Khalsa Maidaan Vich Aw | Khazala | Mad Mix | Latest New Song 2024 | Pakistani Reaction

Поділитися
Вставка
  • Опубліковано 18 тра 2024
  • Facebook Page: / 100086415039684
    Instagram ID : bit.ly/3fpYwzm
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

КОМЕНТАРІ • 312

  • @user-fs9sj6eu3g
    @user-fs9sj6eu3g Місяць тому +57

    ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਵੋਟਾਂ ਦਿਉ

  • @JagjitSingh-uz4dv
    @JagjitSingh-uz4dv Місяць тому +41

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @PritamSingh-et9go
    @PritamSingh-et9go Місяць тому +32

    ਪਾਕਿਸਤਾਨ ਵੀਰੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @GurjeetSingh-kg9mr
    @GurjeetSingh-kg9mr Місяць тому +34

    ਜਿਉਂਦਾ ਰੈ ਬਾਈ ਖਜਾਲੇ ਵਾਲਿਆਂ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੈਨੂੰ

  • @rajwantkaur5852
    @rajwantkaur5852 Місяць тому +36

    ਵੀਰ ਜੀ ਸੱਤ ਸੀ ਅਕਾਲ ਵੀਰ ਜੀ ਭਾਈ ਅਮਰਤਪਾਲ ਸਿੰਘ ਜੀ ਚੜਦੀ ਕਲਾ ਵਿੱਚ ਨੇ

  • @laxmansingh11
    @laxmansingh11 Місяць тому +19

    ਭਾਈ ਸਰਬਜੀਤ ਸਿੰਘ ਜਿੰਦਾਬਾਦ ਕੋਮ ਦੇ ਹੀਰੇ ਜਿੰਦਾਬਾਦ

  • @GurjeetSingh-kg9mr
    @GurjeetSingh-kg9mr Місяць тому +24

    ਵਧੀਆ ਗੱਲਾਂ ਕੀਤੀਆਂ ਵਧੀਆ ਰੀਐਕਸ਼ਨ ਬਾਈ ਪਾਕਿਸਤਾਨ ਵਾਲਿਉ ਤੁਹਾਡਾ ਵੀ ਧੰਨਵਾਦ

  • @binnydhaliwal5175
    @binnydhaliwal5175 Місяць тому +8

    ਖ਼ਜ਼ਾਲੇ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਤੇਰੇ ਗੀਤ ਨੇ ਵੀਰਾਂ ਵਿੱਚ ਜੋਸ਼ ਭਰ ਤਾ

  • @laxmansingh11
    @laxmansingh11 Місяць тому +11

    ਸਲਾਮ ਐ ਖੁਜਾਲਾ 22 ਜੀ ਆਪ ਜੀ ਨੂੰ

  • @user-in2kk8rb3f
    @user-in2kk8rb3f Місяць тому +9

    ਵਾਹਿਗੁਰੂ ਜੀ ਕਿਰਪਾ ਕਰਿਓ ਐਦਾ ਦੇ ਬੰਦਿਆ ਦੀ ਲੋੜ ਐ ਪੰਜਾਬ ਨੂੰ ਜੋ ਪੰਜਾਬ ਦਾ ਦਰਦ ਤੇ ਸੱਚਾਈ ਬਿਆਨ ਕਰਦੇ ਨੇ

  • @Guru_bani1313
    @Guru_bani1313 Місяць тому +5

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਗ਼ ਤੇਗ਼ ਫ਼ਤਿਹ ਪੱਧ ਕੀ ਜੀਤ ਬੋਲੇ ਸੋ ਨਿਹਾਲ

  • @SinghGoraya-dr7dt
    @SinghGoraya-dr7dt Місяць тому +10

    Never forget 1984 NA BULAN JOG, NA BAKSAN JOG

  • @GurjeetSingh-kg9mr
    @GurjeetSingh-kg9mr Місяць тому +6

    ਕੋਈ ਜਵਾਬ ਨਹੀਂ ਕੋਈ ਤੋੜ ਨਹੀਂ ਖਜਾਲੇ ਦੀ ਲਿਖਤ ਦਾ,

  • @user-yg3nr2ov2x
    @user-yg3nr2ov2x Місяць тому +2

    ਵਾਕੇ ਹੀ ਗੁਰੂ ਸਾਹਿਬ ਜੀ ਦੀ ਕਲਾਂ ਹੀ ਵਰਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ ਵਿੱਚ ❤❤❤❤❤❤

  • @jaspalvirk7242
    @jaspalvirk7242 Місяць тому +1

    ਵੀਰ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਨੂੰ ਸਪੋਟ ਕਰਨ ਲਈ

  • @user-id9sn4pq1d
    @user-id9sn4pq1d Місяць тому +2

    ਪਾਕਿਸਤਾਨ। ਵਾਲੇਆ।।ਉ।। ਤੁਹਾਨੂੰ।। ਅੱਲ੍ਹਾ।। ਚੜ੍ਹਦੀ ਕਲਾ ਵਿੱਚ ਰੱਖੇ।।❤❤❤❤🎉

  • @laxmansingh11
    @laxmansingh11 Місяць тому +6

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @user-oi2py2sk7g
    @user-oi2py2sk7g Місяць тому +6

    ਚੜਦਾ ਪੰਜਾਬ ਲਹਿੰਦਾ ਪੰਜਾਬ ਜ਼ਿੰਦਾਬਾਦ👌 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @vatan.sandhu___
    @vatan.sandhu___ Місяць тому +12

    ਭਾਈ ਅਮਿ੍ਰਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ ❤

    • @AjaySharma-lz4bi
      @AjaySharma-lz4bi Місяць тому +1

      Acha ji koi na vekhde ah

    • @ManpreetSingh-hx8qj
      @ManpreetSingh-hx8qj Місяць тому

      Hanji jaru deko dibrugarh ch koi amm Banda nahi ha o dasmesh pita da put ha jinu koi khuc nahi kar sakda​@@AjaySharma-lz4bi

    • @inderkaur95
      @inderkaur95 19 днів тому

      ​@@AjaySharma-lz4bi kyo dekhlea fer aa gya swaad landua

  • @mandeepsinghgill4183
    @mandeepsinghgill4183 28 днів тому

    ਜਿਉਂਦਾ ਰੈ ਬਾਈ ਖਜਾਲੇ ਵਾਲਿਆਂ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ 👌👌

  • @Sacchaikiawaaz-lm9fx
    @Sacchaikiawaaz-lm9fx Місяць тому +4

    Sikh kaum di buland avaaj Bhai Amritpal singh khalsa ji ❤️

  • @sukhjindersingh3605
    @sukhjindersingh3605 Місяць тому +4

    ਬਾਈ ਖਜਾਲੇ ਬਹੁਤ ਵਧੀਆ ਜੀ

  • @kabalsinghbhojiankabalsing2470
    @kabalsinghbhojiankabalsing2470 Місяць тому +3

    Khazala Veer ji Waheguru ji Chardi kala vich Rakhe 🙏🙏🚩🚩⚔️⚔️

  • @user-by1it3wg9x
    @user-by1it3wg9x Місяць тому +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਜ਼ਿੰਦਾਬਾਦ

  • @armaansinghsidhu3796
    @armaansinghsidhu3796 29 днів тому

    ਭਾਈ ਅੰਮਰਿਤਪਾਲ ਸਿੰਘ ਜੀ ਵੱਡੀ ਲੀਡ ਨਾਲ ਜਿੱਤਣਗੇ ਜੀਧੰਨਵਾਦ ਜੀ ਤੁਹਾਡਾ ਸਾਰਿਆਂ ਦਾ 👍❤️🙏🏼

  • @Majhail_pb_46
    @Majhail_pb_46 Місяць тому +3

    Dhanwad ji ❤❤

  • @sonysonyaulakh5701
    @sonysonyaulakh5701 Місяць тому +6

    # bhai Amritpaal singh khalsa full spot

  • @BalwinderSingh-vi8pb
    @BalwinderSingh-vi8pb Місяць тому

    Khajala vir jindabad jindabad jindabad jindabad jindabad jindabad

  • @user-hs8vq7wu5n
    @user-hs8vq7wu5n Місяць тому +5

    Very nice song,

  • @gursewaksingh4863
    @gursewaksingh4863 Місяць тому +3

    Waheguru waheguru waheguru waheguru ji

  • @davindertv4045
    @davindertv4045 Місяць тому +3

    BHAI SHB,,
    ZINDABAD 🎉🎉

  • @sukhbahal2982
    @sukhbahal2982 Місяць тому +4

    Khazala saab zindabad

    • @balwindersingh-zc1ql
      @balwindersingh-zc1ql Місяць тому

      ua-cam.com/video/WD8Gn_Q6VKY/v-deo.htmlsi=GCFoUvpFMHw1-Krc a v sunhyo ji sacha gana sikh kaum da

  • @binnydhaliwal5175
    @binnydhaliwal5175 Місяць тому +2

    ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਪਾਕਿਸਤਾਨੀ ਵੀਰੋ ਤਹਾਨੂੰ ਪਰਮਾਤਮਾ ਚੜ੍ਹਦੀ ਕਲਾ ਰਖੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਰੇ ਸੱਚ ਦੱਸਿਆ🙏

  • @gursewaksingh4863
    @gursewaksingh4863 Місяць тому +2

    ਰੱਬ ਰਾਖਾ

  • @gurpreetsinghsingh7424
    @gurpreetsinghsingh7424 Місяць тому +2

    Waheguru mehar Kari sab te

  • @SharanjitGill-pi1rb
    @SharanjitGill-pi1rb Місяць тому +2

    Dilo salute ah g veer nu god bless you brother

    • @tatlavlogs
      @tatlavlogs  Місяць тому

      Thanku veer g ❤️❤️❤️

  • @JagmeetSingh-mc8md
    @JagmeetSingh-mc8md Місяць тому +1

    #vote & support bhai amritpal singh khalsa❤❤

  • @amarjitsinghsandhu3671
    @amarjitsinghsandhu3671 Місяць тому +1

    ਕੌਮ ਦੇ ਹੱਕ ਵਿੱਚ ਹੁੰਦੇ ਖਜਾਲੇ ਵੀਰ ਦੇ ਗੀਤ

  • @user-bh3er9tx8m
    @user-bh3er9tx8m 27 днів тому

    ਵਾਹਿਗੁਰੂ ਭਲੀ ਕਰੇ ਜੀ 🙏🌹👍🌹👍🙏

  • @user-eq9oi6pq5q
    @user-eq9oi6pq5q Місяць тому

    ਵਾਹਿਗੁਰੂ ਜੀ ਮੈਹਰ ਕਰ

  • @HarmeetSingh-hk3fk
    @HarmeetSingh-hk3fk 25 днів тому +1

    Waheguru ji mehar kro Bhai Amritpal singh ji Khalsa teh 🙏🙏🙏🙏

  • @Sacchaikiawaaz-lm9fx
    @Sacchaikiawaaz-lm9fx Місяць тому +3

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤

  • @FighterGaming67
    @FighterGaming67 Місяць тому

    ਭਾਈ ਅਮਰਿਤ ਪਾਲ ਸਿੱਘ ਜੀ ਜਿੱਦਾਬਾਦ

  • @fanbabbumaande6920
    @fanbabbumaande6920 Місяць тому

    ਆਜ਼ਾਦ ਉਮੀਦਵਾਰ ਫ਼ਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੱਤਊਣਾ

  • @jassingh6253
    @jassingh6253 Місяць тому +2

    ਆਜੋ ਕਦੇ ਪੰਜਾਬ ਵੀਰੇ ਅਸੀ ਸਿੱਧੂ ਮੂਸੇ ਵਾਲੇ ਪਿੰਡੋ ਬੋਲਦੇ ਆ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @sonubhuller4131
    @sonubhuller4131 Місяць тому +2

    Waheguru ji 🙏

  • @user-oc6ny5hi4e
    @user-oc6ny5hi4e Місяць тому

    One of the best motivational song thaks

  • @BhupenderSinghBajwaBhupinderSi
    @BhupenderSinghBajwaBhupinderSi Місяць тому +1

    Very good writer good singer Khujala #Bhai Amritpal Singh #full spot

    • @gurwindersidhu6542
      @gurwindersidhu6542 Місяць тому

      Amritpal Indian kdo to bn gya, keuon ke Indian constitution de article 74 mutabik Indian parliament da member banan ly first condition hai candidate Indian hove, india da citizen hove

  • @user-yg3nr2ov2x
    @user-yg3nr2ov2x Місяць тому +1

    ਖਾਲਸਾ ਮੇਦਾਨ ਵਿੱਚ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ 🚩🚩🚩🚩🚩

  • @AmarjeetSingh-xg5xi
    @AmarjeetSingh-xg5xi Місяць тому +1

    Very nice Khalsa ji 🙏

  • @gurprtapwahegurujisingh2720
    @gurprtapwahegurujisingh2720 Місяць тому +2

    Good g

  • @gurcharanjeetsingh3115
    @gurcharanjeetsingh3115 Місяць тому +1

    Waheguru ji...

  • @HPSingh-sx4if
    @HPSingh-sx4if Місяць тому +2

    Vote for Lakha Sidhana, Simranjit Singh Mann, Sarabjeet Singh Khalsa, Amritpal Singh Khalsa, Jevanjit Singh Tamil, Kamaljit Brar

  • @gurbindersinghgurbindersin5449
    @gurbindersinghgurbindersin5449 Місяць тому

    ਪੰਜਾਬ ਸਾਡਾ ਚਾਹੇ ਕੋਈ ਵੀ ਹੋਵੇ ਤੇ ਲੋਕ ਵੀ ਸਾਡੇ ❤❤

  • @manpreetmannu1428
    @manpreetmannu1428 Місяць тому +1

    Khalsa always rocks

  • @amriksinghrandhawa8374
    @amriksinghrandhawa8374 Місяць тому +1

    SARE VEERAN NU SAT SHRI AKAL..ASLAM E LAKEM ji

    • @tatlavlogs
      @tatlavlogs  Місяць тому

      Walikum us salam veer g 🥰🥰

  • @p.p.gaming6500
    @p.p.gaming6500 Місяць тому

    Sada shhear han Bhai Amrit pal Singh Ji zindabad zindabad zindabad zindabad zindabad

  • @manpreetmannu1428
    @manpreetmannu1428 Місяць тому +1

    Khazala always rocks

  • @yadwindersinghaulakh9382
    @yadwindersinghaulakh9382 Місяць тому +3

    Very nice Song ❤❤

  • @jatsher
    @jatsher Місяць тому +54

    We want Amritpal Singh .❤

  • @bantysingh2788
    @bantysingh2788 Місяць тому +1

    Very good song

  • @user-fl6zl5qs4y
    @user-fl6zl5qs4y 16 днів тому

    Bhai ji cheti bhar aaun wahe guru ji 🙏🙏🌹🌹

  • @NirvairBaba
    @NirvairBaba Місяць тому +1

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ

  • @Jkmaan-jo2zl
    @Jkmaan-jo2zl Місяць тому +1

    ❤❤❤❤❤❤❤

  • @zaildarkaunke4369
    @zaildarkaunke4369 Місяць тому +1

    Very heart touching song. We should all support Bhai Amritpal Singh ķhalsa.

  • @jagroopsinghrai6894
    @jagroopsinghrai6894 21 день тому

    Khalsa ji jit hi ne

  • @navjeetsinghcheema9262
    @navjeetsinghcheema9262 Місяць тому

    ਵੀਰ ਜੀ ਪੰਜਾਬ ਚ ਖਾਲਸਾ ਰਾਜ ਆਉਣ ਵਾਲ਼ਾ ਹੈ।।❤❤❤

  • @SurSingh-jp9um
    @SurSingh-jp9um Місяць тому

    🙏🙏🙏🙏🙏🙏🙏🙏ਵਾਹਿਗੁਰੂ ਜੀ

  • @vishavdeepsingh3918
    @vishavdeepsingh3918 Місяць тому +1

    Good song👍👍❤❤

  • @gurmailsingh1421
    @gurmailsingh1421 Місяць тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋ ਜਰੂਰ ਜਿੱਤਣਗੇ ਵਾਹਿਗੁਰੂ ਚਰਦੀਕਲਾ ਕਰਨਗੇ

  • @user-es6vb1wm6e
    @user-es6vb1wm6e Місяць тому +4

    Veer ji deep sidhu te srch kro bhoot vadia banda c o hero c punjabi movie jora dekho

  • @arshisran4283
    @arshisran4283 Місяць тому +1

    Respect ❤

  • @user-jd5bo3gi4l
    @user-jd5bo3gi4l Місяць тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @gurjitbhangalbhangal5778
    @gurjitbhangalbhangal5778 Місяць тому +2

    Thanks brothers ❤

  • @dalbirsingh9994
    @dalbirsingh9994 Місяць тому

    Lehnde Punjab Wale o tusi v Chardi kal vich Raho ❤

  • @user-hu3xg9mh8b
    @user-hu3xg9mh8b Місяць тому

    Waheguru ji mehar karn 🙏🏻🙏🏻

  • @HarveerKaur-nd5qj
    @HarveerKaur-nd5qj Місяць тому +2

    Waheguru ji

  • @gurvirtiwana7296
    @gurvirtiwana7296 Місяць тому +1

    Vote for Bhai Amrit pal sing,❣️❣️ from France

  • @gurbeersekhon7409
    @gurbeersekhon7409 Місяць тому +1

    Sade dist de Bhai sarabjit singh Full support ❤❤

  • @aulakhaulakh8872
    @aulakhaulakh8872 Місяць тому

    Waheguru ji Amrit bhai nu chardi kalan ch rakho

  • @baljinderkaur7966
    @baljinderkaur7966 29 днів тому +1

    Khalsa Raj aavega

  • @gurpalmahal4196
    @gurpalmahal4196 Місяць тому

    Sade bhara pakastan to v sanu sapoot kar raheai ne🎉🎉

  • @user-uz6zi7fu2y
    @user-uz6zi7fu2y Місяць тому

    AMRITPAL SINGH GOOD KHazala GOOD

  • @NirmalSingh-df1wb
    @NirmalSingh-df1wb Місяць тому +1

    Khalsa maidaan vich aa 🙏🙏

  • @rajwantkaur9639
    @rajwantkaur9639 26 днів тому

    Great conversation

  • @SurjitSingh-xd5sk
    @SurjitSingh-xd5sk Місяць тому +1

    🎙️🌹🙏 ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-lm8cy4us6h
    @user-lm8cy4us6h 27 днів тому

    𝘽𝙝𝙖𝙞 𝘼𝙢𝙧𝙞𝙩𝙥𝙖𝙡 𝙨𝙞𝙣𝙜𝙝 𝙟𝙞 ❤❤❤❤❤❤

  • @5911Docter
    @5911Docter 25 днів тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ❤❤

  • @user-be2jd8po5g
    @user-be2jd8po5g 23 дні тому

    Thanks brother

  • @jagpreetsingh4122
    @jagpreetsingh4122 Місяць тому

    Bahi att karti rona a gya

  • @gurigill5920
    @gurigill5920 Місяць тому

    Lehnde panjab waleyo ❤❤❤

  • @HardeepMangat_
    @HardeepMangat_ Місяць тому

    True

  • @punjabiludhiana332
    @punjabiludhiana332 Місяць тому +1

    Sare Punjab vich azad kahe a khalse 🙏🙏

  • @malkitsidhu-cy6id
    @malkitsidhu-cy6id Місяць тому

    ਵਾਹਿਗੁਰੂ ਜੀ🙏🙏

  • @jashandeep5023
    @jashandeep5023 Місяць тому

    Wehaguru merhr Karan

  • @lallykang9724
    @lallykang9724 Місяць тому

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤

  • @bhupindersingh5311
    @bhupindersingh5311 Місяць тому

    ❤️💪🏽💪🏽💪🏽💪🏽💪🏽💪🏽

  • @GurpreetSingh-fd2ol
    @GurpreetSingh-fd2ol Місяць тому

    Good sardara

  • @peetsingh6900
    @peetsingh6900 Місяць тому

    ਬਾਈ ਜੀ ਖਜਾਲਾ ਸਾਹਿਬ ਦੇ ਗਾਣੇ ਤਾਂ ਬਾਲੇ ਟੋਪ ਦੇ ਨੇ ਜਿਹੜੇ ਧਾਰਮਿਕ ਗਾਣੇ ਨੇ ਨਾ ਬਹੁਤ ਪਾਵਰ ਦਿੰਦੇ ਆ

  • @MastaanSingh-ri1ce
    @MastaanSingh-ri1ce Місяць тому

    Thanks bro ❤