ਗੁਰਦੇਵ ਬੋਲ਼ਾ (Gurdev Bola ) ਬੋਲ਼ਾ ਪੱਤੜ ਦੇ ਖੇਡ ਜੀਵਨ ਦੀਆਂ ਗੱਲਾਂ ।

Поділитися
Вставка
  • Опубліковано 25 лис 2024

КОМЕНТАРІ • 40

  • @amritpalsangha3446
    @amritpalsangha3446 10 місяців тому +3

    Thanks Paji.
    Bola is Super Star❤

  • @manjitrai9904
    @manjitrai9904 10 місяців тому +4

    Gurdev Bola was great player as well as great human God bless him

    • @Kulwantsinghbdh
      @Kulwantsinghbdh  10 місяців тому +1

      ਜੀ ਬਿਲਕੁਲ, ਧੰਨਵਾਦ ।

  • @jagtarchahal2541
    @jagtarchahal2541 10 місяців тому +3

    ਵਧੀਆ ਜਾਣਕਾਰੀ ਮੈਨੇਜਰ ਸਾਹਿਬ ਬੋਲਾ ਪੱਤੜ ਜੀ ਬਾਰੇ।ਪੇਜ ਤੇ ਫੋਟੇ ਸ਼ਾਇਦ ਤੁਸੀਂ ਰਾਣੇ ਵੰਝ ਦੀ ਲਾ ਰੱਖੀ ਐ ਜੀ

    • @Kulwantsinghbdh
      @Kulwantsinghbdh  10 місяців тому

      ਫੋਟੋ ਤਾਂ ਦੋਵਾਂ ਦੀ ਲਾਈ ਐ, ਪਰ ਤਕਨੀਕੀ ਸਮੱਸਿਆ ਹੈ, ਐਡਿਟ ਕਰਕੇ ਠੀਕ ਕਰਦੇ ਹਾਂ ।

  • @kewalsingh4609
    @kewalsingh4609 7 місяців тому +3

    ਸਤਿਕਾਰਯੋਗ ਅੰਕਲ ਜੀ ਰਾਣਾ ਵੰਝ ਨਾਲ ਸੰਬੰਧਤ ਮੈਚਾਂ ਵਿੱਚ ਚੋਟੀ ਦੇ ਰੇਡਰਾਂ ਦੀਆਂ ਝੜਪਾਂ ਜਿਆਦਾ ਤੋਂ ਜਿਆਦਾ ਸਾਂਝੀਆਂ ਕਰਿਆ ਕਰੋ । ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੇਰੇ ਮਾਝੇ ਦਾ ਅੰਮ੍ਰਿਤਸਰ ਸਾਹਿਬ ਦੇ ਖਿਡਾਰੀ ਨੂੰ ਹਰ ਉਸ ਸਮੇਂ ਦੇ ਰੇਡਰ ਦੀ ਜੁਬਾਨ ਤੇ ਨਾਂ ਆਉਂਦਾ । ਬਲਵਿੰਦਰ ਫਿੱਡੂ ਮੰਗੀ ਸੁਰਖਪੁਰੀਆ ਨੇ ਵੀ ਇੰਟਰਵਿਊ ਚ ਜਿਕਰ ਕੀਤਾ ਕਿ ਸਾਡੇ ਦੋਹਾਂ ਤੋਂ ਬਗੈਰ ਹੋਰ ਕੋਈ ਖਿਡਾਰੀ ਰਾਣੇ ਤੋਂ ਡਰਦਾ ਮਾਝੇ ਵੱਲ ਮੂੰਹ ਨਹੀਂ ਸੀ ਕਰਦਾ । ਮੰਗੀ ਨੇ ਵੀ ਖੁਲਾਸਾ ਕੀਤਾ ਸੀ ਕਿ ਮਾਝੇ ਮੈਚ ਖੇਡਣ ਦਾ ਨਾਂ ਸੁਣਦੇ ਹੀ ਖਿਡਾਰੀ ਬੁਖਾਰ ਚੜਨ ਦਾ ਬਹਾਨਾ ਬਣਾ ਲੈਂਦੇ ਸਨ । ਬਾਕੀ ਰਾਣਾ ਜੀ ਦੇ ਮੈੰ ਦੋ ਮੈਚ ਆਪਣੀ ਹੋਸ ਚ ਵੇਖੇ ਪਤਾ ਨਹੀਂ ਲੱਗਦਾ ਸੀ ਥੱਪੜਾਂ ਨਾਲ ਰੇਡਰਾਂ ਦੇ ਸਾਹ ਬੰਦ ਕਰ ਦਿੰਦਾ ਸੀ । ਰਾਣੋ ਵਰਗਾ ਜਾਫੀ ਮੈਂ ਆਪਣੀ ਅਠਤਾਲੀ ਸਾਲ ਦੀ ਉਮਰ ਚ ਕਦੇ ਨਹੀਂ ਦੇਖਿਆ ਨਾ ਜੰਮਿਆਂ ਨਾ ਜੰਮਣਾ ।

    • @Kulwantsinghbdh
      @Kulwantsinghbdh  7 місяців тому

      ਜੀ ਜ਼ਰੂਰ , ਮਾਝੇ ਦੇ ਪੁਰਾਣੇ ਖਿਡਾਰੀ ਤੇ ਗੁੱਟ ਦੇ ਪੀਰ ਵਜੋਂ ਜਾਣੇ ਜਾਂਦੇ ਕਿਰਪਾਲ ਸਾਧ ਬਾਰੇ ਵੀ ਵੀਡੀਓ ਪਾਉਣੀ ਹੈ ।

  • @RanjeetSandhu-zc4sc
    @RanjeetSandhu-zc4sc 10 місяців тому +3

    Sat Sri akal ji lakhiwal ŕàĵa

    • @Kulwantsinghbdh
      @Kulwantsinghbdh  10 місяців тому +1

      ਜੀ ਸਤਿ ਸ਼੍ਰੀ ਅਕਾਲ ।

  • @BalvirSingh-ig7lx
    @BalvirSingh-ig7lx 3 місяці тому +2

    Bilkul sachi GL
    Bole bha nu para dita gya c.
    England vich jis te chhak c Main oh banda dekhea hoya hai. Ajj ohda naam yaad nahin.
    Bola Bhaji Mohinder Fiddu Mangi kpt de player SN ji

    • @Kulwantsinghbdh
      @Kulwantsinghbdh  3 місяці тому

      ਜੀ ਬਿਲਕੁਲ, ਕਪੂਰਥਲੇ ਦੀ ਲੰਬਾ ਸਮਾਂ ਸਰਦਾਰੀ ਰਹੀ ਐ ਕਬੱਡੀ ਜਗਤ ਵਿੱਚ ।

  • @kakabrar8029
    @kakabrar8029 3 місяці тому +2

    1977 ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਤੇ ਗੌਰਮਿੰਟ ਕਾਲਜ ਮੁਕਤਸਰ ਸਾਹਿਬ ਵਿਖੇ ਬਲਵਿੰਦਰ ਫਿੱਡੂ ਤੇ ਗੁਰਦੇਵ ਬੋਲਾ ਕਪੂਰਥਲਾ ਟੀਮ ਦੂਜੇ ਪਾਸੇ ਫਰੀਦਕੋਟ ਦੀ ਬਹੁਤ ਵਧੀਆ ਮੈਚ ਸੀ

    • @Kulwantsinghbdh
      @Kulwantsinghbdh  3 місяці тому +1

      ਜੀ ਬਿਲਕੁਲ , ਓਦੋਂ ਬੋਲ਼ਾ ਨੰਬਰ ਵਨ ਸੀ ।

    • @Kulwantsinghbdh
      @Kulwantsinghbdh  3 місяці тому

      ਓਹ ਮੈਚ ਮੇਰੇ ਵੇਖੇ ਹੋਏ ਨੇ

  • @mandersingh1692
    @mandersingh1692 9 місяців тому +2

    ਬਹੁਤ ਵਧੀਆ ਜਾਣ ਕਾਰੀ ਜੀ

  • @gurnamdhami2150
    @gurnamdhami2150 3 місяці тому +1

    Bola Pattar Jindabad Jindabad

  • @avtardhami6257
    @avtardhami6257 10 місяців тому +2

    Very nice bhai sahib 🙏🙏

  • @GGG-xo9ec
    @GGG-xo9ec 10 місяців тому +2

    Very nice 👌 👍 👏

  • @gurnamdhami2150
    @gurnamdhami2150 3 місяці тому +1

    Bola Pattar 🔥🔥🔥🔥🔥🔥🔥🔥🔥🔥🔥🔥🔥🔥🔥🔥

  • @jaspalsingh8028
    @jaspalsingh8028 10 місяців тому +1

    Very Nice Ji

  • @MasterBaha-g1b
    @MasterBaha-g1b 3 місяці тому +1

    Bahal Bai raoopa Bathinda vale ne ass nu royaaa

    • @Kulwantsinghbdh
      @Kulwantsinghbdh  3 місяці тому

      ਜੀ, ਬਹਾਲ ਵੀ ਤਕੜਾ ਖਿਡਾਰੀ ਹੋਇਆ ।

  • @amarjeetsinghkang9344
    @amarjeetsinghkang9344 10 місяців тому +2

    Could you kindly tell us about kabaddi player Harminder Ghugga, Shankar wala.

    • @Kulwantsinghbdh
      @Kulwantsinghbdh  10 місяців тому +2

      ਜੀ ਬਿਲਕੁਲ, ਜਲਦੀ ਹੀ ਓਹਦੀ ਗੱਲ ਕਰਾਂਗਾ। ਧੰਨਵਾਦ ।

    • @amarjeetsinghkang9344
      @amarjeetsinghkang9344 10 місяців тому +1

      @@Kulwantsinghbdh Thanks

  • @ranjitsingh-kv5vk
    @ranjitsingh-kv5vk 10 місяців тому

    Very nice jio

  • @BaljinderGill-lv8xs
    @BaljinderGill-lv8xs 4 місяці тому

    Mandi Kalan Campion 1982.bola.kahadia.si

  • @nindisingh5377
    @nindisingh5377 5 місяців тому

    bahji, please explain for Harbhajan paji , kehriwalia

    • @Kulwantsinghbdh
      @Kulwantsinghbdh  5 місяців тому

      ਜੀ ਭਾਜੀ, ਕਰਾਂਗਾ ਕੋਸ਼ਿਸ਼ ।

  • @shamshersandhu9026
    @shamshersandhu9026 5 місяців тому

    Bhaande klee kra lo geet Ramesh Rangila ne nhi gaya c . Oh Rangila jatt c .

    • @Kulwantsinghbdh
      @Kulwantsinghbdh  5 місяців тому

      ਜੀ, ਸੰਧੂ ਸਾਬ੍ਹ, ਸ਼ੁਕਰੀਆ ਜਾਣਕਾਰੀ ਵਿੱਚ ਵਾਧਾ ਕਰਨ ਲਈ ।