Series with Dr. Narinder Singh Kapoor l EP-7 l Rupinder Kaur Sandhu l B Social

Поділитися
Вставка
  • Опубліковано 31 січ 2025

КОМЕНТАРІ • 267

  • @japveer733
    @japveer733 Рік тому +75

    ਸਚੀ ਗਲ ਆ ਦੇਖਣਾ ਚਾਹੀਦਾ ਘੁੰਮ ਕੇ ਪਰ ਨਾ ਸੌਹਰੇ ਨਾ ਪੇਕੇ ਜਾਣ ਦੇਣ ਜਾਵੇ ਕਿਥੇ ਜਿੰਮੇਵਾਰੀ ਨੀਂ ਜਾਣ ਦਿੰਦੀ ਇਕੱਲਾ ਦਿਲ ਕਰਨ ਜਾ ਪੈਸਾ ਹੋਣਾ ਨਾਲ ਕੁਛ ਨਹੀਂ ਹੁੰਦਾ ਸਰ ਜੀ ਇਕ ਰੁਪਏ ਨੂੰ ਖ਼ਰਚ ਆਪਣੇ ਤੇ ਕਰਨ ਨੂੰ ਪੁਛਣਾ ਪੈਦਾ ਰਿਸ਼ਤੇਦਾਰੀ ਜਾਣ ਨੂੰ ਫ਼ਿਕਸ ਟਾਈਮ ਹੁੰਦਾ ਜਾਣਾ ਤੇ ਦੇਖਣਾ ਦੁਨੀਆਂ ਸੁਪਨਾ ਹੀ ਰਹਿੰਦਾ

    • @jasis6492
      @jasis6492 Рік тому +2

      Aapne layi aape kharna painda, jehra ke bahut jaroori hai

    • @punjabi-queen.mrs_gill1991
      @punjabi-queen.mrs_gill1991 Рік тому +2

      Ryt

    • @sandhufinance6856
      @sandhufinance6856 Рік тому +1

      ਸੱਭ ਤੋਂ ਪਹਿਲਾਂ ਪਰਿਵਾਰ ਨਾਲ ਮਿਲਕੇ ਰਹਿਣਾ ਜ਼ਰੂਰੀ ਆ ਘੁਮਣ ਨਾਲ ਕੋਈ ਜਾਦਾ ਤਰੱਕੀ ਨਹੀ ਮਿਲਦੀ

    • @MandeepTiwana-r1s
      @MandeepTiwana-r1s 8 місяців тому

      Mere jiha kudi labh reha v ghumn vale mil jave😅

  • @ravindergill9225
    @ravindergill9225 10 місяців тому +12

    ਜੀ,. ਜੀਹਨੇ ਤੁਹਾਨੂੰ ਪੜ੍ਹ ਸੁਣ ਲਿਆ, ਉਹਨੂੰ ਕਿਤੇ ਵੀ ਜਾਣ ਦੀ ਲੋੜ੍ਹ ਹੀ ਨਹੀਂ, ਮਕਾਨ ਨੂੰ ਰੰਗ ਰੋਗਨ ਕਰਾਵੇ, ਦੁੱਧ ਵਾਲੇ ਦਾ ਉਧਾਰ ਵਾਪਸ ਕਰੇ,.

    • @kirpalkaur6398
      @kirpalkaur6398 День тому

      ਸਹੀ ਕਿਹਾ। ਪੈਸਾ ਵੀ ਚਾਹੀਦਾ, ਪੈਸਾ ਹੋਰ ਜ਼ਿੰਮੇਵਾਰੀਆਂ ਲਈ ਬਹੁਤ ਜ਼ਰੂਰੀ ਹੁੰਦਾ, ਉਹ ਹੀ ਨਿਭਾ ਲਵੋ।

  • @GagandeepSingh-bg5kb
    @GagandeepSingh-bg5kb Рік тому +32

    ਬੋਲਣ ਵਿਚ ਇਹ ਗੱਲ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਅਸਲ ਜ਼ਿੰਦਗੀ ਕੁਛ ਹੋਰ ਹੁੰਦੀ ਆ

  • @SukhSahab
    @SukhSahab Рік тому +44

    ਪੜ੍ਹ ਕੇ ਪਾਸ ਹੋ ਜਾਈਏ, ਨੌਕਰੀ ਲੱਗਜੇ, ਫੇਰ ਕੋਈ ਟੈਂਸ਼ਨ ਨੀ, ਨੌਕਰੀ ਮਿਲਗੀ ਤਾਂ ਵਿਆਹ ਹੈ ਜੇ, ਬੱਚੇ ਹੋ ਜਾਣ ਫੇਰ ਕੋਈ ਟੈਂਸ਼ਨ ਨਹੀਂ, ਬੱਚਿਆਂ ਨੂੰ ਸੈੱਟ ਕਰਦੀਏ ਬੱਸ ਫੇਰ ਕੋਈ ਟੈਂਸ਼ਨ ਨੀ । ਇੱਕ ਦਿਨ ਅਜਿਹਾ ਆਊ ਕਿ ਕੋਈ ਟੈਂਸ਼ਨ ਨੀ ਹੋਣੀ ।

    • @gurjeetsingh597
      @gurjeetsingh597 Рік тому +1

      Tuhadi v gal thik veer jii

    • @Amrik8278
      @Amrik8278 Рік тому +1

      ਜੀ ਬਿਲਕੁਲ 🙏

    • @Gym4500
      @Gym4500 Рік тому +1

      💯😅

    • @kaursingh8369
      @kaursingh8369 9 місяців тому

      ਨਾ ਟੈਂਸ਼ਨ ਵਾਲਾ ਦਿਨ ਤਾਂ ਇੱਕ ਦਿਨ ਪੱਕਾ ਈ ਆਓਣਾ ਐ ਸਭ ਤੇ

    • @kulwindersingh-sc8dn
      @kulwindersingh-sc8dn 8 місяців тому

      ਸਹੀ ਗੱਲ ਐ ਵੀਰ ਜੀ ਇੱਕ ਦਿਨ ਆਉਗਾ ਫੇਰ ਕੋਈ ਟੈਂਸ਼ਨ ਨੀਂ

  • @inderjitbhatti3288
    @inderjitbhatti3288 Рік тому +185

    ਵਾਹਿਗੁਰੂ ਜੀ ,ਘੁੰਮਣ ਜਾਣਾ ਵਿਅਾਹ ਤੋ ਪਹਿਲਾ ਜਾ ਬਾਅਦ ਕਿੱਥੇ ਮਾਪੇ ਸੁਹਰੇ ਨਹੀ ਜਾਣ ਦਿੰਦੇ ਕੰਮ ਚ ਜਿੰਦਗੀ ਖਤਮ ਹੈ ਜੁਅਾਨੀ ਜਾਣ ਨਹੀ ਦਿੰਦੇ ਪਰ ਬੁਢਾਪੇ ਚ ਸਮਾਂ ਜਾਣ ਦੀ ਤਾਕਤ ਨਹੀ ਪਰਵਾਰ ਭਾਵੇ ਕੋੲੀ ਵੀ ਹੋਵੇ ਗੋਲਡਨ ਸਮਾ ਖਰਾਬ ਨਾ ਕਰੋ ਜਿੰਦਗੀ ਦੁਬਾਰਾ ਨਹੀ ਮਿਲਦੀ ਅਾਜਾਦੀ ਜਰੂਰੀ ਹੈ

    • @parmjitbraich1675
      @parmjitbraich1675 Рік тому +5

      100% true

    • @baljeetkaur5528
      @baljeetkaur5528 Рік тому +23

      Shi gal a dear bs marriage to bad sohre ghr kam krn jogi rah jandi a ledies

    • @sapnadhiman1032
      @sapnadhiman1032 Рік тому +4

      ​@@baljeetkaur5528bilkul sahi keha

    • @pankajbhatia5689
      @pankajbhatia5689 Рік тому

      ​@@baljeetkaur5528free di nokraniya paalde sare ..jdki maa pyo nu apne bcheya nu ghumana chahida, hor vya to baad apne bcheya nu alag ghr chahe ohh naal da ghr hi hoye ohhde ch rehn dena chahida , taki ohh bche vya to baad apne partner de naal ghoomn firan, hor apni zindagi nu smjhn, maa baap bahut hdd tk apne bcheya di khaskar bete di wife di lyf khraab krde..jida asar ohna di lyf te bahut khraab penda..
      Ess kdwa sch h..

    • @DilbagSingh-xw3ps
      @DilbagSingh-xw3ps Рік тому

      ​@@parmjitbraich1675😅😊l

  • @amritjatana4636
    @amritjatana4636 Рік тому +12

    ਘੁੰਮਣਾ ਵੀ ਸਿੱਖਣਾ ਪੈਣਾ ਗੱਲਾਂ ਕਰਨਾ ਸਿੱਖਣਾ ਪੈਣਾ ਘੁੰਮਣ ਦਾ ਅਨੰਦ ਉਹੀ ਇਨਸਾਨ ਲੈ ਸਕਦਾ ਜੋ ਪੈਸਾ ਕਮਾਂ ਸਕਦਾ ਜਿਸ ਨੂੰ ਜਿੰਦਗੀ ਚ ਧੱਕੇ ਖਾਹ ਕੇ ਅਕਲ ਆਈ ਹੁੰਦੀ ਐ

  • @sukhasingh6230
    @sukhasingh6230 Рік тому +9

    ਵਾਹ ਜੀ ਖੂਬ ਕਪੂਰ ਸਾਬ ਨਹੀਂ ਰੀਸਾਂ ਤੁਹਾਡੀਆਂ , I salute you

  • @jassgrewaljassgrewal-vu3bq
    @jassgrewaljassgrewal-vu3bq Рік тому +21

    ਅੰਕਲ ਜੀ ਇਹ ਕੁਝ ਮੇਰੇ ਨਾਲ ਹੁੰਦਾ ਰਿਹਾ ਮੈ ਤੇ ਮੇਰੇ ਘਰਵਾਲੇ ਨੇ ਕਿਤੇ ਘੁੰਮਣ ਚਲੇ ਜਾਣਾ ਜਦੋ ਅਸੀ ਘੁੰਮ ਕੇ ਵਾਪਸ ਆਉਣਾ ਸੱਸ ਨੇ ਮੂੰਹ ਫੁਲਾ ਲੈਣਾ ਨਾ ਉਹ ਆਪ ਉਜੜ ਦੀ ਆ ਕਿਤੇ ਨਾ ਸਾਨੂੰ ਜਾਣ ਦਿੰਦੀ ਆ ਕਿਤੇ ਰਿਸ਼ਤੇਦਾਰੀ ਚ ਵੀ ਨੀ ਜਾਦੀ ਸਾਰੀ ਦਿਹਾੜੀ ਘਰੇ ਮੱਚੀ ਸੜੀ ਜਾਦੀ ਆ

    • @singhbrarbalwinder
      @singhbrarbalwinder Рік тому +3

      ਇਹ ਬਹੁਗਿਣਤੀ ਘਰਾਂ ਦੀ ਕਹਾਣੀ ਹੈ ਜੀ ਬੰਦਾ ਵਿਚਾਰਾ ਦੋ ਪਾਸੇ ਪਿਸ ਰਿਹਾ ਹੁੰਦਾ ਘਰਵਾਲੀ ਨੂੰ ਘੁਮਾਉਣਾ ਚਾਹੁੰਦਾ ਪਰ ਮਾਂ ਤੋਂ ਇਜਾਜ਼ਤ ਨਹੀਂ ਮਿਲਦੀ

    • @jassgrewaljassgrewal-vu3bq
      @jassgrewaljassgrewal-vu3bq Рік тому

      @@singhbrarbalwinder ਵਿਆਹ ਕਿਉ ਕਰਵਾਉਦਾ ਬੰਦਾ ਆਪਣੀ ਮਾਂ ਦੀ ਕੁਛੜ ਚ ਰਹੇ ਕਿਉ ਬੈਗਾਨੀ ਧੀ ਦੀ ਜਿੰਦਗੀ ਬਰਬਾਦ ਕਰਦੇ ਓ

    • @jassgrewaljassgrewal-vu3bq
      @jassgrewaljassgrewal-vu3bq Рік тому +6

      @@singhbrarbalwinder ਜਿਹੜੇ ਬੰਦੇ ਚ ਆਪਣੀ ਜਨਾਨੀ ਨਾਲ ਖੜਨ ਦਾ ਦਮ ਨੀ ਉਹ ਨਾਮਰਦ ਖੁਸਰਾ ਹੁੰਦਾ ਨਾਮਰਦ ਨੂੰ ਵਿਆਹ ਕਰਵਾਉਣ ਦਾ ਕੋਈ ਹੱਕ ਨੀ

    • @Anonymous-xq6pg
      @Anonymous-xq6pg Рік тому

      😂😂😂😂

    • @Merapeo877
      @Merapeo877 Рік тому +1

      😂😂 koi kise di respect ni ta talak lai la zaddi ghuman di

  • @Imgeeet
    @Imgeeet Рік тому +14

    Aj da program te menu mere te laga 😂 bohut bohut dhanwad.mere manpasnd Dr Narinder Singh kapoor ji.ik ik gal sach kiti.main paris rhendi.te paris da jikar changa laga.te viah toh baad 5 sall tak bache ali gal meri soch te lagi.mere viah nu 4 sall ho gye.te loki sb khende bacha hona chaida.sainu pta asi ki krna. ☺️🙏menu ghumna firna bohut pasand a.hun main ohi kar rahi ha.india vi main bohut travel kita parents nal.dhanwad message ch ehna.raab sukh rakhe.sir nal mulakat kragi cheti 🙏🙏

  • @subhcharanjitsinghnehal9495
    @subhcharanjitsinghnehal9495 Рік тому +10

    ਨਾਂ ਘੁਮੰਣ ਦੇ ਆਪਣੇ ਫਾਇਦੇ ਹਨ ਘੁਮੰਣ ਦੇ ਆਪਣੇ ਹਨ। ਤੁਸੀਂ ਆਪਣੇ ਕੰਮਾਂ ਨੂੰ ਛੱਡ ਕੇ ਅਗਰ ਘੁਮੰਣ ਚਾਹੁੰਦੇ ਹੋ ਤਾਂ ਗ਼ਲਤ ਹੀ ਹੈ ਤੁਹਾਡੇ ਨਿਸ਼ਾਨੇ ਜ਼ਵਾਨੀ ਵਿੱਚ ਪੂਰੀ ਤਾਕਤ ਤੇ ਇਮਾਨਦਾਰੀ ਨਾਲ ਪੂਰੇ ਕਰੋ। ਅਗਰ ਕੋਈ ਨਿਸ਼ਾਨਾ ਨਹੀਂ ਤਾਂ ਘੁੰਮੋ ਨਹੀਂ ਆਪਣੇ ਨਿਸ਼ਾਨੇ ਨੂੰ ਤਰਜੀਹ ਦੇਓ। ਇੱਕ ਗੱਲ ਯਾਦ ਰੱਖੋ ਹਰ ਘੁਮੰਣ ਵਾਲਾ ਹੀਰੋ ਨਹੀਂ ਬਣਦਾ ਲੇਖਕ ਜਾਂ ਬਲੋਗਰ ਦਾ ਕੰਮ ਹੀ ਘੁਮੰਣਾ ਹੈ ਤੁਹਾਡਾ ਨਿਸ਼ਾਨਾ ਤੇ ਕੰਮ ਹੋਰ ਹੋ ਸਕਦਾ

    • @sahilagnihotri67
      @sahilagnihotri67 Рік тому

      But Nishane val dhyan deke sari jwani hi lang jandi mere Father saab naal eda hi hoya

    • @subhcharanjitsinghnehal9495
      @subhcharanjitsinghnehal9495 Рік тому +1

      @@sahilagnihotri67 ਤੁਹਾਡੇ ਫ਼ਾਦਰ ਦਾ ਨਿਸ਼ਾਨਾ ਅਗਰ ਪੂਰਾ ਹੋ ਗਿਆ ਤਾਂ ਉਸੇ ਦਾ ਗ਼ਰੂਰ ਇਨ੍ਹਾਂ ਹੁੰਦਾ ਕਿ ਕੋਈ ਗਮ ਨਹੀਂ ਹੁੰਦਾ ਮੇਰਾ ਨਿਸ਼ਾਨਾ ਸੀ ਉਸ ਨੂੰ ਪੂਰਾ ਕਰਨ ਲਈ ਅਜ ਵੀ ਲੱਗਾ ਹੋਇਆ ਹਾਂ ਕੋਈ ਕਿਸੇ ਪਾਸਿਓਂ ਘਟਿਆ ਨਹੀਂ ਨਾ ਘੁਮੰਣ ਕਰਕੇ

  • @gaganpreet1299
    @gaganpreet1299 Рік тому +16

    ਮੇਰੀ ਦਾਦੀ ਨੇ ਵੀ ਬੁਹਤ ਯਾਤਰਾ ਕੀਤੀ ਮੇਰੇ ਪੁੱਛਣਾ ਤੇ ਕਹਿਣਾ ਇੱਕ ਦਿਨ ਤੁਰ ਜਾਣਾ ਘਮੋ ਫ਼ਿਰੋ ਕੀ ਪਤਾ ਕਦੋਂ ਮੰਜੇ ਤੇ ਪੈ ਜਾਣਾ ਓਹਨਾਂ ਦੀ ਫਿੱਟਨੈੱਸ ਵੀ ਬੁਹਤ ਆ ਫਿਰ ਵੀ ਅੱਜ ਉ ਮੰਜੇ ਤੇ ਪੇ ਗਏ ਨੇ ਤੇ ਮੈ ਹੱਸ ਕੇ ਕਹਿੰਦਾ ਹੁੰਦਾ ਮਾਤਾ ਕਿੰਨਾ ਤੇ ਤੂੰ ਘੁੰਮ ਫੇਰ ਕੇ ਦੁਨੀਆ ਦੇਖ ਲਿਆ ਅਜੇ ਵੀ ਕੋਈ ਇੱਛਾ ਆ ਅਗੋ ਕਹਿੰਦੀ ਨਹੀਂ ਬੱਸ ਹੁਣ ਕੋਈ ਨਹੀ ਆ 👏

    • @sarbjitkaur8968
      @sarbjitkaur8968 9 місяців тому

      Ghum fir leya tahi ta koi hun Ishha nae hai ohna di... nae te Vichare mann ch hi le ke Chale jande

  • @GurpreetMCA
    @GurpreetMCA Рік тому +9

    ਬਹੁਤ ਸ਼ਾਨਦਾਰ ਐਪੀਸੋਡ ਜੋ ਕੁਝ ਨਰਿੰਦਰ ਸਿੰਘ ਕਪੂਰ ਜੀ ਨੇ ਕਿਹਾ ਬਿਲਕੁਲ ਸਹੀ ਹੈ ਮੈ ਵੀ ਯੂਰੋਪ ਘੁੰਮਿਆ ਹਾ ਬਹੁਤ ਵਧੀਆ ਲੱਗਿਆ

  • @MandeepSingh-gn4cw
    @MandeepSingh-gn4cw Рік тому +3

    ਬਹੁਤ ਵਧਿਆ ਜੀ। ਪਰ ਖਾਣ ਬਾਰੇ ਤੁਹਾਡੇ ਵਿਚਾਰ ਬਿਲਕੁੱਲ ਗਲਤ ਹਨ। ਭੋਜਨ ਹਮੇਸ਼ਾਂ ਸ਼ਾਕਾਹਾਰੀ ਅਤੇ ਉੱਚ ਕੁਆਲਿਟੀ ਦਾ ਹੀ ਹੋਣਾ ਚਾਹੀਦਾ ਹੈ। ਅਸੀਂ ਕੋਈ ਜਾਨਵਰ ਨਹੀਂ ਕੀ ਜੋ ਮਰਜੀ ਖਾਂਦੇ ਰਹੀਏ।

  • @DaljitSingh-y6r
    @DaljitSingh-y6r 11 місяців тому

    ਦੂਸਰੇ ਲੋਕਾਂ ਦੀਆਂ ਜ਼ਿਆਦਾ ਕਿਤਾਬਾ ਪੜ੍ਹਨ ਵਾਲਾ ਇਨਸਾਨ ਅਕਸਰ ਉਹਨਾਂ ਸਭ ਦੀ ਬੋਲੀ ਬੋਲਣ ਲੱਗ ਜਾਂਦਾ ਆਪਣਾਂ ਉਸ ਕੋਲ ਕੁੱਝ ਵੀ ਨਹੀਂ ਹੁੰਦਾ ਜਿਥੇ ਉਹ ਜੰਮ ਦਾ ਜਿਥੋਂ ਦਾ ਸਾਰੀ ਉਮਰ ਖਾਂਦਾ ਉਹ ਉਹਨਾਂ ਲੋਕਾਂ ਨੂੰ ਬੇਵਕੂਫ ਦੱਸਣ ਲੱਗ ਜਾਂਦਾ ਖਾਸ ਕਰਕੇ ਪੰਜਾਬ ਵਿੱਚ ਪੈਦਾ ਹੋਣ ਵਾਲੇ ਤਾਂ 90% ਇਹ ਸਭ ਕਰਨ ਗੇ।
    ਕਿਤਾਬਾ ਇਹਨਾਂ ਲਈ ਨਕ਼ਾਬ ਦਾ ਕੰਮ ਕਰ ਦੀਆਂ ਹਕੀਕਤ ਹੋਰ ਹੁੰਦੀ ਹੈ।
    ਇਹ ਚੈਨਲ ਲਾਜਵਾਬ ਕੰਮ ਕਰ ਰਿਹਾ ਨਿਕਾਬ ਉਤਾਰਨ ਦਾ ਰੱਬੋ ਦੀ ਕੁੜੀ ਦਾ ਵੀ ਉਤਾਰ ਦਿੱਤਾ ਮੇਰੀ ਨਜ਼ਰ ਵਿੱਚ।
    ਬੀ ਸੋਸ਼ਲ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੀ 🙏❤❤

  • @TangoCharlieYT
    @TangoCharlieYT Рік тому +5

    ਅਧਿਆਪਕ ਵਰਗ ਹੋਣ ਕਾਰਨ ਤੁਹਾਡੇ ਕੋਲ ਵਿਹਲ ਬਹੁਤ ਹੈ

  • @punjabigamerz5854
    @punjabigamerz5854 Рік тому +11

    ਜੇਕਰ ਤੁਹਾਡੀ ਜੇਬ ,ਹਲਾਤ, ਇਜਾਜ਼ਤ ਦਿੰਦੇ ਹਨ ਤਾਂ ਜ਼ਰੂਰ ਘੁੰਮਣਾ ਚਾਹੀਦਾ ਹੈ

  • @gitanjalikumar
    @gitanjalikumar 20 днів тому

    I am from Miami.My husband is very much found of travel by this nature I enjoyed all 🚢 cruises

  • @dikshatnayyar6682
    @dikshatnayyar6682 Рік тому +1

    Anchor is so intelligent she is not interfering during Guest spoken

  • @gagandeepkaur-s6u
    @gagandeepkaur-s6u Рік тому

    Very Very Thnx Kapoor Saab & Rupinder Sandu G, Bahut Wadhia Jankari, Jindgi Jindabad

  • @komalkikahani1589
    @komalkikahani1589 Рік тому +12

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਮੇਰੇ ਵਰਗੇ ਲੋਕ ਹਨ। ਜੀਉਂਦੇ ਵਸਦੇ ਰਹੋ ਮੇਰੇ ਵੀਰ।❤

  • @gitanjalikumar
    @gitanjalikumar 20 днів тому

    My choice is also rishikesh .Now a days government build Railway station . I saw all the video clips of the progress .I felt pleasant

  • @malkiatsingh3297
    @malkiatsingh3297 Рік тому +1

    Thank you Sandhu

  • @charansinghsangha8765
    @charansinghsangha8765 6 місяців тому

    Very good education! Thanks!

  • @ranaroyal8072
    @ranaroyal8072 Рік тому +19

    ਜਦੋਂ ਪੈਸਾ ਹੋਵੇ ਗੱਲ੍ਹਾਂ ਆਉਂਦੀਆਂ ਹੁੰਦੀਆ

  • @Sandhu-ep9ti
    @Sandhu-ep9ti Рік тому +2

    Thanks Dr. Narider kapur ji Very good Infarmetion hai sir 👍God bless you Dr. Sab 🙏ji

  • @pushpindersingh4singh408
    @pushpindersingh4singh408 Рік тому +3

    Esh badha diya Gallen vich bahut jadda hosla vaa himmat aa Gallen vich ❤❤❤❤❤❤❤❤❤❤❤❤❤❤❤❤❤

  • @kaurmeet3888
    @kaurmeet3888 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਕਪੂਰ sir ਨੇ

  • @randeepkaur4311
    @randeepkaur4311 Рік тому +6

    ਬਹੁਤ ਚੰਗੀ ਜਾਣਕਾਰੀ ਦਿੱਤੀ sir thank you🙏good episode👍

  • @SukhwinderKaur-yd7qt
    @SukhwinderKaur-yd7qt Рік тому +1

    Wow Kapoor sahib ji 🙏👏 jindabad.nice information ji 🙏

  • @mohinderkaur7858
    @mohinderkaur7858 9 місяців тому

    ਰਿਸ਼ੀਕੇਸ਼ ਮੇਰਾ ਜਨਮ ਸਥਾਨ ਹੈ। ਇਹ ਬਹੁਤ ਸੋਹਣੀ ਜਗ੍ਹਾ ਹੈ। ਉਥੇ ਘੁਮਣਾ ਬਹੁਤ ਵਧੀਆ ਲੱਗਦਾ ਹੈ। ❤❤

  • @davindersekhon8646
    @davindersekhon8646 Рік тому +3

    ਬਹੁਤ ਵਧੀਆ ,ਕਪੂਰ ਸਾਹਿਬ ਜੀ

  • @harjeetsodhi7691
    @harjeetsodhi7691 Рік тому +6

    Yes. It's very important and useful topic 👍🌹

  • @KamalAggarwal-vs8cp
    @KamalAggarwal-vs8cp 6 місяців тому

    Excellent useful guidance ....nd have stamped my thinking .means inspired ...
    Thnx.

  • @HarwinderSingh-h1q
    @HarwinderSingh-h1q Рік тому +1

    ਬਹੁਤ ਹੀ ਵਧੀਆ ਸਿੱਖੀਅਾ ਜੀ

  • @gurpreetdhindsa3629
    @gurpreetdhindsa3629 Рік тому +1

    Great conversations

  • @pushpindersingh4singh408
    @pushpindersingh4singh408 Рік тому +1

    Kudrat hee tahnu khubsurat bandhi aa kudrat hee tahnu fit beutiful baniyo de aa mazboot buniyo dee aa esh layi environment most important aa ❤❤❤❤❤❤❤❤❤❤❤❤❤❤❤❤❤❤❤❤

  • @manojpaal8620
    @manojpaal8620 Рік тому +1

    Bot shukriya es episode vaaste.

  • @kamaldeepsingh3988
    @kamaldeepsingh3988 Рік тому

    Sir🌹🌹🌹🌹🌹. Mein tohadi likhi pustak sukhan-sunehe parre si... Meinu pustak parran ch bahut changa laga 🌹🌹🌹

  • @Sunity_Lallisingh
    @Sunity_Lallisingh Рік тому +1

    Thank god, at least some one is praising India….otherwise now a days people just cry cry and cry…..blame, blame and blame, look at him how Proud he is to be Indian

  • @jeeta6466
    @jeeta6466 6 місяців тому

    Very nice sir ji always best motivation always best videos God bless you respect 🙏 🙏some time wrong partner sad 😔

  • @manjottoor2970
    @manjottoor2970 Рік тому +5

    One of the best episode , thanku so much narinder singh Kapoor ji and Rupinder ji 😇

  • @Narinderkaur-kj1bf
    @Narinderkaur-kj1bf Рік тому +3

    ਵਧੀਆ ਸੁਝਾਅ ਦਿੱਤੇ
    ਬਹੁਤ ਬਹੁਤ ਧੰਨਵਾਦ ਜੀਓ

  • @malkiatsingh3297
    @malkiatsingh3297 Рік тому +4

    Thanks for giving great insight of reality of life

  • @pushpindersingh4singh408
    @pushpindersingh4singh408 Рік тому +1

    Sir environment sab jadda jaruri chej aa bakki sab kuch secandery aa asal vich Kudrat hee rab hai rab hee kudrat hai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pushpindersingh4singh408
    @pushpindersingh4singh408 Рік тому +8

    Jihda zindagi humsha kush rehan da secret note karo 1 proper exsurise
    2proper dieat
    3 active Life style
    4 outdoor games
    5 fun with friends ❤❤❤

  • @balwinderbrar8619
    @balwinderbrar8619 Рік тому +5

    Wah ji Wah mere veer ji very useful topic ❤🎉🎉❤

  • @bikramjitsingh6817
    @bikramjitsingh6817 Рік тому +5

    Thx B social walya da ,kapoor sab d video lye ,Kapoor sab diya videos jaldi lai k aayyaa kro ,pls.

  • @bhogal786
    @bhogal786 8 місяців тому +2

    ਬਾਬੇ ਨਾਨਕ ਨੇ ਵੀ ਯਾਤਰਾ ਕੀਤੀ ਸਾਨੂੰ ਬਾਬੇ ਨਾਨਕ ਤੋਂ ਸਿੱਖਣਾ ਚਾਹੀਦਾ ਹੈ

    • @GurmeetKaur-rc3yc
      @GurmeetKaur-rc3yc 8 місяців тому

      ਬਾਬਾ ਨਾਨਕ ਸਾਹਿਬ ਨੇ ਬਹੁਤ ਘੁੰਮ ਕੇ ਅੰਦਰਲੀ ਯਾਤਰਾ ਕਰਨ ਦਾ ਉਪਦੇਸ਼ ਦਿੱਤਾ ਹੈ। ਕਪੂਰ ਸਾਹਿਬ ਦੀਆ ਗੱਲਾਂ ਨੂੰ ਬਹੁਤਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ।

  • @AmarjitKaur-wb5dx
    @AmarjitKaur-wb5dx Рік тому +5

    True very good point

  • @Mandeep-ji2rf
    @Mandeep-ji2rf Рік тому +7

    Waheguru ji❤

  • @sunnysingh786
    @sunnysingh786 Рік тому

    We have been making travel plans for a long time due to money restraints but sir ji has changed how I look at traveling. Thanks to both of you for having this conversation.

  • @neerajjetley6999
    @neerajjetley6999 10 місяців тому

    God bless you respected sir

  • @wanderlusttshubh
    @wanderlusttshubh 8 місяців тому

    Bahut vadia vichaar🔥🔥🔥🔥

  • @punam9910
    @punam9910 Рік тому +1

    Bahut achhe experience very nice

  • @simarkaur9486
    @simarkaur9486 Рік тому +5

    Bahut wadiya topic chunya tusi

  • @ranjitsingh_
    @ranjitsingh_ Рік тому +31

    ਜਿੰਦਗੀ ਦਾ ਅਨੰਦ ਮਾਣੋ ਘੁੁੁੰਮੋ ਫਿਰੋ ਜਿੰਦਗੀ ਦੁਆਰਾ ਨਹੀ ਮਿਲਣੀ ❤❤❤❤ਘੁਮੱਕੜ ਬਣੋ

    • @sanjhevichar969
      @sanjhevichar969 Рік тому +6

      ਮੈਂ ਅਪਣੀ ਨਹੀਂ ਆਮ ਲੋਕਾਂ ਦੀ ਗੱਲ ਕਰਦਾਂ ਕਿ ਜਿਆਦਾਤਰ ਲੋਕਾਂ ਕੋਲ ਪੈਸਾ ਹੈ ਪਰ ਘੁੰਮਣ ਲਈ ਸਮਾਂ ਨਹੀਂ ਜਾਂ ਸਮਾਂ ਹੈ ਪਰ ਪੈਸਾ ਖਰਚਣ ਲਈ ਹੌਸਲਾ ਨਹੀਂ ਅਤੇ ਜਿਨਾਂ ਲੋਕਾਂ ਦਾ ਘੁੰਮਣ ਨੂੰ ਦਿਲ ਕਰਦਾ ਪਰ ਪੈਸੇ ਦੀ ਘਾਟ ਹੁੰਦੀ ਹੈ।

    • @harkiratkaur5525
      @harkiratkaur5525 9 місяців тому

      😂ghumakad sorry but it's funny

  • @gsdhaliwaldhaliwal428
    @gsdhaliwaldhaliwal428 Рік тому +6

    Good thoughts expressed in this episode.

  • @RAJWINDERKAURBains-m5j
    @RAJWINDERKAURBains-m5j Рік тому +4

    Wonderful episode 👏 ❤️ 🙌. Thank you 😊

  • @harpreetsinghdhanjan8202
    @harpreetsinghdhanjan8202 Рік тому +1

    Great episode,great knowledge about visiting on different tours ,great thoughts ,

  • @inderjitsingh497
    @inderjitsingh497 Рік тому +3

    What a beautiful topic ?

  • @sagandeepsingh2898
    @sagandeepsingh2898 Рік тому +5

    Siraaa gal bat ji👍

  • @sahibsingh7313
    @sahibsingh7313 Рік тому

    Invaluable ideas conveyed in simple words. Thanks a ton for such wonderful suggestions and guidance ji Kapoor Sahab.

  • @shivcharndhaliwal1702
    @shivcharndhaliwal1702 11 місяців тому

    Good 👍👍 interview ji 🎉🎉

  • @harjotsjourney
    @harjotsjourney 8 місяців тому

    bilkul sahi gal aa, mai v last year bilkul free kumeya tent lai ke, punjab toh delhi, delhi toh jammu fer kashmir, sirf lift lai ke, jenu appa hithiking lende ne es channel te payiya c but hun mai video banani shad diti but kumna nai

  • @neerajjetley6999
    @neerajjetley6999 10 місяців тому

    Bilkul sahi hai,I love traveling sir

  • @preetkaur9896
    @preetkaur9896 Рік тому +4

    ਬਹੁਤ ਵਧਿਆ ਧੰਨਵਾਦ ਜੀ ❤

  • @GurjantSingh-kd5rl
    @GurjantSingh-kd5rl 9 місяців тому

    ,Har koi dharmik nai ho sakda Parmatma duniya vakhri kism di bnai Rab duniya rang brangi Guldaste vaang bnai.

  • @premsagarsharma2907
    @premsagarsharma2907 Рік тому +7

    Thank you for these good reminders. You are well versed with the marvelous great real life experiences ...

  • @agambhatia650
    @agambhatia650 Рік тому

    Waheguru ji🙏

  • @nazarsingh1123
    @nazarsingh1123 Рік тому +2

    ਬਹੁਤ ਵਧੀਆ ਜੀ

  • @naranjansingh8808
    @naranjansingh8808 7 місяців тому

    ਹੈ ਤਾਂ ਬਹੁਤ ਵਧੀਆ ਵੀਚਾਰ ਪਰ ਮੁਸ਼ਕਿਲ ਹੈ ਜੇ ਪੈਸੇ ਹੈ ਟਾਈਮ ਨਹੀਂ ਜੇ ਟਾਈਮ ਹੈ ਤਾਂ ਪੈਸੇ ਨਹੀਂ

  • @kavindersingh5929
    @kavindersingh5929 Рік тому +1

    Best of best...

  • @pushpindersingh4singh408
    @pushpindersingh4singh408 Рік тому

    Baba dee ikk dee garanty aa ki ehh badha kisa da madda nahi sochda kisi da madha nahi karda naa jelasy naa chugali 4 cheja hee karlo zindagi rab khud barakata paa do gaa kitti jaan de lordh nahi hai bas apni mind nu rule asool naal rakho zindagi khud hee vadiya hoo janni aa ji ❤❤❤

  • @deepkour4162
    @deepkour4162 Рік тому

    Thanks sir

  • @SukhdevVirk-p8m
    @SukhdevVirk-p8m Рік тому +2

    ਦਸੰਬਰ ਜਨਵਰੀ ਵਿੱਚ
    ਕਨੇਡਾ ਆ ਕੇ
    ਪੈਦਲ ਚੱਲ ਕੇ ਦੇਖੀ
    ਕਮਾਲ ਦਾ ਨਜ਼ਾਰਾ
    ਫਿਰ ਕੋਈ ਹੋਰ ਲੋੜ ਨੀ ਰਹਿਣੀ
    Rurka

  • @makhansinghsingh6525
    @makhansinghsingh6525 Рік тому +5

    ❤ਬਹੁਤ ਵਧੀਆ ਲੱਗਿਆ ਇਹ ਐਪੀਸੋਡ

  • @JaswinderSingh-jw3pw
    @JaswinderSingh-jw3pw 11 днів тому

    Gud sir

  • @glorysingh2999
    @glorysingh2999 Рік тому +3

    Bhut vdia g mainu vi bhut shownk a ghuman da

  • @SSSohi-eu5zr
    @SSSohi-eu5zr Рік тому +2

    Very knowledgeable ❤❤❤❤❤

  • @DilbaghSingh-le1po
    @DilbaghSingh-le1po 10 місяців тому

    Jindabad

  • @dharamveersingh7627
    @dharamveersingh7627 Рік тому

    ਐਂਕਰ ਸੰਵਾਦ ਰਚਾਉਣ ਚ ਮੁਹਾਰਤ ਰੱਖਦਾ ਹੋਵੇ ਤਦ ਗੱਲ ਹੋਰ ਪੱਧਰ ਤੇ ਹੋਵੇ.

  • @kevalkrishan8413
    @kevalkrishan8413 Рік тому +3

    Very good👍 Sir

  • @SanjaySharma-qs5il
    @SanjaySharma-qs5il Рік тому +3

    V good sir gbu

  • @SandeepSingh-hs1wd
    @SandeepSingh-hs1wd Рік тому +1

    Bilkul sahi hai ❤❤❤❤

  • @princeverma1412
    @princeverma1412 Рік тому

    Right Sir

  • @gurmitsinghrao933
    @gurmitsinghrao933 8 місяців тому

    Best

  • @narvir_4966
    @narvir_4966 Рік тому

    Main Narinder Singh Kapoor nu bahut suneya ik book v parri aa, parr ajj ehne pehli baar chajj deeya Galla kitia

  • @JasbirSingh-nu4ik
    @JasbirSingh-nu4ik Рік тому

    Right 👍

  • @jaijagdish01
    @jaijagdish01 Рік тому +1

    ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
    ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
    ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
    ਨਰਿੰਦਰ ਸਿੰਘ ਜੀ ਬਹੁਤ ਹੀ ਪਦਾਰਥਵਾਦੀ ਪ੍ਰਵਿਰਤੀ ਦੇ ਜਾਪਦੇ ਹਨ ਇਕ ਕੇਸਾਧਾਰੀ ਤੇ ਪਗੜੀ ਧਾਰੀ ਹੋ ਕੇ ਵੀ ਤੁਸੀਂ ਗੁਰਬਾਣੀ ਤੋਂ ਕੋਹਾਂ ਦੂਰ ਜਾਪਦੇ ਹੋ ਤੁਹਾਡੇ ਵਰਗੇ ਸਿਆਣੇ ਤੇ ਗਹਿਰੇ observer ਖੋਜੀ ਸੁਭਾਅ ਵਾਲੇ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਬ ਦਾ ਅਧਿਅਨ ਜਰੂਰ ਕਰਨਾ ਚਾਹੀਦਾ ਤੁਹਾਡੀਆਂ ਸਾਰੀਆਂ ਧਰਨਾਵਾਂ ਤੇ ਨਜ਼ਰੀਏ ਬੇਹਤਰ ਹੋ ਜਾਣਗੇ

  • @balbirkaur3630
    @balbirkaur3630 10 місяців тому

    Welcome to my dehradun

  • @Kulmindersingh-q8d
    @Kulmindersingh-q8d Рік тому

    Bhot he acchaa laga je vvvvgood

  • @preetidhanjal5507
    @preetidhanjal5507 Рік тому

    Agr sb de soch is tarha hoe te kini ache gal hai

  • @tajinderkaur3514
    @tajinderkaur3514 Рік тому

    ਵਧੀਆ ਵਿਸ਼ਾ ਚੁਣਿਆ

  • @VisitPunjab
    @VisitPunjab Рік тому

    I love to travel

  • @sukhpreetsandhu8633
    @sukhpreetsandhu8633 Рік тому +3

    V good

  • @HardeepSingh-ny2zf
    @HardeepSingh-ny2zf 9 місяців тому

    Good vechr

  • @Rohitkhatri173
    @Rohitkhatri173 Місяць тому

    Meri kini kismat madi menu ehna da pehla pta kyu ni lga

  • @Ranjeet-y1f
    @Ranjeet-y1f Рік тому +2

    Good ji

  • @r-s-sanghaproudof-santjarn8919

    ਘੁੰਮਣ ਫਿਰਣ ਲਈ ਪੈਸੇ ਦੀ ਬਹੁਤ ਜਰੂਰਤ ਆ, ਇਹ ਹਰ ਇਕ ਦੇ ਦਿਲ ਦਿਮਾਗ ਤੇ ਭਾਰੂ ਪਿਆ ਹੋਇਆ,

  • @gurbindersinghjohal4908
    @gurbindersinghjohal4908 Рік тому

    Nice effort ji