Maavan Kidhar Jaan - A Short Film | Punjabi Short Film | Arsara Entertainment | Punjabi Movies 2024
Вставка
- Опубліковано 10 лют 2025
- Arsara Entertainment & Sukhjinder Bhachu presents the official Punjabi Short Film "Maavan Kidhar Jaan" A Short Film. A story by Simipreet Kaur.
Movie Credits:-
Maavan Kidhar Jaan - A Short Film
Cast: Dharminder Kaur, Harmeet Jassi, Prabhjot Randhawa, Jass Boparai, Jassi Saggu, Jagtar Benipal, Jasmeen Barnala, Sonu Kehlon
Produced By: Sukhjinder Singh Bhachu
Story And Directed By: Simipreet Kaur
Associate Director: Bhagwant Kang
D.O.P: Jasjot Gill
Assistant Director: Baljeet Kaur
Make-up: Kuldip Patiala
Project: Mehla Punni / Gagan Bhogal
Label - © Arsara Music / Arsara Entertainment
Published Year : 2024
Copyright : Arsara Music / Arsara Entertainment
Enjoy & Stay connected with us!
► Subscribe to UA-cam: bit.ly/ArsaraMusic
► Like us on Facebook: / arsaramusic
► Follow us on Instagram: / arsaramusic
► Follow us on Twitter: home
► Like us on Facebook Arsara Motion Pictures: bit.ly/39h65T5
For Business Inquiries: Arsara Music WhatsApp: +919858774000
WhatsApp: +16047774040
#MaavanKidderJaan #ArsaraEntertainment #ShortpunjabiFilm #ArsaraMotionPictures #shortfilms #shortmovie #punjabishortmovie #newmoviepunjabi #punjabishortmovie #newmoviepunjabi #punjabi #punjabimovie2024 #punjabimovie2024 #shortfilm #ArsaraMusic
True, buzargon ka dil shehron myn nehi lagta, Allah Pak unko apny ghar ka sakoon, izzat or mann dyn ameen.
ਵੈਸੇ ਗਲਤ ਗੱਲ ਹੈ ਮਾਂ ਬਾਪ ਨੂੰ ਜਿਉਂਦੇ ਜੀ ਇਕ ਦੂਜੇ ਤੋਂ ਦੂਰ ਰੱਖਣਾ
ਬਹੁਤ ਵਧੀਆ ਸੁਨੇਹਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਧੀ ਜੰਮਣਾ ਬੋਝ ਸਮਝਦੇ,,,
Apny pyaron k bina dil nehi lagta or na unse baatein khatam hoti hyn.
ਲੱਖ ਲਾਹਨਤਾ ਇਹੋ ਜਿਹੇ ਨੌਹਾਂ ਪੁੱਤਾ ਤੇ ਜਿਹੜੇ ਆਵਦੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ ,, ਬੁਢਾਪੇ ਵਿਚ ਮਾਂ ਬਾਪ ਨੂੰ ਅੱਡੋ ਅੱਡ ਕਰਨਾ ਬਹੁਤ ਵੱਡਾ ਪਾਪ ਆ ਏਹ ਸਮਾਂ ਸਭ ਤੇ ਆਉਣਾ,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ,,,ਕਦਰ ਕਰੋ ਜਿਉਂਦੇ ਜੀ ਮਾਂ ਬਾਪ ਦੀ ਜਿਹਨਾਂ ਦੇ ਹੈ ਨਹੀਂ ਓਹਨਾ ਨੂੰ ਪਤਾ😢😢😢well done all team members 💕❣️ Maninder Brar
ਬਹੁਤ ਬਹੁਤ ਧੰਨਵਾਦ ਜੀ
I don’t know by people doing like that ladies fault
I’m live in America but white peoples better they take care parents
ਸਿੰਮੀਪ੍ਰੀਤ ਬੇਟੀ ਦੀ ਲਿਖੀ ਤੇ ਤਿਆਰ ਕੀਤੀ ਫਿਲਮ ਮਾਵਾਂ ਕਿੱਥੇ ਜਾਣ ਨੇ ਰੂਹ ਹਲੂਣ ਦਿੱਤੀ ਹੈ। ਘਰ ਘਰ ਦੀ ਕਹਾਣੀ। ਕਿਤੇ ਫੀਚਰ ਫਿਲਮਾਂ ਵਾਲੇ ਇਹ ਫਿਲਮ ਵੇਖਣ ਤੇ ਰੀਸ ਕਰ ਸਕਣ। ਸਾਰੇ ਕਲਾਕਾਰ ਕਮਾਲ ਨੇ।
Waooo
ਤੁਹਾਡੇ ਇਹ ਸ਼ਬਦ ਮੇਰੇ ਲਈ ਬਹੁਤ ਅਮੁੱਲੇ ਹਨ ਸਰ। ਬਹੁਤ ਬਹੁਤ ਸ਼ੁਕਰਾਨੇ ਸਰ ਜੀ ❤❤
Mere v 2betea ne
ਘਰ ਘਰ ਦੀ ਕਹਾਣੀ ,
ਬਹੁਤ ਵਧੀਆ ਸੁਨੇਹਾ🎉
ਬਹੁਤ ਵਧੀਆ ਸਟੋਰੀ very emotional ਦਿਲ ਰੋਣਾ ਆ ਗਿਆ ਵੈਰੀ ਸਲੂਟ ਜੀ 🙏🌿💛🌿👌
ਬਹੁਤ ਬਹੁਤ ਧੰਨਵਾਦ ਜੀ
Waheguru waheguru🎉🎉
ਬਹੁਤ ਵਧੀਆ ਪੁੱਤ ਹੋਨ ਤਾਂ ਇਦਾ ਦੇ ਮਾਂ ਪਿਉ ਪੁੱਤ ਨੂੰ ਪਾਲਣ ਹੈ ਕੀ ਬੁੱਢੇ ਵਾਰੇ ਸਾਂਭਣ ਕੇ ਪਰ ਮਾਂ ਪਿਉ ਨੂੰ ਕੋਈ ਵੀ ਨਹੀਂ ਪੁੱਛਦੇ ਲੱਖ ਲਾਣਤ ਪੁੱਤ ਦੇ
ਸਿੰਮੀ ਪ੍ਰੀਤ ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਵਧੀਆ ਕਹਾਣੀ ਲਿਖੀ ਹੈ
ਪੁੱਤਰ ਤੇਰੀ ਕ਼ਲਮ ਤੇ ਡਾਇਰੈਕਸ਼ਨ ਕਮਾਲ ਬੇਟੀ 🎉❤🎉❤🎉❤
Thank you so much ji❤❤
Very emotional story
❤nice
ਮੇਰੇ ਵੀ ਦੋ ਪੁੱਤ ਹੈ ਪਰ ਸਾਨੂੰ ਨਹੀਂ ਪੁੱਛਦੇ ਦੇ ਸਾਰਾ ਦਿਨ ਕਰਦੇ ਫਿਰ ਵੀ ਨਹੀਂ ਪੁੱਛਦੇ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਨਾਂ ਨੂੰ
ਬਹੁਤ ਵਧੀਆ ਜੀ 👏👏
ਰੁਆ ਦਿੱਤਾ ਯਾਰ ਇਸ ਫਿਲਮ ਨੇ
very emotional
ਬਹੁਤ ਵਧੀਆ ਸੁਨੇਹਾ
ਬਹੁਤ ਬਹੁਤ ਸ਼ੁਕਰਾਨੇ ਜੀ
It's so heart touching ਮੈ ਇਕ ਇਕ ਗੱਲ ਰੋ ਕੇ ਮਹਿਸੂਸ ਕੀਤੀ ਅੱਜ ਦੀ ਸੱਚਾਈ🙏🙏😭😭😭
ਬਹੁਤ ਬਹੁਤ ਸ਼ੁਕਰਾਨੇ ਜੀ ❤❤❤
ਇੱਕ ਮਾਂ ਪੰਜ ਧੀਆਂ ਪੁੱਤਰਾਂ ਨੂੰ ਪਾਲ ਲੇਂਦੀ ਹੈ 😢😢ਪਰ ਪੁੱਤ 😭😭😭
Lakh lahnt eho jihe nu putt de😢😢😢
ਬਹੁਤ ਕੌੜਾ ਸੱਚ ਹੈ ਸਾਡੇ ਸਮਾਜ ਦਾ 😢
ਸਾਰੀ ਟੀਮ ਨੂੰ ਵਧਾਈ 👍🙏⚘️
Great javai
ਸਾਡੇ ਦੋ ਪੂਤ ਨੇ ਇੱਕ ਬਹਾਰ ਹੇ ਇਕ ਸਾਡੇ ਕੋਲ ਹੇ ਸਾਡੇ ਨੂੰਹਾਂ ਪੂਤ ਬਹੂਤ ਚੰਗੇ ਨੇ ਊ ਕਹਿੰਦੇ ਨੇ ਮਰੇਆ ਪਿਛੋਂ ਰਸਾਂ ਗੂਲੇ ਤੇ ਜਲੇਬੀਆਂ ਖੁਆਉਂਦਾ ਦਾ ਕਿ ਫਾਈਦਾ ਜਦੋਂ ਜਂਊਦੇਆ ਪਾਨੀ ਤੋਂ ਤਰਸ਼ ਕੇ ਮਰ ਗਏ ਸਾਡਾ ਬਹੂਤ ਫ਼ਿਕਰ ਕਰਦੇ ਨੇ ਅਸੀਂ ਪੂਰੇ ਰੋਬ ਨਾਲ਼ ਰਹੀ ਦੇ ਹਾਂ
😢😢😢 bhot Vidya video ji
ਪਰ ਸਾਡੇ ਘਰ ਤਾਂ ਉਲਟ ਹੁੰਦਾ ਸੱਸ ਤਾਂ ਵਿਚਾਰੀ ਮੇਰੀ ਬੁਹਤ ਸਮਾਂ ਪਹਿਲਾਂ ਸਾਨੂੰ ਛੱਡ ਗਏ ਸਨ 😢😢 ਤੇ ਡੈਡੀ ਸਾਨੂੰ ਦੋਹਾ ਜੀਆ ਨੂੰ ਬਲਾਉਦੇ ਨੀ ਪ੍ਰਮਾਤਮਾ ਸਾਡੇ ਪਰਿਵਾਰ ਤੇ ਮੇਹਰ ਕਰੇ
Sade ghre v same story aa
Bahut vadiya aj di kahani
WAHEGURU JI
बड़ा ओक्खा है इस उम्र विच मां ते बाप दा अलग अलग रहना रब किसी नाल इंज न होवे ❤❤❤❤
ਪਤਾ ਨਹੀਂ ਕਿਉਂ ਇਹ ਲੋਕ ਭੁੱਲ ਜਾਂਦੇ ਹਨ ਕਿ ਇੱਕ ਦਿਨ ਅਸੀ ਵੀ ਇੱਥੇ ਆਉਣਾ
ਬਹੁਤ ਵਧੀਆ 😂
ਨੱਕ ਡਬੋ ਕੇ ਮਰ ਜਾਣਇਹੋ ਜਿਹੇ ਬੱਚੇ ,ਤੁਹਾਡੀ ਵੀ ਵਾਰੀ ਆਉਣੀ ਹੈਂ 😭 ਇਹੋ ਜਿਹੀਆਂ ਨੂੰਹਾਂ ਪੁੱਤਾਂ ਦੇ ਫਿੱਟੇ ਮੂੰਹ 😭 ਫਿਲਮ ਦੇ ਪਾਤਰ ਕੁਝ ਤਾਂ ਸਿੱਖਿਆ ਆਊ ਨੂੰਹਾਂ ਪੁੱਤਾਂ ਨੂੰ... ਸਮਾਜ ਪੱਥਰਾਂ ਦੇ ਘਰਾਂ ਚ, ਰਹਿ ਕੇ ਪੱਥਰਾਂ ਵਰਗਾ ਹੋ ਗਿਆ 😭
ਬਹੁਤ ਘਰਾਂ ਦੀ ਕਹਾਣੀ ਹੈ।
ਬਹੁਤ ਵਧੀਆ ਲੱਗਿਆ।
Very nice video 😢😢😢
ਮਿੰਦੀ ਦੀਦੀ ਜੀ ਦੇ ਪਹੁਰਣੇ ਬਹੁਤ ਵਧੀਆ ਕੀਤਾ
Very emotional and big message Consept and many many congratulations Jagtaar singh benipal guru ji and jassi maam
Good message conveyed 🙏
Very nice story
Mein waheguru ji da sukar kardi aa ki ohna ne meinu 2 pyariaa dhiyaa ditiaa ne. Putt ta eho hi karde ne 😢😢
Congratulations prabh randhawa ❤
ਬਹੁਤ ਵਧੀਆ mam
ਇਹੋ ਜਿਹੇ ਪੁੱਤਾਂ ਨਾਲੋਂ ਬੇਔਲਾਦ ਹੀ ਚੰਗਾ ਹੁੰਦਾ
Bahut vadia a film amam
Beautiful message given by your team
ਬਹੁਤ ਵਧੀਆ ਸੁਨੇਹਾ
Very good video
Congratulations all team members🎉🎉
Buhat buhat dukh hoy video dak ka ❤
ਇਹੋ ਜਿਹੇ ਭਰਾਵਾਂ ਤੋਂ ਹਿੱਸਾ ਕੇ ਲੈਣਾ ਚਾਹੀਦਾ ਹੈ 😢
Very heart touching story😢
Benipal Ji behad emotional sensitive movie Mubarakan
Gallan sun ke bda rona ayea ji heart touch me
Soul touching
क्यूँ मालिक से पुत्र मांगते हैं लोग जब माँ बाप को नहीं रख सकते 🎉🎉
@@bablirawalrawal7197 mane Sabhi Ke 🌹🙏🏻😔 commento read kite hai 🙏🏻😔 sab india vale Maa baap putt di Daat hi pahla mangde ne 🙏🏻🥺kio e NATIJA baad bich dekhn nu milda 🤔😔🙏🏻Jad putt bagne ho jnade ne 🙏🏻 tusi theek likhya 🙏🏻Rab kolo bati di daat Kio nehi mangde?? Bahut man dukhi hunda 😢😔Jad apni Maa te julm hunda dekh 😔Jis Maa ne putt ji kadi Tatti hwaa na lagn diti 😢Raat baht Ke US Nu salondi ,bimar Halayat bich bi 😢😔🙏🏻ta bi maa kadi fark nehi kardi 🤔Kio Maa banai raba 🙏🏻Je tu Aap nehi ona c ta Koi ta teri jaga len valà hona chieda 🤔 c😢😔🙏🏻Per Maa di kismat chngi baanai RABA MERYA 😢😔🙏🏻Sab Nu Tandrusti vakhse 🙏🏻Rab Rakha
Real story ❤❤❤
Bahut wadiaa ji
bhaut vadia sikhiaa den vali story
ਮੇਰੀ ਤਾਈਂ ਵੀ ਆਪਣੀ ਧੀ ਘਰ ਰਹਿਦੀ ਹੈ 😢😢 ਉਸ ਦੇ ਦੋ ਪੁੱਤਰ ਹੈ 😢😢
Eh ta mere khane😢😢
Very sad story and a lesson for society as a whole.
❤❤❤🎉😢😢
Nice movie ji 👍
Ghar Ghar the story
ਸਾਰੀ ਟੀਮ ਨੂੰ ਮੁਬਾਰਕਾਂ ਜੀ।
❤❤❤
Very nice g👍
Rabb tahanu tarakki bakhse
ਬਹੁਤ ਵਧੀਆ ਵੀਡਿਓ
Very Nice 🎉🎉❤❤
Nice 😢😢l
Nice video ❤
😢😢
ਸਾਡੇ ਤੇ ਬੇਬੇ ਬਾਪੂ ਟੌਰ ਨਾਲ ਰਹਿੰਦੇ ਨੇ
😊😢nic video ❤❤❤❤
Vnice story
ਵਧੀਆ ਹੈ
ਹਰ ਘਰ-ਘਰ ਦੀ ਕਹਾਣੀ ਆ ਬਹੁਤ ਵਧੀਆ ਸੀ😢😢😢
Sir swah eho jihe putta de
😢😢so sad
Very nice and emotional story
ਮੇਰੀ ਇਕੌ ਸਵਾ ਲੱਖ ਬੇਟੀ ਹੀ ਹੈ ਜਦੌ ਦਿਨ ਦਿਹਾਰ ਆੳਦਾ ਦਿਲ ਭਰ ਜਾਦਾ ਪਰ ਜਦੌ ਦੇਖਦੇ ਪੁਤ ਇਸ ਤਰਾ ਕਰਦੇ ਮਨ ਪੱਥਰ ਕਰ ਲੀਦਾ ਬੇਟੀ ਨੂ ਮੈ ਬੀਏ ਕਰਾਈ ਐਮੀਗਰੇਸਨ ਲੱਗੀ ਏ
ਮੇਰੇ ਵੀ ਦੋ ਆ
ਮੇਰੇ ਤਿੰਨ ਆ
❤❤😢
Very nice video 😊
Very nice video ❤❤
😢😢❤️
Very nice ji
Very nice very good very much video
Sach h aajkal eve hi hoda hega
😢😢😢😢😢😢😢😢
Very nice video ji
Nice
Nice ji
😢
Dee he noon hundi hain “most girls” treat their mom differently than mother in law
It’s very common,girls need to understand that saas is someone s mom too
Sach ah eh sab pta nhi keho jihye aa jandiye kyie
Bahouut aukha eve maa baap da
🙏🙏🙏🙏🙏🙏
Miss you
🙏🙏
Please take care of your parents 😢😢
😢😢😢😢😢
Pta nehi Kio enaa Fark karde ne ,Putt Jina nu maa Jiyda Laad piyar dindi hai😢🤔😔🙏🏻Baad bich us nu janmwar to baad samjde ne 🤔😔🙏🏻😡kio Maa apni begani ho jandi hai 🙏🏻 Ghar noha on te kio 🤔Pati di maa 🙏🏻Bojj lagdi hai 🤔🙏🏻kio dujiya oret nu badam kari jandiya ne e oret ,🤔Sab Ghar da pta nehi 🙏🏻per apni maa aamj ke kuj trsss jar lavo 😢eda di Halayat kadi bi maa baap de hisse na likhi Raba 😢😢🤔🙏🏻Maa baap jiyonde jee mar jande ne 🥺😔😡 BAHUT gussa onda 🙏🏻 jad Apne putt Maa baap nu Take marde 😡Jina di khtar maa kise di sundi tak nehi 🙏🏻hamesha putt da sath dindi rahndi 🤔🥺😔Ahir vcakt kio 🤔Maa baap nu sabhal nehi sakde 🤔,Best 🫶🏻 hai video te gud msg bi ,Sade ghar di story,kyj mildi hai,Maa rakhni Ghar okhi hoi hai 🥺😔Papa hi ta kado de chal wase,Maa bacheri khoon de hanju 😢roj penidi hai 😔 na batiya kol ondi hai 😔 una dita din raat chuo chap sundi pei 😢😢bimar pei manje te 🥺😔jo Putt nooh ta bi chnge ne 😢🤔jo us nu bura phla kahnde ,sunonde,Sab kyj bacheri 😢sehndi hai 😔 Sirr da sai kadi pahla kise da na jave 🙏🏻 Waheguru ji sab nu 🙏🏻 Khush Rakhi 🙏🏻 Gud luck 🙏🏻
Ajj bebe nu sdo kl tusi v jan nu tiyar ho jao
😢😢😢😢😢🙏🙏🙏🙏