@@Ranglapunjab103mera cousin krda kheri te 10 hajar dollar acer da average kmaunda bnda mehnti chida ik sal fasal khrab hogi c te maple de tree nal rasa pake ni Marya ohh gvt ne 18000 acer da deta c
Bai gi reality eh nahi hai. Faisal da rate market set kardi hai Ethe. Te naale je khraab ho jaave tan insurance Kharab hoyi fasal di payment v dindi hai. 2300 rupee quintal deke Sarkaara India vote khareed diya me. Guzaara ni hunda us ch
@@Sf-ker445g7l8p bai g mai v ehi keha k government rate fix nahi krdi sara kuj private sector matlab k market rate set krdi aa, India vangu fix rate means MSP nahi aa, kise fasal da koi andaaza nhi k kine di hou, baki insurance India vich v hundi aa prr koi krwonda nahi😅, India ch insurance taa lok apne aap di nahi krwonde frr fasal di kitho kra len ge , india ch lok insurance krwon nu paisa kharaab krna samjde aa, sari gall ethe aa k mukkdi k india ch fix rate milan de baad v lok khush nahi hunde , khaas kr k apne punjab wale , baki geography study krli k bahar wale dharne kyu nahi lonnde MSP fix krn lai, kalle punjab wale hee kyu lonnde aa😅, vote 5 saal baad pauni hundi aa naa k har 6 mahine baad jdo fasal mandi ch leke jani hundi aa, puraniya sikhiya sakhaiya glla vicho bahar ayo bai g , apni soch nu vadda kro ,world level de hisaab naal market match kr k dekheya kro, hun pehla wale time gye jdo 2-4 annpadd bande kuj v bol dinde c te lok magar lagg jande c
Punjab de kabje shad ke bahar kabje Karn nal ki khatt liya 🙏changi gal aa kuch log sach das rahe aa, jayadater tan gumrah karn wale hunde aa. Tusin dekho rooh ton koi khush nahin lagda . Rooh tan punjab ch hi aa bus eve ture pherde aa is maya de jaal ch. 🙏🙏
Your blog is very informative for those Indian farmers particularly Punjabis who r interested to move to Canada for earning dollars just after watching the lifestyle of those settled there way back 20 to 3o years
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
It’s unfortunate in the whole world farmers and labourers never get full control of their produce. It’s always middleman makes more money than producers.
Fasal badal badal ke launi chahidi aa ena nu jime Adhe ch corn kr li Adhe ch berry Fr vadiya chlda rhnda km eko fasal Te nhi rhna chahida tahi ta rul Di aa fr
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਫੇਰ ਤਾਂ ਪੰਜਾਬ ਠੀਕ ਆ ਇਕੱਲਾ ਕਣਕ ਝੋਨਾ ਹੀ ਸਵਾ ਲੱਖ ਦਾ ਹੋ ਜਾਂਦਾ ਇੱਕ ਕਿੱਲੇ ਚੋਂ
ਜਿਹਦੇ ਕੋਲ ਦਸ ਪੰਦਰਾਂ ਕਿੱਲੇ ਆ ਉਹਨਾਂ ਲਈ ਪੰਜਾਬ ਠੀਕ ਆ
ਪੰਜਾਬ ਦੀ ਧਰਤੀ ਤੇ ਤਾਂ ਬੰਦਾ ਹਰਾ ਹੁੰਦੈ👌👌👌👌👌
@@Ranglapunjab103mera cousin krda kheri te 10 hajar dollar acer da average kmaunda bnda mehnti chida ik sal fasal khrab hogi c te maple de tree nal rasa pake ni Marya ohh gvt ne 18000 acer da deta c
ਬਹੁਤ - ਬਹੁਤ ਸ਼ੁਕਰਾਨਾ ਜੀ ਬੜੀ ਹੀ ਪਿਆਰੀ ਖੇਤੀਬਾੜੀ ਲੱਗੀ ਕਨੇਡਾ ਦੀ ਇਹ ਗੱਲ ਬਿਲਕੁਲ ਸੱਚ ਹੈ ਕੀ ਮਿਹਨਤ ਬਹੁਤ ਕਰਨੀ ਪੈਂਦੀ ਹੈ ਅੱਤੇ Struggle ਕਰਨਾ ਪੈਂਦਾ । ਪਰਮਾਤਮਾ ਕਨੇਡਾ ਚ ਰਹਿੰਦੇ ਪੰਜਾਬੀਆਂ ਨੂੰ ਤੰਦਰੁਸਤ ਰੱਖੇ ।
ਪੰਜਾਬ ਦੇਸ਼ ਜਿੰਦਾਬਾਦ ❤❤❤
ਧੰਨ ਸਾਡੀ ਪੈਲੀ ਜਿਹੜੀ ਸੋਨਾ ਜੰਮਦੀ , ਸੋਚਿਆ ਮੈਂ ਬੈਰੀਆਂ ( berries ) ਦੇ ਬਾਗ਼ ਦੇਖਕੇ 😢
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਮਿਹਨਤ ਦਾ ਮੁੱਲ ਤਾਂ ਪੈਂਦਾ ਹੀ ਹੈ। ਜਿੱਥੇ ਮਰਜੀ ਚਲੇ ਜਾਵੋ। ਸਾਡੇ ਪੰਜਾਬ ਵਿੱਚ ਹੁਣ ਦੀ ਜੇਨਰੇਸ਼ਨ ਜਿਆਦਾ ਵਿਹਲੜ ਹੋ ਗਈ ਹੈ।
ਰਿਪਨ। ਬੇਟਾ। ਜੀ। ਕੰਮ। ਹਰ। ਤਾਂ। ਕਰਕੇ। ਹੀ। ਗੁਜਾਰਾ। ਹੋਣਾ। ਕਨੇਡਾ। ਕੋਈ। ਰੁਖਾ। ਨੂੰ। ਡਾਲਰ। ਨਹੀ। ਲੱਗਦੇ। ਪੰਜਾਬੀ। ਕਿਸਾਨ। ਮੇਹਨਤੀ। ਬਹੁਤ। ਨੇ। ਜਿਥੇ। ਵੀ। ਜਾਦੇ। ਧੂੜਾ। ਪੱਟ। ਦਿੰਦੇ। ਰਿਪਨ। ਬਹੁਤ👍💯👍💯👍💯👍💯👍💯👍💯 ਬਹੁਤ। ਧੰਨਵਾਦ
ਜਿਹਨਾ ਨੇ ਰੋਣਾ ਉਹਨੇ ਪੰਜਾਬ ਵੀ ਰੋਣਾ ਬਹਾਰ ਵੀ ਰੋਣਾ , ਜੇ ਨਹੀ ਸਰਦਾ ਧੰਦਾ ਬਦਲ ਲਿਉ
ਦੁਨੀਆ ਵਿੱਚ ਸਭ ਤੋਂ ਵੱਧ ਖੇਤੀ ਪੱਖੋਂ ਅਨੁਕੂਲ ਦੇਸ਼ ਭਾਰਤ ਹੈ ਅਤੇ ਭਾਰਤ ਵਿੱਚ ਪੰਜਾਬ, ਹਰਿਆਣਾ ਅਤੇ ਯੂਪੀ ਸਭ ਤੋਂ ਵਧੀਆ ਖੇਤਰ ਹਨ। ਪਰ ਇੱਥੇ ਅਸੀਂ ਆਪਣੀ ਊਰਜਾ ਨਕਾਰਾਤਮਕ ਅੰਦੋਲਨਾਂ ਵਿੱਚ ਬਰਬਾਦ ਕਰਦੇ ਹਾਂ। ਸਾਨੂੰ ਸਕਾਰਾਤਮਕ ਚੀਜ਼ਾਂ ਦੀ ਉਤਪਾਦਕਤਾ 'ਤੇ ਆਪਣੀ ਊਰਜਾ ਨੂੰ ਸੁਰੱਖਿਅਤ ਰੱਖਣਾ ਅਤੇ ਵਰਤਣਾ ਚਾਹੀਦਾ ਹੈ।
Gobi da full 8 dollar da te kheto chakde 2 dollar da te lee deke ik acer cho 20 hajar dollar Bach jnda gastiii bhart mata kithe reea krlu?
ਸਾਡੇ ਪੰਜਾਬੀ ਭਰਾਵਾਂ ਦੀ ਵਾਹਿਗੁਰੂ ਚੜ੍ਹਦੀ ਕਰੇ
ਕੈਨੇਡਾ ਦੀ ਕਿਸਾਨੀ ਵਾਰੇ ਹਕੀਕਤ ਦਿਖਾਉਣ ਲਈ ਧੰਨਵਾਦ🙏
ਪੰਜਾਬ ਵਿੱਚ ਜੇ ਕਨੇਡਾ ਤੋਂ ਅੱਧੀ ਮਿਹਨਤ ਵੀ ਕਰੀਏ ਤਾਂ ਬਹੁਤ ਵਧੀਆ ਕਾਮਯਾਬੀ ਮਿਲ ਸਕਦੀ
ਵੀਰੇ ਜੇ ਖੇਤੀ ਔਖੀ ਹੈ ਤੋਂ ਫ਼ਿਰ ਪੰਜਾਬ ਆਜੋ 😅
ਏਥੇ ਧਰਨਾ ਨਹੀਂ ਲਾਉਦੇ ਏਥੇ ਮੁਆਵਜ਼ਾ ਨਹੀਂ ਮੰਗਦੇ
ਜੋ ਕੁਝ ਬਾਈ ਨੇ ਦਸਿਆ ਸਭ ਸੱਚ ਆ,ਕਨੇਡਾ ਵਿੱਚ ਕਿਸੇ ਵੀ ਫਸਲ ਤੇ MSP ਨਹੀ ਹੈ, ਹਰ ਫਸਲ ਦਾ ਰੇਟ ਪੑਾਈਵੇਟ ਸੈਕਟਰ ਵਾਲੇ ਹੀ ਤੈਅ ਕਰਦੇ, ਇਥੇ ਕੋਈ ਕੁਝ ਨਹੀ ਬੋਲਦਾ ਕਿ MSP ਤੈਅ ਕਰੋ ਕਿਉਕਿ ਗੌਰਮੈਂਟ ਸਿੱਧਾ ਕਿੰਹਦੀ ਆ ਕੋਈ ਹੋਰ ਕੰਮ ਕਰਲੋ ਜੇ ਸਾਡੇ ਹਿਸਾਬ ਨਾਲ ਖੇਤੀ ਨਹੀ ਕਰ ਸਕਦੇ, ਇਥੇ ਖੇਤੀ ਨੂੰ ਬਹੁਤਾ ਕੁਝ ਨਹੀ ਸਮਝਿਆ ਜਾਂਦਾ, ਪੰਜਾਬ ਬੈਠੇ ਲੋਕ ਸੋਚਦੇ ਕੇ ਸਾਰਾ ਕੁਝ ਖੇਤੀ ਹੀ ਆ ਜੋ ਕਿ ਬਹੁਤ ਗੱਲਤ ਗਲ ਆ, ਖੇਤੀ ਕਰਨਾ ਆਸਾਨ ਕੰਮ ਹੈ ਇਸ ਲਈ ਪੰਜਾਬ ਵਿੱਚ ਖੇਤੀ ਨੂੰ ਤਵੱਜੋ ਦਿੱਤੀ ਜਾਂਦੀ ਹੈ, ਸ਼ੁਕਰ ਕਰੋ ਕਿ ਇੰਡੀਆ ਵਿੱਚ 100 ਤੋ ਵੱਧ ਫਸਲਾਂ ਤੇ MSP ਮਿਲਦੀ ਹੈ ਪਰ ਪੰਜਾਬ ਵਾਲੇ ਸਿਰਫ ਕਣਕ ਝੋਨੇ ਦੇ ਪਿੱਛੇ ਹੀ ਪਏ ਹੋਏ ਹਨ, ਇੰਡੀਆ ਪੂਰੀ ਦੁਨੀਆ ਵਿੱਚ ਇੱਕੋ ਇੱਕ ਦੇਸ਼ ਹੈ ਜਿੱਥੇ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਬਾਕੀ ਦੇਸ਼ਾਂ ਵਿੱਚ ਕਿਸਾਨਾ ਨੂੰ ਵਿਹਲੜ ਤੇ ਜਿਆਦਾ ਮਿਹਨਤ ਨਾ ਕਰਨ ਵਾਲੇ ਸਮਝਿਆ ਜਾਂਦਾ ਹੈ। ਬਾਹਰਲੇ ਮੁਲਖ ਆਪਣੇ ਆਪ ਨੂੰ ਇੰਡਸਟਰੀਅਲ ਦੇਸ਼ ਕਹਾਉਣਾਂ ਪਸੰਦ ਕਰਦੇ ਆ ਨਾ ਕਿ ਐਗਰੀਕਲਚਰਲ ਦੇਸ਼
ਖੇਤੀ ਕਰਨੀ ਸੌਖੀ ਨਹੀਂ ਹੈ ਕਦੇ ਕੋਈ ਮੲ਼ੀ ਤੋਂ ਲੈਕੇ ਅਗਸਤ ਮਹੀਨੇ ਤੱਕ ਭਿੰਡੀ ਤੋੜ ਕੇ ਦਿਖਾ ਦੇਵੇ ਮਜ਼ਦੂਰ ਅਤੇ ਕਿਸਾਨਾਂ ਦੀ ਤਰ੍ਹਾਂ 50000 ਇਨਾਮ
Bai gi reality eh nahi hai.
Faisal da rate market set kardi hai Ethe. Te naale je khraab ho jaave tan insurance Kharab hoyi fasal di payment v dindi hai.
2300 rupee quintal deke Sarkaara India vote khareed diya me. Guzaara ni hunda us ch
@@Sf-ker445g7l8p bai g mai v ehi keha k government rate fix nahi krdi sara kuj private sector matlab k market rate set krdi aa, India vangu fix rate means MSP nahi aa, kise fasal da koi andaaza nhi k kine di hou, baki insurance India vich v hundi aa prr koi krwonda nahi😅, India ch insurance taa lok apne aap di nahi krwonde frr fasal di kitho kra len ge , india ch lok insurance krwon nu paisa kharaab krna samjde aa, sari gall ethe aa k mukkdi k india ch fix rate milan de baad v lok khush nahi hunde , khaas kr k apne punjab wale , baki geography study krli k bahar wale dharne kyu nahi lonnde MSP fix krn lai, kalle punjab wale hee kyu lonnde aa😅, vote 5 saal baad pauni hundi aa naa k har 6 mahine baad jdo fasal mandi ch leke jani hundi aa, puraniya sikhiya sakhaiya glla vicho bahar ayo bai g , apni soch nu vadda kro ,world level de hisaab naal market match kr k dekheya kro, hun pehla wale time gye jdo 2-4 annpadd bande kuj v bol dinde c te lok magar lagg jande c
@@Ajnabi-0007 chalo uneed karde han saare jane India v pad likh jaan te din raat tarraki Karan.
Filhal te anpad hi sarkara chala rahe ne
ਪੰਜਾਬ ਦਾ ਕਿਸਾਨ ਜਿੱਥੇ ਮਰਜੀ ਚਲਾ ਜਾਵੇ ਇਥੇ ਹੀ ਔਖਾ ਆ ਕਿਸੇ ਗੋਰੇ ਦੇ ਫਾਰਮ ਦਾ ਰੀਵਿਊ ਵੀ ਕਰੋ ਆਪੇ ਪਤਾ ਲੱਗਜੁ ਪੰਜਾਬੀ ਫਾਰਮਰ ਲੇਬਰ ਨੂੰ ਵੀ ਘੱਟ ਡਾਲਰ ਦਿੰਦੇ ਆ ਗੋਰੇ ਪੈਸੇ ਵੀ ਪੂਰੇ ਦਿੰਦੇ ਆ ਤੇ ਫਾਇਦੇ ਚ ਵੀ ਨੇ
ਗੋਰਿਆਂ ਦੀ ਖੇਤੀ ਵੀ ਦਿਖਾਉਣੀ ਚਾਹੀਦੀ ਹੈ।
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤😊
ਪੰਜਾਬ ਵਧੀਆ ਸਾਰੀਆ ਫ਼ਸਲਾਂ ਹੁੰਦੀਆ ਖੇਤ ਕਦੇ ਵਿਹਲੇ ਨਹੀਂ ਰਹਿੰਦੇ
Jado Pani Muk gya te fer kheti hu Punjab ch.
Ground Water Kina ku chir chalu
ਖੇਤੀ ਅਤੇ ਕਿਸਾਨ ਦਾ ਹਰ ਥਾਂ ਇੱਕੋ ਹਾਲ ਹੈ । ਪੰਜਾਬ ਵਿੱਚ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਹੋਣ ਦਾ ਕਾਰਣ ਵੱਧ ਖਾਦਾਂ ਆਦਿ ਦੀ ਵਰਤੋਂ ਵੀ ਹੈ ।
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ👍👍
ਨਹੀਂ ਰੀਸਾਂ ਸਾਡੇ ਪੰਜਾਬ ਦੀਆਂ
ਵੀਰੇ ਜੇ ਸੋਨੇ ਜੇਹੀ ਪੰਜਾਬ ਦੀ ਜ਼ਿਮਨੀ ਨਾ ਪਾਲ ਸਾਕੀ ਤਾਂ ਫੇਰ ਪੱਥਰਾਂ ਦਾ ਵੀ ਸ਼ਹਿਰ ਨਾਹੀ ਪਾਲ ਦਾ ਵੀਰੇ
ਬਹੁਤ ਵਧੀਆ ਜਾਕਾਰੀ ਦਿੱਤੀ ਜੀ👍👍
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰਿਪਣ ਵੀਰੇ ਮੌਂਟਰੀਅਲ ਆਏ ਤਾਂ ਜ਼ਰੂਰ ਦੱਸਿਓ ਜੀ
ਪੰਜਾਬ ਛੱਡ ਕੇ ਸੁਖੀ ਕੋਈ ਨਹੀਂ ਲੱਗਦਾ,,,,ਸਭ ਝੂਠ ਬੋਲਦੇ ਹਨ 😢😢😢😢
ਖੇਤੀ ਵਿੱਚ ਕਮਾਈ ਹੈ ਨੀ ਇਹ ਕਹਿ ਕੇ ਪੰਜਾਬ ਛੱਡ ਕੇ ਉਧਰ ਗਏ. ਉਧਰ ਜਾ ਕੇ 300 ਕੀਲਾ ਲੈ ਕੇ ਉਧਰ ਵੀ ਕਮਾਈ ਹੈ ਨੀ ਗੱਲ ਕੁਝ ਸਮਝ ਨਹੀਂ ਆਈ. ਜੇਕਰ ਉਧਰ ਵੀ ਸਰਕਾਰਾਂ ਦਾ ਇਹੋ ਹਾਲ ਹੈ ਫਿਰ ਪੰਜਾਬ ਵਿੱਚ ਰਹਿ ਕੇ ਖੇਤੀ ਕਿਉਂ ਨਹੀਂ ਕੀਤੀ ਕਿਉਂ ਛੱਡ ਕੇ ਗਏ ਸੀ. ਆਪ ਦੇ ਘਾਟੇ ਨਾ ਦੱਸੋ ਸੱਚ ਦੱਸੋ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦਾ... ਮੈਂ ਤਾਂ ਇਹ ਸੋਚ ਕੇ ਹੈਰਾਨ ਹੈ ਕਮਾਈ ਹੈ ਨਹੀਂ ਖੇਤੀ ਵਿੱਚ 300 ਕਿੱਲੇ ਦਾ ਬੋਝ ਬੰਦਾ ਵਿਚਾਰਾ ਕਿਵੇਂ ਸਹਾਰਦਾ ਹੋਊ.. ਸਲਾਮ ਹੈ ਬਾਈ ਜੀ ਤੁਹਾਨੂੰ
ਤੂੰ ਕਰ ਖੇਤੀ ਪਤਾ ਲੱਗੇ
india aa jao canada shad ke gore v sukh da sah lainge je kuj nahi banda
Bahlia gapa mar reha hai bye
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
Wahiguru g chadikla vich rakhe repan te Khushi nu 🙏🙏♥️
ਸਾਰੀ ਗੱਲ ਦਾ ਇਕੋ ਹੱਲ ਹੈ ਕਿ ਆਪਣੇ ਲੋਕਾ ਚ ਏਕਾ ਹੈ ਨਹੀ ਜੇਕਰ ਆਪਾ ਇਕ ਹੋ ਕਿ ਕੰਮ ਕਰੀਏ ਆਪਣੇ ਬੰਦੇ ਨੂੰ ਪਹਿਲ ਦਈਏ ਇਕ ਖੇਤੀ ਕਰਨ ਅੱਗੇ ਵੇਚਣ ਵਾਲੀ ਟੀਮ ਅਲੱਗ ਹੋਵੇ ਨਾਲੇ ਆਪਣੇ ਬੰਦਿਆ ਨੂੰ ਵੀ ਕੰਮ ਮਿਲੇ ਕੰਮ ਕਰਨ ਵਾਲੇ ਵੀ ਹੋਣ ਸਾਰੇ ਇਕ ਹੋ ਕਿ ਚੱਲਣ ਤਾ ਖੇਤੀ ਚ ਆਪਣਾ ਪੂਰਾ ਕਬਜਾ ਹੋ ਸਕਦਾ ਖੇਤੀ ਤੇ ਪੂਰਾ ਕਬਜਾ ਸਮਝੋ ਦੁਨੀਆ ਤੇ ਰਾਜ
ਬਹੁਤ ਵਧੀਆ ਲੱਗਿਆ ਵੀਰ ਜੀ
ਦੂਰ ਦੇ ਢੋਲ ਸੁਹਾਵਣੇ ਲੱਗਦੇ
A ਬਈ ਸਾਡਾ ਰਾਮਪੁਰਾ ਫੂਲ ਸ਼ਹਿਰ ਤੋਂ ਆ ਜੀ ❤
ਅੱਖੀਂ ਦੇਖਣ ਤੇ ਸੁਣਨ ਚ ਬਹੁਤ ਫਰਕ ਹੁੰਦਾ
ਤੁਸੀਂ ਲੋਕਾਂ ਨੂੰ ਸ਼ੀਸ਼ਾ ਦਿੱਖਾ ਦਿਉਂਗੇ
ਦਾਤੇਵਾਸ
ਚੜਦੀਕਲਾ।ਵਿੰਚ।ਰਹੋ।ਪਜਾਬੀ।ਵੀਰੋ।❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਸਾਡੀ ਮਿੱਟੀ ਸੋਨਾ ਵਰਗੀ ਸਾਡਾ ਪੰਜਾਬ ਸਾਡੀ ਜਾਨ
Punjab de kabje shad ke bahar kabje Karn nal ki khatt liya 🙏changi gal aa kuch log sach das rahe aa, jayadater tan gumrah karn wale hunde aa. Tusin dekho rooh ton koi khush nahin lagda . Rooh tan punjab ch hi aa bus eve ture pherde aa is maya de jaal ch. 🙏🙏
ਪਰ ਬਹੁਤ ਮਿਹਨਤੀ ਹਨ ਸਾਡੇ ਇਹ ਲੋਕ ਜਿੰਨਾ ਨੇ ਸਾਡੇ ਪੰਜਾਬ ਦਾ ਸਿਰ ਉੱਚਾ ਕੀਤਾ ਧੰਨਵਾਦ ਤੁਹਾਡਾ
ਰਿਪਨ ਵੀਰ ਆਪਣੇ ਇੰਡੀਆ ਵਿਚ ਨਹੀਂ ਸਰਣਾ ਸਰਕਾਰਾਂ ਦਾ ਝੋਨੇ ਕਣਕ ਬਿਨਾਂ ਕਿਉਕਿ ਆਪਣੇ ਗਰੀਬੀ ਬਹੁਤ ਆ ਤੇ ਆਬਾਦੀ ਬਹੁਤ ਜਿਆਦਾ
Dhan Guru Nanak Dev g Chadikala Rakhna 🙏
ਬਹੁਤ ਸਹੀ ਜਾਣਕਾਰੀ ਵਾਲਾ ਵਲੋਗ ਹੈ ਕੋਈ ਫਾਲਤੂ ਗੱਲ ਨੀ ਕੀਤੀ
Pb11ale ਮਿਹਨਤ ਨੂੰ ਸਲੂਟ 🎉
Your blog is very informative for those Indian farmers particularly Punjabis who r interested to move to Canada for earning dollars just after watching the lifestyle of those settled there way back 20 to 3o years
ਹਾਲੇ ਵੀ ਟਾਈਮ ਪੰਜਾਬ ਦੇ ਕਿਸਾਨਾਂ ਕੋਲ ਸੋਨੇ ਵਰਗੀਆ ਜਮੀਨਾ ਸਾਬ ਲਵੋ
ਵੀਰ ਬਹੁਤ ਲੋਕ ਕਿਹ ਰਹੇ ਨੇ ਕਿ ਕਿਸੇ ਗੋਰੇ farmer da review ਲੈਕੇ ਦਿਓ Deference check ਕਰਨਾ ਚਾਹੁੰਦੇ !
ਹੋ ਸਕੇ ਤਾਂ ਕਿਸੇ ਗੋਰੇ farmer nu ਵੀ ਮਿਲ ਲਿਓ ! just for clarity ❤
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਲੱਗ ਰਿਹਾ ਹੈ ਜੀ ਅਸਲੀਅਤ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏❤️❤️❤️❤️❤️❤️❤️
ਬਾਈ ਢਿੱਲੋਂ ਜੀ ਬੌਦੇ ਦੀ ਲੋੜ ਹੋਵੇ ਤਾਂ ਮੈਨੂੰ ਮੋਕਾ ਦਿਤਾ ਜਾਵੇ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤❤
ਬਹੁਤ ਵਧੀਆ ਜੀ ❤️❤️ ਰੱਬ ਰਾਖਾ
❤ ਵੀਰੇ ❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਜੇ ਕਨੇਡਾ ਚ ਮੁੱਲ ਨੀ ਮਿਲਦਾ ਫ਼ਸਲਾਂ ਦਾ ਪੰਜਾਬ ਚ ਆਜੋ ਇੱਥੇ msp ਮਿਲਦੀ ਰਿਪਨ ਤੂੰ ਵੀ ਉਸੇ ਕੜੀ ਦਾ ਹਿੱਸਾ ਲਗਦਾ ਜੋ ਸਾਰਾ ਦਿਨ ਕਨੇਡਾ ਨੂੰ ਭੰਡਦੇ ਨੀ ਥੱਕਦੇ
Ripon ji I am very happy, because you are speaking the truth of Canada Agriculture system
ਬਾਈ ਰਿਪਨ ਬਾਈ ਢਿੱਲੋਂ ਨੂੰ ਫਾਰਮ ਤੇ ਬੰਦੇ ਦੀ ਲੋੜ ਹੋਵੇ ਤਾਂ ਮੈਨੂੰ ਮੌਕਾ ਦਿੱਤਾ ਜਾਵੇ ਹਰ ਤਰ੍ਹਾਂ ਦੀ ਡਰਾਈਵ ਕਰਨ ਜਾਣਦਾ ਹਾਂ। ਕਿਰਪਾ ਕਰਕੇ ਜਰੂਰ ਮੈਸੇਜ ਪੜ ਕੇ ਬਾਈ ਜੀ ਨੂੰ ਦੱਸ ਦਿਉ
je khalstaan nu promot krde je tusi yaa dhade da parkaash chadia hai taa tuhada no lg skda jnaab nhi ta canada kujh nhi hega
@@sagarkohli7190😂😂😂
Moot penno tunda rahoo
Kio je india bhart nu sarkar dhakke nal hindustani kehndi a fer theek a je khalistan kehnde ta mircha kio pehla itihas vekh godi bhagt chawl ????
ਵੀਰ ਬਹੁਤ ਵਧੀਆ ਖੇਤੀ ਜੀ ਆ ਜੀ ਵੀਡੀਓ ਮੈਂ ਸਾਰੀ ਦੇਖਦਾ ਆ ਜੀ ਤੁਸੀਂ ਗਰੀਬ ਦਾ ਯੂਟਿਊਬ ਚੈਨਲ ਸਸਕਾਰੇਬ ਕਰਦੋ ਜੀ ਪਲੀਜ਼ Baljinder singh Butter 6074 Ji ਪਲੀਜ਼ ਕਰ ਦਿਉਂ ਜੀ ਧੰਨਵਾਦ ਹੋਵੇਗਾ ਜੀ ਧਨਵਾਦ ਜੀ
ਬਹੁਤ ਹੀ ਵਧੀਆ
ਦਾਸ ਨੇ ਜਾਣਾ travelling history ਵਾਸਤੇ ਸਾਉਥ ਅਫਰੀਕਾ ਜਾਣਾ ਹੈ ਖ਼ਰਚਾ ਦੱਸੋ ਜੀ ਹੋਟਲ ਸਮੇਤ ਘੱਟ ਤੋਂ ਘੱਟ ਵੀਰ ਜੀ
ਮੈ ਵੀ ਕੇਨਡ ਵਿਚ ਬੇਰੀ ਹੁਦੀ ਪਰ ਪੰਜਾਬ ਦਾ ਮੌਸਮ ਸਿਰਾ ਤਾ ਸਾਰਿਆ ਫੈਸਲਾ ਹੁੰਦੀਆ
ਬਾਈ ਪੰਜਾਬ ਵਿਚ ਵੀ ਮਿਹਨਤ ਦਾ ਮੁੱਲ ਤਾਂ ਮਿਲਦਾ ਏ
ਆਹ ਹਰੀ ਕੋਟੀ ਆਲ਼ਾ ਤਾਂ ਪਤੰਦਰ ਨਸ਼ੇੜੀ ਹੀ ਲੱਗਦਾ 😂
ਸਾਡੇ ਪੰਜਾਬੀ ਤਾਂ ਪਹਿਲਾਂ ਹੀ ਦਰੱਖਤ ਕੱਟਣ ਵਿਚ ਸ਼ੇਰ ਨੇ ਕੁਦਰਤ ਦੇ ਦੁਸ਼ਮਣ
Farming is very hard every where. Lot of hard work and depends upon the weather.
Ripan..bai.g🙏👌🤗💞
Khushi.penn.g🙏👌👍👌🤗
Bohay.sara
Pyar
Dular.
Seer.mathe.g
ਧੰਨਵਾਦ ਬੇਟਾ ਰਿਪਨ ।
ਆਸਟ੍ਰੇਲੀਆ ਵਿਚ ਵੀ ਕਿਸਾਨਾਂ ਦਾ ਇਹੀ ਹਾਲ ਆ
Love 💕💕 you work bro thanks Love ❤ from Pakistan
ਬਹੁਤ ਵਧੀਆ ਜੀ
ਦੂਹਲਾ ਸਾਵ ਦਾ ਫੁੁਫੜ ਹਰੇਕ ਵਿਆਹ ਚ ਹੁੰਦਾ !ਇਹ ਕੋਈ ਤਕੜਾ ਬੰਦਾ ਈ ਹੋਊ ਤਾਂ ਹੀ ਹਰੇਕ ਸੱਦਾ ਪੱਤਰ ਦੇ ਦਿੰਦਾ ਦੂਹਲਾ ਸਾਵ ਨੂੰ?😂
Panjab ch taan 4 ruttan love Panjab ❤
I'm watching your videos due to Punjabi since your visit to Bangladesh. From Pakistan Jhelum
Punjab di dharti best hai koi tohd nai hai punjab 😊
ਰਿਪਨ ਬਾਈ ਚੱਕੀ ਚੱਲੋ ਫੱਟੇ ❤❤
❤
ਬਹੁਤ ਵਧੀਆ ਜਾਣਕਾਰੀ
ਇਹ ਲੋਕ ਪੰਜਾਬ ਦਾ ਤਾਂ ਨਾਂ ਨੀ ਲੈਂਦੇ,
ਇੰਡੀਆ ਇੰਡੀਆ ਕਰੀ ਜਾਂਦੇ ਆ।
THANKS FOR SEE PUNJABI FARMING IN ABBOTSFORD CITY IN CANADA 🇨🇦 😀 👍 😊 🙏 🙂 🇨🇦 😀 👍 😊 🙏 🙂
ਹਿੰਦੋਸਤਾਨ ਚ ਵੀ ਮੰਦੇ ਹਾਲ ਹਨ
ਸਿੱਧੇ ਮੱਥੇ ਕਿਉਂ ਨਹੀਂ ਕਹਿੰਦੇ ਯਾਰ ਵੀ ਕੰਮ ਪੰਜਾਬ ਚ ਹੀ ਕਰੋ ਕਿਸੇ ਨੂੰ ਗਮਾਂਡੀ ਦਾ ਪਤਾ ਨਹੀਂ ਕਿਹੜਾ ਰਹਿੰਦਾ
ਮਹਾਰਾਸ਼ਟਰ ਤੇ MP ਵਿੱਚ ਹਰ ਤਰਾ ਦੀ ਫ਼ਸਲ ਸਬਜ਼ੀਆਂ ਤੇ ਰਸੋਈ ਵਿੱਚ ਵਰਤਨ ਵਾਲੀਆ ਸਾਰੀਆ ਚੀਜਾ ਪੇਦਾ ਹੁੰਦੀਆਂ ਨੇ
Dhillon de balle balle.
ਮਿਹਨਤ ਕਰਨ ਵਾਲੀ ਬਣਦਾ ਹੈ
Good bai ji ❤
India is best in every thing good to live in india
Himachal ..DEV bhumi karn he punjab da weather vdia ..jis karn 3 fasla ho jandia ne ...eh v yaad rakho
ਖੜਖਾ ਬਾਹਲਾ ਹੋਊ 😂😂
Waheguru ji 🙏🙏🙏🇮🇳🇨🇦🇮🇳🙏🙏🙏
Ssa❤
Thanks for see farming in Canada 🇨🇦 🙏 😀 🙌 😊 😘 and punjabi farmers life in Canada 🇨🇦 😀 😢 😉 😄 🙌 🇨🇦 😀 😢 😉 😄 🙌 🇨🇦 😀 😢 😉 😄 🙌 🇨🇦 😀 😢 😉 😄 🙌 🇨🇦 😀 😢
Vir ji bahut bahut dhanwad es trah Diya videos bnon diya vir ji kheti de releted videos bnya karo
Waheguru ji 🙏 kirpa kare
Very nice bete
Punjab de KISAN TA AVE ROUe Jande ne
Iam always first looking daily vlog 8P.M.on you tube and 7A.M on face book 📖
It’s unfortunate in the whole world farmers and labourers never get full control of their produce. It’s always middleman makes more money than producers.
Enjoy a tour of Canada 🇨🇦 ✨️ 💙 💕 ❤️ 💖 🇨🇦
Fasal badal badal ke launi chahidi aa ena nu jime Adhe ch corn kr li Adhe ch berry Fr vadiya chlda rhnda km eko fasal Te nhi rhna chahida tahi ta rul Di aa fr
ਕਣਕ ਝੋਨੇ ਦਾ ਰੇਟ ਆਪਣੀ ਮਰਜੀ ਨਾਲ ਲਾੳਦੇ ਅਗਲੇ.
40 , 45 sent ਦਿੰਦੇ ਨੇ ਠੇਕੇਦਾਰ pr pound ਬੇਰੀ ਤੋੜਣ ਵਾਲੇ ਨੂੰ
Very nice exploring about agriculture...real conditions.. good job brother.
ਸਤਿ ਸੀ੍ ਅਕਾਲ ਜੀ
ਰਿਪਨ ਬਾਈ ਜੀ ਤੁਸੀਂ ਸੱਚਾਈ ਹੀ ਦਿਖਾਨੇ ਹੋ ਗੁੱਡ ਬਿਰਿਆ ਗੁੱਡ