Best Speech of Sant Jarnail Singh Ji Khalsa Bhindranwale | Punjabi Reaction

Поділитися
Вставка
  • Опубліковано 20 гру 2024

КОМЕНТАРІ • 485

  • @RajuSingh-nl1mx
    @RajuSingh-nl1mx 2 роки тому +120

    ਅਸੀਂ ਤਾਂ ਕਹਿੰਦੇ ਆ ਆਪਾਂ ਦੋਵੇਂ ਪੰਜਾਬ ਲੈਦਾ ਤੇ ਚੜਦਾ ਇੱਕ ਹੋ ਜਾਈਏ ਤਾਂ ਕੋਈ ਨੀ ਹਰਾ ਸਕਦਾ

  • @GurbaniAtteSikhItehaas
    @GurbaniAtteSikhItehaas Рік тому +9

    ਮੇਰੇ ਵੀਰ ਇਧਰ ਦਾ ਪੰਜਾਬ ਤੇ ਉਧਰ ਦਾ ਪੰਜਾਬ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਉਹ ਦੋ ਤੋਂ ਇਕ ਕਰ ਦੇਵੇ ਇਹ ਲੀਡਰਾਂ ਨੂੰ ਵਾਹਿਗੁਰੂ ਜੀ ਸੁਮੱਤ ਬਖਸ਼ਣ ਇਹ ਨਫ਼ਰਤ ਦੀ‌ ਦੀਵਾਰ ਖ਼ਤਮ ਹੋਵੇ

  • @SukhdevSingh-nf6eg
    @SukhdevSingh-nf6eg 2 роки тому +5

    ਵੀਰ ਸਾਨੂੰ ਇਹਨਾਂ ਬੁਜ਼ਦਿਲਾਂ ਨੇ ਵੰਡਿਆ ਹੋਇਆ ਹੈ। ਅਸੀਂ ਮੁਸਲਮਾਨ ਅਤੇ ਸਿੱਖ ਵੱਖਰੀ ਕੱੜੜ ਕੌਮ ਹੈ। ਸਾਡਾ ਜਨਮ ਮਰਨ ਦਾ ਨੇੜਲਾ ਰਿਸ਼ਤਾ ਹੈ।

  • @varindersingh-ho5hs
    @varindersingh-ho5hs Рік тому +16

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ
    ਕਹਿਣੀ ਕਰਨੀ ਦੇ ਪੂਰੇ ❤

  • @pagalshayar2124
    @pagalshayar2124 2 роки тому +50

    ਆਉਣ ਦੀ ਉਡੀਕ ਆ ਪਰ ਗੁਪਤ ਤਰੀਕ ਆ
    Sant jarnail singh khalsa Bhindrawale
    Babar sher

    • @viralworld34
      @viralworld34 2 роки тому +2

      Aane wale 15-20 saal me sab khatam hone wala hai
      -2-2ft pe bomb girange
      -28--28 km door light hogi
      -17 din me 53 crore log mare jayange
      -jab yeh yudh hoga bharat ki population 70 crore hogi
      (80 crore lok usse pehle maare jaange yudh se pehle (next 15-20 year me)
      Reason hogi bjp+rss)
      -hindu-muslim dono dharam ke 85% lok khatam ho jayange
      -Jagannath puri tak water aa jayega
      -Utrakhand se UP nepal tak poori belt khatam hone wali hai
      -jo bhai samjh rahe hai ki Kalki aane wala hai wo bechare na-samajh hai
      (Kyonki kalyug abhi 426500 year orr hai)
      -chadhe jab 20so 20sa na muhamad
      na koi isha
      -bharat pe continuously 17 din hamla hoga (2-2ft pe bomb digange)
      -17 din me 53 crore log maare jayange
      -bharat me 17 crore log reh jayang
      -punjab ke laghbhag 2crore log mare jaayege
      -yeh sab 2048 se pehle ho jayega
      ***(according to siddha guruji)

  • @grewalcollections5643
    @grewalcollections5643 2 роки тому +5

    ਕਰਤਾਰ ਪੁਰ ਸਾਹਿਬ ਦਾ ਲਾਂਘਾਂ ਖੁੱਲਿਆ ਹੈ ਵਾਹਿਗੁਰੂ ਮੇਹਰ ਕਰੇ ਅਟਾਰੀ ਸਰਹੱਦ ਵੀ ਜਲਦੀ ਖੁੱਲ ਜਾਵੇ।

  • @malkeetsinghkalsi1594
    @malkeetsinghkalsi1594 2 роки тому +115

    Je tussi sant g nu continue sunde rhe ta tussi vi sant g de mureed ho jaonge veer g sade wangu🙏🙏🙏

    • @chahaljs4121
      @chahaljs4121 2 роки тому +1

      Oh kise nu kafir ni smjde c

    • @waraichsaab7
      @waraichsaab7 2 роки тому

      Sahi kehya vaade veer g rab thuade parivar nu hamesha chardi kala vich rakhe 🌹❤️💓🙏

  • @jagdeepchahal7325
    @jagdeepchahal7325 Рік тому +7

    ਵਾਹਿਗੁਰੂ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਿਸੇ ਪਰਮਾਤਮਾ ਜੀ

  • @tarnsingh9914
    @tarnsingh9914 2 роки тому +12

    ਸਾਡੀ ਜਿੰਦ ਜਾਨ ਤੀਰ ਵਾਲਾ ਬਾਬਾ❤️❤️❤️❤️

  • @Sallo_wala
    @Sallo_wala 2 роки тому +24

    ਹੁਣ ਵੀ ਸਰਕਾਰਾ ਨੂੰ ਠੱਲ੍ਹ ਪਾਉਣ ਆ ਗਿਆ ਹੈ। ਭਾਈ ਅਮ੍ਰਿਤਪਾਲ ਸਿੰਘ ਜੀ। ਮੈਨੂੰ ਆਪ ਜੀ ਦੀ ਇਹ ਗੱਲ ਬਹੁਤ ਸਹੀ ਲਗੀ ਕਿ ਤੁਸੀਂ ਸਾਰਾ ਪੰਜਾਬ ਇਕਠਾ ਤੇ ਇਕ ਦੇਸ਼ ਦੇਖਣਾ ਚਾਹੁੰਦੇ ਹੋ । ਤੁਹਾਡੀਆਂ vedios amazing ਹੁੰਦੀਆਂ ਨੇ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ❤
    ਅੱਲਾ ਹਾਫਿਸ 🌹

  • @JaswinderSingh-cl6xk
    @JaswinderSingh-cl6xk 2 роки тому +44

    Sant jarnail singh ji bhindan wale jindabad 💪💪

  • @waheguruji998
    @waheguruji998 2 роки тому +19

    Sant jarnail singh ji warga na hoya na hona 😘

  • @Dhillon5657
    @Dhillon5657 2 роки тому +37

    Sant jarnail singh ji Khalsa bhinderawale jindabad

  • @sukhpalsingh3275
    @sukhpalsingh3275 2 роки тому +58

    ਸਤਿ ਸ੍ਰੀ ਆਕਾਲ ਵੀਰ ਜੀ ਭੈਣ ਜੀ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @sukhazaildar3020
    @sukhazaildar3020 2 роки тому +13

    Nyc reaction g baber sher sant baba jarnail singh khalsa ji jindabad

  • @SukhpalSingh-ed1tu
    @SukhpalSingh-ed1tu Рік тому +1

    ਵੀਰੇ ਉਹ ਸਮਾਂ ਦੂਰ ਨਹੀਂ ਹੈ ਜਦੋਂ ਕੀ ਅਸੀਂ ਇੱਕ ਹੋਵਾਂਗੇ ਤੇ ਚੜਦਾ ਤੇ ਲਹਿੰਦਾ ਪੰਜਾਬ ਇੱਕ ਹੋਵੇਗਾ ਤੇ ਪੰਜਾਬ ਦੇਸ਼ ਦੁਨੀਆ ਭਰ ਵਿਚ ਮਿਸਾਲ ਕਾਇਮ ਕਰੇਗਾ ਪੰਜਾਬੀਆਂ ਦਾ ਦਿੱਲ ਬਹੁਤ ਵੱਡਾ ਹੈ ਰਾਜ ਦੁਨੀਆ ਵਿਚ ਸੱਭ ਦੇ ਲੋਕਾਂ ਨੇ ਦੇਖੇ ਨੇ ਪਰ ਪੰਜਾਬੀਆਂ ਦਾ ਅਮੀਰ ਵਿਰਾਸਤ ਦਾ ਰਾਜ ਦੁਨੀਆ ਪਸੰਦ ਕਰੇਗਾ

  • @satveendersinghkala
    @satveendersinghkala 2 роки тому +13

    Sant gi sher se

  • @tractorandfarmingvlogs8931
    @tractorandfarmingvlogs8931 2 роки тому +56

    Sikh Panth di Shan sant general Bhindranwale ji 🙏🙏

  • @satveendersinghkala
    @satveendersinghkala 2 роки тому +7

    Sher di kom ha punjabi jindbad

  • @jogasingh91
    @jogasingh91 Рік тому +3

    Dhan Dhan Sant Baba Jarnail Singh ji Khalsa Bhindrewale

  • @ਸੱਚਦੀਅਵਾਜ਼-ਤ9ਣ

    ਲਕੀਰਾਂ ਮਿਟਾਉ ਜੀ ❤
    ਦੇਸ਼ ਪੰਜਾਬ ਵਾਪਿਸ ਆਪਣੀ ਹੋਂਦ ਵਿੱਚ ਆਵੇਗਾ ਜੀ ❤

  • @jaskiratsingh4214
    @jaskiratsingh4214 2 роки тому +5

    ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @titumehra4282
    @titumehra4282 2 роки тому +29

    Best reaction. Love from Punjab India

  • @Cricket-fr1xt
    @Cricket-fr1xt 2 роки тому +11

    Eh ta y sikh kom e strong c koi hor kom hundi ta haar mnn jandi

  • @jasbeersou6888
    @jasbeersou6888 2 роки тому +16

    Tusi bilkul theek keh rhe ho veer ji jado 1947 tu pehla punjab ektda c punjab de economy angeja tu 11 guna jeyda c angrej Sadey punjab vich nukri krn andey c

  • @maansaab1019
    @maansaab1019 2 роки тому +24

    Sant Jarnail singh g jindabaad🔥

    • @BusyPundit
      @BusyPundit 2 роки тому +1

      I thought so too when I was your age and went through all of it. Went through curfews and saw the Gurudwaras get desecrated.

    • @techkaboss6656
      @techkaboss6656 2 роки тому +3

      @@BusyPundit You should have to against indian government... But you are against sant bhindrawale..... Wow.... Salute to your thinking... Hypocrisy🙌🙌.....

    • @santbhindranwalejidefanche8767
      @santbhindranwalejidefanche8767 2 роки тому +1

      @@BusyPundit can you show me with proof how Sant ji was wrong?

    • @BusyPundit
      @BusyPundit 2 роки тому

      @@santbhindranwalejidefanche8767 : Right or wrong is not for me to decide. It was definitely wrong to hide in almost every major Gurudwara with the intention to fight fight armed battles .I saw the destruction in some of the Gurudwaras with my own two eyes. If you have not witnessed it, you are too young to understand what really happened. * Where were these very sophisticated arms in large quantities coming from?

    • @14Days329
      @14Days329 2 роки тому

      @@techkaboss6656 im not against bhindrawale ji he always taught the right path to move ahead but im against the the congress party and indira gandhi

  • @YG22G
    @YG22G 2 роки тому +9

    This is the true story of Indian Punjab.

  • @KuldeepSingh-bq3uf
    @KuldeepSingh-bq3uf 2 роки тому +1

    Sant Jarnail Singh Ji jindabad koi Tod nai c sant ji da

  • @bindibai191
    @bindibai191 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻👍🏻💪🏻💪🏻💪🏻

  • @satinderpalsingh6055
    @satinderpalsingh6055 2 роки тому +3

    Sant jarnail Singh ji khalsa bhindervala zindabad👏👏👏👏👏

  • @GurjeetSingh-kg9mr
    @GurjeetSingh-kg9mr Рік тому +1

    20ਵੀ ਸਦੀ ਦੇ ਮਹਾਨ ਯੋਧੇ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਕੇਣੀ ਤੇ ਕਰਨੀ ਦੇ ਪੂਰਨ ਸਿੱਖ

  • @samyaad8493
    @samyaad8493 2 роки тому +1

    ਜੋ ਓਹਨਾ ਨੂੰ ਇਕ ਵਾਰ ਸੁਣਦਾ ਓਹਨਾ ਦਾ ਹੀ ਹੋ ਜਾਂਦਾ

  • @jodhajhutty7090
    @jodhajhutty7090 Місяць тому

    ਜਰੂਰ ਆਵੇਗਾ ਸਮਾਂ ਜਦੋਂ ਇਹਨਾਂ ਦੇ ਬਣਾਏ ਬਾਡਰ ਲੱਬਣੇ ਨਹੀਂ ਪਰ ਸਾਰੇ ਰੱਬ ਨਾਲ ਜੁੜੋ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਵੱਡੀ ਤਬਾਹੀ ਹੋਵੇਗੀ ਤੇ ਬਚਣਗੇ ਉਹ ਜਿਹੜੇ ਬਿਲਕੁਲ ਸੱਚੇ ਹੋਣਗੇ ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ। ਜਦੋਂ ਦੁਨੀਆਂ ਦੀ 8 ਅਰਬ ਆਬਾਦੀ ਹੋ ਗਈ। ਜਿਨਾਂ ਵੀ ਗੰਦ ਹੈ ਦੁਨੀਆ ਤੇ ਸਾਫ ਕਰਨਾ ਗੁਰੂ ਨੇ 🚀❤️🙏

  • @jashan9157
    @jashan9157 2 роки тому +10

    Sat Sri akal ji

  • @BhupinderSingh-co4rh
    @BhupinderSingh-co4rh Рік тому +1

    ਬਹੁਤ ਵਧੀਆ ਵੀਰ ਜੀ ਕਦੇ ਚੜਦੇ ਪੰਜਾਬ ਵੱਲ ਆਉਣਾ ਹੋਇਆ ਜਰੂਰ ਦਸਿਓ ਇਕ ਨਾਸਰ ਢਿੱਲੋ ਨੂੰ ਤੁਹਾਨੂੰ ਏਧਰਲੇ ਪੰਜਾਬ ਚ ਬਹੁਤ ਪਿਆਰ ਕਰਦੇ ਨੇ

  • @GurjinderSingh-mw8zz
    @GurjinderSingh-mw8zz 3 місяці тому +1

    VERYGOOD VIR JI

  • @saytruth1382
    @saytruth1382 2 роки тому +9

    It happened as he said.Sant ji created history and fought bravely against Indian terrorist state.

    • @jetpark3743
      @jetpark3743 2 роки тому +1

      But he dead

    • @saytruth1382
      @saytruth1382 2 роки тому +4

      @@jetpark3743
      A warrior never dies.He is HERO of Sikhs.

    • @jetpark3743
      @jetpark3743 2 роки тому +1

      @@saytruth1382 he is bigger than guru nanak and guru Gobind Singh in Sikhism. Waheguru sant binderwale ji

    • @santbhindranwalejidefanche8767
      @santbhindranwalejidefanche8767 2 роки тому +2

      @@jetpark3743 no sant ji isn't bigger than our gurus
      Khalsa ji amar shaheed Giani Sant sipaahi jarnail singh bhindranwale ji jindabaad

    • @devilking99900
      @devilking99900 2 роки тому

      @@jetpark3743 Shivji is my son parvati is my rakhel now u r happy 😂😂😂😂😂

  • @amangill9881
    @amangill9881 2 роки тому +4

    Sant jarnal Singh Khalsa Bhinderan wale kaum de mahan soorme 🙏🙏

  • @SukhdevSingh-nf6eg
    @SukhdevSingh-nf6eg 2 роки тому +1

    ਸੰਤ ਸਾਡੀ ਮਹਾਂ ਸ਼ਕਤੀ ਹਨ

  • @daljitkaur912
    @daljitkaur912 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @REHBAR777
    @REHBAR777 Рік тому +3

    ਬਿਲਕੁਲ ਸਹੀ ਕਿਹਾ ਜੀ❤️❤️❤️🙏🙏🙏

  • @malkitsinghsidhu3598
    @malkitsinghsidhu3598 2 роки тому +20

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @kakasaroya3611
    @kakasaroya3611 2 роки тому

    Veerji I love you and your thinking.... enj laggda app appna he blood ho....

  • @SukhdevSingh-nf6eg
    @SukhdevSingh-nf6eg 2 роки тому +1

    ਅਸੀਂ ਹੱਥ ਖੱਬਾ ਅਤੇ ਸੱਜਾ ਹਾਂ

  • @jagjitsidhu3354
    @jagjitsidhu3354 2 роки тому +1

    ਵੀਹਵੀਂ ਸਦੀ ਦਾ ਮਹਾਨ ਸਿੱਖ ਸੂਰਮਾ ਸੰਤ ਜਰਨੈਲ ਸਿੰਘ ਜੀ

  • @singh16999
    @singh16999 2 роки тому +13

    Sant ji❤️

  • @kashmirkaur626
    @kashmirkaur626 2 роки тому

    ਠੀਕ ਵਧੀਆ 100%

  • @JaswinderSingh-rr6ki
    @JaswinderSingh-rr6ki 2 роки тому +16

    Very good thanks waheguru ji 🙏

  • @parmindermaan3152
    @parmindermaan3152 2 роки тому +1

    Dil kush kar ta Bai g
    Je Sara Punjab ek state banje

  • @gurpreetsinghsehmbey2294
    @gurpreetsinghsehmbey2294 2 роки тому +31

    if our both Punjabs Unite this world can be a much better place

  • @punia5709
    @punia5709 2 роки тому +3

    Miss u Sant ji🙏🌹 😓😓😓mud aa teer wale baba🙏🙏 😓😓teri ajj jarurat ae sanu😓🙏🙏🌹🌹

  • @jogasingh91
    @jogasingh91 Рік тому +2

    Dhan Dhan Sri Guru Granth Sahib ji Maharaj.

  • @preetpalsinghsaini5251
    @preetpalsinghsaini5251 2 роки тому +1

    ਸੰਤ ਜੀ 🙏

  • @didarsinghkhalsa9656
    @didarsinghkhalsa9656 2 роки тому +3

    Waheguru ji waheguru ji 🙏🌹

  • @dilbaghsingh572
    @dilbaghsingh572 2 роки тому

    Bai ji tuhafi punjabia da apna desh ali gal ne dil khush krta. Punjabi sooba morcha es krke hi start hoya si sant ji ne es krke shutu kita si

  • @sonubhuller4131
    @sonubhuller4131 2 роки тому +13

    Waheguru ji ❤️🙏

  • @sarabjitsingh1654
    @sarabjitsingh1654 2 роки тому +1

    Vir ji Tuhadi Sepreeng wali bilkul sach < sabh te Allha waheguru ji sabh da bhala kare

  • @anmolengineeringworks
    @anmolengineeringworks 2 роки тому +1

    Doha desha de Punjabi bhrawa nu mere vallo Namaste, Sat shri Akal, Salaam

  • @sukhjitsingh0738
    @sukhjitsingh0738 2 роки тому +2

    Punjab, Punjabi, Punjabiyat Zindabad
    Sant Jarnail Singh Bhindranwale Zindabad

  • @SoniaGhai-nw6uw
    @SoniaGhai-nw6uw 2 роки тому +10

    Very good video

  • @NirmalSingh-ym3qu
    @NirmalSingh-ym3qu Рік тому +1

    Charda and Lahinda Punjab
    Ik hona chahida hai 🙏

  • @tejinder868
    @tejinder868 2 роки тому +1

    jado mein santa ji de bol sunda mein ronna, gusse naal bhar jana, te hor v avdi koum lyi darid ho janna.. waheguru....

  • @LovepreetSingh-nf8rm
    @LovepreetSingh-nf8rm Рік тому +1

    ਕਹਿਣੀ ਕਰਨੀ ਦੇ ਮਾਲਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਰਾਂਵਾਲ਼ਿਆਂ ਨੇ ਜਿਨ੍ਹਾਂ ਕਿਹਾ ਓਨਾਂ ਕਰਕੇ ਦਿਖਾਇਆ,6,50,000 ਬੰਦਾ ਆਰਮੀ ਦਾ ਤੇ ਸੰਤਾਂ ਨਾਲ 150 ਸਿੰਘ ਸੀ ,6,50,000 ਦੀ ਆਰਮੀ ਸਾਰੀ ਟਰੱਕ ਭਰ ਕੇ ਤੋਰੀ ਸੀ ਸਿੰਘਾਂ ਨੇ 🙏🙏

  • @punia5709
    @punia5709 2 роки тому +3

    Waheguru ji meharbaan hon sari punjabi kom ikathi ho jye🌹🌹🙏🙏

  • @amarjietkaur7661
    @amarjietkaur7661 2 роки тому +11

    🦁🦁💪💪sant ji

  • @HarjeetSingh-he1kq
    @HarjeetSingh-he1kq 2 роки тому

    Very good sir ji 🌹👌 sada johda jarnail Singh

  • @jasvirgill3622
    @jasvirgill3622 2 роки тому

    veer ji di bout vadia gal hai punjabi jaroor ik hone chahide han.

  • @lakhbirsingh2698
    @lakhbirsingh2698 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru kirpa karan ji.....

  • @harveysingh2832
    @harveysingh2832 2 роки тому +26

    💯❤🙏🙏 from UK

  • @GurleenKaur-lm3pi
    @GurleenKaur-lm3pi 2 роки тому

    Asi bhutt rone aa santa nu ydd krke kash sade vich aa jaan bhindrawale sant nu pej dio rab ji ..tusi kramat de malik o .sada sant bhindrawala pej dio

  • @grewalcollections5643
    @grewalcollections5643 2 роки тому +8

    ਬਹੁਤ ਵਧੀਆ

  • @raviSangrur-h1z
    @raviSangrur-h1z 7 днів тому

    ਜਰਨੈਲਾਂ ਦਾ ਜਰਨੈਲ ਸੰਤ ਜਰਨੈਲ ਸਿੰਘ ਜੀ

  • @ranjeetsinghsandhu4997
    @ranjeetsinghsandhu4997 2 роки тому +2

    Waheguru Jii meher kreo waheguru jii sabne te waheguru jii

  • @sukhbirsinghbhullr5973
    @sukhbirsinghbhullr5973 2 роки тому +2

    waheguru ji ka khalsa shri waheguru ji ki fateh ji 🙏🏻 waheguru ji app ji nu chaddikala vich rakhan ji 🙏🏻 ❤ thanks to you

  • @ok-qf1gu
    @ok-qf1gu 2 роки тому +3

    Nice video sant ji

  • @SukhbirSingh-tz7by
    @SukhbirSingh-tz7by 2 роки тому +3

    Thanks 🙏 brother

  • @rupindersinghshergill9307
    @rupindersinghshergill9307 2 роки тому +3

    WAHEGURU JI KA KALSA WAHEGURU JI KE FATHE 🙏

  • @yadbirdhillon7395
    @yadbirdhillon7395 2 роки тому +5

    nic reactions

  • @devindersingh8501
    @devindersingh8501 2 роки тому +7

    Chhote veer ji 1947 ch tahi ta Punjab de tukde kite c sarkaar punjabiya to hi darde ne tahi ta pak banata Punjab hi bandiya ji

  • @jaggajatt9679
    @jaggajatt9679 2 роки тому +4

    I love punjabi.we proud.

  • @2wale366
    @2wale366 2 роки тому

    Sant Jarnail Singh Khalsa ji BhindraWale JINDABAAD ।❣️❣️🙏🏻🙏🏻⚔️⚔️

  • @satnaamsingh7614
    @satnaamsingh7614 2 роки тому

    Waheguru waheguru Waheguru waheguru Waheguru waheguru Waheguru waheguru Waheguru waheguru Waheguru waheguru Waheguru ji👏

  • @GurjeetSingh-kg9mr
    @GurjeetSingh-kg9mr Рік тому

    , dhan dhan sant Baba jarnail singh khalsa bhindrawale,

  • @shbsbbssbswbbsbssbbs3507
    @shbsbbssbswbbsbssbbs3507 2 роки тому

    Bhutt sahib thidi gall sun ka maza a gia dove punjan ek ho gie raba

  • @nitukaur6181
    @nitukaur6181 10 місяців тому

    Sant jarnal Singh ji Khalsa bhindrawale jindabad ❤

  • @brar4452
    @brar4452 2 роки тому +19

    Sant jarnail singh ji ne bachan kita c jis din darbar sahib te attack hoya os din khalistan di start hougi

  • @rachhpalsingh9103
    @rachhpalsingh9103 2 роки тому

    ਵੀਰ ਜੀ ਸਹੀ ਅਰਥਾ ਵਿਚ ਪੰਜਾਬੀ, ਦਾਤੇ ਲੋਕ ਆ, ਰਾਜੇ ਆ ਧਰਤੀ ਦੇ

  • @abhinashsinghsandhu8216
    @abhinashsinghsandhu8216 2 роки тому +1

    Pura So Pahchaniya Jo Lara Din Ka Hath. Pura Purja Kat Mara Kabhu Na Chadda Khatte.🙏 Waheguru ji Da Khalsa Waheguru ji Di Fateh 🙏🙏🙏🙏

    • @gavy_virk00079
      @gavy_virk00079 2 роки тому

      Veere ji maff kreo Bani Di pankti Galt a tuhdi Pura nhii
      Sooraa soo pehchaniye Jo lade Deen k het

  • @sonyawaraich7983
    @sonyawaraich7983 2 роки тому

    veer ji tusi dil di gll kh ti v Sada punjab ik vkhri country honi chaidi aa asi v eho chone aa.

  • @simranjitsingh5070
    @simranjitsingh5070 2 роки тому +3

    love u sant ji

  • @ManjinderSingh-vb9bw
    @ManjinderSingh-vb9bw 2 роки тому

    Santa jarnail singh bare hor janan leyi , the blue Star 1984, book prru bhut vadia book a🦁🦁👌👌

  • @pammasingh5245
    @pammasingh5245 2 роки тому +2

    Waheguru ji 🙏 💪💪💪💪💪💪💪💪💪💪💪💪💪💪💪💪💪💪💪💪💪

  • @simranjitsingh5070
    @simranjitsingh5070 2 роки тому +1

    waheguru

  • @RashpalSingh-j2l
    @RashpalSingh-j2l 2 місяці тому

    Waheguru ji waheguru ji dhan dhan baba ji

  • @amarjitsingh3207
    @amarjitsingh3207 2 роки тому

    Really super speech but this is not only speech, Sant Jarnail Singh ji Bhindra Wale did that, wahe Guru ji da khalsa Wahe Guru ji di fathe

  • @ਬੇਈਮਾਨ-ਦ9ਰ
    @ਬੇਈਮਾਨ-ਦ9ਰ 2 роки тому +7

    Jaggowala jatha
    Song jaggo bhindrawale sant ji te aa reaction video plz

  • @amanatiwana4848
    @amanatiwana4848 2 роки тому +1

    Very nice video lende punjab waleo veer ji👍

  • @_Virk_84
    @_Virk_84 2 роки тому +7

    SANT GIYANI JARNEL SINGH JI KHALSA BINDRAWALE DI HOR SPEECH 🎤 VIDEO JARUR KRO

  • @lifeisfals
    @lifeisfals Рік тому +1

    Bahi amartpal singh ji , bi Semm aa

  • @happylakhotra4030
    @happylakhotra4030 2 роки тому

    Salute hai guru k singh nu.