CANADA ਵਿੱਚ ਵੱਧ ਰਿਹਾ CRIME | Rising Crime in Canada

Поділитися
Вставка
  • Опубліковано 26 гру 2024

КОМЕНТАРІ • 25

  • @RAhamed-fe6no
    @RAhamed-fe6no 3 місяці тому +1

    As a country, Canada is a sinking ship. The country is a depressing place with crime that gets worse by the day now. There are no well paying jobs. Healthcare system is terrible. And nobody can afford to buy a home in Canada, the cost of real estate is so high.

  • @raviinderpalsingh9879
    @raviinderpalsingh9879 3 місяці тому +1

    ਬਾਈ ਜੀ ਪਰ ਸਾਰੇ ਸਟੂਡੈਂਟ ਤੇ ਇੱਕੋ ਜਿਹੀ ਨਹੀਂ ਹੁੰਦੇ ਪਰ ਕਈ ਤਾਂ ਆਪਣੀ ਲਾਈਫ ਲਈ ਸੀਰੀਅਸ ਨੇ ਨਾ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਦੇਖਣਾ ਚਾਹੀਦਾ

    • @ShadesofSamaj
      @ShadesofSamaj  3 місяці тому

      ਤੁਸੀਂ ਬਿਲਕੁਲ ਸਹੀ ਕਿਹਾ ਵੀਰ ਜੀ ਪਰ ਮੈਨੂੰ ਲੱਗਦਾ ਤੁਸੀਂ ਪੂਰੀ ਵੀਡੀਓ ਐਂਡ ਤੱਕ ਨਹੀਂ ਵੇਖੀ ਅਤੇ ਮਿਡਲ ਵਿੱਚ ਹੀ ਕਮੈਂਟ ਕਰਤਾ ਕਿਉਂਕਿ ਵੀਡੀਓ ਦੇ ਐਂਡ ਦੇ ਵਿੱਚ ਗੱਲ ਕੀਤੀ ਗਈ ਸੀ ਉਹਨਾਂ ਸਟੂਡੈਂਟਸ ਦੇ ਬਾਰੇ ਜਿਹੜੀਆਂ ਦੋ ਦੋ jobs ਕਰ ਰਹੇ ਨੇ ਮਿਹਨਤ ਕਰ ਰਹੇ ਨੇ, ਸਹੀ ਰਾਹ ਤੇ ਚਲਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਸਿਰਫ 2-5% ਨੇ ਜਿਹੜੇ ਦੂਸਰਿਆਂ ਲਈ ਵੀ ਕੰਮ ਖਰਾਬ ਕਰਦੇ ਨੇ, ਜਿਹੜੇ ਨ ਮਿਹਨਤੀ ਨੇ ਬਹੁਤ ਵੱਡਾ ਨੰਬਰ ਹੈ ਜਿਹੜੇ ਮਿਹਨਤੀ ਨੇ ਅਤੇ ਦਿਨ ਰਾਤ ਮਿਹਨਤ ਕਰਕੇ ਆਪਣੇ ਆਪ ਨੂੰ ਸਫਲ ਬਣਾਉਣ ਦੇ ਲਈ ਉਹ ਮਿਹਨਤ ਕਰ ਰਹੇ ਨੇ

  • @gss6617
    @gss6617 3 місяці тому +1

    ਬਹੁਤ ਘੱਟ ਲੋਕ ਆਂ ਜਿਹੜੇ ਸੱਚ ਬੋਲਦੇ ਆਂ,, ਬਾਕੀ ਤਾਂ ਪੰਜਾਬ ਆਕੇ ਫੁਕਰਪੁਣਾ ਘੋਟਦੇ ਆਂ,, ਐਨੇ proud ਕੈਨੇਡੀਅਨ ਗੋਰੇ ਨੀਂ ਜਿੰਨੇ ਦੇਸੀ ਆਂ,, ਕਹਾਵਤ ਸੱਚ ਆਂ ਖੁਸਰਾ ਜਨਾਨੀ ਨਾਲੋਂ ਵੱਧ ਮਟਕ ਕੇ ਤੁਰਦਾ..

    • @ShadesofSamaj
      @ShadesofSamaj  3 місяці тому

      ਬਿਲਕੁਲ ਬਾਈ ਜੀ ਆਹ ਫੁਕਰਾ ਪਨ ਸਾਨੂੰ ਦਿਨ ਭਰ ਦਿਨ ਨਿਵਾਉਣ ਵਾਲੇ ਪਾਸੇ ਨੂੰ ਲੈ ਕੇ ਜਾ ਰਿਹਾ ਹੈ

  • @Vishawsingh-m4l
    @Vishawsingh-m4l 3 місяці тому +2

    ਆਪਣੇ ਬੰਦੇ ਫੁਕਰੇ ਨੇ ਇਕ ਨੰਬਰ ਦੇ
    ਏਹ ਕੁਝ ਹੋਣਾ ਹੀ ਸੀ
    ਭਾਰਤ ਬੈਠੇ ਲੋਕਾਂ ਨੂੰ ਜ਼ਿਆਦਾ ਚੱਕਦੇ ਨੇ

    • @ShadesofSamaj
      @ShadesofSamaj  3 місяці тому

      ਬਸ ਵੀਰੇ ਆਪਾਂ ਫੁਕਰੀਆਂ ਗੱਲਾਂ ਅਤੇ ਝੂਠੀਆਂ ਸ਼ਾਨੋ ਸ਼ੌਕਤਾਂ ਜੋਗੇ ਰਹਿ ਗਏ ਆਂ

  • @ripudamansingh5133
    @ripudamansingh5133 3 місяці тому

    I think Edmonton wala case not related to extortion

  • @Greenworled
    @Greenworled 3 місяці тому +1

    Canda vich dharna luna pena road block karne pena ah sara kush band karna pena jive delhi vich kareya se

    • @ShadesofSamaj
      @ShadesofSamaj  3 місяці тому

      🙏

    • @manojmittal6214
      @manojmittal6214 3 місяці тому

      😂😂😂 yess very gud जो बचा है उसे भी खतम कर दो । शाबाश आपकी सोच को । इसी सोच ने भारत में भी गंद डाल रखा है लेकिन याद रखना वो कनाडा है पिछवाड़े में झाड़ू डाल के मोर बना देगा ।😅😅😅

  • @manojmittal6214
    @manojmittal6214 3 місяці тому

    पंजाबियों को अब समझ आना चाहिए की अपने आप को यूपी बिहार से ज्यादा सुपर मत समझो । तुम लोग ही जिम्मेदार हो पंजाब , पाकिस्तान और अब कनाडा को बुरे हल्लातों में पहुंचने के लिए ..... न की up bihaar wale ।

  • @pawanseem5695
    @pawanseem5695 3 місяці тому +3

    Hun UP oh nhi reha !!
    Bihaar keh skde ho !!
    Punjab Crimes ch Bihaar ban reha eh v yaad rkho !!

    • @ShadesofSamaj
      @ShadesofSamaj  3 місяці тому

      👍

    • @pawanseem5695
      @pawanseem5695 3 місяці тому

      @@ShadesofSamaj
      We want Strict Goverment in Our Ounjab Now !!
      Its already Too late !!
      Otherwise Business will not Grow here

    • @manojmittal6214
      @manojmittal6214 3 місяці тому

      ये लोग कनाडा में बैठ के क्या जाने की यूपी कहां आ गया । ये लोग तो योगी जी को भी गाली देने लगते है । इनका superiority complex इनको ले डूबेगा ।

  • @harsimransingh4841
    @harsimransingh4841 3 місяці тому +1

    Their are so many provinces where u will not see any punjabi so move their stop always targeting bc and brampton even though housing n everything is cheap their

  • @baljeetsingh2706
    @baljeetsingh2706 3 місяці тому +1

    Oh paji india ahna bura ni hai jinna tu c caneda das rha ho

  • @Kenkalsi
    @Kenkalsi 3 місяці тому

    Badmash are respected in Punjab.

    • @ShadesofSamaj
      @ShadesofSamaj  3 місяці тому

      👍

    • @manojmittal6214
      @manojmittal6214 3 місяці тому

      Because पंजाबी respect badmash. इनके लीडर अमृतपाल जैसे है तो क्या ही होगा।