ਪਿਆਜ ਦੀ ਖੇਤੀ ਕਦੋ ਕਰੀਏ |Pyaj Nursery|Onion Nursery Preparation|Onion farming

Поділитися
Вставка
  • Опубліковано 17 січ 2025

КОМЕНТАРІ • 26

  • @dilbagsinghsarwara205
    @dilbagsinghsarwara205 2 місяці тому +9

    ਇਹ ਮਸ਼ੀਨ ਕਿੱਥੋਂ ਤਿਆਰ ਕਰਵਾਈ ਵੀਰ

    • @damanbrar5431
      @damanbrar5431 2 місяці тому +1

      ਹਾਂ ਵੀਰ ਦੱਸੀ ਕਿਥੋਂ ਬਣਾਈ ਹੈ

  • @merepindmerekhet
    @merepindmerekhet 2 місяці тому

    Good job 👍

  • @GURPREETRANDHAWA0110
    @GURPREETRANDHAWA0110 2 місяці тому

    Nice❤

  • @HarpreetsinghhHarpreetsingh
    @HarpreetsinghhHarpreetsingh 2 місяці тому

    Okay thanks brother

  • @AvtarSingh-sq3vd
    @AvtarSingh-sq3vd 2 місяці тому

    Very nice troter❤

  • @GurdeepBrarBrar
    @GurdeepBrarBrar 2 місяці тому

    Light red ch kihdi veriety vadia ji

  • @amritpalsinghchahal
    @amritpalsinghchahal 2 місяці тому

    Punjab naroya di paniri kadu beej sakde ji te onkar da leader onion paniri biji e 2 marle hun 10 din hoge vadiya ugan diya e esno hun garmi tu bchonn lye green net paya jave ji

  • @balwindersinghbrar5963
    @balwindersinghbrar5963 22 дні тому

    ਯਾਰ ਕੋਈ ਦਿਨ, ਤਾਰੀਖ਼, ਮਹੀਨਾ ਵੀ ਦੱਸ ਕਿ ਕਦੋਂ ਦੀ ਗੱਲ ਕਰਨ ਲੱਗਾ ਹੋਇਆ। ਪਨੀਰੀ ਬੀਜਣ ਵਿੱਚ ਤਾਂ ਪੂਰੇ ਮਾਹਰ ਹੋ ਚੁੱਕੇ ਹੋ। ਅੱਗੇ ਸਰੋਤਿਆਂ ਨੂੰ ਬਿਨਾ ਲੰਮੀ ਚੌੜੀ ਭੂਮਿਕਾ ਬੰਨੇ ਤੋਂ ਫਟਾਫਟ ਲੋੜੀਦੀ ਜਾਣਕਾਰੀ ਦੇਣ ਦਾ ਢੰਗ ਸਿੱਖਣਾ ਵੀ ਬਹੁਤ ਜ਼ਰੂਰੀ ਹੈ।

  • @DarshanSingh-w2q
    @DarshanSingh-w2q Місяць тому

    Rate ki foot da

  • @lekhrajkamboj664
    @lekhrajkamboj664 2 місяці тому

    2 ekad bij chahida

  • @JaspalKudni
    @JaspalKudni 8 днів тому

    ਦੇਸੀ ਪਿਆਜ ਦੀ ਇਕ ਕਿੱਲੇ ਦਾ ਕਿੰਨਾ ਨਿਕਲਦਾ

  • @harmelsinghgill4586
    @harmelsinghgill4586 2 місяці тому

    ਬੀਜਣ ਤੋਂ ਬਾਅਦ ਪਾਣੀ ਕਿਵੇਂ ਲਾਉਣਾ ਹੈ

  • @SandeepDhaliwal-cr6xd
    @SandeepDhaliwal-cr6xd 2 місяці тому +1

    ਕਿੰਨਾ ਰੇਟ

  • @GurdevsinghJaidka
    @GurdevsinghJaidka 2 місяці тому

    ਤੁਸੀਂ ਵੀਡੀਓ ਵਿਚ ਗੰਡਿਆਂ ਦਾ ਬੀਜ਼-ਕਣ ਬੀਜਣ ਤੇ ਪਨੀਰੀ ਟਰਾਂਸਪਲਾਂਟ ਕਰਨ ਦੀ ਤਰੀਕ ਪਰਾਪਰ ਨਹੀਂ ਬੋਲੀ । ਜਿਵੇਂ ਇਕ ਦਸੰਬਰ 2024, ਜੇ ਹੋ ਸਕੇ ਤਾਂ ਕਿਰਪਾ ਕਰਕੇ ਠੀਕ ਕਰੋ ਜੀ

  • @harjotsidhu1769
    @harjotsidhu1769 2 місяці тому +4

    ਭਾਜੀ ਫੋਨ ਦਾ ਨੰਬਰ ਦਿਓ

  • @jagrajsingh8420
    @jagrajsingh8420 2 місяці тому

    ਜਗਾ ਦਸੋ

  • @VipanPandit-h6y
    @VipanPandit-h6y 2 місяці тому +1

    Paji apna fon no send kryo🙏

  • @balwansingh8853
    @balwansingh8853 2 місяці тому +1

    Paji apna phoon number send krna