ਕੈਨੇਡਾ ਗਈ ਕੁੜੀ ਨੇ ਪਤੀ ਨੂੰ ਦਿੱਤਾ ਧੋਖਾ, ਪੇਟ ਵਿਚ ਪਲ ਰਹੇ ਬੱਚੇ ਦੀ ਕਰਵਾਈ ਸਫਾਈ,ਪਿੰਡ ਵਾਲੇ ਲੋਕਾਂ ਨੇ ਦੱਸਿਆ ਸੱਚ

Поділитися
Вставка
  • Опубліковано 11 січ 2025

КОМЕНТАРІ •

  • @ਦੀਪ-ਤ8ਡ
    @ਦੀਪ-ਤ8ਡ 5 днів тому

    ਠੀਕ ਹੈ ਜੀ

  • @KULDIPSINGH-xd3rd
    @KULDIPSINGH-xd3rd 10 місяців тому +13

    ਇਸ ਕੁੜੀ ਨੂੰ ਬੱਚਾ ਗਿਰਾਉਣ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ। 420 ਦਾ ਵੀ ਕੇਸ ਪੈਣਾ ਚਾਹੀਦਾ ਹੈ। ਇਸ ਦਾ ਪਾਸਪੋਰਟ ਵੀ ਕੈਂਸਲ ਹੋਣਾ ਚਾਹੀਦਾ ਹੈ।

  • @meetokaur6000
    @meetokaur6000 10 місяців тому +17

    ਬਹੁਤ ਹੀ ਸੋਹਣਾ ਕੀਤਾ ਜੁੱਤੀ ਪੈਣੀਆਂ ਚਾਹੀਦi ਆ ਬਿਲਕੁਲ ਸਹੀ ਕਹਦੇ ਹੋ ਬਹੁਤ ਬੋਲਦੀ ਕੁੜੀ ਬਹੁਤ ਹੀ ਭੈੜੀ ਆ ਕੁੜੀ ਦੂਸਰੇ ਮੁੰਡੇ ਜਰੂਰੀ ਧੋਖਾ ਕਰਾਉਗੀ ਇਸ ਦਾ ਪਾਸਪੋਰਟ ਲੈ ਲੈ ਲੈਣਾ ਚਾਹੀਦਾ uk ਰੋਪਟਰ ਬਿਲਕੁਲ ਸਹੀ ਕਹਿ ਦਾ

  • @KULDIPSINGH-xd3rd
    @KULDIPSINGH-xd3rd 10 місяців тому +29

    ਪਿਆਰ ਵਿੱਚ ਪਾਗ਼ਲ ਨੂੰ ਵੀ ਪਾਗ਼ਲ ਕਰੇਗੀ। ਉਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ।

  • @karamjeetkaur8645
    @karamjeetkaur8645 10 місяців тому +33

    ਖਲਾ ਨਾ ਤੇ ਇਹੋ ਜਿਹੀ ਕੁੜੀ ਨੂੰ ਲੱਖ ਲੱਖ ਲਾਹਨਤ ਹੈ ਲੱਖ ਲਾਨਤ ਕੁੱਤੀ ਬੇਸ਼ਰਮ ਕੁੜੀ😊

  • @meetokaur6000
    @meetokaur6000 10 місяців тому +3

    ਪੁਲਿਸ ਨਿਕੰਮੀ ਆ ਇੰਡੀਆ ਦੀ ਰਿਸ਼ਪਤ ਲੈ ਲੈਣ ਉਂਹ ਹੀ ਕੰਮ ਠੀਕ ਲਗਦਾ ਇਸ ਕੁੜੀ ਨਸੀਤ ਜਰੂਰੀ ਹੋਣਾਂ ਚਾਹੀਦਾ uk ਕਨੈਡਾ ਜਾਣੀ ਜਾਣ ਨਹੀਂ ਦੇਣਾ ਚਾਹੀਦਾ

  • @BalwinderSingh-lz4ec
    @BalwinderSingh-lz4ec 11 місяців тому +11

    Bhaji bhut vadia press vala

  • @sukhwantsingh7911
    @sukhwantsingh7911 10 місяців тому +15

    ਜੋਤੀ ਇਹ ਤਾਂ ਕੁੜੀ ਉਹ ਹੈ ਜਿਸ ਨੇ ਬਿਊਟੀ ਪਾਰਲ ਵਿੱਚ ਜਾ ਕੇ ਮੇਕਅਪ ਕਰਾਇਆ ਸੀ ਅਤੇ ਉਹਦਾ ਬੱਚਾ ਬਾਅਦ ਵਿੱਚ ਉਸ ਨੂੰ ਪਛਾਣਦਾ ਨਹੀਂ ਸੀ ਉਹ ਕਹਿੰਦਾ ਮੇਰੀ ਮੰਮੀ ਨੇ ਇਹ ਉਹੀ ਜਨਾਨੀ ਹੈ

    • @harkewalsandhu1815
      @harkewalsandhu1815 9 місяців тому

      ਬਿਲਕੁਲ ਉਹੀ ਲੜਕੀ ਹੈ ਜੀ ਅਸੀ ਉਹ ਵੀਡਿਓ ਦੇਖੀ ਸੀ ,ਬਿਲਕੁਲ ਅਵਾਜ ਉਹੀ ਹੈ ਜੀ

  • @harpreetaulakh6221
    @harpreetaulakh6221 9 місяців тому +6

    ਕੁੜੀ ਨੂੰ ਤਾਂ ਬੋਲਣ ਦੀ ਬਿਲਕੁਲ ਅਕਲ ਨਹੀਂ ਹੈਗੀ

  • @RamdharKaler
    @RamdharKaler 10 місяців тому +15

    ਇਸ ਕੁੜੀ ਦਾ ਦਿਮਾਗ ਹੋ ਗਿਆ ਖਰਾਬ ਇਸ ਨੂੰ ਜੇਲ ਚ ਸੁਟਿਆ ਜਾਵੇ ਜੋ ਮੁੰਡੇ ਵਾਲਿਆਂ ਨੇ ਪੈਸੇ 28 ਲੱਖ ਲਾਏ ਸੀ ਉਨਾਂ ਨੂੰ ਸਮੇਤ ਵਿਆਜ ਉਹ ਵੀ ਆੜਤੀਆਂ ਵਾਂਗੂ ਛੇ ਮਹੀਨੇ ਤੇ ਹਿਸਾਬ ਕਰਕੇ ਦਵਾਏ ਜਾਣ ਤਾਂ ਕਿ ਹੋਰਾਂ ਨੂੰ ਸਮਝ ਆਵੇ ਤੇ ਨਾਲ ਹੀ ਕਾਤਲ ਦਾ ਕੇਸ ਪਾਇਆ ਜਾਵੇ

  • @balbirbhuller9374
    @balbirbhuller9374 11 місяців тому +18

    ਇਹ ਵਿਆਹ ਕਿਵੇ ਕਰਵਾ ਸਕਦੀ ਆ ਜਦੋਂ ਇਸ ਦਾ ਵਿਆਹ ਪਹਿਲਾਂ ਹੀ ਹੋਇਆ ਹੈ ? ਕੀ Devorce ਪੇਪਰ ਇਸ ਦੇ ਕੋਲ ਹੈ ? ਰੋਕੋ ਇਸ ਨੂੰ Canadian Embassy ch report ਕਰੋ ਇਸ ਦੀ । she will never be able to go back to Canada !

  • @kinderkaur7426
    @kinderkaur7426 10 місяців тому +11

    ਬਿਨਾਂ divorce ਵਿਆਹ ਕਿਵੇਂ ਹੋ ਸਕਦਾ ਹੈ। ਦੂਸਰਾ ਕਨੇਡਾ ਦੀ ਗੋਰਮਿੰਟ ਸੌਂ ਰਹੀ ਹੈ।

  • @jaswinderkaur8124
    @jaswinderkaur8124 10 місяців тому +7

    ਵੀਰ ਜੀ ਇਸ ਨੂੰ ਜੇਲ ਭੇਜ ਦਿੱਤਾ ਜਾਵੇ

  • @ikaurikaur2162
    @ikaurikaur2162 11 місяців тому +18

    ਵੀਰੇ ਇਹ ਕੁੜੀ ਉਹੋ ਈ ਲੱਗਦੀ ਆ ਜੋ ਪਾਸਪੋਰਟ ਵਾਲੀ ਸੀ

  • @JagjitSingh-yk8qi
    @JagjitSingh-yk8qi 8 місяців тому +4

    ਲੜਕੀ ਨੂੰ ਬਾਹਰ ਨਾ ਜਾਣ ਦਿਓ

  • @sukhwantsingh7911
    @sukhwantsingh7911 10 місяців тому +12

    ਇਹਦੀ ਗੱਲ ਹੁਣ ਨਵੇਂ ਮੁੰਡੇ ਨਾਲ ਬਣਦੀ ਆ ਪੁਰਾਣੇ ਨਾਲ ਨਹੀਂ ਸਲ ਗਈ ਯਾਰ ਪੁਰਾਣੇ ਦੇ ਨਵੇ ਦੇ ਸੰਗ ਲੱਗ ਗਈ

  • @kinderkaur7426
    @kinderkaur7426 10 місяців тому

    ਕੁੜੀ ਗਲਤ ਹੈ। ਏਥੇ ਕਨੈਡਾ ਦੀ ਗੋਰਮਿੰਟ ਕੰਮ ਕਿਉਂ ਨਹੀਂ ਕਰ ਰਹੇ। ਗੋਰਮਿੰਟ ਵੀ ਗਲਤ ਹੈ।

  • @sukhmindersidhu6162
    @sukhmindersidhu6162 11 місяців тому +9

    Delhi Airport should be reported. So they can arreste her ,she can't go to Canada. Also punjab police should not give her passport.

  • @gurmanjeetsingh6701
    @gurmanjeetsingh6701 5 місяців тому +1

    ਇਸ ਕੁੜੀ ਨੂੰ ਤੇ ਇਸ ਪਰਵਾਰ ਨੂੰ ਸਾਜਾ ਨਜ਼ਰ ਬੰਦ ਹੋਣੀ ਚਾਹੀਦੀ ਹੈ

  • @kinderkaur7426
    @kinderkaur7426 4 місяці тому +1

    Yes, must make a police report. Urgent 🙏🙏

  • @RanjitWaraich-d8s
    @RanjitWaraich-d8s 10 місяців тому +77

    ਵੀਰੇ ਹਰ ਵਾਰੀ ਇੱਕੋ ਹੀ ਕੁੜੀ ਉਹੀ ਸਰਪੰਚ ਕਦੀ ਮੈਂਬਰ ਬਣਾ ਲੈਂਦੇ ਹੋ ਇਹ ਕੀ ਗੱਲਬਾਤ ਏ ਉਹੀ ਪਰਿਵਾਰ ਹੁੰਦਾ ਹਰ ਵਾਰੀ ਤੁਸੀਂ ਵੀ ਇੱਕ ਮਜ਼ਾਕ ਬਣਾਇਆ ਸੋਸ਼ਲ ਮੀਡੀਆ ਤੇ

  • @BaldevSingh-g3h
    @BaldevSingh-g3h 7 місяців тому +1

    ਲੱਗਦਾ ਏ ਇਹ ਪੱਤਰਕਾਰ ਫੇਕ ਵੀਡੀਓ ਬਣਾਉਦਾ ਹੈ ਬੋਲਦਾ ਵੀ ਬਹੁੱਤ ਜਿਆਦਾ ਹੈ ਜਿਨੀ ਸਪੀਡ v8ਚ ਇਹ ਸ਼ੁਰੂਆਤ ਕਰਦਾ ਹੈ ਏਸ ਤਰਾਂ ਕੋਈ ਪੱਤਰਕਾਰ ਨਹੀਂ ਬੋਲਦਾ ਕੋਈ ਪਾਗਲ ਹੀ ਹੋ ਸਕਦਾ ਹੈ

  • @SukhwinderSingh-qn4rj
    @SukhwinderSingh-qn4rj 11 місяців тому +13

    Very good job maluka Saab

  • @JagjitSingh-yk8qi
    @JagjitSingh-yk8qi 8 місяців тому +5

    ਗੁਰਨਾਮ ਭੁੱਲਰ ਨੇ ਪੈਸੇ ਕਿਉਂ ਨਹੀਂ ਲਾਏ

  • @j.skundi7791
    @j.skundi7791 11 місяців тому +6

    ਮੁੰਡੇ ਵਾਲਿਆਂ ਨੇ ਕਿੱਲਾ ਵੇਚਿਆ,ਕੁੜੀ ਨੇ ਕਿੱਲਾ ਠੋਕ ਦਿੱਤਾ

  • @joginderkainth228
    @joginderkainth228 11 місяців тому +13

    ਇਹਕੁੜੀ ਨੰ ਬਾਹਨਾੰ ਜਾ ਣੀਆਂ ਪੁਲੀਸ ਨੰ ਫੜਿਆ ਦਿਨ ਇਸਦੇ .ਮਾਪਿਆ ਨੰਸ਼ਰਮ ਨ,ਹੀ ਅਬਾਦੀ ਇਸਨੂੰ ਡਪੋਣ ਕਰਾਈ ਜੀ

  • @amarjitsingh3555
    @amarjitsingh3555 10 місяців тому +8

    ਹਰ ਵਾਰੀ ਇਹ ਖਬਰ ਕਿਥੋਂ ਦੀ 😅😮

  • @sukkhiveer5385
    @sukkhiveer5385 10 місяців тому +4

    Very nice video

  • @mandeepgill4404
    @mandeepgill4404 10 місяців тому +6

    ਐਕਟਿੰਗ ਘੈਂਟ ਆ

  • @gurmelsingh2071
    @gurmelsingh2071 5 місяців тому +1

    ਫੇਕ ਐਕਟਿੰਗ

  • @HargunToor-Bs
    @HargunToor-Bs 10 місяців тому +15

    ਪਾਸਪੋਰਟ ਵਾਲੀ ਕੁੜੀ ਹੈ ਇਹ ਵੀਡਿਓ ਬਣਾਈ ਜਾਦੀ ਆ

  • @Chanderjitsinghx0
    @Chanderjitsinghx0 11 місяців тому +5

    ਬਾਈ ਭਾਨੇ ਸਿੰਧੂ ਨੂੰ ਦੱਸੋਂ ਏਦੇ ਪੁੱੜੇ ਕਟਾਉ ਇਦਾਂ ਦੀਆ ਨੂੰ ਜੇਲ੍ਹ ਦੇਣਾ ਚਾਹੀਦਾ ਹੈ

  • @kinderkaur7426
    @kinderkaur7426 4 місяці тому +1

    I think shame at the Canadian government. They are sleeping. Not India government only. Big shame at the Canadian government.

  • @JagjitSingh-yk8qi
    @JagjitSingh-yk8qi 8 місяців тому +2

    ਲੜਕੀ ਨੂੰ ਬਾਹਰ ਜਾਣ ਤੋਂ ਰੋਕੋ

  • @SimarjitDhaliwal-n3p
    @SimarjitDhaliwal-n3p 11 місяців тому +6

    Indian government should take some action they should deal properly

    • @karamjeetkaur8645
      @karamjeetkaur8645 10 місяців тому

      ਕੁੱਤੀ ਬੇਸ਼ਰਮ ਨੂੰ ਜੇਲ ਭੇਜੋ ਸਾਰੀ ਉਮਰ ਧੱਕੇ ਖਾਵੇ ਮੁੜ ਕੇ ਬਾਹਰ ਨਾ ਕੱਢੋ ਅੱਗੋਂ ਵਾਸਤੇ ਅਕਲ ਆ ਜਾਵੇ ਸਾਰਿਆਂ ਨੂੰ

    • @karamjeetkaur8645
      @karamjeetkaur8645 10 місяців тому

      ਸ ਕੁੱਤੀ ਨੂੰ ਜੇਲ ਭੇਜੋ ਜੇਲ ਸਾਰੀ ਉਮਰ ਉੱਥੇ ਕੱਢੋ ਨਾ ਅਕਲ ਆ ਜਾਏਗੀ ਸੀ ਮੁੜ ਕੇ ਇਹ ਕੋਈ ਗਲਤੀ ਨਹੀਂ ਕਰੂਗਾ ਇਹੋ ਜਿਹੀ

  • @santokhsingh9032
    @santokhsingh9032 11 місяців тому +3

    She is abigmest she I s not allowed to marry without divorce by Chadian law if she does she will have to go jail in Canada she should be reported Canadian embassy to send massage to Canadian immigration department to sto re entry and depart back

  • @kinderkaur7426
    @kinderkaur7426 10 місяців тому +6

    ਕੁੜੀ ਨੇ ਮੂੰਹ ਕਿਉਂ ਲਪੇਟਿਆ ਹੈ। ਪਲੀਜ਼ ਮੂੰਹ ਦਿਖਾਉ । ਕੁੜੀ ਬਹੁਤ ਜ਼ਿਆਦਾ ਬੋਲਦੀ ਹੈ।

  • @ParamjitKaur-ve7vn
    @ParamjitKaur-ve7vn 6 місяців тому

    ਇਹੋ ਜਿਹੀਆਂ ਕੁੜੀਆਂ ਨੂੰ ਜੇਲ ਭੇਜੇ ਬਾਂਦਰੀ

  • @SeeratSeerat-x6s
    @SeeratSeerat-x6s 10 місяців тому

    Sahi aa veer g

  • @mohansingh9988
    @mohansingh9988 10 місяців тому +5

    ਇਹ ਬਾਂਦਰੀ ਔਰਤ ਦੇ ਨਾਂਮ ਕਲੰਕ।

  • @lovepreetfatahpreetlove8763
    @lovepreetfatahpreetlove8763 11 місяців тому +5

    Right

  • @deepindernilvi7189
    @deepindernilvi7189 11 місяців тому +5

    This is the second time. Before she came In Bassi show too, few years ago.

  • @AmaritKaur-rr2sf
    @AmaritKaur-rr2sf 10 місяців тому +1

    🎉🎉

  • @mandeepgill4404
    @mandeepgill4404 10 місяців тому +8

    ਆ ਕੈਨੇਡਾ ਵਾਲੀ ਕਿਧਰੋਂ ਲੱਗਦੀ ਆ

  • @sukhmindersidhu6162
    @sukhmindersidhu6162 11 місяців тому +3

    Also 420. Da parcha kro
    She can't go out of country and her new husband. She is also murders..she she should be punished by Indian police

  • @kinderkaur7426
    @kinderkaur7426 4 місяці тому +1

    Why does she cover the face? Totally wrong. 😭😭😭😭😭

  • @gurcharankaur1443
    @gurcharankaur1443 5 місяців тому +2

    Oh hi kuri ha

  • @BaljinderSingh-jo9qt
    @BaljinderSingh-jo9qt 11 місяців тому +3

    ਮੂੰਹ ਕਿਉਂ ਢਕਦੀ ਹੈ। ਜੇਲ ਚਾਹੀਦੀ ਹੈ ਇੰਨੇ ।

  • @gurmeetsaini9534
    @gurmeetsaini9534 7 місяців тому

    Great panchayat of her native village. GURMEET 🇨🇦

  • @RakeshKumar-yj8me
    @RakeshKumar-yj8me 7 місяців тому +1

    ਗਸ਼ਤੀ ਤੀਵੀ

  • @11kashmirsingh80
    @11kashmirsingh80 11 місяців тому +9

    ❤❤❤❤👍🏻👍🏻👌👌👌👌

  • @gurmeetsaini9534
    @gurmeetsaini9534 7 місяців тому

    Write a letter to the first secretary immigration Canadian High Commission against her .GURMEET 🇨🇦

  • @SimarjitDhaliwal-n3p
    @SimarjitDhaliwal-n3p 11 місяців тому +1

    She can’t get married without divorce her marriage won’t be legal they should report to Canadian embassy

  • @BahadurSingh-x6h
    @BahadurSingh-x6h 9 місяців тому +1

    ਇਹ ਪਾਸਪੋਰਟ ਵਾਲੀ ਕੁੜੀ ਆ ਇਹ ਬਣਾਈ ਹੋਈ ਹੈ ਵੀਡੀਉ

  • @varindersandhu3087
    @varindersandhu3087 10 місяців тому

    God,god 15:32

  • @sureshrani7256
    @sureshrani7256 5 місяців тому +1

    Har vdo vich ih he bande hunde han

  • @HekulwantsinghKulwant
    @HekulwantsinghKulwant 11 місяців тому +7

    ♥️♥️👍👍👌👌

  • @kinderkaur7426
    @kinderkaur7426 4 місяці тому +1

    Girl mouth is very very big. My God.😭😭

  • @K-ti3jk
    @K-ti3jk 10 місяців тому +1

    GDJ 26

  • @satwantkaur7093
    @satwantkaur7093 10 місяців тому

    Rab kare bache nu tarse.devin na Rabba iho jihi nanak haraam nu aulaad da sukh.

  • @SaranSingh-bb8yd
    @SaranSingh-bb8yd 8 місяців тому +1

  • @ManrajGarhi-lc3lw
    @ManrajGarhi-lc3lw 11 місяців тому +5

    Menu lagda sare acting car rahe aa😅😅😅😅😅😅😅

  • @harcharansinghbrarsarpanch4441
    @harcharansinghbrarsarpanch4441 6 місяців тому +1

    ਗੱਪ ਮਾਰਦਾ ਹੈ

  • @LakhveerSingh-qo8ce
    @LakhveerSingh-qo8ce 11 місяців тому +5

    Parcha. Karo

  • @TarsemSingh-oo6bv
    @TarsemSingh-oo6bv 11 місяців тому +8

    Es.kuri.te.parcha.hona.chahida.hai.

  • @Hfdyjy567
    @Hfdyjy567 6 місяців тому

    😊😊😊😊

  • @ManjitLal-yt9ku
    @ManjitLal-yt9ku 11 місяців тому +4

    👋👋👋👋

  • @vishnusinghgharu8146
    @vishnusinghgharu8146 10 місяців тому +2

    420 da kes kita jave....
    Parun hatiya da kes hona chahida hai...

  • @kinderkaur7426
    @kinderkaur7426 10 місяців тому +1

    Must make police report. She talking to much.

    • @KiranKiran-o5w
      @KiranKiran-o5w 9 місяців тому

      ਮੈ ਵਿਧਵਾ ਹਾ ਮੈਨੂ ਹੈਲਪ ਚਾਹੀਦੀ ਹੈ

  • @kinderkaur7426
    @kinderkaur7426 10 місяців тому +1

    Now she challenge with police also. Why she didn't divorce,

    • @KiranKiran-o5w
      @KiranKiran-o5w 9 місяців тому

      ਮੈ ਵਿਧਵਾ ਹਾ ਮੈਨੂ ਕਮ ਕਾਰ ਲਈ. ਹੈਲਪ ਚਾਹੀਦੀ ਹੈ

  • @karamgill8711
    @karamgill8711 6 місяців тому

    Patarkar Sahib pind da naam vi Dasia Karo

  • @anurajdogra3126
    @anurajdogra3126 10 місяців тому +3

    Hr video ch 1 kudi hi kyu hundi a

  • @BaljitKaur-r7q
    @BaljitKaur-r7q 11 місяців тому +3

    Maluka sab isda passport jabat karo

  • @Jaspalsingh-l4b
    @Jaspalsingh-l4b 11 місяців тому +4

    Good job bro

  • @LakhveerSingh-qo8ce
    @LakhveerSingh-qo8ce 11 місяців тому +1

    Ok. Ok. Ok. Patarkar. Sab

  • @ManjeetSingh-ll9io
    @ManjeetSingh-ll9io 10 місяців тому +1

    Maloka veer ji es nu jail bhejo jaldi ji

  • @mohansingh9988
    @mohansingh9988 10 місяців тому +2

    ਮੁੰਡੇ ਵਾਲਿਆਂ ਬੇਨਤੀ ਹੈ ਕਿ ਗੁਰੂ ਘਰ ਜਾ ਕੇ। ਅਰਦਾਸ ਬੇਨਤੀ ਕਰੋ।

  • @SinghSaab-j4u
    @SinghSaab-j4u 11 місяців тому +2

    2:07 helo

  • @baggasingh9234
    @baggasingh9234 10 місяців тому +1

    🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺,,,, ਇਹਨਾਂ ਨੇ ਵੀ ਧੋਖਾ ਕੀਤਾ ਹੈ,,, ਕਦੇ ਕਿਸੇ ਨਾਲ ਕਦੇ ਕਦੇ ਕਿਸੇ ਨਾਲ,,,,

  • @OnkarSingh-m8x
    @OnkarSingh-m8x 10 місяців тому +12

    ਪਤਰਕਾਰ ਬਹੁਤ ਵਧੀਆ ਜੀ ਵਾਹਿਗੁਰੂ

  • @gurnoorsingh6366
    @gurnoorsingh6366 10 місяців тому

    ਸ਼ਰਮ ਕਰ

  • @KamlaDevi-dp1lr
    @KamlaDevi-dp1lr 10 місяців тому +1

    Yeh ladki bilkul gunda gardi kar rahi ess nu jail mae hona chahiye

  • @gurdeepkaur2645
    @gurdeepkaur2645 10 місяців тому +2

    visa cencle karbao

  • @anilchopra7869
    @anilchopra7869 11 місяців тому +2

    Maluka teem badal lia kro

  • @sarbjeetkaur2157
    @sarbjeetkaur2157 7 місяців тому +2

    Har bar iko kudi kde kuj ban jandia kde kuj

  • @JaspalSingh-m8g
    @JaspalSingh-m8g 4 місяці тому

    Koi Sathi Khabar Laga diya karo

  • @KaramjitSingh-d8m
    @KaramjitSingh-d8m 2 місяці тому

    ਬਾਈ ਜੀ ਪਿੰਡ ਦੇ ਨਾਂ ਦੱਸਿਆ ਕਰੌ

  • @Sandhu_saab83
    @Sandhu_saab83 6 місяців тому +1

    Fake

  • @harjitpandher6416
    @harjitpandher6416 11 місяців тому +1

    ਇਸ ਕੁੜੀ ਬੂਥਾ ਨੰਗਾ ਕਰੋ ਕੋਈ ਹੋਰ ਨਾ ਫਸੇ

  • @sureshrani7256
    @sureshrani7256 5 місяців тому

    Pasport wali vdo vich v kali chshma wala banda he

  • @varindersandhu3087
    @varindersandhu3087 10 місяців тому

    God,godg,

  • @gurmeetsaini9534
    @gurmeetsaini9534 7 місяців тому

    She should be arrested at the earliest. So that she may not slip

  • @amanpreetkaur5482
    @amanpreetkaur5482 10 місяців тому +122

    ਹਰ ਵਾਰੀ ਆਹੀ ਚਿਬੜੀ ਹੁੰਦੀ ਆ ਬਾਈ ਦੀ ਹਰ videos ਵਿਚ

  • @sudhachopra6529
    @sudhachopra6529 11 місяців тому +2

    USA kise nu dukh de kr sukh nahi milda

  • @jatindersodhi5120
    @jatindersodhi5120 10 місяців тому

    Plse send her info in detail n her husbands

  • @Harkeeratsingh929
    @Harkeeratsingh929 10 місяців тому +1

    Seema Haider🦎

  • @abhishekbaweja9928
    @abhishekbaweja9928 10 місяців тому +1

    Is it scripted?

  • @JagjitSingh-yk8qi
    @JagjitSingh-yk8qi 8 місяців тому

    ਕਦੇ ਇਸ ਲੜਕੀ ਨੇ ਵੀ ਮੰਜੇ ਤੇ ਪੈਣਾ ਬੁੱਢੀ ਹੋਏਗੀ

  • @sukhpalgrewal4388
    @sukhpalgrewal4388 10 місяців тому

    Just call to Canadian embassy she can learn the lesson

  • @lovepreetofficejatt4262
    @lovepreetofficejatt4262 10 місяців тому +3

    ਵੇ ਭਰਾਵਾਂ ਕੋਈ ਚੰਗੀ ਖਬਰ ਵੀ ਦੇ ਦਿਆ ਕਰ