Kanwar Grewal LIVE Today Singhu Border Delhi - ਹੋ ਸਕਦਾ ਮੇਰੇ ਗੋਲੀ ਵੱਜੇ
Вставка
- Опубліковано 5 лют 2025
- #SinghuBorder #KanwarGrewal #KisanDharna #DelhiBorder
#FarmerBill #FarmerProtest #DelhiBorder #SinghuBorder #TikriBorder #FarmerMeeting
Farmers Tractor Rally - Singhu Border - Tikri Border - Kundli Border - Ghazipur Border - Delhi Border - Farmers Break Through Police Barricades - Cops & Farmers Clash At Tikri Border
ਬਹੁਤ ਮੇਹਨਤ ਕੀਤੀ ਆ ਗਰੇਵਾਲ ਸਹੀਬ ਨੇ ਸਲੂਟ ਤ ਬੱਣਦਾ
Really only one he sath dea rha HA❤️
Good
Very very good
Good good
Good bless you my brother
ਬਹੁਤ ਵਧੀਆ ਗਰੇਵਾਲ ਸਾਹਬ 🙏❤❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
Salute veer ਕੰਵਰ ਗਰੇਵਾਲ ਜੀ tohanu rab ਲੰਬੀਆਂ ਉਮਰਾਂ bakshae...
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
ਇਵੇਂ ਬਣਦਾ ਕਰੰਟ
ਕਿਸਾਨ ਯੂਨੀਅਨਾ ਜਿੰਦਾਬਾਦ -ਜਿੰਦਾਬਾਦ
ਗਰੇਵਾਲ ਜੀ ਧੰਨਵਾਦ
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪੁਤਰਾਂ ਰੱਬ ਮੇਹਰ ਕਰੂ ਚੜਦੀ ਕਲਾ ਚ ਰੱਖਣ ਹਰ ਮੈਦਾਨ ਫਤਿਹ ਹੋਵੇ ਕੰਵਰ ਸਿਹਾਂ
ਗਰੇਵਾਲ ਨੇ ਜੋੜਨ ਦਾ ਵਧੀਆ ਉਪਰਾਲਾ ਕੀਤਾ
Yup true!
@@Rajju008❤❤❤❤❤❤❤❤❤.
❤❤❤❤
ਵਾਹਿਗੁਰੂ ਜੀ ਕਿਸਾਨ ਜੱਥੇ ਬਦਿਆ ਨੂੰ ਸੱਦਾ ਚੜਦੀਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫ਼ਤਿਹ
26 ਜਨਵਰੀ ਨੂੰ ਦਿੱਲੀ ਵਿੱਚ ਪੰਜਾਬ ਦੇ ਬਹੁਤ ਸਾਰੇ ਕਿਸਾਨ ਲਾਪਤਾ ਹਨ ਕਿਸਾਨ ਜੱਥੇਬੰਦੀਆ ਦਿੱਲੀ ਪੁਲਿਸ ਨਾਲ ਗੱਲ ਕਰਕੇ ਕਿਸਾਨ ਵੀਰਾ ਨੂੰ ਲੱਭਣ ਦੀ ਕੋਸ਼ਿਸ਼ ਕਰਨ ਹੁਣ ਸਮਾ ਹੈ ਇੱਕਠੇ ਹੋ ਕੇ ਚੱਲਣ ਦਾ ਨਾ ਕੀ ਇੱਕ ਦੂਜੇ ਨੂੰ ਭੰਡਣ ਦਾ
Hanji veer bahut dukh Hoya jadon pata lagga k bahut sare veer missing ne 😞
@@karansandhu796 jathebandiyan kiyo gal karan? Jinha piche delhi vadhe c oh karan.Jathebandiyan de khilaf gaye hun jathebandiyan tu help mangda ho.
Vakel v karle tyar ona veer g
God help them. Might be being physically punished by authorities and if things gets worse then those people can be used as human bombs against their own . Please pray for their wellbeing!
Thanks
ਰੱਬ ਤੁਹਾਡੇ ਜਿੱਤ ਝੋਲੀ ਪਾਏ ...
ਤੇ ਚੜ੍ਹਦੀ ਕਲਾ ਚ ਰੱਖੇ ....🙏🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਹਰ ਵਰਗ ਦਾ ਏਕਾ ਜਿੰਦਾਬਾਦ ਵਾਹਿਗੁਰੂ ਜੀ ਆਪਣੇ ਬੱਚਿਆਂ ਕਿਸਾਨ ਮਜ਼ਦੂਰ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਸਹੀ ਗੱਲ , ੲਿਸ ਵਿੱਚ ਵੀ ਪਰਮਾਤਮਾ ਦਾ ਕੋੲੀ ਰਾਜ ਆ
ਕਿਆ ਬਾਤ ਆ ਗਰੇਵਾਲ ਸਾਬ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਕੋਈ ਤੋੜ ਨਹੀਂ ਆ
ਧੰਨਵਾਦ
ਕਿਸਾਨ ਸੁਯੰਗਤ ਮੋਰਚਾ ਜਿੰਦਾ ਬਾਅਦ ਵਾਹਿਗੁਰੂ ਚੜ੍ਹਦੀ ਕਲਾ ਚ ਰਹਿਣ
Kanwar Grewal is a blessed soul.
W see😎😎RRd see x
@@baliramanand7626 u
ਕਨਵਰ ਚੜਦੀ ਕਲਾ ਚ ਰਹੋ ਵਾਹਿਗੁਰੂ ਸਭ ਦੇ ਅੰਗ ਸੰਗ ਰਹੇ ਜੈ ਜਵਾਨ ਜੈ ਕਿਸਾਨ ਪੰਜਾਬ ਹਰਿਆਣਾ ਏਕਤਾ ਜਿੰਦਾਬਾਦ ਕਿਸਾਨ ਮਦਦੂਰ ਏਕਤਾ ਜਿੰਦਾਬਾਦ ਸੰਗਰੂਰ ।
ਜੈ ਜਵਾਨ ਜੈ ਕਿਸਾਨ ਜੈ ਮਜਦੂਰ
ਵਾਹਿਗੁਰੂ ਜੀ ਅੰਗਸੰਗ ਸਹਾਈ ਹੱਨ ।ਮੁਦੇ ਨੂੰ ਯਾਦ ਰੱਖੋ
ਸਵੇਰੇ ਨਾਮ ਦੁਪਹਿਰ ਸੇਵਾ ਅਤੇ ਸ਼ਾਮ ਨੂੰ ਸਿਮਰਨ ਤੇ ਅਰਦਾਸ ਕਰਦੇ ਰਹਿਣਾ ਮੋਰਚੇ ਤੇ ਜੀ... ਫਿਰ ਦੇਖਣਾ ਨਜ਼ਾਰਾ ....ਅਸੀ ਨੀ ਸਾਡੇ ਗੁਰੂ ਜੀ ਨੇ ਜਿਤਾਣਾ ਇਹ ਮੋਰਚਾ🙏
ਬਾਈ ਜੀ ਜਿੱਤ ਪੱਕੀ ਹੈ। ।।ਬਾਈ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬੇ ਨਾਨਕ ਦੇਵ ਜੀ ਤੇ ਭਰੋਸਾ ਰੱਖੋ।।ਰੋਪੜ ਪੰਜਾਬ ਤੇ
ਅੰਦੋਲਨ ਵਿਚ ਹੀ ਬਹੁਤ ਸਾਰੇ ਭਗਤ ਸਿੰਘ,ਕਰਤਾਰ ਸਿੰਘ,ਊਧਮ ਸਿੰਘ,ਰਾਜਗੁਰੂ,ਸੁਖਦੇਵ ਹਨ।
who z doing what, no one knows.Who z true to my country.....how to decide
Qa5
R4❤😂🎉😢😅😊@@sushmajyotipuri2317
@@sushmajyotipuri2317😅😊
@@sushmajyotipuri2317
Ĺlqqlq😊inn
Whayguruji
ਮੇਰੇ ਵੀਰ ਸਬ ਨੂੰ ਇਕੱਠੇ ਕਰ ਦਿਉ, ਕੋਈ ਇਕ ਦੂਸਰੇ ਦੇ ਖਿਲਾਫ ਪ੍ਰਚਾਰ ਨ ਕਰੇ, ਬਲਕਿ ਸਾਰੇ ਮੋਦੀ ਸਰਕਾਰ ਨਿੰਦਿਆ ਕਰੋ
Bilkul je aapas ch lad paye te haar javange je ikathe rahe te koi ni hara sakda
8
Good job 👍
Sahi gall ae g
Kanwar garewal is a blessed soul.
ਵੀਰੇ ਸੋਡਾ ਦੇਣ ਨੀ ਦੇ ਸਕਦੇ ਪਰਮਾਤਮਾ ਤੇਰੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਤੈਨੂੰ ਲੰਬੀ ਉਮਰ
Chamkaur Singh veer ji SODA means mainu lagda TUHADA hi hunda hai par SADA vi SODA nal milda-julda word hai, please sahi jawab dasso veer ji, Mai England Ch raihnda aa, India de Punjab cho Hoshiarpur zile Ch aa mera pind. Eh lafaz doaba area da nahi te majhe wale Nahi bolde. 5 Indian bandea cho mere 1doabe wale nal malwe De 4 munde job te hunde aa oh kade ehda matlab kuch bolde aa kade kuch, phir confused karke hasde hoye mazak bnonde aa har wari alag-alag matlab dasske, kaei wari 2 tan zile vi badalke bhul jande aa k paihla mai Patiala kiha si te baad ch sangroor .bhra 6 week ho gaye bohat gussa aaunda kaei wari. Please veer ji please sahi jawab zaroor dassna request hi hai tuhanu.... bohat meharbani hou bhra reply zaroor kari mera veer sahi answer dassna, Mai kalla helpless feel karda Kuch jyada hi tang karde aa 4 katthe hoke. Mai ek wari kandh te JCB machine Ch aa chala si ehna De mazak ch par veer ji tusi bas esda Sahi answer dassna thanks bro
Na punjabi hu Na kisan Fir bhi Rongte khade kar diye Grewal ji ke bhasahn ne ...kisan ekta jindabad
Your blood is true.Apke mata pita ko naman
Thank you Deepak Kumar . We all are common people . Tan krke tuaada dil pighlya y
Na kise leader te wishwash aa na kise hor singar te bss aha dharmi banda kanwar wdia lagda waheguru mehar bhreya hath rakhe.....
ਅਕਾਲ ਪੁਰਖ ਵਾਹਿਗੁਰ ਦੀ ਚੜਦੀ ਕਲਾ ਕਰੇਗਾ ਕਿਸਾਨ ਭਰਾਵਾਂ ਦੀ
ਮੇਹਰ ਕਰੀ ਮਾਲਕਾਂ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਦੋ ਮਹੀਨੇ ਤੋਂ ਆਪਾਂ ਦਿੱਲੀ ਮੇਲਾ ਵੇਖਿਆ ਅੰਦੋਲਨ ਤਾਂ ਹੁਣ ਬਣਿਆਂ ਹੁਣ ਦਿੱਲੀ ਚੱਲੋ ਦਿੱਲੀ ਚੱਲੋ ਦਿੱਲੀ ਚੱਲੋ ਦਿੱਲੀ ਚੱਲੋ ਦਿੱਲੀ ਚੱਲੋ
ਵਾਹ ਭਾਈ ਸ਼ੇਰਾ ਜਿਉਦਾ ਰਹਿ ।
ਵਾਹਿਗੁਰੂ ਜੀ ਧੰਨ ਹੋ ਪਿਆਰਿਓ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਲੱਲੂ ਕਰੇ ਕਲੱਲੀਆਂ
ਰੱਬ ਸਿੱਧੀਆਂ ਪਾਉਂਦਾ✍️✍️
ਜੀਉਂਦਾ ਰਹੁ ਕੰਵਰ ਗਰੇਵਾਲ ਤੇਰੇ ਵਰਗਿਆਂ ਸੂਰਮਿਆਂ ਦੀ ਹੁਣ ਲੋੜ ਹੈ ਜੋਹੋਸ਼ ਨਾਲ ਜੋਸ਼ ਦੀ ਗੱਲ ਕਰਨ
Bai grewal boht dungiya galla karda a....
Boht vadda yogdann a bai da .. protest vich ...
Kisaan Majdoor Ekta zindabad 👍❤️❤️
ਬਿਲਾ ਨੂੰ ਵਾਪਿਸ ਕਰਵਾਉਣਾ ਜਰੂਰੀ ਹੈ ਚਾਲਾਂ ਚੱਲਣ ਵਾਲਿਆਂ
ਉਪਰ ਬਾਜ ਦੀ ਤਰ੍ਹਾਂ ਅਖ ਰਖੋ
ਕੰਨਵਰ ਜੀ ਤੁਹਾਡਾ ਰੱਬ ਤੇ ਭਰੋਸਾ ਬਹੁਤ ਹੈ ਨਾਲ ਬੈਠੈ ਕਾਮਰੇਡ ਵੀਰਾਂ ਨੂੰ ਸਮਝਾਉ
ਹੋਤਾ ਵਹੀ ਹੈ ਜੋ ਮਨਜੂਰੇ ਖੁਦਾ ਹੋਤਾ ਹੈ
Salute tuhadi soch nu put god bless you all stay strong and together and safe I pray for you all.,: I pray from Canada 👏👏
ਬੇਟੀ ਰਪਿੰਦਰ ਹਾਂਡਾ ਤੁਸੀਂ ਵਾਕਿਆ ਹੀ ਬਹਾਦਰ ਹੋ।ਸ਼ਾਬਾਸ਼ ਬੇਟੀ ।ਤੇਰੀ ਹਾਜਰੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ ।ਚੌਕਸ ਰਹਿਣਾ ਹੈ ।ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ।ਵਾਹਿਗੁਰੂ ਜੀ ਦਾ ਸਿਮਰਨ ਕਰਨਾ ਵੀ ਬਹੁਤ ਜਰੂਰੀ ਹੈ ।ਗੁਰੂ ਸਾਹਿਬ ਜੀ ਨੂੰ ਖੁਸ਼ ਰੱਖਣਾ ਬਹੁਤ ਜਰੂਰੀ ਹੈ ।ਜਿੱਤ ਗੁਰੂ ਦੀ ਖੁਸੀ ਨਾਲ ਮਿਲਦੀ ਹੈ ।
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
Rakesh Tikat Zindabadh
ਸਹਮਤ ਹਾਂ ਬਾਈ ਜੀ 🙏🙏
Kanwar garewal nu dillo salaam aa es sangarsh ch apna 100% yogdaan dean lyi 🙏
Aaun waali peedi yaad kru es soorme nu 🙏
Farmers will win. God is always helping for truth
ਸਤਿਨਾਮ ਵਾਹਿਗੁਰੂ ਵੀਰ ਜੀ ਤੁਸੀਂ ਆਗਏ ਸਾਰਿਆ ਵਿਚ ਜੋਸ਼ ਆ ਗਿਆ ਵੀਰ ਜੀ ਬੱਸ ਸਾਰਿਆਂ ਨੂੰ ਓੁਪੀਲ ਕਰੋ ਰੱਲ ਕੇ ਰਹੋ ਸਾਡੇ ਲੲੀ ਸਾਰਿਆਂ ਦੀ ਜਿੰਦਗੀ ਬਹੁਤ ਕਮੀਤੀ ਹੈ ਵਾਹਿਗੁਰੂ ਅੱਗੇ ਹਮੇਸ਼ਾ ਅਰਦਾਸ ਕਰਦੇ ਹਾ ਕਿ ਸਾਡੇ ਸਾਰੇ ਵੀਰਾ ਨੂੰ ਤੱਤੀਵਾਹ ਨਾ ਲੱਗੇ ਸਾਡੀਆ ਸਾਰੀਆ ਜੱਥੇਬੰਦੀਆ ਤੇ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਸਾਨੂੰ ਸਾਡੇ ਮਾਪਿਆ ਦੀ ਬਹੁਤ ਲੋੜ੍ਹ ਹੈ ਹਰਫਚੀਮਾ ਕੰਨਵਰ ਵੀਰੇ ਤੁਹਾਡਾ ਦਿੱਲੋ ਸਤਿਕਾਰ ਕਰਦੇ ਹਾ ਤੁਸੀਂ ਵਾਪਸ ਆ ਗਏ ਸਮਝ ਲਓੁ ਤੁਹਾਡੇ ਮਗਰ ਸਾਰੀ ਜਵਾਨੀ ਵਾਪਸ ਆ ਗੲੀ ਜਿਉਂਦੇ ਰਹੋ ਖੁਸ਼ ਰਹੋ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਨੀ ਜਵਾਨੀ ਏ ✊✊✊✊✊✊✊✊✊✊🙏🙏🙏🙏🙏🙏🙏🙏
Me hun tak kise singer di speech ni suni c ajj phli war suni a.. Tusi bhut jimedari wali gall khi a kanwar veer ji
ਕਿਸਾਨ ਏਕਤਾ ਜ਼ਿੰਦਾਬਾਦ ਕੰਵਰਗਰੇਵਾਲ ਵੀਰ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ
ਵਾਹਿਗੁਰੂ ਚੜ੍ਹਦੀ ਕਲਾ ਬਖਸੇ ਕਿਸਾਨ ਏਕਤਾ ਜਿੰਦਾਬਾਦ ਜਿੱਤਾਂਗੇ ਜਿੱਤਾਗੇ
ਬਾਈ ਕੰਵਰ ਜਦੋਂ ਕੇਸਰੀ ਝੰਡੇ ਦੀ ਗੱਲ ਆਉਂਦੀ ਓਦੋਂ ਸਰਟੀਫਿਕੇਟ ਵੰਡੇ ਜਾਂਦੇ ਆ
I❤️ kisan
ਇੱਥੇ ਬਾਈ ਕਿਸਾਨ ਦੀ ਗੱਲ ਹੈ ਨਾ ਕਿ ਧਰਮ ਦੀ
Kisan v dharm vich ondi bhai
22 gal certificate di ni a, ithe apan nu apna opponent samjan di lodd a. Ohh eh sab krda a and sanu mauka ni dena chahida.
Baki Nishan Saab di and baki dharma di izzat kinni a, eh apan sab nu pta 🙏🙏🙏
Ladai Kisaan di aa, zameen di aa, zameer di aa, saare Awaam di aa🙏🏽( Dharam, jaatibad di nahi) Sirf KISAAN, Kisaan Ekta Zindabad 🙏🏽🙏🏽
ਵਾਹਿਗੁਰੂ ਮੇਹਰ ਕਰੇ ਸੰਘਰਸ਼ ਚੜਦੀ ਕਲ੍ਹਾ ਵਿਚ ਰਹੇ
Kanwar grewal
Baba salute h apko
Aap jameen k sath sath parmatma se jude hue insaan ho
कहावत है
नेक नियत मंजिल आसान
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਕੰਵਰ ਗਰੇਵਾਲ ਜੀ ਇਸ ਤਰ੍ਹਾਂ ਹੀ ਕਿਸਾਨਾਂ ਵੀਰਾਂ ਵਿੱਚ ਜੋਸ਼ ਬਣਿਆ ਰਹੇ ਆਪਣੇ ਹੱਕਾਂ ਦੀ ਰਾਖੀ ਲਈ
Jeende raho kanwar veer ji
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
ਕਿਸਾਨ ਆਗੂਆਂ ਦੀ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਜਾਣਾ ਬਹੁਤ ਜ਼ਰੂਰੀ ਹੈ। ਤਕੜੇ ਵਲੰਟੀਅਰ ਜਾਂ ਪ੍ਰਾਈਵੇਟ ਬਾਡੀ ਬਿਲਡਰਜ ਪ੍ਰਬੰਧ ਬਹੁਤ ਜ਼ਰੂਰੀ ਹੈ। ਸਰਕਾਰ ਦੀ ਅਗਲੀ ਨੀਤੀ ਆਗੂਆਂ ਤੇ ਹਮਲਾ ਕਰਵਾਉਣ ਦੀ ਹੋ ਸਕਦੀ ਹੈ
ਸਿਰ ਝੁਕਦਾ ੲਿਨ੍ਹਾਂ ਮਹਾਪੁਰਖਾਂ ਅੱਗੇ।........ live long kisan majdoor ekta. 💐
Main suniyia c kanwer grewal ram Rahim de dere giya c,, ajj Jakeen ho apne bro te.,,love u bro love bro love love love love u 100 times 1000000000000000000000000times
Ede kolo mike vi khoh lia c ohna ne 😂😂😂
ਵੀਰ ਉਸ ਦਿਨ ਤੋਂ ਬਾਅਦ ਰਾਮ ਰਹੀਮ ਦੇ ਪੁੱਠੇ ਦਿਨ ਸੁਰੂ ਹੋ ਗਏ ਸੀ ਜਿਸ ਦਿਨ ਇਸ ਨੇ ਉਥੇ ਜਾਂ ਕੇ ਜੈਕਾਰਾ ਲਗਾਇਆ ਸੀ 💪💪🙏
WaheGuru da simran karda see.
Phir Hasan wali ki gall c ohte jake waheguru ji waheguru ji bolya c tera varga peri hath lake aa jnda
@@randhawasngh7272 kehnu keh riha?
ਜਿਉਂਦੇ ਰਹੋ ਕਨਵਰ ਗਰੇਵਾਲ ਸਾਬੑ , ਤੁਹਾਡੇ ਜਿਹੇ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਕਰਕੇ ਹੀ ਮੋਰਚਾ ਫਤਿਹ ਨਸੀਬ ਕਰੇਗਾ। ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਅਤੇ ਚੜਦੀਕਲਾ ਵਿੱਚ ਰਖਣ।
J BB 12:16 12:18
ਚੜਦੀ ਕਲਾ 🙏🔥🔥🙏। ਜਿੱਤ ਕੇ ਹੀ ਮੁੜਨਾ ਹੈ ਸ਼ੇਰੋ ।💪💪💪💪💪
ਬਹੁਤ ਸੋਹਣੀ ਸਪੀਚ ਆ ਵੀਰ ਦੀ ਸਹੀ ਕਿਹਾ ਵੀਰ ਤੁਸੀਂ
ਹੋਰ ਜੁੰਮੇਵਾਰ ਗਾਇਕਾਂ ਨੂੰ ਦੁਬਾਰਾ ਪਹੁੰਚਣਾ ਚਾਹੀਦਾ ਹੈ।
Hanji Gayak punjab ch kranti leya sakde ne
Bilkul veer
ਇਹ ਉਹੀ ਆ ਜਿਹੜਾ ਸਿਰਸਾ ਵਾਲੇ ਦੇ ਦਰਬਾਰ ਤ ਗਾਉਣ ਗਿਆ ਸੀ 😂😂😂😂
@@hargunjyot8283 Paaji mainu ehna kuch te nhi pata but ehna jaroor pata ki punjab da youth gayaka nu bahut follow karda te es velle youth di lod h
@@hargunjyot8283 tusi bss bnde nu galt hi bolna hunda hr ikk nu hor koi kam nu
ਵਾਹ ਜੀ ਵਾਹ ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਸੱਚੀਆਂ ਗੱਲਾਂ ਹੈਣ।
Best of luck wishes from satvinder singh Jubail industrial city saudiarabia to my all kisan leaders and Andolan Followers.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ 🙏🏼❤️🙏🏼
ਬਾਬਾ ਜੀ ਏਕਤਾ ਬਹੁਤ ਜ਼ਰੂਰੀ ਆ ਹਰ ਨੋਜਵਾਨ ਨਾਲ ਰੱਖਣੇ ਜ਼ਰੂਰੀ ਨੋਜਵਾਨ ਕਰਕੇ ਮੁਡੇ ਇਕਠੇ ਹੁੰਦੇ ਹਨ ਜਿਦਾਬਦ
Wahguru SADA Chardikala which rekey. Dhan Guru Nanak
ਵੱਡੇ ਬਾਈ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ 🙏🙏🙏🙏👍👍👍👍 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Chardi Kala bai ji. You are a gem. A noble soul indeed.
ਨਹੀ ਰੀਸਾ ਕੰਵਰ ਵੀਰ ਦੀਆ ਰੱਬ ਰਾਖਾ 🙏🤝👍🔥🔥🔥🔥🔥
ਵਾਹਿਗੁਰੂ ਜੀ ਚੜਦੀਕਲਾ ਰੱਖਣ, ਫਤਹਿ ਬਖਸ਼ਣ
❤️❤️❤️❤️❤️❤️❤️❤️❤️❤️❤️❤️ Veer ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਬਿਲਕੁਲ ਸਹੀ ਕਿਹਾ ਵੀਰ ਜੀ
Maan Punjab nu kanwar warge veera te
Kisan majdoor ekata zindabaad 💪💪
Kisan majdoor ekata zindabaad 💪💪
ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਵਿਚ ਰੱਖੇ
May Waheguru bless you, loved your words brother..
Really, Grewal Sahab, you're absolutely right. Keep it up.
Kanwar Grewal is an example that character of person is built slowly and progressively 🙏🙏 Really grown like a leader
ਵਾਹਿਗੁਰੂ ਜੀ ਕਿਰਪਾ ਕਰੀਉ ਤੰਦਰੁਸਤੀ ਬਖਸ਼ਿਉ
🙏 jindabad kisan 🙏🙏🙏🙏🙏 jindabad kisan 🙏🙏🙏🙏🙏 jindabad kisan 🙏🙏🙏🙏
Kisaan. Zindabaad
ਸਤਿ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ
Waheguru mehrr kree knwar garewall g te jo tno mno andoln chh apna roll nivaa rhe ne 🙏🙏🙏🙏🙏🙏 bhtt bhtt dhanwad aa g ❤
Wah ji Sharma ji..... ZINDABAD
Wah ji Sharma ji..... ZINDABAD
Kanwal Grewal Thank you for your support God bless all farmers Kisan Ekta Long Live
ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏🙏
ਵੀਰ ਜੀ ਤੁਸੀਂ ਸਚਮੁੱਚ ਸਚ ਬੋਲਦੇ 1 ਫਰਵਰੀ ਮੈਂ ਗੁਰੂ ਦਾ ਕੂਕਰ ਧਰਨੇ ਵਿੱਚ ਪਹੁੰਚਣਗੇ
Wah ji wah .... Zindabad.
Putt Dashmesh de
Good 22
ਬਾਈ ਤੇਰੀਆਂ ਗੱਲਾਂ ਸੁਣ ਕੇ ਜੋਸ਼ ਭਰ ਆਇਆ 🙏🙏🙏🙏🙏🙏🙏🙏
ਕੰਵਰ ਵੀਰ ਦਸ਼ਮੇਸ਼ ਪਿਤਾ ਜੀ ਤੁਹਾਡੇ ਅੰਗ ਸੰਗ ਤੱਤੀ ਵ ਨਹੀਂ ਲੱਗਣ ਦਿੰਦੇ ਬਸ ਸਾਰੀ ਸੰਗਤ ਦੀ ਜਿੰਨੀ ਹੋ ਸਕੇ ਸਤਿਨਾਮ ਵਾਹਿਗੁਰੂ ਦੀ ਹਾਜ਼ਰੀ ਲੱਗੇ । ਕਲਗੀਧਰ ਪਾਤਸ਼ਾਹ ਸਭ ਥਾਈਂ ਸਹਾਇ ਹੁੰਦੇ। ਬਸ ਸਾਡੇ ਚ ਕਮੀਆਂ।
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵੀਰ ਜੀ
U are our real hero blessed soul satguru ji chardikala bakhshy ji 🙏🙏🙏🙏
ਕਿਸਾਨ ਜ਼ਿੰਦਾ ਬਾਅਦ ਵਾਹਿਗੁਰੂ ਜੀ ਚੱੜਦੀ ਕਲਾ
Kisan Ekta Jindabad, waheguru ji mehar karo 🙏
Tankless ji
We will win ✌🏼stay together stay strong 🙏🏽God bless you every one!!
Waheguruji ka khalsa, waheguruji ki fateh..
Very nice bai ji
God give you long life my brother
ਬਹੁਤ ਸੋਹਣੇ ਤਰੀਕੇ ਨਾਲ motivation ਕੰਵਰ ਗਰੇਵਾਲ ਦੁਅਾਰਾ। ਜੀਓਦਾ ਰਹੇ ਵੀਰੇ।
You are right paji Satnam waheguru ji
ਗਰੇਵਾਲ ਸਾਹਬ ਜਿਹੜੇ ਅਜੇ ਘਰਾਂ ਵਿੱਚ ਬੈਠੇ ਆ ਸਾਰੇ ਤੁਸਾਂ ਦੇ ਕਿਸਾਨਾਂ ਦੇ ਨਾਲ ਹਨ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਲੋੜ ਪੈਣ ਤੇ ਹਰ ਹੀਲਾ ਵਰਤਿਆ ਜਾਵੇਗਾ ਅਸੀਂ ਕੱਲਾ ਗੌਣਾਂ ਨਹੀਂ ਜਾਣਦੇ ਇਸ ਦੇਸ਼ ਕੌਮ ਵਾਸਤੇ ਕੁਝ ਕਰਨਾਂ ਵੀ ਜਾਣਦੇ ਹਾਂ ।।।। ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ
Kanwar khussh raho,Blessings
ਵੀਰ ਮੇਰਿਆ ਗੱਲਾ ਤੇਰਿਆਂ ਸਚਿਆ ਨੇਂ ਹੁਣ ਤਾਂ ਦਿੱਲ ਕਰਦਾਂ ਕਦੋਂ ਮੈ ਵੀ ਇਹਨਾਂ ਗੋਲਿਆ ਦੇ ਅੱਗੇ ਆਜਾ ਦੁਨਿਆ ਦੇਖੂ ਗੋਲੀਆਂ ਚ ਜਾਂਦਾ ਦਮ ਆ ਕੇ ਸਾਡਿਆਂ ਸਾਤਿਆ ਦੇ ਵਿੱਚ ਜਿਹਨੇ ਪੰਜਾਬ ਦਾ ਦੁੱਧ ਪੀਤਾ ਵਾਹਿਗੁਰੂ ਮਹਿਰ ਕਰੇ
ਏਕਾ ਰਖੋ ਵੀਰੋ ਆਪਾਂ ਜਿੱਤਾ ਗੇ ਜਰੂਰ ਜਾਰੀ ਜੰਗ ਰਖਿਊ
ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌🏻🙌🏻🙌🏻🙌🏻
salute wade bai 🙌🏼 boht powerful speech 🎤 a bai ji
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🌾🌾
Rabb bhala kare tuhada sab da, love u aa
Andolan ਦੇ ਰੂਹ di khurak kanvar grewal 🙏🙏🙏🙏🙏