ਕਬੱਡੀ ਦੇ ਮਹਾਨ ਰੇਡਰ ਸੁਖਬੀਰ ਸਰਾਵਾਂ ਦੀ ਜ਼ਿੰਦਗੀ ਦੀਆਂ ਅਣਸੁਣੀਆਂ ਗੱਲਾਂ

Поділитися
Вставка
  • Опубліковано 7 чер 2019
  • ਕਬੱਡੀ ਦੇ ਮਹਾਨ ਰੇਡਰ ਸੁਖਬੀਰ ਸਰਾਵਾਂ ਦੀ ਜ਼ਿੰਦਗੀ ਦੀਆਂ ਅਣਸੁਣੀਆਂ ਗੱਲਾਂ
  • Спорт

КОМЕНТАРІ • 322

  • @rajdeepsinghdeep5625
    @rajdeepsinghdeep5625 4 роки тому +17

    ਬਹੁਤ ਵਧੀਆ ਖਿਡਾਰੀ ਹੈ। ਬਾਈ ਸੁਖਬੀਰ ਸਿੰਘ ਸਰਾਵਾ ਹੈ । ਅਤੇ ਨਰਮ ਬੰਦਾ ਹੈ । ਅਤੇ ਆਪਣਾ ਪਿਛੋਕੜ ਗਰੀਬੀ ਦਾਵਾ ਨਹੀ ਭੁਲਿਆ ।

  • @ripansingh2153
    @ripansingh2153 4 роки тому +3

    ਸਾਨੂੰ ਮਾਣ ਹੈ ਸੁਖਬੀਰ ਸਰਾਵਾਂ ਤੇ ਬਾਈ ਮੁਕਤਸਰ ਤੋਂ 👌👌👌👌👌💓💓💓👍👍

  • @brownboy1993
    @brownboy1993 5 років тому +68

    ਅੱਜ ਵੀ ਉਂਗਲ ਖੜੀ ਆ ਸੁਖਬੀਰ ਸਰਾਵਾਂ ਦੀ ਲੰਮੀ ਰੇਸ ਦਾ ਘੋੜਾ ਪਲੇਅਰ ਆ, ਭਾਰਤ ਟੀਮ ਦੀ ਵੀ ਕਪਤਾਨੀ ਵੀ ਵਰਲਡ ਕੱਪ ਚ, ਵਾਹਿਗੁਰੂ ਮਹਿਰ ਕਰੇ ਸੁਖਬੀਰ ਤੇ ਹੋਰ ਲੰਮਾ ਟਾਇਮ ਕਬੱਡੀ ਖੇਡੇ ਸੁਖਬੀਰ ਸਰਾਵਾਂ,,

    • @mandeep1459
      @mandeep1459 4 роки тому +1

      Bilkul y waheguru mehar kre sukhveer y di ungli hamesa khri rahe

    • @RvmHdPhotography
      @RvmHdPhotography 4 роки тому

      ua-cam.com/video/Ef3lAlW--rw/v-deo.html

  • @mehakpunia6032
    @mehakpunia6032 4 роки тому +3

    ਬਹੁਤ ਵਧੀਆ ਯਾਰ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਤੇਰੇ ਤੇ ਐਵੇਂ ਬਣਾਈ ਰੱਖਣ

  • @SURJITSINGH-lq5dm
    @SURJITSINGH-lq5dm 4 роки тому +36

    ਕਬੱਡੀ ਦਾ ਸੁਪਰ ਸਟਾਰ ਪਲੇਆਰ ਹੈ ਸੁਖਬੀਰ ਸਿੰਘ ਸਰਾਵਾਂ

  • @satgurusingh9549
    @satgurusingh9549 4 роки тому +1

    ਬਹੁਤ ਵਧੀਆ ਨਰਮ ਸੁਭਾਅ ਦਾ ਕਬੱਡੀ ਖਿਡਾਰੀ ਵੀਰ ਸੁਖਬੀਰ ਸਰਾਵਾਂ ਨੂੰ ਪਰਮਾਤਮਾ ਚੰੜਦੀਕਲਾ ਬਖਸੇ ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਹਿ

  • @PenduJatt-sn1zr
    @PenduJatt-sn1zr 4 роки тому +15

    ਰੂਹ ਖੁਸ ਕਰਤੀ ੲਿਹ ੲਿੰਟਰਵਿੳੂ ਨੇ
    ਬਹੁਤ ਵਧੀਅਾ ੲਿਨਸਾਨ ਅਸੀ ਵੀ ਮਿਲੇ ਸੁਖਬੀਰ ਨੂੰ ਧੱਕਾ ਵੀ ਬਹੁਤ ਹੋੲਿਅਾ ਸੁਖਬੀਰ ਨਾਲ ਪਰ ਅਜੇ ਵੀ ਨਹੀ ਡੋਲਿਅਾ ਰੱਬ ਨੇ ਮੇਹਨਤ ਦਾ ਮੁੱਲ ਪਾ ਦਿੱਤਾ ਜਿੳੂਦਾ ਰਹਿ ਯਾਰਾ

    • @hardeepsahota5193
      @hardeepsahota5193 4 роки тому +1

      ਬਾਈ ਬਾਗੀ ਪਰਮਜੀਤ ਪੂਰਾ ਦੀ ਇੰਟਰ ਫੂਹ ਜਰੂਰ ਦਿਓ ਧਨਵਾਦ ਉਕੇ

    • @RvmHdPhotography
      @RvmHdPhotography 4 роки тому +1

      ua-cam.com/video/Ef3lAlW--rw/v-deo.html

  • @shahzadgujjar9144
    @shahzadgujjar9144 4 роки тому +9

    Salam wan sukhi nu bary sony saba da player wa love from Punjab Pakistan

  • @sumervlogs111
    @sumervlogs111 4 роки тому +2

    ਸੱਚੀ ਵਾਹਿਗੁਰੂ ਜੀ ਦੀ ਕਿਰਪਾ ਹੈ ਹਰ ਪੱਖ ਤੋ ਵੇਖਿਅਾ ਗੱਲਾ ਸੁਣਕੇ ਬਹੁਤ ਖੁਸੀ ਹੋੲੀ ਕੋੲੀ ਤਾ ੲਿਨਸਾਨ ਅਾਪਣੇ ਪੁਰਾਣੇ ਦਿਨ ਨਹੀ ਭੁੱਲਿਅਾ ਵਾਹਿਗੁਰੂ ਜੀ ਸਦਾ ਖੁਸ਼ ਰੱਖੇ

  • @avtarsidhu1236
    @avtarsidhu1236 4 роки тому +35

    ਵਧੀਅਾ ਦੇਸੀ ਕਿਸ਼ਮ.ਦਾ ਬੰਦਾ ਸੁਖਵੀਰ ਸਰਾਂਵਾ ਸਿਰਾ ੲਿਨਸ਼ਾਨ ੲੇ ਸੁਖਵੀਰ ਵੀਰ ਨੂੰ ਦਿਲੋ ii love you

  • @rajdeepsinghdeep5625
    @rajdeepsinghdeep5625 4 роки тому +3

    ਵਾਹਿਗੁਰੂ ਮੇਹਰ ਰੱਖੇ । ਪ੍ਰਮਾਤਮਾ ਲੰਬੀ ਉਮਰ ਬਖਸੇ ਬਾਈ ਜੀ ਨੂੰ ।

  • @kuljinderaulakh6840
    @kuljinderaulakh6840 4 роки тому +1

    ਕੈਟ ਪਲੇਅਰ ਆ ਸੁਖਬੀਰ ਸਰਾਵਾ ਜਿਉਦਾ ਵਸਦਾ ਰਹਿ ਯੋਧੇ ਵੀਰੇ

  • @user-po2bz7cf7h
    @user-po2bz7cf7h 4 роки тому +11

    I was lucky to met one the best raider and captain of India of Kabaddi Game Sukhbir Sarawa in Handsworth in Birmingham City two years ago 30 July 2017.
    ਬਹੁਤ ਵਧੀਆ ਇਨਸਾਨ ਹਨ ਤੇ ਦਿਲ ਦੇ ਵੀ ਚੰਗੇ ਇਨਸਾਨ ਹਨ ਸੁਖਬੀਰ ਸਰਾਵਾਂ ਭਾਜੀ ਹੁਣੀ।
    😀😊🙏🙏👦💪🏻💪🏻👏👏❤🥇🏆🤼‍♂️🏟🚜💷🔝🇬🇧🇮🇹🇮🇳।

  • @harmindersingh5152
    @harmindersingh5152 4 роки тому +1

    ਬੋਹਤ िਪਅਾਰਾ ਪਲੇੇਅਰ ਅਾ ਸੁਖਵੀਰ ਸਰਾਵਾਂ,, ਵੀਰ pls 2 Pakistani rader, ਤੇ 2 ਜਾਫੀ ਵੀ ਜਰੂਰ ਪੁिਛਆ ਕਰੋ ਅਾਪਣੇ india ਦੇ ਪਲੇਅਰਾਂ ਤੋਂ ,िਕਊिਕ ਓਹ ਵੀ ਵਧੀਆ ਪਲੇਅਰ ਨੇ,thanks jag bani. 🙏🙏

  • @gurbirkhehra2814
    @gurbirkhehra2814 4 роки тому +22

    ਬਹੁਤ ਵਧੀਆ ਖਡਾਰੀ ਸੁਖਬੀਰ ਸਰਾਵਾ ਮਹਿਨਤੀ ਵੀ ਆ ਕੰਮ ਦ

  • @asifrasool6810
    @asifrasool6810 4 роки тому +6

    Legend Player Salute h Sukhi ji meri terf tu I am Asif From Punjab Pakistan

  • @fanustaadmorbuppianede8494
    @fanustaadmorbuppianede8494 4 роки тому +88

    ਕਿੱਡਾ ਨਰਮ ਬੰਦਾ ਬਾਈ ਕਹਿੰਦਾ ਮੈਂ ਤਾਂ ਹਰਜੀਤ ਬਾਜਾਖਾਨਾ ਦੇ ਪੈਰ ਵਰਗਾ ਵੀ ਨਹੀਂ ਹਾਂ। ਅੈਡਾ ਵੱਡਾ ਮਹਾਨ ਕਬੱਡੀ ਖਿਡਾਰੀ ਆਪਣਾ ਪਿਛੋਕੜ ਨੀ ਭੁੱਲਿਆ

  • @buntykhosla5718
    @buntykhosla5718 4 роки тому +5

    ਜੁੱਗ ਜੁੱਗ ਜੀਵੇ ਸਾਡਾ ਯਾਰ ਸੁਖਬੀਰ ਸਰਾਵਾਂ ਮਾਣ ਆ ਯਾਰਾ ਤੇਰੇ ਤੇ

  • @sukhidhaliwal1910
    @sukhidhaliwal1910 5 років тому +24

    ਸਿਰਾ ਸੁਖਵੀਰ ਮਾਲਵਾ ਐਕਸਪਰੈਸ

  • @jagsirsingh8912
    @jagsirsingh8912 4 роки тому +7

    ਬਹੁਤ ਵਧੀਆ ਇਨਸਾਨ ਤੇ ਰੇਡਰ ਹੈ ਵੀਰ

    • @GursewakSingh-zq8ov
      @GursewakSingh-zq8ov 4 роки тому

      ਤੈਨੂੰ ਕੀ ਪਤਾ ਇਹਦੇ ਬਾਰੇ । ਮੇਰੇ ਪਿੰਡਾਂ ਦਾ ਮੇਰੇ ਤੋ ਪੁੱਛ ਇਸ ਬਾਰੇ।

  • @moveitlike9
    @moveitlike9 8 місяців тому

    ਜਿਉਦਾ ਰਹਿ ਵੀਰੇ ਬੁਹਤ ਵਧੀਆ ਸੋਚ ਮਾਪਿਆਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਉਅਣ ਦੇਣੀ ਤੁਹਾਡੇ ਮਾ ਬਾਪ ਬਹੁਤ ਵਧੀਆ ਨੇ ਮਾਪੇ ਅਨਮੋਲ ਦਾਤਾਂ ਨੇ 🙏🙏💪👈

  • @jaspreetsingh5054
    @jaspreetsingh5054 5 років тому +18

    Legend player of kabaddi sukhveer sarawan👍👍👍👍

  • @rizwanjani4269
    @rizwanjani4269 4 роки тому +12

    Very mature Reader & legend plyr love u from Pakistan❤❤❤

  • @mohidbilal5557
    @mohidbilal5557 4 роки тому +8

    Great And Inocent player sukhi love from Pakistan

  • @injoylife9114
    @injoylife9114 2 роки тому

    ਯਾਰ ਸੁਖਬੀਰ ਸਰਾਵਾ ਬਹੁਤ ਚੰਗਾ ਬੰਦਾ ਵੀਰੋ ,,,ਪਰ ਇਸ ਨਾਲ ਧੱਕਾ ਬਹੁਤ ਹੋਇਆ ਵੀਰੋ ,,,ਕਬੱਡੀ ਦਾ ਮਹਾਨ ਖਿਡਾਰੀ ਆ ਬਾਈ ਜੀਉ

  • @sunnychoudhary1479
    @sunnychoudhary1479 3 роки тому +3

    Miss uu bittu ustaad gg ❤❤

  • @aalamsingh8538
    @aalamsingh8538 4 роки тому

    ਸੁਖਬੀਰ ਸਰਾਂਵਾਂ ਵਧੀਆ ਖਿਡਾਰੀ ਤੇ ਵਧੀਆ ਇਨਸਾਨ ਹੈ... ਮੈਂ ਖੁੱਦ ਬਾਈ ਹੋਰਾਂ ਦਾ ਡੋਪ ਟੈਸਟ ਸੈਂਪਲ ਭਰ ਚੁੱਕਾ ਹਾਂ ਵਰਲਡ ਕਬੱਡੀ ਕੱਪ ਦੇ ਸਮੇਂ... ਸੁਖਬੀਰ ਸਾਰੇ ਵਰਲਡ ਕਬੱਡੀ ਕੱਪ ਵਿੱਚ ਬਿਲਕੁੱਲ ਡੋਪ ਫਰੀ ਰਿਹਾ ਹੈ...

  • @jaspreetbenipal887
    @jaspreetbenipal887 4 роки тому +3

    ਵੀਰ ਤੁਸੀਂ ਹਰਜੀਤ ਬਾਜਾਖਾਨਾ ਦਾ ਨਾਮ ਲਿਆ
    ਕਦੇ ਉਹਨਾਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ, ਉਹਨਾਂ ਨੇ ਬਹੁਤ ਕੁਝ ਦਿੱਤਾ ਕਬੱਡੀ ਨੂੰ।

  • @mehakpunia6032
    @mehakpunia6032 4 роки тому +4

    ਕਿਤਨਾ ਨਰਮ ਤੇ ਸਚਾ ਬੰਦਾ ਯਾਰ

  • @NavjotSingh-nz8tf
    @NavjotSingh-nz8tf 4 роки тому +2

    Bht vdia bnda Bai sukhbir tu.. rabb tenu jindagi ch khushian Milan Teri life hun family nl sukh nal chle 🙏🙏

  • @sajidmanj9192
    @sajidmanj9192 4 роки тому +3

    I love you sikh brother and sister

  • @rajwindersinghmor5778
    @rajwindersinghmor5778 4 роки тому +1

    ਸੁਖਬੀਰ ਸਰਾਵਾਂ ਬਹੁਤ ਵਧੀਆ ਖਿਡਾਰੀ ਆ।

  • @gaganbugra6951
    @gaganbugra6951 4 роки тому +8

    Sirra sukhveer sarawan bahut vadiya player c

  • @azharmalik1230
    @azharmalik1230 4 місяці тому

    Sukhbir Shabash Jeenda Rae ❤ from Pakistan

  • @vijaykamar2551
    @vijaykamar2551 3 дні тому

    Sukhbir bahut hi badhiya player raha,or sab say badi baat thi bilkulsaant savbhav say kabaddi khela hamesha

  • @kushimann2286
    @kushimann2286 5 років тому +12

    Siraa pleyar aw sukhveer srawan

  • @rajinderaustria7819
    @rajinderaustria7819 4 роки тому +7

    SUKHBIR PAJI GOD TUHANU TANDRUSTI ATAY TRAHKI BAKHSAY

  • @manjeetkaurbhullar1521
    @manjeetkaurbhullar1521 4 роки тому +1

    ਸੁੱਚਾ ਜਲਾਬਾਦੀਆ ਏਨਾਕੁਡ

  • @harwindersingh975
    @harwindersingh975 4 роки тому

    ਵਾਹ ਵਾਹ ਬਾਈ ਧੰਨਵਾਦ ਵਾਹਿਗੁਰੂ ਕਿਰਪਾ ਕਰੇ

  • @gagnabrar4438
    @gagnabrar4438 5 років тому +28

    ਜੱਗੀ ਭੂੰਦੜ ਕੀਪਾ ਭੂੰਦੜ ਦੀਆਂ ਇੰਨਟਰਵ ਇੰਨਟਰਵਿਊ

  • @SukhwinderSingh-sh8qi
    @SukhwinderSingh-sh8qi 5 років тому +4

    Siana bai sukhvir dil da saaf banda

  • @RavinderSingh-dg1ur
    @RavinderSingh-dg1ur 4 роки тому +2

    Bilkul sukhbir srawa good player aa

  • @LAKHWINDERSINGH-vj5fk
    @LAKHWINDERSINGH-vj5fk 4 роки тому +2

    great player without attitude..love you bro

  • @subhashrandhawa2970
    @subhashrandhawa2970 4 роки тому +4

    ਕਬੱਡੀ ਦਾ ਮਹਾਨ ਪਲੇਅਰ ਸੁਖਵੀਰ ਸਰਾਵਾਂ..........

  • @sumervlogs111
    @sumervlogs111 4 роки тому +2

    ਬਾਦਲਾ ਨੇ ਮੇਰੀ ਨਜ਼ਰ ਵਿੱਚ ੲਿੱਕੋ ਕੰਮ ਚੰਗਾ ਕੀਤਾ ਜੋ ਕਬੱਡੀ ਵੱਰਲਡ ਕੱਪ ਕਰਵਾੲਿਅਾ ਬਾਕੀ ਤਾ ਕੌਮ ਦਾ ਘਾਣ ਕਰ ਛੱਡਿਅਾ ਵਾਹਿਗੁਰੂ ਜੀ ਜੱਲਦੀ ਹਿਸਾਬ ਕਰਕੇ ਮੁੱਖ ਮੰਤਰੀ ਤੋ ਪਿੰਡ ਦੀ ਸਰਪੰਚੀ ਤੱਕ ਪਹੁੰਚਾ ਦੇਣਗੇ ਬਨਣ ਲੋਕਾ ਸਰਪੰਚ ਵੀ ਨਹੀ ਦੇਣਾ.ਬਾਣੀ ਵਿੱਚ ਵਾਹਿਗੁਰੂ ਜੀ ਫੁਰਮਾਦੇ ਨੇ.ਪਾਰਾ ਮਾਲ ਫਕੀਰ ਕਾ ਜੋ ਜੋ ਪਰਾਣੀ ਖਾਹਿ. ਤੀਜੀ ਪੀੜੀ ਨਾਨਕਾ ਜੱੜ ਮੂਲ ਤੋ ਜਾੲਿ

  • @ParvinderSingh-vm3sg
    @ParvinderSingh-vm3sg 5 років тому +7

    Nice interview

  • @rajajaito3496
    @rajajaito3496 5 років тому +51

    ਕਬੱਡੀ ਦਾ ਮਹਾਨ ਪਲੇਅਰ ਸੁਖਬੀਰ Sarawan

  • @gurpreet6316
    @gurpreet6316 4 роки тому +2

    Bout vadia veer sukhveer bai god bless you

  • @jaspalbrar4538
    @jaspalbrar4538 4 роки тому

    ਸੁਖਬੀਰ ਸਿੰਘ ਸਰਾਵਾਂ ਵੀਰ ਜੀ ਬੇਨਤੀ ਹੈ ਕਿ ਤੁਸੀਂ ਆਪਣੇ ਵੀਰ ਅਰਵਿੰਦਰ ਸਿੰਘ ਦੇ ਕਾਤਲਾਂ ਲਈ ਇਕੱਠੇ ਹੋ ਕੇ ਸੰਘਰਸ਼ ਵਿਡੋ ਵੀਰੋ ਕਬੱਡੀ ਖਿਡਾਰੀ ਦਾ ਬਹੁਤ ਵਡਾ ਘਾਟਾ ਪਿਆ ਹੈ ਪਰ ਲੋਕਡਾਨ ਨੂੰ ਧਿਆਨ ਵਿੱਚ ਰੱਖਦੇ ਹੋਏ

  • @shokibrar7041
    @shokibrar7041 4 роки тому

    ਸੁਖਵੀਰ ਜਿੰਨੇ ਵੱਡੇ ਖਿਡਾਰੀ ਤਾਂ ਨਹੀਂ ਬਣੇ ਸਕੇ ਪਰ ਮੈਂ ਵੀ ਸੁਖਵੀਰ ਸਰਾਵਾਂ ਨੂੰ ਦੇਖ ਕੇ ਕਬੱਡੀ ਖੇਡਣ ਲਗਾ ਸੀ 2009 ਚ ਸੁਖਵੀਰ ਸਾਡੇ ਪਿੰਡ ਖੇਡਣ ਆਇਆ ਸੀ ਸਾਰੇ ਦਿਨ ਵਿਚ ਕੋਈ ਵੀ ਜੱਫਾ ਨੀ ਲੱਗਾ ਸੀ,, ਆਪਾ ਦਿਲੋ ਫੈਨ ਆ ਸੁਖਵੀਰ ਸਰਾਵਾ ਦੇ

  • @ParvinderSingh-vm3sg
    @ParvinderSingh-vm3sg 5 років тому +7

    Bhut vadiya kam kr rahe sir

  • @mandeepmahi7992
    @mandeepmahi7992 5 років тому +7

    super duper star Rader sukveer srava

  • @heepsingh4086
    @heepsingh4086 4 роки тому +11

    Vr da saba bohat vadia vr

  • @arshsidhu4993
    @arshsidhu4993 4 роки тому

    Very nice sukbir

  • @swaranverygoodsingh8501
    @swaranverygoodsingh8501 4 роки тому

    Waheguru kirpa kre sukhbir sarawan te very nice person god bless you brother

  • @PenduJatt-sn1zr
    @PenduJatt-sn1zr 4 роки тому +1

    Bhut vdya player sukhvir srawan

  • @simransran1030
    @simransran1030 4 роки тому +1

    Malwe di shaan A bai sukhver sravan , wmk

  • @manjitsingh229
    @manjitsingh229 4 роки тому +1

    Good player.....sukhbir Veera.

  • @barinderkumar12
    @barinderkumar12 4 роки тому +1

    Bahut vadyia player

  • @punjabwala1904
    @punjabwala1904 4 роки тому +1

    Sukhbir Bai ch koi foo fa ta bhora v nhi love you a Bai sukh te bullet nu appan uper show piece bnake laona Jai Hind Bai

  • @gagandipsingh2187
    @gagandipsingh2187 4 роки тому +1

    Very nice player....so nice.... dear

  • @gurpalsingh6287
    @gurpalsingh6287 8 місяців тому

    Very nice player sukhbir sarawa

  • @GurpreetSingh-dd4iz
    @GurpreetSingh-dd4iz 3 роки тому

    ਦਿਲੋ ਸਲਾਮ ਆ ਸੁਖਬੀਰ

  • @shahzadchadhar6945
    @shahzadchadhar6945 3 роки тому +1

    Sukhveer sarawan great player and decent man

  • @lakhveersingh2318
    @lakhveersingh2318 5 років тому +3

    Bhot vadia bai g

  • @attaelahidoga8281
    @attaelahidoga8281 4 роки тому +2

    Bhot wadia palyer

  • @kentertainment3379
    @kentertainment3379 5 років тому +5

    Nice banda hai jji good...

  • @ashwanikumar8922
    @ashwanikumar8922 4 роки тому +3

    Very very story aa g life de g

  • @pakistanipegion3385
    @pakistanipegion3385 4 роки тому +1

    i m from pak
    but
    kamal ka player hy ye
    hayyaaatiyaan hony sukweer de.
    stay blesss sardar g

  • @jobanpannu631
    @jobanpannu631 5 років тому +4

    Atttt player a Sukhbir

  • @LSS53
    @LSS53 5 років тому +11

    Legend Player 🙏🙏

  • @akshaygahlot7802
    @akshaygahlot7802 4 роки тому +1

    Siraaaaaa banda rabb nu yaad rakhda

  • @fasi76206
    @fasi76206 4 роки тому +2

    Sukhi sarawan ur best raider ever. very skilledful. But sad to know you are not playing anymore

  • @sukhvirgill198
    @sukhvirgill198 4 роки тому +2

    Very nice bai sukhvir suravva

  • @sonusangha1206
    @sonusangha1206 5 років тому +14

    Mai sukhvir sarawan da fan a Te sewak vadkahana

  • @manjeetkaurbhullar1521
    @manjeetkaurbhullar1521 4 роки тому

    ਸੈਰੀ ਸਿਦੂ ਜਲਾਬਾਦੀਆ ਬਹੁਤ ਵੱਧੀਆ ਖਡਾਰੀ ਉਸ ਦੀ ਇੰਟਰਵਿਊ ਜਰੂਰ ਕਰੋ ਜੀ

  • @inderpal5852
    @inderpal5852 4 роки тому +1

    Sirra bai sukhveer

  • @balwindermoudgill8680
    @balwindermoudgill8680 Рік тому

    You are great Sukhbir Sarawan

  • @moveitlike9
    @moveitlike9 8 місяців тому

    ਨਾਣੂ ਵਿਚਾਰੇ ਨੂੰ ਪਤਾ ਨਹੀ ਪਤਾ ਨਹੀ ਕਿਸਦੀ ਨਜਰ ਲਁਗ ਗਹੀ ਹੁਣ ਤਾ ਚੰਗੀ ਤਰ੍ਹਾਂ ਤੁਰਿਆ ਵੀ ਜਾਦਾ ਸਾਡੇ ਨਾਲ ਹੀ ਡਿਊਟੀ ਕਰਦਾ ਰੇਲਵੇ ਵਿੱਚ 🙏🙏

  • @baljitparmar6717
    @baljitparmar6717 4 роки тому +1

    Sukhbir saravan Good redder hai I love U Sukhbir saravan wala 👌

  • @avtarchahal2490
    @avtarchahal2490 5 років тому +4

    sirra banda mera veer

  • @ravinderkalyanavlogs6164
    @ravinderkalyanavlogs6164 4 роки тому

    Shukhbeer Saravanan my best kabadi pleyar

  • @jaskarnsingh8892
    @jaskarnsingh8892 Рік тому

    Sira galbaat a Bai veer de

  • @ravaidakhan8949
    @ravaidakhan8949 4 роки тому +2

    Kabaddi da mahan player sukhvir

  • @rupindersingh9384
    @rupindersingh9384 4 роки тому +1

    Good thinking a veer di

  • @parwindersharma2638
    @parwindersharma2638 4 роки тому +2

    Sirrraaaa banda sukhi srawan

  • @jogagill6002
    @jogagill6002 5 років тому +4

    Siraaaa banda

  • @manjinderbrar6906
    @manjinderbrar6906 4 роки тому +2

    Sukhbir best rader
    I love bai ji
    Manjinder Brar batinda

  • @GurpreetSingh-ok8mz
    @GurpreetSingh-ok8mz 4 роки тому

    Great man sukhbir

  • @bmbeimaan150
    @bmbeimaan150 4 роки тому +3

    Ustad te ustad hunda poora thanda bnda

  • @tanveerjutt1873
    @tanveerjutt1873 4 роки тому +1

    Good players 22

  • @SukhdevSingh-gy9ln
    @SukhdevSingh-gy9ln 5 місяців тому

    Sukhvirisgoodpalayerverynice

  • @sidhumooseWala-tj1cq
    @sidhumooseWala-tj1cq 3 роки тому

    Sukhveer y sirrrra rader aa y ji
    God bless you veer ji

  • @sumittanwar7353
    @sumittanwar7353 8 місяців тому

    Sukhvir bda tagda raider tha apne time ka

  • @AmirAli-yv6ep
    @AmirAli-yv6ep 4 роки тому +1

    Mashallaha so nice

  • @manichaudhary1752
    @manichaudhary1752 4 роки тому +1

    mst bnda yarrr y gbu wmk keep it up

  • @AmritpalSingh-qn9ty
    @AmritpalSingh-qn9ty 4 роки тому +2

    Vdia person aa veer buileet motorcycle wali gal bohut vdia laggi...anchor veer ji players diya agency jaroor dekhayea kro..pala jalapur Wale d motorcycle d agency jaroor dekhayeo next time

  • @kuljinderaulakh6840
    @kuljinderaulakh6840 4 роки тому +1

    my fav...player.
    ..

  • @knc5404
    @knc5404 4 роки тому +2

    Nice veer

  • @jankysidhu4183
    @jankysidhu4183 5 років тому +4

    Sirraaa player