ਸੀਰੀ ਦਾ ਬਠਿੰਡੇ ਜਾਕੇ ਮਨਾਇਆ ਜਨਮ ਦਿਨ 🤣 ਰਾਤ ਨੂੰ ਆਗੀ ਪੁਲਸ 😄 । Latest short movie 2024
Вставка
- Опубліковано 7 лют 2025
- ...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਜਿੰਦਰ ਬਾਈ ਸੋਡੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪਰ ਬੰਤ ਪ੍ਰਧਾਨ ਦੀ ਘਾਟ ਮਹਿਸੂਸ ਹੁੰਦੀ ਹੈ
ਨਾਲ ਕਾਲੀ ਦੁਨੀਆਂ ਦਾ ਪ੍ਰਧਾਨ ਵੀ ਚਾਹੀਦਾ ਸੀ 😂😂😂❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂
ਬਾਈ ਜਿੰਦਰ ਬਹੁਤ ਵਧੀਆ। ਐਕਟਰ। ਐ। ਕੀ ਤੁਸੀਂ। ਬੰਤ। ਬੰਤ। ਲਾਈ। ਐ। ਕਿਸੇ ਦੀ ਨਿੰਦਿਆ ਨੀ। ਕਰੀ। ਦੀ। ਬਾਈ। ਗੁੱਸਾ ਨਾ। ਕਰਿਆ। ਸਾਰੀ ਟੀਮ ਵਧੀਆ। ਬਾਈ
ਬਹੁਤ ਹੀ ਵਧੀਆ। ਪਿੰਡ ਸੰਦੌੜ ਜ਼ਿਲ੍ਹਾ ਮਾਲੇਰਕੋਟਲਾ ਵਲੋਂ ਮੁਬਾਰਕਬਾਦ ਜੀ। ਸਾਰੀ ਹੀ ਟੀਮ ਨੂੰ।❤❤❤
ਬੰਤ ਬਿਨਾ ਗੱਲਬਾਤ ਨਹੀਂ ਬਣ ਰਹੀ ਪਰੀਤੋ ਦਾ ਫੁੱਫੜ ਜਾ ਰਾਮੇ ਨਾਲ ਵਿਆਹ ਕਰ ਦੇਵੋ ਅਨੰਦ ਨਾਲ ਜੀਵਨ ਵਿੱਚ ਅਨੰਦ ਕਰਨਗੇ😂
ਬਠਿੰਡਾ❤️ 19:33
❤😂ਰਾਮਾਂ ਰਾਮਾਂ ਹਾਰੇ ਹਾਰੇ.ਜਿੰਦਰ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤😂
ਬਹੁਤ ਹੀ ਵਧੀਆ ਵੀਡੀਓ ਆ ਰਾਮਾ ਜਿੰਦਰ ਕਰਨੈਲ ਤਾ ਜਮਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ
ਨਮੋਲ ਆਲੇ ਜੱਟ ਆ ਗਏ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਕਰਨੈਲ ਹੋਰਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਇੱਕ ਬੇਨਤੀ ਹੋਰ ਵੀਡੀਓ ਘੱਟੋ ਘੱਟ 40 ਤੋ 45 ਮਿੰਟ ਦੀ ਪਾਇਆ ਕਰੋ ਜਿਹੜੇ ਵੀਰ ਸਹਿਮਤ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤
ਅੱਤ ਕਰਾਈ ਪੲਈਐ ਜੱਟ ਸੌਦਾ ਵਾਲਿਉ
ਵਧਾਈਆਂ ਜੀ ਵਧਾਈਆਂ। ਤੁਹਾਡੇ 6.66 ਲੱਖ ਸਬਸਕ੍ਰਾਈਬ ਹੋਣ ਤੇ। ਬਹੁਤ ਬਹੁਤ ਮੁਬਾਰਕਾਂ ਜੀ
ਹੁਣ ਸਿਰਫ ਰਾਮਾ ਰਹਿ ਗਿਆ ਜਿਸਨੂੰ ਦੇਖਦੇ ਆ ਲੋਕ ਬਾਕੀ ਤਾਂ ਰਾਮ ਨਾਮ ਸਤ ਹੋਗੀ। ਬੰਤ ਨੂੰ ਕੱਢਣਾ ਇਹਨਾ ਨੂੰ ਬਹੁਤ ਮਹਿੰਗਾ ਪੈਣ ਆਲਾ
Bant kato kdayya bro ehna ne
Seebo, gerjan, Sandeep and kernail with all team good actors good acting
ਹੋਟਲ ਚ ਸਬਾਤ ਮਿਲਗੀ😂😂😂😂😂
ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ ❤❤❤
Karnail te rama te jinder bhut siraaa acting baki character v bhut vadiya ne
ਮੈਨੂੰ ਲੱਗਦਾ ਬੰਤ ਨਾਲ ਲੜਾਈ💪👊🔫 ਪਈ ਆ ਪੱਕਾ ਉ ਤਾਂਈ ਨਹੀਂ ਹੈ ਬਲਾ ਲਵੋ ਬੰਤ ਨੂੰ ਵੀ
ਉਸਤਾਦ ਓਹ ਤਾਂ ਜੱਟ ਬੀਟ ਰਿਕਾਰਡ ਆਲੇ ਚੈਨਲ ਤੇ ਚਲਾ ਗਿਆ ਓਹਨਾ ਨਾਲ ਵੀਡਿਓ ਚ ਆਉਂਦਾ ਇਹਨਾ ਨੂੰ ਛੱਡ ਗਿਆ ਹੋ ਸਕਦਾ ਉਸਨੂੰ ਪੈਸੇ ਘੱਟ ਦਿੰਦੇ ਹਨ
@@ਜੀਜਾਜੀ-ਗ1ਭ yes koi gal baat ta hagi aa
ਬਾਬੇ ਬਹੁਤ ਵਧੀਆ ਵੀਡੀਓ ਫਤਿਹਗੜੀਆ
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਬਾਈ ਜੀ ਵੀਡੀਓ ਸਾਰੀਆਂ ਬਹੁਤ ਵਧੀਆ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਰੋਪੜ ਤੋਂ ਗੋਬਿੰਦ ਵੈਲੀ ਤੋਂ ਐਕਟਿੰਗ ਸਾਰਿਆਂ ਦੀ ਵਧੀਆ ਬਾਈ ਬਹੁਤ ਟਾਈਮ ਹੋ ਗਿਆ ਹੁਣ ਬੰਤ ਵੀਰ ਨੂੰ ਵੀ ਬੁਲਾ ਲਓ ਬੰਤ ਬਾਈ ਬਿਨਾ ਮਜ਼ਾ ਨਹੀਂ ਆਉਂਦਾ ਹੈਗਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹ
ਜਿੰਦਰ ਰਾਮਾ ਕਰਨੈਲ ਪ੍ਰੀਤੋ ਲਾਂਬਾ ਲਾਬੋ ਸੀਬੋ ਸਨਦੀਪ ਕੱਟਾ ਸਾਰੀ ਟੀਮ ਬਹੁਤ ਵਧੀਆ ❤❤❤
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਜੀਦਰ ਜੀ happy birthday ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
ਬਹੁਤ ਵਧੀਆ ਵੀਰ ਜੀ ਬੋਤਿਆਂ ਵਾਲਾ ਜੀਰਾ
ਬੰਤ ਬਿਨਾ ਯਾਰ ਬਣ ਤਾ ਰਹੀ ਨਹੀਂ ਗੱਲ ਥੋਡੇ ਤੋਂ
Beautiful 🥰🥰🥰🥰🥳
ਬਹੁਤ ਹੀ ਘੈਂਟ ਵੀਡੀਓ ਹੈ ਵੀਰ ਜੀ
Very nice blog brother ji ❤😂🙏🙏🙏🙏
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ ਅਸੀਂ ਹੀਰੋ ਕਲਾ ਤੋ🎉🎉🎉🎉
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਵਾਹ ਜੀ ਕਿਆ ਬਾਤ ਬਾਈ ਬਹੁਤ
ਹੀ ਵਧੀਆ ਜੀ ਕਮਾਲ਼
👍👍👍👍👍
👌👌👌👌👌
Waheguru ji 🙏
Waheguru ji 🙏
❤ ❤ ਬਹੁਤ ਵਧੀਆ ਜੀ ❤ ❤
Super duper jinder,rama te karnail krk ta ronka kende jinder nu kadd dU bilkul ni Super team a sari .
ਸਤਿ ਸ੍ਰੀ ਅਕਾਲ ਜੱਟ ਸੌਦਾ ਦੀ ਸਾਰੀ ਟੀਮ ਨੂੰ
ਜਿੰਦਰ ਦੀ ਐਕਟਿੰਗ ਬਿਲਕੁਲ ਬੈਕਰ ਨਾਲ਼ ਥੋਡਾ ਵੀ ਜਲੂਸ ਕੱਢਿਆ ਗਿਆ ਹੈ ਜੀ
ਬਹੁਤ ਵਧੀਆ ਵੀਡੀਉ ਵੀਰੇ ਅਸੀਂ ਬਰਨਾਲੇ ਤੋ🎉❤😂
ਸਾਰੀ ਟੀਮ ਦੀ ਐਕਟਿੰਗ ਸਿਰਾ❤❤❤
ਜ਼ਿੰਦਰ ਬਹੁਤ ਵਧੀਆ ਵੀਡੀਓ ਜੀ ਬੱਤ ਬਿਨਾਂ ਯਾਰ ਬਣ ਤਾ ਰਹੀ ਨਨ੍ਹੀਂ ਗੱਲ ਥੋਡੇ ਤੋਂ ਮੰਗਲ ਸਿੰਘ ਮਾਸਟਰ ਤਰਨਤਾਰਨ ਸਰਹਾਲੀ ਖੁਰਦ ❤🎂🎇🎆🧨🎁🌄
Jinder, Rama and kernail brother's your acting is very very good
❤❤❤❤ ਬਿਗੜਵਾਲ
Happy birthday god bless you Jinder beta congratulations ❤😂😂🎉🎉
Jinder raama karnail bahut ghaint acting krde aa yaar swaad aa janda episode dekhke....baki bai audience nu request aa saare kirdaar vdiya ne galat coment na kreya kro
❤❤❤
ਫਸਟ ਕਮੈਟ ਵੀਰੋਂ ਜੀ 🎉❤
Ok👍👍👌👌❤️❤️😂😂
Happy Birthday ਜਿੰਦਰ😂😂😂😂😂
Nice video 😂😂😂
Very nice 😂😂😂😂😂
🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹💐🌹🌹💐
ਜਿੰਦਰ ਦੀ ਐਕਟਿੰਗ ਸਿਰਾ ਹੁੰਦੀ ਸੀ ਹੁਣ ਕੋਈ ਖਾਸ ਗੱਲ ਬਣ ਨੀ ਰਹੀ
💯👍Very nice video Bai ji 👌👌👌
Attttttt kaint sirrraaa kaimz bro 🎉🎉🎉
ਗਰਜਨ ਦੇ ਪਾਪੇ ਸਾਨ੍ਹ ਤਾਂ ਬੁਲਾਇਆ ਨ੍ਹੀ ਜਨਮ ਦਿਨ ਤੇ ਤੇਨੁ ਅਤੇ ਤੇਰੇ ਕੇਕ ਨੂ ਕਟਦੇ ਰਲਕੇ ਬਹੁਤ ਵਧੀਆ ਵਲੌਗ ਮੇਨੁ ਇਸ ਤਰਾ ਲਗ ਰਹੀਆ ਜਿਦਾ ਤੁਹਾਨੁ ਕਿਧਰੇ ਦੇਖਿਆ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
Gussa gila ho janda y bant nu layeo team bhut vadea tuhadi
Nice video bor Happy birthday🎂🎂🎂🎂🎂🎂🎂🎂
Bahut badia acting a g saari
Teem bahut att karungi a love u
ਸਿਰਾ ਬਾਈ ਜੀ 👌👌🔥🔥
Very nice 🎉🎉😂😂❤❤😊
Very funny 😂
Vary vary nice video
Nyc acting aw 😂
ਬੰਤ ਅਤੇ ਚਿੜੇ ਬਿਨਾਂ ਗੱਲ ਬਾਤ ਨਹੀਂ ਬਣਦੀ ਬੰਤ ਨੂੰ ਵਿਡਿਓ ਵਾਪਸ ਲੈ ਕੇ ਆਓ ❤️❤️
ਜਿੰਦਰ Happy Birthday 🎂🎂🎂🎈❤❤
Garjan da papa hahaha😂😂😂
ਬਹੁਤ ਵਧੀਆ ਵੀਡੀਓ ਹੈ
ਰਾਮਾ ਬਾਈ ਸਿਰਾ ਕਰਦਾ 😅😅
Happy birthday Jinder 🎉🎉🎉🎉😂😂😂
ਬਹੁਤ ਵਧੀਆ ਵੀਡੀਓ ਜੀ 👌❤️❤️❤️
😂😂 sirra y
ਬਠਿੰਡਾ ਵੀ ਪੰਜਾਬ ਵਿੱਚ ਅਾ 😂😂
ਬਹੁਤ ਵਧੀਆ ਵੀਡਿਓ ਜੀ ❤❤❤
😂😂😂😂 ਬਹੁਤ ਵਧੀਆ ਵੀਡੀਓ ਐ
Bhut bhut vadhia video ji. Gbu. Shri Chamkaur sahib ton.
Very nice video❤❤❤❤
Very very nice video🎉🎉🎉🎉
Sirra ji😂😂bant nu la aao
ਬਹੁਤ ਉਡੀਕ ਰਹਿੰਦੀ ਹੈ ਤੁਹਾਡੀ ਵੀਡੀਓ ਦੀ
Very very nice video siraa
Sera gall bat 😂
ਜਿੰਦਰ ਵੀਰੇ baut vadia
ਵਧੀਆ ਵੀਡਿਓ
ਬਹੁਤ ਵਧੀਆ ਵੀਡੀਓ ਸਨਦੀਪ ਵੀ ਇਸ ਏਰੀਏ ਚ ਫਿਰਦਾ ਬਠਿੰਡੇ ਸਨਦੀਪ ਦੀ ਦੋਸਤ ਮਿਲੀ ਕਰਨੈਲ ਦੀ ਬਾਜ ਵਾਲੀ ਅੱਖ ਤੋ ਬੱਚ ਨੀ ਸਕਦੀ ਕਹਿਦਾ ਕਿਤੇ ਵੇਖੀ ਲੱਗਦੀ ਗੁੱਡੀ 😂
Sarean di acting sira Bai g sada khush raho
👍👌👌👌👌
Very nice video
Vwry nice video bhai ji
Good 🎉🎉🎉 video 💯💯
Bant ta election ch. Kharha ho gya 😂😂😅
Surender sheoran kheowali sirsa nice video
Very nice video🙏🙏👌👌👌👌
Happy birthday ਜਿੰਦਰ 🎉🎉❤❤
🔥🔥❤️❤️
🔥👍🏻
❤❤❤❤
Edhan de bande sachi dunya te haige aa 😂😂😂😂😂😂😂😂😂😂😂😂😂😂😂😂😂😂😂😂
Very nice video 22 ji ❤❤
Good
Bhoat vadiya video hag Harbhajan kaurg púnjkula Haryana to 🙏
Pind. Phullo. Mithi to. Love. U❤❤❤
ਬਹੁਤ ਵਧੀਆ ਪਾਰਟੀ
ਵਾਹਿਗੁਰੂ ਜੀ🙏🙏🙏🙏🙏