghgill9923
    @mangalsinghgill9923 4 роки тому +8

    I am from Barking, East London. Sabha played for Singh Sabha Barking since 1986. I was fan of Barking and saw him play every summer since then. I still remember his first match. He had temperature but still played.He was an excellent player.

  • @sidhusaab6632
    @sidhusaab6632 9 місяців тому +1

    ਬਹੁਤ ਵਧੀਆ ਧਰਮੇ ਵੀਰ

  • @ArjunSingh-wk6mg
    @ArjunSingh-wk6mg 2 роки тому +4

    Waheguru tenu hamesha khush rakhe ji 🙏🙏

  • @Arnav4149
    @Arnav4149 Рік тому +3

    ਸਾਨੂੰ ਆਪਣੇ ਮਾਝੇ ਦਾ ਬੱਬਰ ਸ਼ੇਰ ਰੇਡਰ ਏ

  • @atinderrandhawa4485
    @atinderrandhawa4485 5 років тому +8

    👌👌❣️❣️ Raab Chardi Kalan Ch rakhe uncle ji nu 🙏🙏

  • @ramindersingh5960
    @ramindersingh5960 5 років тому +27

    ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ

  • @RamanSingh-wi4pk
    @RamanSingh-wi4pk 5 років тому +4

    ਧਰਮਾ ਹਰਿਆਊ ਜੀ ਗੁਡ ਜੌਬ

  • @balwindermoudgill4966
    @balwindermoudgill4966 4 роки тому +1

    Shabha Vir , Punjab te Desh nu tuhadey vargey yodhian te hamesha Mann rahega.

  • @charanjeetsandhu1669
    @charanjeetsandhu1669 Рік тому +1

    ਬਹੁਤ ਵਧੀਆ ਰੇਡਰ

  • @dehatijadibuti1928
    @dehatijadibuti1928 6 місяців тому +5

    ਜਦੋਂ ਸੱਬਾ ਸਰਦਾਰ ਸੀ ਮੈਂ ਉਦੋਂ ਇਹਦੀ ਕਬੱਡੀ ਬੱਬੇਹਾਲੀ ਛਿੰਜ ਵਿੱਚ ਵੇਖੀਂ ਸੀ ਬੜਾ ਫੁਰਤੀਲਾ ਸੀ

  • @singhavtar9092
    @singhavtar9092 4 роки тому +2

    bhut vadiya player saba hoyea bhut vadiya interview

  • @Ranjitsingh-bm9fw
    @Ranjitsingh-bm9fw 5 років тому +7

    Very good interview and very good player

  • @karmjitsinghgill3323
    @karmjitsinghgill3323 4 місяці тому +1

    ਸੱਬਾ👍

  • @JugrajBrar-m1n
    @JugrajBrar-m1n 4 місяці тому

    ਬਹੁਤ ਵਧੀਆ ਜੀ🎉

  • @karmjitsinghgill3323
    @karmjitsinghgill3323 4 роки тому +2

    Good ਪਲੇਅਰ ਬਾਈ 👍

  • @satpalsinghterkiana4392
    @satpalsinghterkiana4392 Місяць тому

    ਸ਼ੱਬਾ ਭਾਜੀ ਵਧੀਆ ਖਿਡਾਰੀ

  • @DADUWALIA
    @DADUWALIA 5 років тому +9

    SHABBA GURDASPURIA KABADDI DA LEGEND

  • @jtsohalpigeon8677
    @jtsohalpigeon8677 4 роки тому +1

    Sirrra Dharma 22 te shaba ustad g

  • @AmandeepSingh-of5is
    @AmandeepSingh-of5is 4 роки тому +2

    Balle balle uncle g dekhi oh raid tuhadi chok lya ek hath naal .ehda da Kadi dekhya hje tak

  • @ramindersingh5960
    @ramindersingh5960 5 років тому +14

    ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ

  • @balrajslngh3319
    @balrajslngh3319 Рік тому +1

    ਬਿਲਕੁਲ ਸਹੀ ਹੈ

  • @rajinderrandhawa9416
    @rajinderrandhawa9416 4 роки тому +1

    Love u Sabha veer ji

  • @HarpalSingh-uv9ko
    @HarpalSingh-uv9ko 3 роки тому +3

    Sira player c bai

  • @JoginderSingh-i3q
    @JoginderSingh-i3q 5 місяців тому +1

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਕਬੱਡੀ ਖਿਡਾਰੀ ਦੀ ਇੰਟਰਵਿਊ ਕਰੋ

  • @KulwinderSingh-lo9zy
    @KulwinderSingh-lo9zy 4 роки тому +3

    Sanu shaba te maan h punjabi jindawad h 💪💪💪💪💪

  • @ajoobabhatti9429
    @ajoobabhatti9429 5 років тому +4

    wah bi darma paji good job

  • @Gulfheem7033
    @Gulfheem7033 5 років тому +7

    Living Legend of kabaddi...!!

  • @gajansingh3246
    @gajansingh3246 4 роки тому +3

    Saba sade pindh jhite kalan bahut mech khedi ji rana vanjh mangi kapurthla bahut change paler si ji

  • @brarvlogs5531
    @brarvlogs5531 5 років тому +3

    ਵਾਹ legend

  • @AnilKumar-qv6bz
    @AnilKumar-qv6bz 2 роки тому

    Doo ora ne prabha te sarbha mere pind de kol ne salute a tenu veerji 🙏

  • @reshamresham8502
    @reshamresham8502 5 років тому +2

    majhe da Sher shaba gurdaspuriya

  • @pritambrar5423
    @pritambrar5423 3 роки тому +2

    Wah wah wah kmal sa player h

  • @LakhwinderSingh-yc8iz
    @LakhwinderSingh-yc8iz 5 років тому +2

    Very nice bai sabha ji

  • @vuvucjcu308
    @vuvucjcu308 3 роки тому +3

    One of the best ever legends

  • @sukhjinderpunjabigirlpunja6232
    @sukhjinderpunjabigirlpunja6232 4 роки тому +5

    ਧਾਰੋਵਾਲੀਆ ਛੱਬਾ ਇਹਨਾਂ ਦੇ ਨਾਲ ਰਾਣਾ ਵੱਝ ਅਸੀਂ ਬੱਸ ਵਿੱਚ ਬੈਠ ਕੇ ਇਕੱਠੇ ਸੱਫਰ ਕੀਤਾ ਅੱਜ ਦੀ ਗੱਲ ਨਹੀ ਪੰਚੀ ਤੋਂ ਤੀਹ ਸਾਲ ਪਹਿਲਾਂ ਦੀ ਗੱਲ ਹੈ

  • @randhawakalacobra8661
    @randhawakalacobra8661 Рік тому +1

    Shaba di bhava che bari jaan c

  • @kuldipbajwa8385
    @kuldipbajwa8385 5 років тому +12

    ਸਬਾ ਧਾਰੋਵਾਲੀਅਾ ਸਿਰਾ ਰੇਡਰ ਸੀ

  • @gouravgill474
    @gouravgill474 5 років тому +2

    Seraaaaaaa Bai
    Darma Haryao ji

  • @jaspreetsingh-yu5qe
    @jaspreetsingh-yu5qe 4 роки тому +2

    Mahan khidari love u sir

  • @gurjindersingh2365
    @gurjindersingh2365 5 років тому +3

    Kaint player sade ilaake di Shaan

  • @gurpreetsinghdhaliwal1001
    @gurpreetsinghdhaliwal1001 5 років тому +3

    Sunya c att kray poori

  • @PalwinderSingh-lo3kw
    @PalwinderSingh-lo3kw 4 роки тому +3

    Very good player ji 🙏

  • @Arnav4149
    @Arnav4149 Рік тому

    ਜੰਜੂਆ ਵੀ ਬਹੁਤ ਪੁਰਾਣਾ ਖੇਡਦਾ ਉਏ

  • @harbanssingh5888
    @harbanssingh5888 9 місяців тому +1

    ਹਰਜੀਤ ਬਰਾੜ ਬਾਜਾਖਾਨਾ ❤❤❤❤

  • @LalSingh-bf8yq
    @LalSingh-bf8yq 4 роки тому +2

    Very good player Sabha veer

  • @lakhalakki4540
    @lakhalakki4540 5 років тому +22

    Bai JI ,harjit brar did wife naal interview kro ,plz

  • @BalrajSingh-fb2bm
    @BalrajSingh-fb2bm 5 років тому +1

    Thnx paaji

  • @dharmindersoohi9332
    @dharmindersoohi9332 3 роки тому +1

    Salute a bai Ji

  • @parvindersingh8832
    @parvindersingh8832 4 роки тому +3

    Sabha legend player kabbadi banda chak ke le onda c 💪💪💪💪💪💪💪

  • @avtarchahal2490
    @avtarchahal2490 5 років тому +3

    attt c bhaji

  • @bhagatram2374
    @bhagatram2374 5 місяців тому +2

    ❤❤❤❤❤❤❤❤

  • @satpalsinghsahota5821
    @satpalsinghsahota5821 5 років тому +3

    Player v good te great personally shabba

  • @gurjantsingh7870
    @gurjantsingh7870 5 років тому +2

    Shaba sir sirr

  • @sukhrajdhillondhillon3440
    @sukhrajdhillondhillon3440 5 років тому +2

    Non stop raider sabba ji

  • @art_with_sanjna
    @art_with_sanjna 5 років тому +5

    Legend of kabaddi

  • @Ranjitsingh-bm9fw
    @Ranjitsingh-bm9fw 3 роки тому +2

    Legand Player👌🙏

  • @davindersingh-oh2xc
    @davindersingh-oh2xc Рік тому +1

    Super star

  • @parwindersingh8544
    @parwindersingh8544 5 років тому +1

    Rang Punjab dea nice uprala....

  • @diwanpreetsingh4814
    @diwanpreetsingh4814 5 років тому +4

    Kaka kari sari kabadi player di interview kari plz

  • @BaljinderSingh-ht9oi
    @BaljinderSingh-ht9oi 4 роки тому +1

    Good. Y ji

  • @GurdeepSingh-oq1vt
    @GurdeepSingh-oq1vt 5 років тому +4

    sir tusi great plyer c to ho

  • @RoopSingh-qx7qi
    @RoopSingh-qx7qi 4 місяці тому

    Very nice raider

  • @mahipalbhullan1356
    @mahipalbhullan1356 5 років тому +2

    carry on dharme veer

  • @Gurvindersingh-ls7of
    @Gurvindersingh-ls7of 9 місяців тому +1

    Niec sabba

  • @happysidhu4249
    @happysidhu4249 5 років тому +19

    Ek redar Shaba dekheya main chardie suraj di pheli phar warga

  • @kamalvirk6605
    @kamalvirk6605 5 років тому +3

    End banda ustad

  • @vuvucjcu308
    @vuvucjcu308 Рік тому +1

    One of best

  • @SonuSonu-dx2bk
    @SonuSonu-dx2bk 4 роки тому +1

    Very nice very nice bro

  • @KuldipSingh-jx4fp
    @KuldipSingh-jx4fp 4 місяці тому

    Waheguru ji

  • @mahabirsingh4813
    @mahabirsingh4813 3 роки тому +1

    Nice👍👍👍👏👏👏 g

  • @malhiboy533
    @malhiboy533 4 роки тому +1

    2008vich akhri yad kabadi khedi oh jihra pind c

  • @Arnav4149
    @Arnav4149 Рік тому +1

    ਜੀਤਾ ਔਲਖ ਤੇ ਰਾਜਾ ਤੁਗਲਵਾਲਾ, ਤੇ ਪੰਮਾ ਤੁਗਲਵਾਲਾ ਵੀ ਖੇਡਦੇ ਰਹੇ ਹੋਣੇ

  • @IqkbalSinghsarpanchlakhewali
    @IqkbalSinghsarpanchlakhewali 2 місяці тому

    ❤❤❤❤ good 👍👍

  • @amandhindsa9289
    @amandhindsa9289 5 років тому +5

    End raider sabha ......

  • @DarshanSingh-f5s
    @DarshanSingh-f5s 4 місяці тому +1

    Chardika rhe ji

  • @amarijitsingh8576
    @amarijitsingh8576 5 років тому +3

    Star palyer

  • @gamernav8245
    @gamernav8245 5 років тому +3

    Legend legend legend legend subha

  • @kakabehlolpuria645
    @kakabehlolpuria645 4 роки тому +1

    Love you bro