ਸਿੱਧੂ ਮੂਸੇਵਾਲਾ ਨੇ ਬੂਟ ਪਾਲਿਸ਼ ਕਰਨ ਵਾਲੇ ਨਾਲ ਕੀਤੀ ਸੀ ਆ ਗੱਲ

Поділитися
Вставка
  • Опубліковано 6 січ 2025

КОМЕНТАРІ •

  • @HARKIRATKAUR1
    @HARKIRATKAUR1 2 роки тому +422

    ਕਿਆ ਸੋਹਣਾ ਮਾ ਬਾਪ ਦਾ ਪੁੱਤ ਮਾਰ ਦਿੱਤਾ
    ਦੇਖਕੇ ਮਨ ਦੁਖੀ ਹੋ ਰਿਹਾ।
    ਕਿੱਥੇ ਚਲੇ ਗਿਆ ਬੇਟਾ ਤੂੰ!!!!!
    ਰੱਬ ਤੈਨੂੰ ਆਪਣੇ ਚਰਨਾਂ ਵਿਚ ਰੱਖੇ

    • @waheguruji7425
      @waheguruji7425 2 роки тому +3

      bht dukh hunda jdo sidhu veer di.. koi v video dekhdi bht rona aonda jdo koi video dekhde rona a janda waheguru sab jhooth krde sidhu wapus aa j

    • @harneethayer6908
      @harneethayer6908 2 роки тому

      ਥੋਡਾ ਮੈਸਜ ਰਿਪਲਾਈ ਕਰਨ ਨੂੰ ਦਿਲ ਕਰਦਾ ,, ਤੁਸੀ ਇਹ ਕਿਹਾ ਕਰੋ ਕਿ ਸਿਧੂ ਛੇਤੀ ਤੋਂ ਛੇਤੀ ਆ ਜਾਵੇ 😭😭

    • @kanwalpreets1181
      @kanwalpreets1181 2 роки тому +1

      ਕੋਈ ਰੱਬ ਰੁਬ ਨਹੀਂ ਹੁੰਦਾ

  • @harmeshsingh4085
    @harmeshsingh4085 2 роки тому +75

    ਨਹੀਂ ਰੀਸਾਂ ਤੇਰੀਆਂ ਤਾਂ ਨਾ ਕੋਈ ਕਦੇ ਕਰ ਸਕਦਾ ਹੈ, ਜੋਬਨ ਰੁੱਤੇ ਤੁਰ ਗਿਆ ਮਿਤਰਾਂ,, ਪਰ ਤੇਰੀ ਆਵਾਜ਼ ਹਮੇਸ਼ਾ ਹੀ ਇਸ ਕੈਨਾਤ ਵਿੰਚ ਗੁਜਦੀ ਰਹਿਣੀ ਹੈ ਪਰ ਅਫਸੋਸ ਤੂੰ ਤੇਰੇ ਮਾ ਬਾਪ ਕੋਲ ਕਦੇ ਵੀ ਨਹੀਂ ਹੋਣਾ

  • @sarbatdabhalag
    @sarbatdabhalag 2 роки тому +1

    ਏਨਾ ਵੱਡਾ celebreti ਹੋਣ ਦੇ ਬਾਵਜੂਦ ਵੀ ਕੋਈ attitude nhi, ਇਕ normal person, saaf dil, ਮਿਲਣਸਾਰ ਏਦਾਂ ਲੱਗਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਵਾਂ ਹੋਵੇ ਓ ਵੀ ਆਪਣੇ ਰਾਜ ਵਿੱਚ ਸਬ ਨਾਲ ਇਕ ਰਾਜੇ ਵਾੰਗ ਨਹੀਂ ਇਸ ਤਰਾਂ ਹੀ ਮਿਲਦੇ ਸਨ, ਬੇਖੌਫ ਘੁੰਮਦੇ ਸਨ.. ਦਿਲ ਦਾ ਰਾਜਾ ਸੀ ਬੰਦਾ ਸਿੱਧੂ ਮੂਸੇਵਾਲਾ.. ਏ ਸਮਾਜ ਉਸ ਦੇ ਲਾਇਕ ਨਹੀਂ ਸੀ ਤਾਂ ਹੀ ਏਦਾਂ ਦੇ ਸਮਾਜ ਵਿੱਚ ਇਸ ਤਰਾਂ ਦੇ ਬੰਦੇ ਰੱਬ ਰਹਿਣ ਨਹੀਂ ਦੇਂਦਾ.. Salute ਆ ਵੀਰੇ

  • @Benipal4174
    @Benipal4174 2 роки тому +163

    ਸਾਡੇ ਮੁੰਡੇ ਕਿੰਨੇ down to earth ਨੇ।ਪਤਾ ਨਈਂ ਕਿ ਨਜ਼ਰ ਲੱਗ ਗਈ

  • @brownboy1993
    @brownboy1993 2 роки тому +38

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ 😭😭😓😓😓

  • @SunilKumar-fr5ym
    @SunilKumar-fr5ym 2 роки тому +220

    Miss u bai 😭😭😭 very good person.... Punjab da sohna putt

    • @rekhabajwa9100
      @rekhabajwa9100 2 роки тому +1

      Hanji bhut chnge person cge 😭😭😭😭😭😭😭😭

    • @mosinali7409
      @mosinali7409 2 роки тому

      🥺🥺

  • @avtarsinghsandhu9338
    @avtarsinghsandhu9338 2 роки тому

    ਮੁੰਡਾ ਇਕ ਗੱਲ ਵਿਚ ਸਭ ਕੁੱਝ ਲੁੱਟ ਗਿਆ,
    ਧੰਨਵਾਦ ਬਾਪੂ,

  • @hashreetmaan7411
    @hashreetmaan7411 2 роки тому +338

    ਬਹੁਤ ਵਧੀਆ ਸੁਭਾਅ ਸੀ ਵੀਰੇ ਦਾ

    • @sherryjatt2018
      @sherryjatt2018 2 роки тому +7

      very nice video 🙏😄

    • @uzmakhan9094
      @uzmakhan9094 2 роки тому +2

      😭😭😭😭😭😭😭😭💔

    • @sardaarlyricst4393
      @sardaarlyricst4393 2 роки тому +8

      pra eh gll loka nu mrn toh phla pta hundi te ajj veera apne naal hona c♥️

    • @Parminderkaur-jb4tm
      @Parminderkaur-jb4tm 2 роки тому

      manu es type de insaan bahut PS and ne per afsos veer nu after death jaan Saki aah pehlu kise ne nahi dikhaia 😓

  • @beproudusa4734
    @beproudusa4734 2 роки тому +116

    He enjoyed his freedom, walk freely… no
    One should be deprived of their freedom…

  • @harinderkaur5075
    @harinderkaur5075 2 роки тому +1

    ਸਿੱਧੂ ਵੀਰ ਕੋਈ ਆਮ ਰੂਹ ਨਹੀਂ ਸੀ ਉਹ ਤਾਂ ਕੋਈ ਰੂਹਾਨੀ ਰੂਹ ਸੀ ਸਾਰੀ ਦੁਨੀਆਂ ਉਂਝ ਹੀ ਨਹੀਂ ਰੋਂਦੀ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।🙏🙏

  • @Alia-jk6gg
    @Alia-jk6gg 2 роки тому +73

    it pains alot seeing his such videos he was such n a down to earth person .
    such a loss

  • @ManpreetKaur-cm6qy
    @ManpreetKaur-cm6qy 2 роки тому +1

    ਹਾਰੇ ਰੱਬਾ ਸਿੱਧੁ ਪੁੱਤ ਵਾਪਸ ਕਰਦੇ ਮਾਂ ਬਾਪ ਨੁੱ ਕਿਨਾ ਚੱਗਾ ਸਿਭਾਹ ਹੈ ਆਪਣੇ ਵਿਰਸੇ ਪੰਜਾਬੀ ਵਿੱਚ ਰਹਿਦਾ ਸੀ 🙏🙏❤️❤️🥲🥲

  • @nikkupreet4603
    @nikkupreet4603 2 роки тому +41

    Down to earth 😊really miss you

  • @SandeepSinghrajput8674
    @SandeepSinghrajput8674 2 роки тому +1

    Ayee mare jaan di voice 😘😘😘

  • @themadygang
    @themadygang 2 роки тому +141

    He never behaved like he was a big celebrity. He always considered himself as a normal local . A Great Human And Well behaved Personality. Big Love From pakistan 🇵🇰. You'll always Be in our hearts. The Great Siddu moose wala ❤️

    • @fatehsingh8708
      @fatehsingh8708 2 роки тому +1

      ਭਾਰਤ ਦਾ ਪੰਜਾਬ ਦਾ ❤️❤️ਮਾਣ ਸੀ ਵੀਰਾਂ 😭🙏🏻🙏🏻🙏🏻🙏🏻 ਬਹੁਤ ਮਾੜਾ ਹੋਇਆ 😭😭😭😭😭

  • @MalkitSingh-tk4ns
    @MalkitSingh-tk4ns 2 роки тому +1

    ਯਾਰ ਕੀ ਕੂਮੈਂਟ ਕਰਾ। ਬੱਸ ਯਾਦਾਂ ਹੀ ਰਹਿ ਗਈਆਂ ਨੇ, ਸੋਹਣਾ ਹੀਰਾ ਮਾਂ ਦਾ ਪੁੱਤ ਦਿਲ ਦਾ ਹੀਰਾ ਸੀ, ਦੇਖ ਕੇ ਮਨ ਬਹੁਤ ਦੁਖੀ ਹੋਇਆ, ਸਨਾਟਾ ਜਿਹਾ ਦਿਮਾਗ ਚ ਛਾ ਗਿਆ ਹੈ।

  • @thesinghfamily4768
    @thesinghfamily4768 2 роки тому +133

    SIDHU was great man and honest. God bless him and his family

  • @Aadicrazyvlogs
    @Aadicrazyvlogs 2 роки тому +1

    ਕਿੱਥੋਂ ਲਿਆਈਏ ਤੈਨੂੰ ਵੀਰ
    ਕਾਸ਼ ਤੂੰ ਵਾਪਿਸ ਆ ਜਾਵੇ
    Rip brother❤️❤️

  • @SK-io4gd
    @SK-io4gd 2 роки тому +32

    Parmatma charna vich niwas bakhshe, Maa,Baap te all near dear,relatives, friends,fans nu bhanha manan da bal bakhshe 😭😭😭

  • @m4engineering
    @m4engineering 2 роки тому

    ਹੀਰਾ ਬੰਦਾ ਮੇਰਾ ਵੀਰ।
    ਹਮੇਸ਼ਾ ਦਿਲ ਵਿੱਚ ਰਹੇਗਾ ।
    G. O. A. T.
    SIDHU MOOSE WALA

  • @gurjotsingh__001
    @gurjotsingh__001 2 роки тому +45

    Down to earth banda ❤️❤️

  • @kiranpalsingh2708
    @kiranpalsingh2708 2 роки тому +2

    ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਪਰ ਲੋਕਾਂ ਨੇ ਵੋਟ ਨਹੀਂ ਪਾਈ, ਕੋਈ ਦਲ ਪੰਜਾਬ ਹਿਤੈਸ਼ੀ ਨਹੀਂ ਸਬਕ ਸਿੱਖੀਏ, ਇਮਾਨਦਾਰ ਤੇ ਪੰਜਾਬ ਦੇ ਮੁੱਦਿਆਂ ਨੂੰ ਸਮੱਰਪਿਤ ਬੰਦਿਆਂ ਨੂੰ ਚੁਣੋ, ਅੱਗੇ ਲਿਆਓ, ਭਾਵੇਂ ਕਿਸੇ ਪਾਰਟੀ ਦੇ ਹੋਣ !

  • @pushpa8160
    @pushpa8160 2 роки тому +39

    Ye yaha ka banda he nahi thaa yaar...jis duniya se aaya thaa wahi chala gaya ❤️😭😭😭

  • @jasvirkaurkhehra3793
    @jasvirkaurkhehra3793 2 роки тому +1

    ਇਸ ਨੂੰ ਤਾ ਪਾਰਟੀਆਂ ਨੇ ਹੀ ਤਬਾਹ ਕਰਤਾ miss you veer ji😭😭😭😭

  • @nd1132
    @nd1132 2 роки тому +6

    so humble..such down to earth ....
    .He is gem......God bless him...RIP our brother Sidhu moose wala 🙏🏻🙏🏻🙏🏻🙏🏻🙏🏻.

  • @karamjitdhaliwal2672
    @karamjitdhaliwal2672 2 роки тому +1

    ਯਾਦਾਂ ਵੀਰ ਤੇਰੀਅਾਂ 😭😭😭

  • @aparnajhariya5485
    @aparnajhariya5485 2 роки тому +120

    no words... he is real legend with no fear.. only soft hearted person...who do not compare poor or rich people...❤️miss you veere💔

  • @gurnekkhaira3479
    @gurnekkhaira3479 2 роки тому

    ਮੰਨਗੇ ਤੇਰੀ ਨੇਚਰ ਨੂੰ ਮੂਸੇਵਾਲੇ ਗਬਰੂਅਾ।👍👌👌💚🙏🙏🙏🍎

  • @posethinkanddecide1791
    @posethinkanddecide1791 2 роки тому +10

    Es to vdh down to earth bnda ki hou
    Love u veer
    Miss u ❤️❤️

  • @binderbathinda7425
    @binderbathinda7425 2 роки тому +1

    ਮੈਨੂੰ ਰਾਤੀ ਸੁਪਣਾ ਆਇਆ ਕਿ ਸਿੱਧੂ ਮੂਸੇਵਾਲਾ ਨੇ ਕਿਸੇ ਗਰੀਬ ਦੇ ਘਰ ਦੁਬਾਰਾ ਜਨਮ ਲਿਆ ਕਾਸ਼ ਇਹ ਸੱਚ ਹੋਜੇ
    🙏 ਵਾਹਿਗੁਰੂ ਜੀ 🙏

    • @Modi-Drink-Moot
      @Modi-Drink-Moot 9 місяців тому

      Wow wow brother sidhu has been reborn in his own house, he was already born in poor house in his last life, ur dream has come true

  • @monuviralvlogger3820
    @monuviralvlogger3820 2 роки тому +37

    भगवान " सिधू मूसे वाला ( पंजाबी सिंगर ) जी " की आत्मा को शांति दे .. RIP उनके परिवार व उन्हें चाहने वालों को हमेशा खुश रखे

  • @c010arshdeepkaurkaur9
    @c010arshdeepkaurkaur9 2 роки тому +1

    Veera hmesha sade dil vich mnn vich rhe ga..

  • @vickyk9066
    @vickyk9066 2 роки тому +13

    This video make me lot's of cry vapis aaja veere sidhu😭😭

  • @KuldeepSingh-id8kq
    @KuldeepSingh-id8kq 2 роки тому

    Miss you jatta dekho y 🇺🇸🇺🇸ji eho jhe subah de Malik Bhut ghat hi mildia whaguru ji whaguru ji🇺🇸🇺🇸

  • @JaspreetKaur-yw9lb
    @JaspreetKaur-yw9lb 2 роки тому +10

    kaash kitei tu aa jaave
    tu saade dil ch bas geya veer

  • @reetdhillon7816
    @reetdhillon7816 2 роки тому +1

    ,ਜਿਉਂਦੇ ਨੂੰ ਗ਼ਦਾਰ ਦਸਦੇ a ਲੋਕ
    ਹੁਣ ਕਹਿੰਦੇ a ਬਹੁਤ ਚੰਗਾ c ਬੰਦਾ
    ਇਹੀ ਸਿਫ਼ਤ ਓਦੋਂ v ਹੋ ਸਕਦੀ c ਜਦੋਂ ਉਹ ਜਿਉਂਦੇ ਹੋਏ ਇਹਨੇ ਚੰਗੇ ਕੰਮ ਕਰਦੇ c ,,,,,,,,,, ਏਹੋ ਜੇਹੇ ਹੀਰੇ ਪਤਾ ਨਈ ਕਿੰਨੀਆ ਸਦੀਆ ਬਾਅਦ ਮਿਲਦੇ a ,,,, ਤੇ ਅਸੀ ਗਵਾ v ਲਿਆ 😭😭😭😭😭😭😭💔💔💔💔💔💔💔

  • @moonchildwithlove
    @moonchildwithlove 2 роки тому +78

    He walk freely , bcoz he has no fear , and only those have no fear who have not done anything wrong intentionally to anyone.

  • @MadanLal-md8ju
    @MadanLal-md8ju 2 роки тому

    ਮੇਰੇ ਵੀਰ ਸਿੱਧੂ ਕਿਤੋਂ ਕਬਰਾਂ ਵਿੱਚੋਂ ਬੋਲ ਤੇਰੇ ਬਾਜੋਂ ਸਿੱਧੂ ਮੂਸੇ ਵਾਲਿਆ ਅੱਜ ਸੁੰਨੀ ਪਈ ਹਵੇਲੀ

  • @swagbrag1582
    @swagbrag1582 2 роки тому +163

    Genuine humble guy we lost the gem. RIP Legend

  • @rupindersingh3100
    @rupindersingh3100 2 роки тому

    ਸਾਡੇ ਦਿਲਾਂ ਵਿੱਚ ਹਮੇਸ਼ਾ ਧੜਕਦਾ ਰਹੇਗਾ

  • @Hapee23
    @Hapee23 2 роки тому +34

    Kini sohni rooh dunia to chal gyi yarroo😭

  • @Anilgola7772
    @Anilgola7772 2 роки тому

    shi gall hai yr bai bhot he grat c🌹🌹🌹🌹👌👌👌

  • @mrhanzalayt8616
    @mrhanzalayt8616 2 роки тому +12

    Sidhu Bhai 💔 you will always live in our hearts ❤️❤️❤️❤️🙏🙏🙏😭😭😭

    • @harleenkaur3108
      @harleenkaur3108 2 роки тому

      ਕੀ ਮਿਲ ਗਿਆ ਹਰਾਮ ਦੀ ਕੇਦਰ ਸਰਕਾਰ ਨੂੰ ਪੁੱਤ ਮਾਰ ਦਿੱਤਾ ਮਾਰ ਬਾਪ ਪਤਾ ਨਹੀ ਕਿਵੇ ਰਹਿਣਗੇ

  • @sandhujatt1362
    @sandhujatt1362 2 роки тому +1

    ਦਿਲ ਦਾ ਨਹੀ ਮਾੜਾ 💔

  • @shalluverma2254
    @shalluverma2254 2 роки тому +20

    Sidhu saab Such a great person
    Punjab ton ehh hira saambheya nhi gya Putt guru mahraj agey ardaas a k rub tainu jaldi ton jaldi mod dwe miss you so much always 😭😭

  • @KuldeepSingh-vx6mb
    @KuldeepSingh-vx6mb 2 роки тому +1

    ਸੱਚੀ ਬਾਈ ਦਿਲ ਦਾ ਨੀ ਮਾੜ੍ਹਾ❤️❤️

  • @Sumanshopping
    @Sumanshopping 2 роки тому +19

    Very down to earth 😭😭😭😭😭😭aise logo ki jarurat bhagwan ji Ko bhi hai 🙏🙏🙏🙏

  • @mahiverma
    @mahiverma 2 роки тому +1

    E c banda jo poora theth Punjabi c down to earth banda love you veere

  • @kiranshreshtha3917
    @kiranshreshtha3917 2 роки тому +37

    Bhagwan inko jalda se jald insaf de 🙏🙏😥😥

  • @amandeepkaur4431
    @amandeepkaur4431 2 роки тому +1

    Very nice very good person kind hearted person 🥰❤️💯🙇✔️

  • @iqbalpakho7781
    @iqbalpakho7781 2 роки тому +6

    Humble nd down to earth

  • @kalvansukhvindersingh1583
    @kalvansukhvindersingh1583 2 роки тому +1

    Sidhu Bhai app jesa na koi aya hai na koi aya ga. Raj karega khalsa
    PBX

  • @piyushchoudharyrahad7396
    @piyushchoudharyrahad7396 2 роки тому +19

    यादा यादा ही रह गई या मु़ रहे मुसे वाला अमर रहे अपराधियों सजा-ए-मौत अदिति जावे अपराधियों ने सजा-ए-मौत दीप्ति जावे मुझसे बड़ी इंसाफ मिले

  • @daljitsingh1100
    @daljitsingh1100 2 роки тому

    ਇੱਕ ਵਾਰੀ ਫੇਰ ਕਹਿ ਜੱਟਾ.....ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਅਾਲਾ..😭😭😭😭

  • @meetagill4242
    @meetagill4242 2 роки тому +7

    waheguru ji❤️🙏

  • @harf7445
    @harf7445 2 роки тому +1

    ਤੇਰੇ ਜਾਣ ਬਾਅਦ ਇੱਕ ਇੱਕ ਦਿਨ ਮਰ ਮਰ k ਲੰਗ ਰਿਹਾ ਕੀਤੇ ਦਿਲ ਨੀ ਲਗਦਾ💔😭😭

  • @Rohitkumarmcom
    @Rohitkumarmcom 2 роки тому +9

    Legends never die so Miss u sidhu saab

  • @lakshmiji2470
    @lakshmiji2470 2 роки тому +1

    Very down to earth 🙏💐💐💐💐💐💐

  • @jassisingh2885
    @jassisingh2885 2 роки тому +6

    Sidhu Bhai the legend forever Miss you Bhai g 🙏😭💐🌹💔

  • @realisticpositivethinking3156
    @realisticpositivethinking3156 2 роки тому +1

    Love from Pakistan

  • @kamaldeepmann8187
    @kamaldeepmann8187 2 роки тому +67

    Legends never dies 🫶🏼

  • @Preetkomal_bx1nb
    @Preetkomal_bx1nb 2 роки тому +1

    Kina cute Banda si love you bro miss you ustad ji 😭😭😭😭😭😭😭

  • @marvelstudiosfacts32
    @marvelstudiosfacts32 2 роки тому +20

    Legend never dies 💔😭

  • @DALJITSingh-xk9ev
    @DALJITSingh-xk9ev 2 роки тому

    ਵਾਹਿਗੁਰੂ ਜੀ

  • @neetakaur2104
    @neetakaur2104 2 роки тому +16

    I had never heard of Sidhi Ji but clearly watching his videos, he seemed to have been a kind genuine very talented artist
    RIP Pah Ji & May Wahehguru punishes the evil people that your precious life & justice for you 🙏😢🙏

  • @karmjitsinghgill3323
    @karmjitsinghgill3323 2 роки тому +1

    ਯਾਰ ਤੂੰ ਹੀਰਾ ਬੰਦਾ ਸੀ

  • @mintty2572
    @mintty2572 2 роки тому +6

    💔💔 we lost the gem look at how he behaves with everyone no attitude no show off just a simple fun loving and caring guy Naman hai maapyo nu 🙏

  • @yakshit3908
    @yakshit3908 2 роки тому

    Veer di smile kini sohni si.... Love u verre

  • @dreamivideocreator
    @dreamivideocreator 2 роки тому +6

    We love you sir ❤️🙏.. your in our ❤️.. Legend never die ❤️🙏

  • @VikramSingh-br1qz
    @VikramSingh-br1qz 2 роки тому +1

    Waheguru ji 🙏🏻🙏🏻🌹😭😭

  • @sciencevigayanenglishgayan7724
    @sciencevigayanenglishgayan7724 2 роки тому +2

    ਜੇ ਹਿੱਕ ਚ ਵੱਜਣ ਦਾ ਦਮ ਨੀ ਸੀ,
    ਤਾਂ ਹੀ ਜੱਟ ਦੀ ਪਿੱਠ ਤੇ ਵਾਰ ਕੀਤਾ।
    ਥਾਪੀ ਮਾਰ ਕੇ ਗਿਆ 5911 ਤੇ
    5 ਸਾਲਾਂ ਚ ਇਨ੍ਹਾਂ ਕਮਾਲ ਕੀਤਾ।
    ਦੇਹ ਨੂੰ ਮਾਰਨ ਵਾਲਿਆਂ ਤੂੰ ਸੋਚੀ
    ਕੀ ਹਾਰਿਆ ਕੀ ਅਵਾਦ ਕੀਤਾ
    ਮਰ ਕੇ ਵੀ ਮੂਸੇ ਆਲਾ ਜੱਟ ਜਿੱਤ ਕੇ ਗਿਆ ....
    ਜ਼ਿੰਦਗੀ ਜਿਉਂ ਕੇ ਗਿਆ ਵੀਰ ਨਾ ਕਿ ਕੱਟ ਕੇ।।।।।
    ਆਖਰੀ ਸਫ਼ਰ ਵੀ ਅਣਖ਼ ਨਾਲ 5911 ਤੇ ਗਿਆ ਵੀਰ।
    ਸਾਡੇ ਦਿਲਾਂ ਚ ਹਮੇਸ਼ਾ ਜਿਉਂਦਾ ਰਹੂਗਾ ਸਿੰਧੂ ਮੂਸੇ ਵਾਲਾ ਵੀਰ।

  • @sukhmanpreetrandhawa5442
    @sukhmanpreetrandhawa5442 2 роки тому

    👏🏻👏🏻👏🏻👏🏻👏🏻ਵਹਿਗੁਰੂ ਜੀ ਮੇਹਰ ਕਰਿਓ🙏🏻🙏🏻🙏🏻🙏🏻🙏🏻

  • @karmjitsingh6271
    @karmjitsingh6271 2 роки тому +3

    I miss u bhai ji😭😭😭😭😭😭😭 .bda narm dil c mere Sidhu bai yaar da

  • @jagseer1306
    @jagseer1306 2 роки тому

    Bahut good ji hankaar nhi c veer ch aithe ta kise mere varge kol 2000 hajaar aa jave ta o nhi bolda kise naal sidh is great person ♥️♥️♥️🙏🙏

  • @lavisidhu344
    @lavisidhu344 2 роки тому +8

    Normal routine ch aun nu pta ni kinne k din lagange..kuch changa ni lgda hun veere...Dil hi todh gya tu...kash jakhmi hoke thk ho janda veere...ajj saade vich hunda...har waqt dimag ch tu hi ghumda😭😭😭😭😭

  • @sukhjitsingh1916
    @sukhjitsingh1916 2 роки тому

    ਅਾ ਸੋਚ ਨੂ ਸਲਾਮ ਵੀਰ ਦੀ ਨੂ

  • @crackbandage5234
    @crackbandage5234 2 роки тому +3

    Love you Bhai ji 🕋🤲

  • @jaggitiwana3615
    @jaggitiwana3615 2 роки тому

    ਰੱਬ ਵੀ ਧੱਕਾ ਕਰ ਗਿਆ ਸਾਡੇ ਵੀਰ ਨਾਲ 😭

  • @gurmeetchahal3497
    @gurmeetchahal3497 2 роки тому +18

    Down to earth man

  • @Sukhchain1926
    @Sukhchain1926 2 роки тому +1

    ਪਤਾ ਈ ਨੀ ਸੀ ਐਨੀ ਛੇਤੀ ਚਲੇ ਜਾਣਾ 🥹

  • @parassarpanch6870
    @parassarpanch6870 2 роки тому +8

    ❤❤luv uh and miss u brother legend never die

  • @Mundepunjabi4537
    @Mundepunjabi4537 2 роки тому

    Bai tera sreer he gea tu te iathe aa sade vich ,nahi jamna dooja sidhu duniya te,, love you bro

  • @akour_1655
    @akour_1655 2 роки тому +4

    🥺♥️so kind humble sidu

  • @DIVIJPASSI2688
    @DIVIJPASSI2688 2 роки тому +1

    yes 1000000000times we want justice for sidhu mosle wala ...bro ... ...dil see salute haa tawanu tean maanu vee laaghya see tusi BAHOOT kuch karna chaaooondyeah see baadaav aaye so sabhnu meri eak request haagi haa ki saabhee lookanu justice ⚖️⚖️⚖️⚖️⚖️⚖️⚖️ deeee aaawaaajh baannnnaa paaaayeahgaa ki sidhu mosle wala ji koah .... justice meeeeleean aaa hi meri manokamna haagi tawade saaryaa nuu.pls walk and talk about sidhu mosle wala ji murdered...by ganngs of Punjabi state of India in all city's of Punjab state..

  • @angel_armyblink1769
    @angel_armyblink1769 2 роки тому +11

    He is so kind 😓 I felt very bad for him 🥺🥺🥺🥺🥺🥺😓😓

  • @ch.sajjadjutt4409
    @ch.sajjadjutt4409 2 роки тому

    yar kamal da insan c choti g umar vich aina mature zameen nal jurhia hoya apni succes nu apny pind ty apny ilaqay dy loka lae istmal kr da c jo log jo pind waly jo rishta dar gareebi vich c paisa aaon to bad v oahna nu bulia nae ty gareeb nal v aini respect nal krda c

  • @Jattlifejs9108
    @Jattlifejs9108 2 роки тому +11

    Miss you bro😭😭😭😭

  • @RAISTAR-xf1hn
    @RAISTAR-xf1hn 2 роки тому

    Miss 👩❤you🙏💕🙏💕🙏💕
    Sidhu Moosewala🙏🙏🙏 😭

  • @GaganSidhu028
    @GaganSidhu028 2 роки тому +5

    Vaapis aa ja veere. Bohat man udaas ho chukeya.

  • @Hothi_o6
    @Hothi_o6 2 роки тому +1

    ਸਿੱਧੂ ਬਾਈ ਅਮਰ ਰਹੇ 🙏

  • @SK-io4gd
    @SK-io4gd 2 роки тому +87

    Vottan tusi Single nu pa dittian,Vaade tusi Sidhu Moose Wale naal karde rahe,RIP Sidhu Moose Wala😭😭😭
    Justice for Sidhu Moose Wala

    • @StKumar-pb3ip
      @StKumar-pb3ip 2 роки тому

      Duniya badi penchod aa bai

    • @sanjayswami8609
      @sanjayswami8609 2 роки тому +1

      Nice man

    • @SK-io4gd
      @SK-io4gd 2 роки тому

      @SHORT CREATOR YT Ok, Bro, Corrected, Sorry for the mistake

  • @CANADATv2023
    @CANADATv2023 2 роки тому +1

    ਪੰਜਾਬ ਚ ਆਪ ਪਾਰਟੀ ਨੇ ਗੰਦ ਪਾ ਤਾਂ। ਪੰਜਾਬ ਦਾ ਮਾਹੌਲ ਹੁਣ ਪੰਜਾਬ ਚ ਰਹਿਣ ਵਾਲਾ ਨਹੀਂ। ਅਸੀ ਸਾਰੇ NRI ਭਰਾ ਪੰਜਾਬ ਮੁੜ ਕੇ ਨਹੀਂ ਆਵਾ ਗੇ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਜੌ ਅਸੀ ਆਪ ਪਾਰਟੀ ਦੀ ਸਪੋਰਟ ਕੀਤੀ।shame of Pegwant ਮਾਨ।।।।।।

  • @harrymonga1734
    @harrymonga1734 2 роки тому +4

    He was so generous , so easy to talk not like other celebrities. RIP🙏

  • @simi9999
    @simi9999 2 роки тому +1

    ਜਦੋਂ ਤਕ ਵੀਡਿਓ ਚਲਦੀ ਰਹੀ ਓਦੋਂ ਤਕ ਚੇਹਰੇ ਤੋਂ ਸਮਾਈਲ ਨੀ ਗਈ

  • @rekhabajwa9100
    @rekhabajwa9100 2 роки тому +5

    Rabb ji eh ki krta 😭😭😭😭😭😭😭😭😭😭😭😭😭

  • @MR.KARAN389
    @MR.KARAN389 2 роки тому

    Sidhu veer vit mangta kitna achcha lagta tha mss you veer 😥😥

  • @PaarthJod777
    @PaarthJod777 2 роки тому +5

    Dil Ta Ni mana Tera sidhu mooseaala
    ❤️

  • @daljitkaurjassa7302
    @daljitkaurjassa7302 2 роки тому

    bohot bdiyA मुंडा सी सिद्धू

  • @ajayr8781
    @ajayr8781 2 роки тому +5

    This shows how down to earth he was. Matt uchhi Mann nivaan. Waheguru 🙏🙏

  • @MandeepSingh-tp4fd
    @MandeepSingh-tp4fd 2 роки тому +1

    Mind Blowing person c veer.